March 29, 2024, 11:11:46 AM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 3 4 5 6 7 [8] 9 10 11 12 13 ... 70
141
Jokes Majaak / Teri boothi local bus vargi..
« on: May 24, 2012, 11:36:45 PM »
Teri boothi local bus vargi,
Teri boothi local bus vargi,
 mera ticket katuan nu jee karda,
 Teri taur ni sohniye majh vargi,
 mera sangal paun nu jee karda...

 JEh pasand aya tah like karna nah bhulo , meri taur ban jayoogi.. :blowout:

142
Jokes Majaak / Kuri waley Munde nu
« on: May 24, 2012, 11:28:22 PM »
Kuri waley Munde nu: Tusi nonveg khandey ho?
Munda: Haan
Sharaab?
Haan
Drugs?
Haan
Jua?

Sab kuch negative hai, kuch positive ve hai?
Munda: Haanji, HIV+

Jeh pasand aya tah like karna nah bhuloo meri taur vad jayoogi.. :smile:

143
Jokes Majaak / G.F kya hoti hai ?
« on: May 23, 2012, 01:26:55 PM »
Boy - Mom ye G.F kya hoti hai ?
Mom - Jab tum bade ho kar ache bache ban gaye toh tumhe bhi ek milegi.
Boy - Or agar ganda bacha ban gaya ?
Mom - Toh bahut milegi __

144
Jokes Majaak / 24 ghante..
« on: May 23, 2012, 01:22:36 PM »
Tuhaadi patni sirf 24 ghante di mehmaan hai..

Bunty:- Koi gal nai Doctor sahib.. jithe 24 Saal kad le othe 24 ghante hor sahi..

145
Shayari / ਸਰਦੀਆ ਦੀ ਇਕ ਸਰਦ ਸਾਂਮ...
« on: May 23, 2012, 01:15:16 PM »
ਸਰਦੀਆ ਦੀ ਇਕ ਸਰਦ
ਸਾਂਮ ਨੂੰ ਉਸਨੇ ਮੇਰਾ ਹੱਥ ਫੱੜ
ਕੇ ਕਿਹਾ" ਐਨੇ ਗਰਮ ਹੱਥ
ਵਫਾਂ ਦੀ ਨਿਸਾਨੀ ਹੁੰਦੇ
ਨੇ "
ਮੇਨੂੰ ਹੁੱਣ ਖਿਆਲ ਆਇਆ ਕੇ
ਉਸ ਵੱਕਤ ਉਸਦੇ ਹੱਥ ਏਨੇ ਠੰਡੇ
ਕਿਉ ਸੀ

146
Jokes Majaak / .ਪਤੀਆ ਦਾ ਸੈਂਟਰ ..
« on: May 23, 2012, 01:12:25 PM »
ਦੋਸਤੋ....ਪਤੀਆ ਦਾ ਇੱਕ ਸੈਂਟਰ ਖੁਲਿਆ ਸੀ ਕਿ ਔਰਤਾ ਓਥੇ ਜਾ ਕੇ ਆਪਣੇ ਪਸੰਦ ਦਾ ਪਤੀ ਚੁਣ ਸਕਣ । ਇਹ ਸ਼ਾਪਿੰਗ ਸੈਂਟਰ ਪੰਜ ਮੰਜਿਲਾ ਸੀ। ਹਰ ਮੰਜਿਲ ਤੇ ਅਲੱਗ ਅਲੱਗ ਪਤੀਆ ਦੀ ਵਰਾਈਟੀ ਸੀ ਪਰ ਇੱਕ ਸ਼ਰਤ ਸੀ ਕਿ ਕਿਸੇ ਇੱਕ ਮੰਜਿਲ ਦਾ ਦਰਵਾਜਾ ਖੋਲਣ ਤੇ ਉਸੇ ਮੰਜਿਲ ਵਿਚੋ ਪਤੀ ਚੁਣਨਾ ਪੈਣਾ ਸੀ ਅਤੇ ਫਿਰ ਉਹ ਔਰਤ ਉਪਰਲੀ ਮੰਜਿਲਾ ਤੇ ਵੀ ਨਹੀ ਜਾ ਸਕਦੀ ਸੀ ..

ਕੁਝ ਕੁੜੀਆ ਆਪਣੇ ਪਤੀ ਦੀ ਭਾਲ ਵਿਚ ਉਸ ਸੈਂਟਰ ਵਿਚ ਚਲੀਆ ਗਈਆ । ਪਹਿਲੀ ਮੰਜਿਲ ਤੇ ਲੀਖਿਆ ਸੀ " ਇਹ ਆਦਮੀ ਦਾ ਆਪਣਾ ਕਾਰੋਬਾਰ ਹੈ ਅਤੇ ਬੱਚਿਆ ਨੂੰ ਪਿਆਰ ਕਰਦਾ ਹੈ " ,...........ਉਹਨਾ ਵਿਚੋ ਇੱਕ ਕੁੜੀ ਬੋਲੀ " ਇਹ ਬਹੁਤ ਵਧੀਆ ਹੈ ਕਿ ਆਪਣਾ ਕਾਰੋਬਾਰ ਵੀ ਕਰਦਾ ਹੈ ਅਤੇ ਬੱਚਿਆ ਨੂੰ ਪਿਆਰ ਵੀ ਪਰ ਦੇਖਿਏ ਦੂਸਰੀ ਮੰਜਿਲ ਤੇ ਕੀ ਹੈ ?

ਉਹ ਦੁਸਰੀ ਮੰਜਿਲ ਤੇ ਚਲੀਆ ਗਈਆ ਉਥੇ ਲਿਖਿਆ ਸੀ " ਇਸ ਆਦਮੀ ਦੀ ਚੰਗੀ ਆਮਦਨੀ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਵੀ ਹੈ ।".........ਕੁੜੀਆ ਵਿਚੋ ਇੱਕ ਕਹਿਦੀ " ਬਹੁਤ ਵਧੀਆ ਪਰ ਦੇਖੀਏ ਹੋਰ ਉਪਰ ਕੀ ਹੈ । ਉਹ ਤੀਸਰੀ ਮੰਜਿਲ ਤੇ ਚਲੀਆ ਗਈਆ ।

ਤੀਸਰੀ ਮੰਜਿਲ - " ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ " ....................ਫਿਰ ਕੁੜੀਆ ਕਹਿੰਦੀਆ " ਕਿਆ ਬਾਤ ਆ, ਪਰ ਹੋਰ ਉਪਰ ਜਾ ਕੇ ਦੇਖੀਏ। "

ਚੋਥੀ ਮੰਜਿਲ - ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ ਅਤੇ ਸੱਚਾ ਪਿਆਰ ਵੀ ਕਰਦਾ ਹੈ।

ਇਹ ਦੇਖ ਕਿ ਸਾਰੀਆ ਬਹੁਤ ਖੁਸ਼ ਹੋ ਜਾਦੀਆ ਹਨ ਅਤੇ ਫਿਰ ਸੋਚਦੀਆ ਹਨ ਕਿ " ਦੇਖੀਏ ਹੋਰ ਉਪਰ ਕੀ ਹੈ ?" .........ਇਸ ਤਰਾ ਉਹ ਪੰਜਵੀ ਮੰਜਿਲ ਤੇ ਪਹੁੰਚ ਜਾਦੀਆ ਹਨ।

ਪੰਜਵੀ ਮੰਜਿਲ ਤੇ ਲਿਖਿਆ ਸੀ = " ਇਹ ਮੰਜਿਲ ਇਹ ਸਿਧ ਕਰਦੀ ਹੈ ਕਿ ਔਰਤਾ ਨੂੰ ਖੁਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ , ਕਿਰਪਾ ਕਰਕੇ ਇਸ ਸ਼ਾਪਿੰਗ ਸੈਂਟਰ ਤੋ ਦਫਾ ਹੋ ਜਾਵੋ ".

147
Shayari / ਪੰਜਾਬੀ ਕਮਜ਼ੋਰ ਸੀ..
« on: May 23, 2012, 01:05:21 PM »
ਉਹਦੀ compulsory ਪੰਜਾਬੀ ਕਮਜ਼ੋਰ ਸੀ,
ਮੇਰੀ ਅੰਗਰੇਜੀ ਦੀ ਵੀ ਰੱਬ ਹੱਥ ਡੋਰ ਸੀ,,
ਖੋਰੇ ਦਿਲ ਵਟ ਜਾਦੇ,ਉਹਤੋਂ ਪੜ ਲੈਦਾ ਉਹਨੂੰ ਮੈ ਪੜਾ ਕੇ ਵੈਖ ਲੈਦਾ,,
ਖੋਰੇ ਗੱਲ ਬਣ ਜਾਂਦੀ,ਕੇਰਾ lottery ਮੈਂ ਇਸ਼ਕੇ ਦੀ ਪਾ ਕੇ ਵੇਖ ਲੈਦਾ

148
Shayari / Three simple rules in life..
« on: May 23, 2012, 12:58:52 PM »
Three simple rules in life
1. If you do not GO after
what you want,
You will never heave it.
2. If you do not ASK,
the answer will always
be NO.
3. If you do not step
FORWARD,
you will always be in the
same place

149
Shayari / ਮਾਂ ਵਰਗਾ ਕੋਈ ਪਿਆਰ ਨਈ..
« on: May 23, 2012, 12:56:56 PM »
ਪੈਸੇ ਵਰਗਾ ਪੀਰ ਕੋਈ ਨਾ , ਪੂਜੇ ਦੁਨਿਆ ਸਾਰੀ...
ਨਸ਼ਾ ਜਵਾਨੀ ਵਰਗਾ ਹੈ ਨਹੀਂ , ਇਸ਼ਕ ਜਿਹੀ ਬਿਮਾਰੀ...
ਪੇਟ ਜਿਹਾ ਕੋਈ ਪਾਪੀ ਹੈ ਨਹੀਂ ,ਦਿਲ ਵਰਗਾ ਦਿਲਦਾਰ ਨਈ...
ਪਿਓ ਵਰਗਾ ਹਮਦਰਦ ਕੋਈ ਨਾ , ਮਾਂ ਵਰਗਾ ਕੋਈ ਪਿਆਰ ਨਈ..

150
Shayari / ਕਦੇ ਨਾ ਪਿੱਠ...
« on: May 21, 2012, 01:05:03 PM »
♥_______ਯਾਰ ਦੀ ਭੈਣ ਨੂੰ ਭੈਣ
ਬੁਲਾਈਏ_______♥
____♥__ਕਦੇ ਨਾ ਪਿੱਠ ਤੇ ਚਲਾਈਏ
ਆਰੀ,__♥____
♥______ਭਰਾਵਾਂ ਵਰਗਾ ਪਿਆਰ
... ਬਣਾਈਏ,______♥
___♥___ਜਿਸਦੇ ਨਾਲ ਵੀ ਲਾਈਏ
ਯਾਰੀ.____♥___

151
ਜਦੋ ਤੁਰਨਾ ਨਹੀ ਆਉਂਦਾ ਸੀ, ਉਦੋ ਹਰ ਕੌਈ ਗੋਦ
'ਚ ਚੁੱਕਦਾ ਸੀ ,
ਜਿਸ ਦਿਨ
ਦਾ ਤੁਰਨਾ ਸਿੱਖਿਆ ,ਲੋਕੀ ਥਾਂ ਥਾਂ ਟੋਏ ਪੁੱਟਦੇ
ਨੇ...

152
Jokes Majaak / Me +2 ch c
« on: May 20, 2012, 01:31:49 PM »
Me +2 ch c te o 9th ch c......
.
Me +2 ch c te o b.a. Ch c.......
.
Me +2 ch c te o p.hd ch c......
.
Aj ohdi marriage hai te mera +2
da paper.....
.
Moral- tu bdli so waar asi ik waar
ni bdle.......

153
Jokes Majaak / In a practical Exam..
« on: May 20, 2012, 01:11:19 PM »
In a practical Exam
Examiner showed legs of bird n said: Tell the birds name
Punjabi Boy: I don’t know
Examiner: U r failed. Whats Ur name?
Punjabi Boy: You see my legs, and tell me.

154
Jheda ohna pj tu Jan nu majboor kar da zra ohna ware vi puch Lao ji :happy:
lai mitraa poll he change kar deni aa..
mainu ve idha lagda se eh ik side da kum aa...

155
Daso ji , mere dimag ch questio kadoh da se...options dhyaan naal chuno.. :D: :D:

156
Pics / Re: bottle created by simar
« on: May 10, 2012, 10:09:19 PM »
vadiya aa desii ..meri 12 bottles pakiyaa  :D:

157
Fun Time / Re: ਨੀਅਤ..
« on: May 10, 2012, 10:06:13 PM »
22 duniya da ki aaaa.......rabb banda thek aaaa.....oh ta apne nal hunda har time even in dukh nd sukh but duniya sirf sukh ch e hundi sadde nal.....
sahi keha yaar tu..tah he kehande a neeet saaf valiya nu sabh kuch kyonki rabh naal hunda aa.. :balle:

158
Fun Time / ਨੀਅਤ..
« on: May 10, 2012, 09:57:35 PM »
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਨੂੰ , ਤੁਹਾਡੇ ਦਿਖਾਵੇ ਤੋ ਜਾਣਦੀ ਹੈ ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋ ਜਾਣਦਾ ਹੈ !

159
Competitions / Re: Competition Ideas
« on: May 09, 2012, 10:15:30 PM »
Sohni Jutti competition to mainu idea aya aa..
ke jehna jehna nu pet rakhan da shounk aa oh apne pet de pics pa ke iteh show karan teh
ohda naam rakhya jave
"Sohni Kutti Competition"
Thanks
Tuhada Apna Idea Maker
 :D: :D: :D:

160
Daso janta ke sochde hoo..last wali option thakka he aa fill karan layi.. :D: :D:

Pages: 1 ... 3 4 5 6 7 [8] 9 10 11 12 13 ... 70