hey toar kaur long time no see :happy:
![]() ![]() |
|
Contact Me :)
|
About Me
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ.....
My PJ Facebook |