October 17, 2025, 04:45:48 AM

 Summary - .Gurpreet.


Offline Offline
Name:
.Gurpreet.
Personal Text:
PJ Vaasi
Posts:
2 (0.000 per day)
Position:
Choocha/Choochi

Gender:
Male Male
Age:
N/A
Location:
♥ ਤੇਰੀ ਭੈਣ ਦੇ ਦਿੱਲ ਚ ♥,
Date Registered:
October 29, 2011, 05:44:26 AM
Last Active:
December 22, 2011, 04:02:45 PM
Love Status:
Complicated / Bhambalbhusa

Contact Me :)

Email
hidden
Facebook Profile:

My Buddies

I haven't added my buddies yet.

Profile Pictures

Currently, there are no pictures.

About Me

ਜਿਹਨਾ ਦਾ ਬੀਮਾ ਨਹੀ ਹੋਇਆ oHhH PlZzZz ਨਾ ਹੀ aDdD ਕਰਨ"

ਮੇਰੀ ਪ੍ਰੋਫਾਇਲ 'ਚ ਤੁਹਾਡਾ ਸਵਾਗਤ ਏ ▄ █ ▄ █
▄ılı

╚════════════════════════════════════╝

ਮੇਰਾ ਨਾਮ ਆ
( Preet)_ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ ਚਾਹ੍ਗਾ ਮੈਂ ਏਥੇ ਆਇਆ ਆਂ ਚੰਗੇ ਦੋਸਤ ਬਨਾਣ ਲਈ
ਪਰ ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . .

1. ਮੇਰੇ
ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ
ਮੈਂ ਬੋਲਿਆ ਓਦੋ ਤੁਹਾਨੂੰ ਸਮਝ ਨੀ ਆਓਣੀ,

2. ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ,
ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ ਬਹੁਤੇ ਸਿਆਣੇ ਨੀ ਹੈਗੇ,

3. ਓਹ ਕੁੜੀਆਂ
ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ profile 'ਚ ਡੇਰਾ ਲਾਓਣਾ ਓਹਨਾ ਲਈ
ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ profile 'ਚ ਵਹਲੇ ਬੈੱਠੇ
ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ
ਚਾਹੋਗੇ,

4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ ਮੇਰੀ
ਪ੍ਰੋਫਾਇਲ ਤੋ ਦੂਰ ਰਹਿਣ,

5.ਤੇ ਇੱਕ ਗੱਲ ਹੋਰ ਮੈਂ profile ਬੜੀ ਮੇਹਨਤ ਨਾਲ ਬਣਾਈ ਏ,
ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ profile ਬਾਰੇ ਕੋਈ ਪੁੱਠੀ ਸਿੱਧੀ ਗੱਲ ਕੀਤੀ ਤੇ ਧਾਗੇ ਨਾਲ
ਬੱਨ ਕੇ ਤੀਲੇ ਨਾਲ ਕੁੱਟੁੰ, ,

ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ
ਤੋਂ

ਤੇ ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ profile ਦੀ ਨਕਲ ਨੀ ਕਰਨੀ, ਤੇ ਨਾ
ਈ ਕੁੱਝ copy ਕਾਰਨਾ, ਰੱਬ ਨੇ ਤੁਹਾਨੂ ਵੀ dimaag ਦਿੱਤਾ, ਓਹਨੂੰ ਵਰਤੋ,

profile ਦੇਖ
ਲੀ ਨਾ, ਪੜ ਲਿਆ ਜੋ ਪੜਨਾ ਸੀ, ਜੇ add ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ..

ਚੱਲ-ਚੱਲ ਬਹੁਤ ਦੇਖ ਲਿਆ ਹੁਣ ਪਰੋਫਾਇਲ.....ਕਾਪੀ ਨਾ ਕਰੀ ਦਾਦੇ ਮਗੋਣਿਆ..
ਚੱਲ ਮਾਮਾ ਆਪਣਾ ਕੰਮ ਕਰ ਰਕਿਉਸਿਟ ਭੇਜ ਤੇ ਜਾ.....[/i]

Signature:

Tohar::
0
Local Time:
October 17, 2025, 04:45:48 AM

My PJ Facebook

Note: These messages will appear on the frontpage!

Loading...
If it does not load, use this.

Add comment


Comments

November 27, 2011, 12:52:47 PM
thanks