81
Jokes Majaak / .ਪਤੀਆ ਦਾ ਸੈਂਟਰ ..
« on: May 23, 2012, 12:12:25 PM »
ਦੋਸਤੋ....ਪਤੀਆ ਦਾ ਇੱਕ ਸੈਂਟਰ ਖੁਲਿਆ ਸੀ ਕਿ ਔਰਤਾ ਓਥੇ ਜਾ ਕੇ ਆਪਣੇ ਪਸੰਦ ਦਾ ਪਤੀ ਚੁਣ ਸਕਣ । ਇਹ ਸ਼ਾਪਿੰਗ ਸੈਂਟਰ ਪੰਜ ਮੰਜਿਲਾ ਸੀ। ਹਰ ਮੰਜਿਲ ਤੇ ਅਲੱਗ ਅਲੱਗ ਪਤੀਆ ਦੀ ਵਰਾਈਟੀ ਸੀ ਪਰ ਇੱਕ ਸ਼ਰਤ ਸੀ ਕਿ ਕਿਸੇ ਇੱਕ ਮੰਜਿਲ ਦਾ ਦਰਵਾਜਾ ਖੋਲਣ ਤੇ ਉਸੇ ਮੰਜਿਲ ਵਿਚੋ ਪਤੀ ਚੁਣਨਾ ਪੈਣਾ ਸੀ ਅਤੇ ਫਿਰ ਉਹ ਔਰਤ ਉਪਰਲੀ ਮੰਜਿਲਾ ਤੇ ਵੀ ਨਹੀ ਜਾ ਸਕਦੀ ਸੀ ..
ਕੁਝ ਕੁੜੀਆ ਆਪਣੇ ਪਤੀ ਦੀ ਭਾਲ ਵਿਚ ਉਸ ਸੈਂਟਰ ਵਿਚ ਚਲੀਆ ਗਈਆ । ਪਹਿਲੀ ਮੰਜਿਲ ਤੇ ਲੀਖਿਆ ਸੀ " ਇਹ ਆਦਮੀ ਦਾ ਆਪਣਾ ਕਾਰੋਬਾਰ ਹੈ ਅਤੇ ਬੱਚਿਆ ਨੂੰ ਪਿਆਰ ਕਰਦਾ ਹੈ " ,...........ਉਹਨਾ ਵਿਚੋ ਇੱਕ ਕੁੜੀ ਬੋਲੀ " ਇਹ ਬਹੁਤ ਵਧੀਆ ਹੈ ਕਿ ਆਪਣਾ ਕਾਰੋਬਾਰ ਵੀ ਕਰਦਾ ਹੈ ਅਤੇ ਬੱਚਿਆ ਨੂੰ ਪਿਆਰ ਵੀ ਪਰ ਦੇਖਿਏ ਦੂਸਰੀ ਮੰਜਿਲ ਤੇ ਕੀ ਹੈ ?
ਉਹ ਦੁਸਰੀ ਮੰਜਿਲ ਤੇ ਚਲੀਆ ਗਈਆ ਉਥੇ ਲਿਖਿਆ ਸੀ " ਇਸ ਆਦਮੀ ਦੀ ਚੰਗੀ ਆਮਦਨੀ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਵੀ ਹੈ ।".........ਕੁੜੀਆ ਵਿਚੋ ਇੱਕ ਕਹਿਦੀ " ਬਹੁਤ ਵਧੀਆ ਪਰ ਦੇਖੀਏ ਹੋਰ ਉਪਰ ਕੀ ਹੈ । ਉਹ ਤੀਸਰੀ ਮੰਜਿਲ ਤੇ ਚਲੀਆ ਗਈਆ ।
ਤੀਸਰੀ ਮੰਜਿਲ - " ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ " ....................ਫਿਰ ਕੁੜੀਆ ਕਹਿੰਦੀਆ " ਕਿਆ ਬਾਤ ਆ, ਪਰ ਹੋਰ ਉਪਰ ਜਾ ਕੇ ਦੇਖੀਏ। "
ਚੋਥੀ ਮੰਜਿਲ - ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ ਅਤੇ ਸੱਚਾ ਪਿਆਰ ਵੀ ਕਰਦਾ ਹੈ।
ਇਹ ਦੇਖ ਕਿ ਸਾਰੀਆ ਬਹੁਤ ਖੁਸ਼ ਹੋ ਜਾਦੀਆ ਹਨ ਅਤੇ ਫਿਰ ਸੋਚਦੀਆ ਹਨ ਕਿ " ਦੇਖੀਏ ਹੋਰ ਉਪਰ ਕੀ ਹੈ ?" .........ਇਸ ਤਰਾ ਉਹ ਪੰਜਵੀ ਮੰਜਿਲ ਤੇ ਪਹੁੰਚ ਜਾਦੀਆ ਹਨ।
ਪੰਜਵੀ ਮੰਜਿਲ ਤੇ ਲਿਖਿਆ ਸੀ = " ਇਹ ਮੰਜਿਲ ਇਹ ਸਿਧ ਕਰਦੀ ਹੈ ਕਿ ਔਰਤਾ ਨੂੰ ਖੁਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ , ਕਿਰਪਾ ਕਰਕੇ ਇਸ ਸ਼ਾਪਿੰਗ ਸੈਂਟਰ ਤੋ ਦਫਾ ਹੋ ਜਾਵੋ ".