This section allows you to view all posts made by this member. Note that you can only see posts made in areas you currently have access to.
Topics - Grenade Singh
Pages: 1 ... 8 9 10 11 12 [13] 14 15 16 17 18 ... 33
241
« on: January 30, 2011, 08:21:38 PM »
ਸਾਂਈ ਵੇ ਸਾਡੀ ਫ਼ਰਿਆਦ ਤੇਰੇ ਤਾਂਈ, ਸਾਂਈ ਵੇ ਬਾਹੋਂ ਫੜ੍ ਬੇੜਾ ਬੰਨੇ੍ ਲਾਈ, ਸਾਂਈ ਵੇ ਮੇਰਿਆਂ ਪਰਚਿਆ ਨੂੰ ਲੁਕਾਈ, ਸਾਂਈ ਵੇ ਫ਼ਲਇਗ ਨਾ ਲਆਈ, ਸਾਂਈ ਵੇ ਫੇਰਾ ਪੋਪਰਾ ਵੱਲ ਪਾਈ, ਸਾਂਈ ਵੇ ਮੈਨੂੰ ਨਾ ਫਡਾਈ, ਸਾਂਈ ਵੇ ਪੋਪਰ ਬੌਲ ਕੋ ਕਰਾਈ, ਸਾਂਈ ਵੇ students ਦੋ ਹੱਕ ਵਿੱਚ ਫ਼ੈਸਲੇ ਸੁਣਾਈ, ਸਾਂਈ ਵੇ ਹੌਲੀ- ਹੌਲੀ ਪਰਚਿਆ ਫੜਾਈ, ਸਾਂਈ ਵੇ ਜੋ ਫੜ ਹੋਏ ਤਾਂ ਛੁਡਾਈ, ਸਾਂਈ ਵੇ ਦੇਖ਼ੀ ਨਾ ਭਰੌਸੇ ਅਜ਼ਮਾਈ, ਸਾਂਈ ਵੇ ਔਖੇ-ਸੌਖ਼ ielts ਤੌਂ ਕਢਾਈ, ਸਾਂਈ ਵੇ ਨਕਲ ਮਾਰਨੀ ਸਿਖ਼ਾਈ, ਸਾਂਈ ਵੇ ਕਲ਼ਾ ਨੂੰ ਵੀ ਹੋਰ ਚਮਕਾਈ, ਸਾਂਈ ਵੇ superident ਰੁੱਸ ਗਏ ਤਾਂ ਮਨਾਈ, ਸਾਂਈ ਵੇ ਇਹਨਾਂ ਨਾਲ਼ ਬਾਕੀ ਵੀ ਰਲਾਈ, ਸਾਂਈ ਵੇ ਪਰਚੀ20 ਨੰਬਰ ਦੀ ਫੜਾਈ, ਸਾਂਈ ਵੇ ਪੋਪਰ ਵਿਚ ਸੁਤੋ ਪਏ ਨੁੰ ਜਗਾਈ, ਸਾਂਈ ਵੇ ਨਕਲ ਵਿੱਚ ਅਸਰ ਵਸਾਈ, ਸਾਂਈ ਵੇ ਜਜ਼ਬੇ ਦੀ ਵੇਲ੍ ਨੂੰ ਵਧਾਈ, ਸਾਂਈ ਵੇ ਬੱਚਿਆ ਨੂੰ ਨਾ ਐਵੇਂ ਤਰਸਾਈ, ਸਾਂਈ ਵੇ ਥੌੜੀ ਥੌੜੀ ਨਕਲ ਸਬ ਨੂੰ ਮਰਾਈ, ਸਾਂਈ ਵੇ ਸੈਰ ਤੂੰ teachers ਨੂੰ ਕਰਾਈ,, ਸਾਂਈ ਵੇ ਅਸੀਂ ਸੱਜ ਬੈਠੇ ਚਾਂਈ-ਚਾਂਈ, ਸਾਂਈ ਵੇ ਥੋੜੀ੍ ਬਹੁਤੀ ਗੱਲ ਬਾਤ ਵੀ ਕਰਾਈ, ਸਾਂਈ ਵੇ ਮੇਰੇ ਨਾਲ਼-ਨਾਲ਼ ਤੂੰ ਵੀ ਪਰਚੀਆ ਚਲਾਈ .........
242
« on: January 29, 2011, 12:46:45 PM »
243
« on: January 22, 2011, 10:00:06 AM »
My friend, Mandeep Surapuri, from my pind, Surapur ( pind website), made a quick youtube video from some of the pics that he had of all of our friends. This trip was so memorable and so much fun. We were on full masti most days. Not going to forget this trip. Btw, I met Dev in Ludhiana, I hope he posts the picture we took of the both of us.
244
« on: January 21, 2011, 09:37:05 PM »
Simarii (Amreeka wali Memshab), a talented individual, is going to help us all by contributing to the Hollywood/Entertainment. She watches a lot of movies and lives in the same country where Hollywood is located. What more can an admin ask for in a mod? (lol) We really hope she continues to deliver as she has done in the past. Thanks. PS: If you have talent, want to help a specific section/forum, let us know and we'll give you exclusive access (if you show us something good).
245
« on: January 19, 2011, 07:46:00 AM »
In Punjab, my friends used to send me a lot of SMS messages. I saved quite a couple of them and some of them I got on orkut. Here they are:
kR LaYi AsI bUlLeT sWaRi ghAr To KhIcH LaI tYaRi_____ BaItHo KoI MaGaR SeAt tE CHaLe ASi KaLe a______ NaDdIyAn Da TiMe CoLlEgE o cHaKaN LaI cHaLe A
ਚੰਗੇ ਚਾਹੇ ਮਾੜੇ ਤੂੰ ਹਾਲਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ'ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ
ਦੁੱਕੀ ਤਿਕੀ ਕੀ ਕਰਨੀ ,ਯੱਕਾ ਹੋਣਾ ਚਾਹਿਦਾ ____ਯਾਰ ਭਾਵੇ ਇਕ ਹੋਵੇ, ਪਰ ਪੱਕਾ ਹੋਣਾ ਚਾਹਿਦਾ___!
Sec 17 ਵਾਲੇ ਜਿੰਨੇ ਨੇ ਦੁਕਾਨਦਾਰ__ਮਿੱਤਰਾਂ ਦੇ ਮੂਰੇ ਨਾ ਕੌਈ ਖੰਘਦਾ__ਸੂਟ PaTiaLa ਸ਼ਾਹੀ ਜਾਂ ਲੈ ਲੇ Low WaIst ਜੀਨ ਤੇਰੇ ਕੌਲੌਂ-2 ਪੈਸੇ ਨਾ ਕੌਈ ਮੰਗਦਾ_
●ਬੱਗੇ___ਬੱਗੇ ਵੈਲ ਰੱਖਣੇ _________ ਰੰਨ ਰੱਖਣੀ ਕਬੂਤਰ ਵਰਗੀ●
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ.... ਰੱਬ ਵੀ ਹੱਸ ਕੇ ਕਹਿੰਦਾਂ.. ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ
ਤੇਰਾ ਅੱਜ ਟੈਲੀਫੋਨ ਆਇਆ, ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ, ਕਿੰਝ ਬੋਲ ਕੇ ਮੈਂ ਦੱਸਾਂ ਕਿੰਨਾ ਚਾਅ ਚੜਿਆ, ਗੱਲ ਠਹਿਰ ਕੇ ਕਰੀਂ ਨੀ ਹਾਲੇ ਸਾਹ ਚੜਿਆ ..
246
« on: January 19, 2011, 06:53:08 AM »
Something very weird happened. I was searching google and a result from PJ Gallery popped up. An Australian user ( manii gill) has uploaded his phone bill to the PJ gallery: http://punjabijanta.com/v/pj-member-albums/manii+gill/I'm not sure what purpose this serves. The bill is definitely a bit heavy.
247
« on: January 18, 2011, 02:02:51 AM »
I wouldn't be impressed until I see this in action for a longer period of time. In the video, they show only a quick demo.
Gursikh's latest invention of car which runs on Air.Tiger Jatha Uk request the Sikh Sangat and Institutions to support such an intellectuals to gain their higer education
248
« on: January 18, 2011, 01:05:13 AM »
"Yaar anmule" di kamyabi to baad, new song "Saheliya anmulia" by girlz.
Bdi activa pyari c ap na nahaundia activa chamkaundia tez chalandia, activa de piche swift v aundi,
jehra kamra preeti da c aunti c pitdi, kitty party nit di, saheliya ayi rehndia, ikathia jad behndia chuglia chaldia..
Badiyan chete aaundiya ne saheliyan anmulia, hawa ...diya bulliya..
249
« on: December 28, 2010, 06:29:07 PM »
sathan de vich raunaka lagia rendia piplan de naal peenghan pendia
shaam swere mithi baani amrit warga khooh da pani
thandiya hawaawa sangnia shaawan pyar mmohabat rishte naate milan bazurga dia duawa
har koi bole mithi boli karda har koi sajda
sade pind rab wasdaa oooo sade pind rab wasda
-- tv show advertisement
250
« on: December 27, 2010, 09:47:32 PM »
ਦੇਸਣ ਹੋਈ ਪਰਦੇਸਣ ਕਹਿੰਦੀ ਵਲੈਤ ਜੱਨਤ ਦਾ ਨਾ ਮੈ ਕਿਹਾ ਹੀਰੀਏ ਇੱਕ ਵਾਰ ਆਕੇ ਦੇਖ ਲੈ ਮੇਰਾ ਗਰਾ ਪਲ ਤੋ ਪਹਿਲਾ ਟੁੱਟੂ ਪਾਲਿਆ ਫੋਕਾ ਵਹਿਮ ਤੂੰ ਜਿਹੜਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਰਾਤ ਨੂੰ ਕਰ ਵਿਦਾ ਜਦੋ ਛਿਪ ਰਹੇ ਹੁੰਦੇ ਤਾਰੇ,, ਕੰਨੀ ਪੈਦੀ ਬਾਣੀ ਭਾਈ ਫੇਰ ਬੋਲੇ ਗੁਰੂਦੁਆਰੇ,, ਜਾਤ ਪਾਤ ਭੁੱਲ ਸਭ ਧਰਮਾ ਨੂੰ ਜਾਦੇ ਜਿੱਥੇ ਸਾਰੇ,, ਤੇਰੀਆ ਵੀ ਪੂਰੀਆ ਹੋਊ ਮੁਰਾਦਾ ਪਾਕੇ ਦੇਖੀ ਫੇਰਾ,, ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਚੜਦੇ ਸੂਰਜ ਨਾਲ ਤਵੇ ਪਤੀਲੇ ਚੜਦੇ ਨੇ ਚੁੱਲੇ,, ਕਿਤੇ ਚੁੱਲੇ ਲੱਕੜਾ ਪਾਥੀਆ ਕਿਤੇ ਸਰਵਾੜ ਦੇ ਪੁੱਲੇ ਕਿਤੇ ਰਾਤ ਦੀਆ ਕਿਤੇ ਪਰਾਠੇ ਕਿਤੇ ਤਾਜੀਆ ਫੁੱਲੇ ਕਿਤੇ ਚਾਹ ਨਾਲ ਕਿਤੇ ਸਬਜੀ ਕਿਤੇ ਮੱਖਣ ਦਾ ਪੇੜਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਕਿਸੇ ਘਰ ਵਿੱਚ ਹੋਣ ਦੁੱਖ ਸੁੱਖ ਪਹੁਚਣ ਸਾਰੇ ਲੋਕੀ ਖੁਸ਼ੀ ਵੇਲੇ ਨੱਚਦੇ ਖੁਲਕੇ ਨੱਚਣੋ ਫੇਰ ਨਾ ਰੋਕੀ ਸਿੱਧਾ ਸਾਧਾ ਜੀਣਾ ਇਹਨਾ ਦਾ ਮਾਰਦੇ ਟੋਰ ਨਾ ਫੋਕੀ ਤੁਹਾਡੇ ਬੰਗਲਿਆ ਨਾਲੋ ਖੁੱਲਾ ਹਰ ਘਰ ਦਾ ਏ ਵਿਹੜਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਤੁਹਾਡੇ ਵਲੈਤ ਚ ਤੁਹਾਡਾ ਗੁਆਢੀ ਤੁਹਾਨੂੰ ਹੀ ਨਾ ਜਾਣੇ ਸਾਡੇ ਪਿੰਡ ਦਾ ਬੱਚਾ ਬੱਚਾ ਹਰ ਘਰ ਨੂੰ ਪਹਿਚਾਣੇ ਪੁੱਛੀ ਘਰ ਕਿਸੇ ਦਾ ਉਗਲੀ ਫੜਕੇ ਛੱਡਣਗੇ ਟਿਕਾਣੇ ਭਾਵੇ ਬੜੀ ਕਿਸੇ ਵੀ ਘਰ ਤੈਨੂੰ ਮਿਲੂਗਾ ਪਿਆਰ ਬਥੇਰਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਅੰਗਰੇਜੀ ਨਾਲੋ ਫਾਇਦੇਮੰਦ ਨੇ ਪਿੰਡ ਦੀਆ ਦੇਸੀ ਦੁਆਵਾ ਏਸੀ ਨਾਲੋ ਵਧੀਕ ਠੰਡੀਆ ਬੋਹੜ ਦੀਆ ਨੇ ਛਾਹਵਾ ਹਾਈਵੇ ਨਾਲੋ ਕਿਤੇ ਸਮੂਥ ਪਿੰਡ ਦੀਆ ਕੱਚੀਆ ਰਾਹਵਾ ਤੁਹਾਡੀ AUDI ਨਾਲੋ ਵਧੀਆ ਦੇਬੂ ਭਾਈਆ ਦਾ ਰੇਹੜਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਫੇਰ ਤਰਕਾਲਾ ਵੇਲੇ ਗਰਾਉਡੇ ਲੱਗੇ ਬੜਾ ਤਮਾਸ਼ਾ ਯਾਰ ਮੇਰੇ ਖੇਡਣ ਫੁੱਟਵਾਲ ਬਾਬੇ ਖੇਡਣ ਤਾਸ਼ਾ ਬਾਬੇ ਕਰਨ ਪੁਰਾਣੀਆ ਗੱਲਾ ਸੁਣਕੇ ਆਵੇ ਹਾਸਾ ਗੱਲੋ ਗੱਲੀ ਪਤਾ ਨੀ ਲੱਗੇ ਹੋਵੇ ਕਦੋ ਹਨੇਰਾ,, ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਹਰ ਘਰ ਰਾਤ ਨੂੰ ਰੋਟੀ ਬਾਦੋ ਇਕੱਠੇ ਹੁੰਦੇ ਸਾਰੇ ਦਾਦੀ ਨਾਨੀ ਸੁਨਾਣ ਬਾਤਾ ਬੱਚੇ ਭਰਨ ਹੁੰਗਾਰੇ ਤੁਹਾਡੇ ਵਲੈਤ ਚ ਦੱਸ ਬੱਲੀਏ ਹੈਗੇ ਏਹ ਨਜਾਰੇ ਫਿਕਰਾ ਨੂੰ ਲੈਕੇ ਸੋਦੇ ਤੁਸੀ ਤੁਹਾਡਾ ਫਿਕਰਾ ਚ ਹੋਵੇ ਸਵੇਰਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,, ਮੇਰਾ ਪਿੰਡ ਕਦੇ ਦੇਖਣ ਦਾ ਜੇ ਆਵੇ ਕਦੇ ਖਿਆਲ ਦੇਖਣਾ ਚਾਹਵੇ ਜੋ ਮੈ ਦੱਸਿਆ ਆਪਣੀਆ ਅੱਖਾ ਨਾਲ ਪੁੱਛ ਲਈ ਨਾਮ ਪਵਨ ਏ ਮੇਰਾ ਪਿੰਡ ਏ ਜਾਗਣੀਵਾਲ ਦੁਆਬੇ ਦੇ ਵਿੱਚ ਜਿਲਾ ਹੁਸ਼ਿਆਰਪੁਰ ਜਾਣਦਾ ਨਹੀਅੋ ਕਿਹੜਾ ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,, ਪਵਨ ਸ਼ਰਮਾ —
251
« on: December 27, 2010, 09:37:48 PM »
Apparently the SGPC is making a movie on Baba Banda Singh Bahadur. I really hope this turns out good and spreads a good message.
252
« on: December 27, 2010, 06:29:18 PM »
Who is the singer of this song?
"kanjoos makhi choos tenu akhde ne, fokkiya farhan na avein maar jeejeya"
253
« on: December 24, 2010, 10:50:30 AM »
I'm not saying do not celebrate Christmas, but while you celebrate Christmas, also celebrate the Shaheedi of Guru Gobind Singh ji's 2 sons, Sahibzada Zorawar Singh and Sahibzada Fateh Singh.
254
« on: December 24, 2010, 10:19:25 AM »
Tell me what's hot in punjab right now. Especially at weddings.
255
« on: December 22, 2010, 11:16:43 PM »
very peaceful and soothing
256
« on: December 22, 2010, 11:01:02 PM »
257
« on: December 22, 2010, 12:33:07 AM »
Babbu mann nu gussa ageya hai. Dekho ki gunaah karan ja reya...
258
« on: December 13, 2010, 04:30:14 PM »
Recently, Yahoo chose to ban all PJ communication emails (including activation emails) because of massive amounts of emails sent to yahoo email addresses (too much fun?). The problem was especially caused by email addresses that have been discontinued/disabled/deactivated.
Solutions implemented: - Private messaged some active users whose email addresses we're very sure do not work, and resolved the conflicts. - Implemented DomainKeys (verified email signing process). Not yet fully operational. - Message on homepage to contact PJ if their email address is incorrect.
259
« on: December 11, 2010, 06:28:37 PM »
shabad is: jion jaanoh teon raakh, har prabh teria (Save me, any way You can; O Lord God, I am Yours.)
260
« on: December 09, 2010, 08:55:20 PM »
Pages: 1 ... 8 9 10 11 12 [13] 14 15 16 17 18 ... 33
|