1
Shayari / chori de shayree kirpa karke aithe paste kite jaan ta ki aithop assi v copy kr
« on: June 02, 2008, 11:51:16 PM »
SAB TO WADDDAA SHYREEE CHOR KAUN AAAAAA EHNA CH KISE IK NU VOTE PAAA KE JITTAOOOO HAAHAHAHAHA
|
This section allows you to view all posts made by this member. Note that you can only see posts made in areas you currently have access to.
Pages: [1]
1
Shayari / chori de shayree kirpa karke aithe paste kite jaan ta ki aithop assi v copy kr« on: June 02, 2008, 11:51:16 PM »
SAB TO WADDDAA SHYREEE CHOR KAUN AAAAAA EHNA CH KISE IK NU VOTE PAAA KE JITTAOOOO HAAHAHAHAHA
2
Shayari / EHNA ASSI TERE NAAL PAR PA LEA« on: June 02, 2008, 12:39:12 AM »
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ| ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ| ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ| ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ| ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ, ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ| ਅੱਗ ਲੱਗੀ ਹੈ "ਬਲਜਿੰਦਰ" ਦੇ ਜਿਗਰ ਅੰਦਰ, ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ| love:) 3
Shayari / DeCeNt_KaMli kitheeeeeeeeee gyiiiiiiiii(lost) tere lai hun roj aitheshayre likhu« on: May 27, 2008, 10:48:36 AM »
plss kithe aaa kamliiieeeee
Pages: [1]
|