21
thanxx ji :agreed:
This section allows you to view all posts made by this member. Note that you can only see posts made in areas you currently have access to.
Pages: 1 [2]
22
Love Pyar / priya bajaj« on: June 16, 2011, 09:57:59 PM »
ਨਿਕੀ ਜਿਹੀ ਜਿੰਦਗੀ ਦੀ ਲੋਅ ਚੱਲੀ,
ਵੰਡਦੀ ਮਹਿਕਾਂ ਵੱਡੀ ਖੁਸ਼ਬੋ ਚੱਲੀ, ਆਈ ਮੋਤ ਪਲਕ ਝਪਕਦੇ ਹੀ, ਜਿੰਦਗੀ ਹੀ ਜਿੰਦਗੀ ਤੋਂ ਖੋਹ ਚੱਲੀ ਜਿੰਦਗੀ ਹੀ ਜਿੰਦਗੀ ਤੋਂ ਹਾਰ ਚੱਲੀ ਜਿਓੰਦੇ ਹੀ ਜਿੰਦਗੀ ਮਾਰ ਚੱਲੀ, ਵੇਖ ਤਮਾਸ਼ਾ ਹਸ ਕੇ ਸਾਰ ਚੱਲੀ, ਸਾਰੇ ਦੁਖਾਂ ਨੂੰ ਮੇਰੇ ਤੋਂ ਵਾਰ ਚੱਲੀ :cry: for my late love priya bajaj..she is no in this word :cry: 23
[/size]ਅੱਜ ਮੈ ਹੈਰਾਨ ਹੋ ਗਿਆ, ਸੱਚ ਪੁਛੋਂ ਤਾਂ ਪਰੇਸ਼ਾਨ ਹੋ ਗਿਆ, ਜਦ ਮੈਂ ਤੱਕਿਆ ਕਿ ਅੱਜ ਵੀ ਧੀਆਂ ਤੇ ਹੀ ਮਾਪੇ ਰੋਬ ਜਮਾ ਰਹੇ ਨੇ, ਅੱਜ ਵੀ ਓਹਨਾਂ ਦੇ ਦਿਲ ਦੀ ਜਾਣੇ ਬਗੈਰ ਭੇਡ ਬੱਕਰੀਆਂ ਵਾਂਗ ਆਪਣੀ ਮਰਜ਼ੀ ਨਾਲ ਵਿਆਹ ਰਹੇ ਨੇ, ਮਾਪਿਆਂ ਦਾ ਹੱਕ ਹੈ ਬੇਸ਼ੱਕ ਆਪ੍ਣੀ ਔਲਾਦ ਤੇ , ਪਰ ਇਹ ਹੱਕ ਕਿਸ ਤਰਾਂ ਜਤਾ ਰਹੇ ਨੇ, ਠੀਕ ਹੈ ਕਿ ਮਾਪੇ ਸੋਚਦੇ ਨੇ ਭਲਾ ਸਦਾ ਔਲਾਦ ਦਾ, ਪਰ ਜੋੜੀ ਦੀ ਥਾਂ ਨਰੜ ਸਹੇੜ ਕੇ ਕਿਸ ਦਾ ਭਲਾ ਚਾਹ ਰਹੇ ਨੇ, ਆਪ੍ਣਾ ਹੱਕ ਜਤਾ ਰਹੇ ਨੇ,.. ਵੀਹਵੀਂ ਸਦੀ ਵਿੱਚ ਹਾਂ ਅਸੀਂ ਪਰ ਸੋਚ ਅਜੇ ਵੀ ਸ਼ਾਇਦ ਅਠਾਰਵੀਂ ਦੀ ਰੱਖਦੇ ਹਾਂ, ਤਾਂ ਹੀ ਤਾਂ ਅੱਜ ਵੀ ਧੀਆਂ ਘਰਾਂ ਵਿੱਚ ਕੈਦ ਰੱਖਦੇ ਹਾਂ, ਓਹ ਧੀਆਂ ਜੋ ਪੁੱਤਾਂ ਤੋ ਵਧਕੇ ਨੇ, ਓਹਨਾਂ ਦੇ ਗਲ ਹੀ ਕਿਉਂ ਗੁਲਾਮੀ ਪਾ ਰਹੇ ਨੇ, ਕਿਸਦਾ ਭਲਾ ਚਾਹ ਰਹੇ ਨੇ,.... ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ, ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ, ਪਰ ਜ਼ਰਾ ਸੋਚੋ "ਬਰਾੜ" ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ,.. __________________ [/size][/font][/size] : : : : : [/color] [/size]ਵਾਹਿਗੁਰੂ ਮੇਹਰ ਕਰੀੰ, 24
Shayari / Re: ਯਾਰ ਭਰਾਵਾਂ ਵਰਗੇ« on: June 16, 2011, 07:08:37 AM »
bai shi kha ...must likhiya e....... :Tumbup:
25
ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾਂ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, yo yo :me: ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ ਅਸੀਂ ਇਹੋ ਜਿਹੇ ਇਨਸਾਨ ਨਹੀ.. __________________ 30
:
ਇਕ ਬਚਪਨ ਸੀ ਜਦ ਹਨੇਰੇ ਤੌ ਡਰਦੇ ਸੀ __!! ਹੁਣ ਵਿੱਚ ਜਵਾਨੀ __!! ... ਸਾਨੂੰ ਚਾਨਣ ਤੌ ਡਰ ਲਗਦਾ __!! ਇਕ ਬਚਪਨ ਸੀ __!! ਜਦ ਖਿਡੌਣਾ ਟੁੱਟ ਜੇ ਡਰਦੇ ਸੀ __!! ਹੁਣ ਵਿੱਚ ਜਵਾਨੀ __!! ਦਿਲ ਟੁੱਟਣ ਤੌ ਡਰ ਲੱਗਦਾ __!! ਇਕ ਬਚਪਨ ਸੀ __!! ਜੱਦ ਘਰ ਛੱਡਦੇ ਡਰਦੇ ਸੀ __!! ਹੁਣ ਵਿੱਚ ਜਵਾਨੀ __!! ਦੁਨੀਆ ਛੱਡਣ ਨੂੰ ਦਿਲ ਕਰਦਾ __!! :smile: frinds if u like my post..commnts plz.. __________________ 32
ਬੇਵਫ਼ਾ ਦੀ ਬੇਵਫ਼ਾਈ ਵੇਖ ਲਉ,
ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ, ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ, ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ, ਰਾਤ ਭਰ ਉਸ ਦੀ ਜੁਦਾਈ ਵੇਖ ਲਉ, ਨੀਂਦ ਅੱਖਾਂ ਚੋਂ ਚੁਰਾਈ ਵੇਖ ਲਉ, ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ, ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ, ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ, ਲਾਸ਼ ਅਪਣੀ ਖੁਦ ਉਠਾਈ ਵੇਖ ਲਉ, ਕੀ ਕਰੋਗੇ ਮੇਰਾ ਸੀਨਾ ਚੀਰ ਕੇ, ਪੀੜ ਦੱਬੀ ਹੈ ਪਰਾਈ ਵੇਖ ਲਉ, ਹਉਕੇ ਹੰਝੂ ਗਮ ਬਣਾ ਕੇ ਅਪਣੇ ਯਾਰ, ਮੈਂ ਅਪਣੀ ਦੁਨੀਆਂ ਵਸਾਈ ਵੇਖ ਲਉ[/size][/b][/font][/color] 34
ਜਿੰਦਗੀ ਤੂੰ ਹੀ ਦਸ , ਤੇਨੂੰ ਕਿਵੇਂ ਪ੍ਯਾਰ ਕਰਾਂ ????????
ਤੇਰੀ ਹਰ ਇਕ "ਸਵੇਰ" ਮੇਰੀ ਉਮਰ ਘਟ ਕਰ ਦੇਂਦੀ ਆ !!!!!!![/size] __________________ [/font][/size] :sad: [/color][/size][/color][/size] :sad: [/color][/size]ਤੂੰ ਰਿਸ਼ਤਾ ਤੋੜਨ ਦਾ ਕਦੇ ਜਿਕਰ ਨਾ ਕਰੀ ......... ਮੇਂ ਲੋਕਾ ਨੂੰ ਕੇਹ ਦੇਵਾਂਗਾ ਉਸ ਨੂੰ ਫੁਰਸਤ ਨਹੀ ਮਿਲਦੀ ........![/size] 35
ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ , ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ | ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ , ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ | ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ , ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ | ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ , ਜਿਸ ਕਲਮ੍ ਨੂੰ ਦਰਦ ਦਿੱਤਾ | ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ , ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ | ਬੜਾ ਸਤ੍ਕਾਰੀ ਹਾਂ ,"ਜਗਮੋਹਣ" ਓਹਨਾ ਯਾਰਾਂ ਦਾ , ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ | ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ , ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |[/size][/font][/i][/b] __________________[/font][/color]
Pages: 1 [2]
|