December 19, 2014, 06:30:47 PM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 2 3 [4] 5 6 7 8 9 ... 71
61
ਯਾਰੀ ਵਿਚ ਨਫਾ ਨੁਕਸਾਨ ਨਹੀਓ ਵੇਖੀ ਦਾ...

ਦਿਲ ਮਿੱਲ ਜਾਵੇ ਫੇਰ ਹਾਣ ਨਹੀਓ ਵੇਖੀ ਦਾ...

ਸੋਹਣੀ ਵਾਂਗੂ ਇਸ਼੍ਕ਼ ਝਨਾ ਜੇ ਤਰਨਾ ,

ਫੇਰ ਠੋਰ-ਠੋਰ ਮਿੱਟੀ ਦਾ ਸਮਾਨ ਨਹੀਓ ਵੇਖੀ ਦਾ...

ਜੇ ਅਕਲਾਂ ਦੇ ਜਿੰਦਰੇ ਨੂ ਲਗ ਜਏ ਜੰਗਾਲ ,

ਖਾ ਕੇ ਫੇਰ ਬਨਾਰਸ ਦਾ ਪਾਨ ਨਹੀਓ ਵੇਖੀ ਦਾ...

ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ,

ਫੇਰ ਕਚਾ-ਪਕਾ ਯਾਰ ਦਾ ਮਕਾਨ ਨਹੀਓ ਵੇਖੀ ਦਾ...

ਓਏ ਸੁਣ "ਗੁਰਪ੍ਰੀਤ ਸਿੰਘਾ" ਯਾਰੀ ਲਾਈਏ ਜੇ ਕਿੱਸੇ ਨਾ,

ਫੇਰ ਰਾਮ,ਸ਼ਾਮ,ਜੋਹਨ,ਸਿੰਘ,ਖਾਨ ਨਹੀਓ ਵੇਖੀ ਦਾ..

62
ਕਿਉਂ ਬੀਜਦਾ ਐ..ਬੀਜ ਨਫਰਤਾਂ ਦੇ,,,
ਜੇ ਪਿਆਰ ਦੀ ਫਸਲ...ਉਗਾ ਨੀ ਸਕਦਾ,,,
ਨਹੀਂ ਰਵਾਉਣ ਦਾ....ਤੈਨੂੰ ਹੱਕ ਕੋਈ,,,
ਜੇ ਰੋਂਦੇ ਨੂੰ ਤੂੰ...ਹਸਾ ਨੀ ਸਕਦਾ,,,
ਛੱਡ ਪਰਾਂ.....ਫੋਕੀਆਂ ਸ਼ੋਹਰਤਾਂਨੂੰ,,,
ਜੇ ਲੋਕਾਂ ਦੇ ਦਿਲਾਂ 'ਚ,,,ਜਗਾ ਬਣਾ ਨੀ ਸਕਦਾ,,,
ਜਿਨਾਂ ਮਰਜੀ....ਕਮਾ ਲੈ ਬੰਦਿਆ,,,
ਤੈਨੂੰ ਸਬਰ ਕਦੇ ਆ ਨੀ ਆ ਸਕਦਾ,,,

Like jaroor kareyo ji..

63
Complaints / Re: _noXiouS_
« on: July 29, 2012, 05:52:00 PM »
when i wright my Status she always Breaking news!... tell her stop
Bai tu tha serious he lai gaya.. :D: :D: :D:

64
Shayari / ਪਿਆਰ ਮਿਲੇ ਤਕਦੀਰ ਨਾਲ ..
« on: July 26, 2012, 03:31:48 PM »
ਜਿੰਦਗੀ ਹੁੰਦੀ ਸਾਹਾ ਦੇ ਨਾਲ ,

ਮੰਜਿਲ ਮਿਲੇ ਰਾਹਾ ਦੇ ਨਾਲ ,

ਇਜ਼ਤ ਮਿਲਦੀ ਜ਼ਮੀਰ ਨਾਲ ,

ਪਿਆਰ ਮਿਲੇ ਤਕਦੀਰ ਨਾਲ


65
ਕਿਸੇ-ਕਿਸੇ ਮੁਟਿਆਰ ਦੇ ਹੈ ਸਿਰ ਉੱਤੇ ਪੱਲਾ,

ਪੱਗ ਵਾਲ਼ਾ ਮੁੰਡਾ ਦਿਸੇ ਲੱਖਾਂ ਵਿੱਚੋਂ ਕੱਲਾ,


jeans ਚੱਲ ਪਈਆਂ ਹੁਣ ਸੂਟਾਂ ਦਾ ਰਿਵਾਜ ਨਾ ਰਿਹਾ,

ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ,


ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ


66
Shayari / Sohni Shakal...
« on: July 26, 2012, 03:23:18 PM »
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
... ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ,
ਕਰੀਂ ਓਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!


67
Jokes Majaak / Sachhiyan gallan..
« on: July 26, 2012, 03:17:34 PM »
ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ,
ਜੀਨੂੰ ਲਾਜ਼ ਨਾ ਆਵੇਂ ਉਹ 'ਨਾਰ' ਹੈ ਨਹੀਂ ,

ਵੇ ਜਿਸ ਤੋਂ ਡਰ ਨਾ ਲੱਗੇ ਉਹ 'ਪੁਲਿਸ' ਨਹੀਂਓ,
ਜਿਹੜੀ ਸਖ਼ਤ ਨਾ ਹੋਵੇ ਉਹ 'ਸਰਕਾਰ' ਹੈ ਨਹੀਂ,

'ਆਸ਼ਕ' ਉਹ ਕਾਹਦਾ ਜੀਨੂੰ ਸਬਰ ਨਹੀਂਉ,
ਕੀ 'ਮਾਸ਼ੂਕ' ਹੈ ਜੋ ਵਫ਼ਾਦਾਰ ਹੈ ਨਹੀਂ,

ਜਿਹੜਾ ਕਰੇ ਖ਼ੜਾਕਾ ਉਹ ‘ਚੋਰ’ ਕਾਹਦਾ,
ਸੌਵੇਂ ਪਹਿਰੇ ਤੇ ਜੋ ‘ਚੌਂਕੀਦਾਰ’ ਹੈ ਨਹੀਂ,

ਠੀਕ ਰਾਹ ਨਾ ਦੱਸੇ ਉਹ ‘ਗੁਰੂ’ ਨਹੀਂਓ,
ਉਹ ‘ਚੇਲਾ’ ਕੀ ਜਿਸ ਨੂੰ ਇਤਬਾਰ ਹੈ ਨਹੀਂ,

ਗਲਤੀ ਮੁਆਫ਼ ਨਾ ਕਰੇ ਉਹ ‘ਰੱਬ’ ਕਾਹਦਾ ,
ਉਹ ‘ਬੰਦਾ’ ਨਹੀਂ ਜੋ ਗੁਣਾ ਗਾਰ ਹੈ ਨਹੀਂ,

ਬਿਨ੍ਹਾਂ ਨਖ਼ਰੇ ਤੋਂ ਹੋਈ ‘ਮੁਟਿਆਰ’ ਕਾਹਦੀ,
ਤੇ ਬਿਨ੍ਹਾਂ ‘ਪੈਸੇ’ ਦੇ ਕੋਈ ਵਪਾਰ ਹੈ ਨਹੀਂ ,

ਪੈਸਾ ਲੈ ਜੋ ਕਿਸੇ ਦੇ ਗੁਣ ਗਾਵੇ,
ਉਹ ਤਾਂ ‘ਕੱਜ਼ਰੀ’ ਹੈ , ‘ਅਖ਼ਬਾਰ’ ਹੈ ਨਹੀਂ,

ਰੋਗ ਜੜ੍ਹੋ ਨਾ ਕੱਢੇ ਉਹ ‘ਵੈਦ’ ਨਹੀਂਓ,
ਜੋ ਹਾਏ - ਹਾਏ ਨਾ ਕਰੇ ‘ਬਿਮਾਰ’ ਹੈ ਨਹੀਂ,

ਸਾਹ ਰੋਕ ਨਾ ਸੁਣੇ ਉਹ ‘ਸਰੋਤਾ’ ਨਹੀਓ,
ਤੇ ਅਖਾੜਾ ਬੰਨ੍ਹੇ ਨਾ ਜੋ ‘ਕਲਾਕਾਰ’ ਹੈ ਨਹੀਂ,

ਵਾਰ ਪਿੱਠ ਤੇ ਕਰੇ ਉਹ ‘ਸੂਰਮਾਂ’ ਨਹੀਂਓ,
ਤੇ ਔਖੇ ਵੇਲੇ ਨਾ ਖੜੇ ਉਹ ‘ਯਾਰ’ ਹੈ ਨਹੀਂ,

ਸੱਭ ਤੋਂ ਵੱਧ ਨਿਕੰਮਾਂ ‘Gurpreet ਸਿਘਾਂ’,
ਜੀਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ...


68
Jokes Majaak / Re: Munda Teh KUri
« on: July 26, 2012, 01:54:10 PM »
haha tempu eh ke jahaz gur
hehe jahaaj toh ve uppaar. boeing 757 toh ve uppaar  :rockon: :rockon:

69
Jokes Majaak / Kukad
« on: July 26, 2012, 01:52:00 PM »
Baitha kukkad banere te..
baithe kukkad banere te..
ni paaasse ho k khad sohniye...
bith kar dao tere te


70
Jokes Majaak / Munda Teh KUri
« on: July 26, 2012, 01:49:07 PM »
munda:-

ਯਾਰ ਤੇਰੇ ਨੇ ਟੈਂਪੂ ਲੈ ਲਿਆ,ਟੈਂਪੂ ਲੈ ਲਿਆ ਲੰਡਾ {ਬਿਨਾ ਬੁਨਟ ਵਾਲਾ }
ਜਿਹੜੇ ਖਹਿੰਦੇ ਸਾਡੇ ਨਾਲ ਹੁਣ ਲੈਕੇ ਦੇਖਣ ਪੰਗਾਂ
ਟੈਂਪੂ ਵਿੱਚ ਰੱਖਿਆ , ਮੈ ਘੜ ਕੇ ਤੂਤ ਦਾ ਡੰਡਾ

kudi :-

ਟੈਂਪੂ ਲੈਕੇ ਮੇਰੇ ਦਿਲਦੀ ਕਰਤੀ ਰੀਝ ਤੂੰ ਪੂਰੀ
ਰੋੜਵੇਜ ਵਿੱਚ ਜਾਣਾ ਪੈਦਾਂ ਸੀ ਮੇਰੀ ਸੀ ਮਜਬੂਰੀ
air india ਵਾਗੂੰ, ਹੁਣ ਹੋਜੂ ਇਹਦੀ ਮਸ਼ਹੂਰੀ

munda:-

ਵਿੱਚ ਹਵਾ ਦੇ ਉੜਦਾ ਜਦੋ ਇਹ ਲੱਗਦਾ ਬਾਹਲਾ ਚੰਗਾ
ਇਹਦੇ ਨਾਲ ਹੀ ਆਸ਼ਕੀ ਸਾਡੀ ਇਹਦੇ ਨਾਲ ਹੀ ਧੰਦਾਂ
ਟੈਂਪੂ ਵਿੱਚ ਰੱਖਿਆ , ਮੈ ਘੜ ਕੇ ਤੂਤ ਦਾ ਡੰਡਾ

kudi :-

ਇਹਨੂੰ ਲੋੜ ਨਹੀ ਪੱਖਿਆ ਦੀ ਨਾ ਤਾਕੀ ਕੋਈ ਜਰੂਰੀ
ਟੈਂਪੂ ਸਾਡਾ fully A .C ,ਵਿੱਚ ਨੀਂਦ ਆ ਜਵੇ ਗੂੜੀ
air india ਵਾਗੂੰ, ਹੁਣ ਹੋਜੂ ਇਹਦੀ ਮਸ਼ਹੂਰੀ

munda:-

ਲਾਲੀ ਕੋਲੋ ਲਿਖਵਾਇਆ ਇਹ ਸਭ ,ਦਿਲ ਦਾ ਨਹੀ ਉਹ ਮੰਦਾ
ਭੰਨਕੇ ਹਟਦਾ ਸਬਦਾ ਨਾਲ ਉਹ ਬੰਦਾ ਹੋਵੇ ਜਾਂ ਗੰਢਾ {ਪਿਆਜ}
ਟੈਂਪੂ ਵਿੱਚ ਰੱਖਿਆ , ਮੈ ਘੜ ਕੇ ਤੂਤ ਦਾ ਡੰਡਾ

kudi :-

ਹੁਣ ਤਾਂ ਟੈਨਸ਼ਨ ਤੇਰੀ ਤੇ ਇਹਦੀ ਰਿਹਾ ਕਰੂਗੀ ਦੂਹਰੀ
ਗੱਡੇ ਵਿੱਚ ਕੱਲ ਮਾਰਿਆ ਤੂੰ ,ਥੱਲੀ ਦੇਤੀ ਇੱਕ ਕਤੂਰੀ
air ਇੰਡੀਆ ਵਾਗੂੰ, ਹੁਣ ਹੋਜੂ ਇਹਦੀ ਮਸ਼ਹੂਰੀ

 :excited: :excited:

71
Request / Re: Request Video Of The Day
« on: July 25, 2012, 05:19:14 PM »
"Boliyan Kulwinder Dhillon" (Paiya Lehnga Shisheyan Wala) | Yaadan
PLAYED

72
Religous Videos / Watch and Think!!!
« on: July 25, 2012, 03:08:27 PM »
Bura Haal Panjab Da Dedicated To The Shaheeds Of 1984 & Sikh Genocide

73
Pics / Re: my first tattoo
« on: July 24, 2012, 02:55:17 PM »
vadiya tatoooooo a bai tera... =D>

74
Religous Videos / Must Watch All Sikhs!!!
« on: July 23, 2012, 10:53:44 PM »
Shaheed Bhai Jaswant Singh Khalra Speech

75
sajjaa pairrr juttiii da sarse valaa kutiii daa...
dhan dhan sirsewala kehan ne dena...sirse vala bahut chir singha ne rehan ne dena... :14: :14:

76
Jokes Majaak / Ajj Kal diya Kuriya Lai Special POem..
« on: July 21, 2012, 12:03:49 AM »
~~ਨੀ ਧੀਏ !!!!
---->Yes Mummy

```ਰੋਟੀਆਂ ਪਕਾਈਆਂ___??
... --->No Mummy..

~~ਦਾਲ ਬਣਾਈ ???
---->No mummy

~~ਤੈਨੂੰ ਸ਼ਰਮ ਨਾ ਆਈ ???
--->No mummy ______
==>ਰੋਟੀ ਨਹੀ ਆਉਂਦੀ ਤੈਨੂੰ.....ਨਾ ਹੀ ਆਉਦੀ ਹੈ ਬਣਾਉਣੀ ਤੈਨੂੰ ਦਾਲ~~

~~ਫੇਰ ਕਹਿਣੀਏਂ ਮੈਨੂੰ ""ਸੱਸ ਕੁਟਦੀ"" ਰੋਜ ਘੋਟਣੇ ਨਾਲ......


77
Funny Videos / PUnjaaaaaabi Taleeenntt!!!
« on: July 13, 2012, 11:18:21 PM »
Punjab Got Talent - This Guy is Awesome - Must Watch


78
Jokes Majaak / Re: O nakk puunj k sutt gi..
« on: July 12, 2012, 11:29:35 PM »
:D::D: haha eho jehiya nu kyu dinda hunabai love letter jina da nakk vagnu e ni hatda hunda
bai ke kara pyaar annaa hunda a... :D: :D:

79
News Khabran / Re: Search for missing Rajwinder Kaur in Queens, NYC
« on: July 12, 2012, 11:23:45 PM »
In the very end, I can see she sold her stuff on ebay..
Well, acc. to me she might have fled away with her bf or may be wanted to leave her family.
Ajj kal de janta uparoo kuch androo kuch... :D: :D:
Parh who know inside reason, I am just assuming.

80
Jokes Majaak / O nakk puunj k sutt gi..
« on: July 12, 2012, 11:09:18 PM »
Leandi svere gal di gaani
athan vele tutt gi

gabru mast malang varga
O akh kashni na putt gi

bari koshish kiti loko
par kismat saddi futt gi

main chaavan na ditta c luv letter
O nakk puunj k sutt giPages: 1 2 3 [4] 5 6 7 8 9 ... 71