November 21, 2024, 03:32:55 PM

Show Posts

This section allows you to view all posts made by this member. Note that you can only see posts made in areas you currently have access to.


Messages - ਕਰਮਵੀਰ ਸਿੰਘ

Pages: 1 2 3 4 [5] 6 7 8 9 10 ... 206
81
Pics / Re: Picture of Day
« on: June 01, 2016, 05:23:49 AM »
Another 1


82
 X men- Apocalypse ....... For me wonderfull movie .... I want those powers  :thinking:

83
Pics / Re: singh saab manpreet singh syfb
« on: May 28, 2016, 03:44:19 AM »
Nice singh sahb

84
Kaptaan dekhi c .... Thik ee aa but koi khass klakaari nai ik vakeeel de layi attitude kuch over ee c :pagel:

13 hours-secret soldiers of benghazi...... Sooooper movie aa

85
Gup Shup / Re: Thought of the day
« on: May 22, 2016, 05:57:44 AM »
Beej (seed) nu sikhauna nahi painda kive uggna hai, kive vadhna fullna hai. Apni hond nu mita k dubara beej banan da safar osde andar maujood hai. Sehejta vich rehndya sehje hi oh mukaam tak pohnchda hai. Sehejta kudrat da niyam hai te jigiyasa vass manukh sehejta to door hoyi ja riha e .

86
Competitions / Re: Best DP of the Week
« on: May 22, 2016, 05:51:18 AM »
Sania :me:

87
Dil dhadakne do :love:

88
Fun Time / Re: Tanu kida da life partner chahida hage?
« on: May 22, 2016, 05:41:29 AM »
like tusi hun ohdi pic mangde yaa. indirectly :lol:
meri pic dikha de teria requirements de naal match kardi aa :D: :D:

89
News Khabran / Re: ***BREAKING NEWS UPDATE***
« on: May 18, 2016, 01:28:21 AM »
Baba ranjit singh ji is fine

90
Kapoor n sons ........ Really nice movie

91
King- fu panda :ok:
Kingsman :ok:
Meerithya gangsters :ok:
Tripple 9
Precious cargo
50 shades of grey


...
Witche

92
Fun Time / Re: Tanu kida da life partner chahida hage?
« on: May 16, 2016, 01:45:04 AM »
Jihnu bijli da kamm aunda howe :D: need a gud partner kamm te dil lagya rahu

93
Competitions / Re: Best DP of the Week
« on: May 16, 2016, 01:31:35 AM »
Thax to every1 jinha ne meri foto kandh te lagwa ditti :D:
N stylo inne reply likh ditte 10-15 akhra da mera naam likhan nu kehdi afat aa challi c :D:
Gujjer tu vdhayi den aa gya vote den kyo ni aya :D:

94
Maan-Sanmaan/Respect+ / Re: Award Ceremony 2015( Winners)
« on: May 16, 2016, 12:31:50 AM »
Thax every 1 ...... Gurlalle tu te shaaaa gya :clap:

95
Gup Shup / Re: "WHAT IS LIFE INFRONT OF US?"
« on: May 16, 2016, 12:26:51 AM »
Life is life ......... But we always try to make it something :hehe:

96
Acha .... Ghare slah kar k dassuga :D:

97
Nakhre jihe zyada kardia but jehdia aje alhad hundia mature 1 nai

98
Pics / Re: Picture of Day
« on: May 15, 2016, 01:39:45 AM »
Sunset


99
Es video bare mere ik frnd ne janch padtaal karke fb te post payi e ohnu mai paste kar riha ta k gall saaf hoje

"ਜਿਹੜੇ ਏਥੇ ਅਮਰੀਕਾ ਕਨੇਡਾ ਵਿੱਚ ਬੈਠਿਆ ਨੂੰ ਪੰਜਾਬ ਦਾ ਜਾਦਾ ਹੇਜ ਏ ਤੇ ਪੂਰੀ ਗੱਲ ਪਤਾ ਵੀ ਨਹੀ ਕਰਦੇ ਮੁੱਹ ਚੱਕ ਕੇ ਵਿਡੀਉ ਪਾਅ ਦਿੰਦੇ ਨੇ ਉਹਨਾ ਮਗਰ ਨਾ ਲੱਗੋ ਵੀਰੋ । ਇਹਨਾ ਨੂੰ ਕਹੋ ਕੇ ਆਪ ਆਣ ਕੇ ਕਰ ਲੈਣ ਜੋ ਵੀ ਕਰਨਾ ਏ । ਗੱਲ ਕਰਦੇ ਹਾਂ ਉਸ ਵਿਡੀਉ ਦੀ ਜੋ ਇਕ ਸਿੱਖ ਨੌਜਵਾਨ ਨੂੰ ਕੁੱਟਦਿਆ ਦੀ ਹੈ , ਪਹਿਲਾ ਤਾਂ ਮਹੌਲ ਖਰਾਬ ਕਰਨ ਲਈ ਗਲਤ ਇਨਸਾਨ ਦਾ ਨਾਮ ਹੀ ਲਈ ਗਏ , ਫੇਰ ਇਹਨਾ ਨੂੰ ਇਹ ਵੀ ਨਹੀ ਪਤਾ ਕਿ ਖਬਰ ਹੈ ਕਿੱਥੇ ਦੀ ਏ । ਜਿਸ ਮੁੰਡੇ ਦੀ ਕੁੱਟਮਾਰ ਹੋਈ ਹੈ ਉਹ ਆਪ ਵੀ ਭਗੋੜਾ ਏ ਤੇ ਇਸਦੀ ਉਹ ਦੋਵੇ ਭਰਾਵਾ ਨਾਲ ਨਿੱਜੀ ਦੁਸ਼ਮਣੀ ਹੈ । ਕੇਸਾ ਤੋ ਫੜਕੇ ਕੁੱਟਣਾ ਗਲਤ ਹੈ ਕਿਸੇ ਨੂੰ ਵੀ ਕੁੱਟਣਾ ਗਲਤ ਹੈ ਪਰ ਸਭ ਤੋ ਵੱਧ ਗਲਤ ਤੇ ਖਤਰਨਾਕ ਹੈ , ਆਧੂਰੀ ਜਾਣਕਾਰੀ , ਉਹਨਾ ਦੋਵਾ ਭਰਾਵਾ ਚੋ ਇਕ ਨੂੰ ਫੜ ਲਿਆਂ ਗਿਆ ਹੈ । ਦੂਜਾ ਭਗੋੜਾ ਹੈ ਤੇ ਦੋਵਾ ਖਿਲਾਫ ਕੇਸਾ ਦੀ ਬੇਅਦਬੀ ਕਰਨ ਕਰਕੇ ਧਾਰਾ 751 ਦੇ ਨਾਲ ਨਾਲ ਹੋਰ ਵੀ ਧਰਾਵਾ ਲੱਗੀਆਂ ਨੇ। ਬਿਨਾ ਗੱਲੋ ਆਪੇ ਤੋ ਬਾਹਰ ਨਾ ਹੋਇਆ ਕਰੋ । ਤੁਸੀ ਤਾਂ ਬਾਹਰ ਬੈਠੇ ਹੋ ਅੱਗ ਉਥੇ ਲੱਗਦੀ ਹੈ । ਅਪਣੇ ਘਰ ਬਚਾਉਣ ਵਾਲਿਉ ਯਾਦ ਰੱਖਣਾ ਕਿਸੇ ਲਈ ਲਾਈ ਕਦੀ ਕਦੀ ਆਪਣਾ ਨੁੱਕਸਾਨ ਵੀ ਕਰ ਦੇਂਦੀਂ ਹੈ । ਇਦਾ ਨਾ ਹੋਵੇ ਪੰਜਾਬ ਨੂੰ ਬਚਾਂਉਦੇਂ ਪੂਰੀ ਤਰਹ ਖਾਕ ਕਰ ਦਿਉ ।ਜਿਹੜੇ ਚਵਲ ਨੇ ਦਾੜੀ ਬੰਨ ਕੇ ਵਿਡੀਉ ਪਾਈ ਹੈ ਨਾ ਉਹਨੂੰ ਮੈਂ ਦੱਸ ਦੇਦਾਂ ਹਾਂ ਕਿ ਦਾੜੀ ਬੰਨਣਾ ਵੀ ਬੇਅਦਬੀ ਹੀ ਹੈ । ਜੇ ਨਹੀ ਪਤਾ ਤਾਂ ਪਤਾ ਕਰ ਲਉ । ਬਾਕੀ ਲੋਕਾ ਦੇ ਪੁੱਤ ਮਰਵਾਉਣ ਨਾਲੋ ਆਪਣਿਆ ਨੂੰ ਘਲੋ ਉਥੇ ਫੇਰ ਪਤਾ ਲੱਗੂਗਾ ਕਿੰਨਾ ਕੂੱ ਪਿਆਰ ਹੈ । ਜੋ ਅਪਣਾ ਹਾਲ ਹੈ ਨਾ ਜੋਸ ਦਿਨ ਸੱਚੀ ਕੋਈ ਏਵੇ ਦੀ ਗੱਲ ਹੋ ਗਈ ਲੋਕਾ ਨੇ ਕਹਿਣਾ ਝੂਠ ਹੀ ਹੈ। ਸ਼ੇਰ ਆਇਆ ਸ਼ੇਰ ਆਇਆ ਨਾ ਕਰੋ । ਬੇਨਤੀ ਹੈ ਹੱਥ ਬੰਨ ਕਿ ਜਿਉਣ ਦਿਉ। ਧੰਨਵਾਦ"

Singh sahib ji har gall nu ikk hi nazariye to dekhna nai chahida ........ Nafrat faila k kuch ni hasil hona jida k mere syane veer ne kiha inni tadaf hai agar kise nu punjab bare ta maidaan de vich aa k raho halataan da pta lagge changi tra tuc bahr baithya ne punjab ujaad dena je eho halat rahe....... Mera swaal e khalistania nu jo k akasar puchya janda k je khalistaan ban gya fer oh america canada shad k mud othe jaa k vass jange ....... Jo lok otho ujdange ohna di zimmedari kaun layega...... Ki khalistaan apne layi inna vadda area hasil kar sakega k poori dunia de punjabia nu aa k rehna payega te aa k reh sakaN........ Punjab di economy kis tra survive karegi kheti badi karke ya shraab dia factories karke...........
Khalistan layi morcha kholan to pehla ehna swala nu hall kar laina zaroori e. Mai referendum 2020 di web dekhi aa bohte plans assumptions jihi lagde aa, economy bare koi plan nai....... What about border security taliban pak terrorist groups ki UN di gall mannangia .......

Khalistaan banega ya nai baad di gall aa but es chakkar apne aap nu neeva naa karo plz nafrat faila k kich hasil ni hona ......
Es video ch aisa kuch v ni bolya gya k hindu sikh da masla howe ........
May be mai zyada bol gya n shayd topic to v bahr ee sab kuj but kade kade hi sbabb banda so lokh ditta .... Galti maaf kar dyo ji

100
Gup Shup / Re: IK SERIOUS SAWAL APNI OPINIION ZAROR DAIYO
« on: May 14, 2016, 04:41:01 AM »
jo jis parivaar ch rehnda osse parivaar nu agge vdhaunda... Bachye osse parivaar da naam adopt karde aa simple ehi system banya aa ehde ch ghat vadh importance da koi idda masla ni masla sadi thinking de naal aa

Pages: 1 2 3 4 [5] 6 7 8 9 10 ... 206