Hey ..sorry for super dupper late reply...m doing gr8..so tussi kithon ho??
![]() |
|
animated layout powered by HOTFreeLayouts.com / MyHotComments
Contact Me :)
|
Profile Pictures
About Me
ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,
ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ , ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ, ਪਰ "Deep" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ... ਯਾਦ ਬੜੇ ਆਉਦੇ ਮੈਨੂੰ ਪਿੰਡ ਦੇ ਨਜਾਰੇ, ਬੋਹੜ ਦੀਆ ਛਾਵਾ ਅਤੇ ਨਹਿਰ ਦੇ ਕਿਨਾਰੇ ਪਿੰਡ ਦੀਆ ਗਲੀਆ ਦੇ ਅਜਬ ਨਜਾਰੇ, ਤੂੜੀ ਵਾਲਾ ਕੋਠਾ ਤੇ ਸ਼ਾਹਾ ਦੇ ਚੁਬਾਰੇ ਕੱਲਾ ਕੱਲਾ ਯਾਦ ਆਵੇ ਸ਼ਾਮਾ ਪੈਣ ਵੇਲੇ, ਬਚਪਨ ਵਿੱਚ ਖੇਡੇ ਮੇਰੇ ਨਾਲ ਸਾਰੇ ਜਦੋ ਪਿੰਡ ਛੱਡਿਆ ਵਹਾਏ ਮੇਰੀ ਮਾ ਨੇ, ਯਾਦ ਆਉੁਦੇ ਉਸਦੇ ਵਹਾਏ ਹੰਝੂ ਖਾਰੇ ਰਾਤ ਪੈਣ ਵੇਲੇ ਅਸਮਾਨ ਵੱਲ ਤੱਕਦਾ ਹਾਂ, ਲੱਭਦਾ ਹਾ ਬਾਪੂ ਵਿਖਾਉਦਾ ਸੀ ਜੋ ਤਾਰੇ ਵਾਅਦਾ ਕਰ ਆਉਦੇ ਜੋ ਛੇਤੀ ਮੁੜ ਆਉਣ ਦਾ , ਸਲਾਂ ਹੀ ਗੁਜਾਰ ਦਿੰਦੇ ਯਾਦਾ ਦੇ ਸਹਾਰੇ ਡਾਲਰਾ,ਪਾਉਡਾ ਪਿੱਛੇ ਵੇਖ ਲੇ ਤੂੰ Yaara, ਫਿਰਦੇ ਵਿਦੇਸ਼ ਵਿੱਚ ਮਾਰੇ ਮਾਰੇ My Media
My PJ FacebookCommentsTikhe_Teer_Warga
ssa 22 me thik a life vadhya chaldi kithe bisy rehan lagh pea tu aj kal? tu suna hor life kidda chaldi a
ਅਮਨ ਪੰਨੂ
sat sri akal bai ji......ki haal chaal aa apna... bas appa theek thaak haan.....
yaar ahh last vali rock di foto vakhi ta naal otta likhiya parhiya vi...... last 2 lines vich likhiya aa... "Ek tera varga Veer hove... Manjhi Thook diwagey Sareya di..." Matlab Dowe bai koi changa tarkhaan lagdey aa..... ta mill ka partnership karna chonda aa........ BTW jst majak karda bai ji...... M.
hahahahaa..
bas pejde galli number athara bass challi janda.. kam sham kita main ajj tussi sunao? |