April 28, 2024, 12:12:55 PM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 9 10 11 12 13 [14] 15 16 17 18 19
261
Love Pyar / ਪਹਿਲੀ ਵਾਰ..
« on: November 12, 2011, 10:05:46 PM »
ਪਹਿਲੀ ਵਾਰ ਦੁਨੀਆਂ ਤੇ ਹੋਉ ਏਡਾ ਕਹਿਰ ਨੀ.....ਮੌਤ ਵੀ ਨਾ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ...

262
Love Pyar / ਹਾਲ ਪੁੱਛਣ naal..
« on: November 11, 2011, 12:35:32 AM »
ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਦਾਂ ਮਿੱਤਰੋ_ _ ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ, ਕਿ ਕੋਈ ਆਪਣਾ ਵੀ ਹੈ

263
Love Pyar / ਵਜਹ ਤਾ ਬਹੁਤ ਸੀ..
« on: November 11, 2011, 12:25:38 AM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_
• ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_
• ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ,

264
Shayari / ਜਿਵੇਂ ਸਵਰਗਾਂ..
« on: November 11, 2011, 12:24:48 AM »
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ

265
Love Pyar / ਸੱਚ ਮੰਨੀ ਜਾ ਝੂਠ ਮੰਨੀ.
« on: November 11, 2011, 12:23:49 AM »
ਸੱਚ ਮੰਨੀ ਜਾ ਝੂਠ ਮੰਨੀ...
ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ..

266
Love Pyar / ਜਿੰਦਗੀ ਦੇ ਰਾਹਾਂ..
« on: November 11, 2011, 12:18:20 AM »
ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ,
ਕਦੇ-2 ਤਾਂ ਅਰਮਾਨ ਬਦਲ ਜਾਂਦੇ ਨੇ,
ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ ਨਾਲ ਚਲ ਰਹੇ ਇਨਸਾਨ ਬਦਲ ਜਾਂਦੇ ਨੇ..

267
Love Pyar / ਚਿਤ ਨਹੀਂ ਲੱਗਦਾ..
« on: November 11, 2011, 12:17:07 AM »
ਚਿਤ ਨਹੀਂ ਲੱਗਦਾ ਜਦੋਂ ਦਾ ਦਿਲ
ਧੋਖਾ ਖਾ ਗਿਆ......
ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ

268
Love Pyar / ਹੈਰਾਨ ਹੋ ਗਈ
« on: November 11, 2011, 12:15:44 AM »
ਪਹਿਲਾ ਆਪ ਹੀ ਪਿਆਰ-ਪਿਆਰ
ਕਰਦੀ ਸੀ ,
ਆਪ ਹੀ ਛੱਡ ਕੇ ਕਹਿੰਦੀ............ ਮੈਨੂੰ
ਤਾ ਮੇਰੀ ਜਵਾਨੀ ਤੇ ਮਾਨ ਆ
.
.
.
.
.
ਹੈਰਾਨ ਹੋ ਗਈ ਮੈਨੂੰ ਯਾਰਾ ਨਾਲ ਹੱਸਦੇ ਨੂੰ ਵੇਖ ਕੇ ,
ਮੈ ਕਿਹਾ ਚੰਦਰੀਏ ................ਮੇਰੀ ਵੀ ਯਾਰਾ ਚ
ਜਾਨ ਆ

269
Jokes Majaak / Ik punjabi..
« on: November 10, 2011, 11:45:30 PM »
Ik punjabi
ne ik bhaiye de rakhhh k
"Chaped" maari____
bhyaiyaa Hlaaataa pooraa_:-p :D
Bhaiya :---> sardar ji maine kya
galti ki hai??
Punjabi :----> Saalia aasi enhe
vehle nahi k teri galti da intzaar
kariye....

270
Jokes Majaak / ਇਕ ਵਾਰ ਇਕ ਬੱਚਾ..
« on: November 10, 2011, 11:44:50 PM »
ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ ਬਾਪੂ ਨੂੰ ਕਹਿੰਦਾ...

ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ

ਬਾਪੂ: ਕੀ ਹੋਇਆ ਪੁੱਤ ???

ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ ਲੱਗਦਾ ਕੱਲ ਕਿਤੇ ਵੇਚ ਨਾ ਦੇਣ ਸਾਲੇ

271
Jokes Majaak / Tusi tindiyan lainiya aa...:P
« on: November 10, 2011, 11:43:47 PM »
1 var 1 kudi der raat nu ghar aayi
....
.
,

... ..

.

.
.

.

,
...
;
;
;
;
;
;
;;
;
;
;
;
;

;
;
;
;
;
;
;
;

;
;
;
;

;
;
;
;
;

;
;
;
;

;
;;

;
;
;
;
;
;
;

;
;
;
;

;

;
;

;;

;
;
;
;
;
;
;
;
;
;
;
;
;
;
;
;
;;

;
;
;;

agli chaahe saari raat na aave
tusi vichon tinde laine aa????
kida kudi da naam sun ke kann chakk lainde aa.

272
Shayari / ਪਰਖ ਕੇ..
« on: November 10, 2011, 11:42:46 PM »
ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ ,

ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ.

273
Shayari / ਇਕ ਬੰਦੇ ਵਿਚ ਅਣਖ ਜਰੂਰੀ...
« on: November 10, 2011, 11:42:07 PM »
ਇਕ ਬੰਦੇ ਵਿਚ ਅਣਖ ਜਰੂਰੀ
ਇਕ ਬੰਦੇ ਵਿਚ ਬੜ੍ਹਕ ਜਰੂਰੀ
ਅੰਦਰ ਬੈਠਕੇ ਦੁਸਮਨ ਸੂਲੀ ਟੰਗੇ ਨੀ ਜਾਂਦੇ
ਖੂਨ ਵਿਚ ਗਰਮੀ ਸੀਨੇ ਵਿਚ ਜੋਰ ਕਿਸੇ ਤੋ ਮੰਗੇ ਨੀ ਜਾਂਦੇ_

274
Jokes Majaak / jaanu tere ton bina ..
« on: November 10, 2011, 11:41:10 PM »
Boy :hor koi kudi mere dil nu jachdi hee nhi...

Girl : jhooth bolda aa tu kamineya, sidha keh k mere to elava hor koi fasdi hee nhi..

275
ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ--
--ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ--
--ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ--
-- ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ

276
Jokes Majaak / ਇਕ ਵਾਰ ਇਕ...
« on: November 10, 2011, 11:39:59 PM »
ਇਕ ਵਾਰ ਇਕ ਬੇਬੇ ਨੇ ਬਸ ਰੁਕਵਾ ਲ਼ੀ...

ਕੰਡਾਕਟਰ : ਬੇਬੇ ਕਿਥੇ ਜਾਣਾ..??...

ਬੇਬੇ : ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ...

ਮੇਰਾ ਪੋਤਾ ਰੋਂਦਾ ਸੀ... ਇਕ ਵਾਰ ਪੋੰ-ਪੋੰ ਵਜਾਦੇ..

277
Love Pyar / ਪਿਆਰ ਦੇ ਰਿਸ਼ਤੇ ..
« on: November 10, 2011, 11:38:50 PM »
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ,
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ ,

ਚੁੱਕ ਲੇਦੈ ਨੇ ਜੋ ਕੰਢਿਆਂ ਨੂੰ ਹੱਥਾ ਤੇ ,
ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ ..

278
Shayari / ਕਿਸੇ ਗਰੀਬ ਕੋਲੋਂ ਪੁੱਛੋ ..
« on: November 10, 2011, 11:37:37 PM »
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ
ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ,
ਬਜ਼ੁਰਗਾ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ

279
Love Pyar / ਮੇਰੀ ਕਦਰ..
« on: November 10, 2011, 11:36:56 PM »
ਮੇਰੀ ਕਦਰ ਓਹ ਨੂੰ ਤਨਹਾਈਆਂ 'ਚ ਹੋਵੇਗੀ
ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ..

280
Love Pyar / ♥ਯਾਦਾਂ ਦੀ ਕੀਮਤ..
« on: November 10, 2011, 11:36:28 PM »
♥ਯਾਦਾਂ ਦੀ ਕੀਮਤ ਓਹ ਕੀ ਜਾਨਣ _
ਜੋ ਖੁਦ ਯਾਦਾਂ ਨੂ ਮਿਟਾ ਦਿੰਦੇ ਨੇ _
ਯਾਦਾਂ ਦੀ ਕੀਮਤ ਤਾ ਉਹਨਾ ਨੂ ਪੁਛੋ _
ਜੋ ਯਾਦਾਂ ਦੇ ਸਹਾਰੇ ਜਿੰਦਗੀ ਬਿਤਾ ਦਿੰਦੇ ਨੇ _♥

Pages: 1 ... 9 10 11 12 13 [14] 15 16 17 18 19