This section allows you to view all posts made by this member. Note that you can only see posts made in areas you currently have access to.
Messages - Manpreet-Grewal
21
« on: November 05, 2011, 05:26:33 AM »
ਹੁਣ ਸਾਡੀ ਜਿੰਦਗੀ ਦੀ ਸ਼ਾਮ ਹੋਣ ਵਾਲੀ ਏ , ਅਸੀਂ ਚਾਹੁੰਦੇ ਜੀਣਾ ਪਰ ਜਿੰਦਗੀ ਮੌਤ ਨੂੰ ਕਾਹਲੀ ਏ ,
ਪਹਿਲਾ ਕਦੀ ਕੀਤੀ ਪਰਵਾਹ ਕੋਈ ਨਾ , ਹੁਣ ਰਿਹਾ ਜਿੰਦਗੀ ਦਾ ਵਿਸਾਹ ਕੋਈ ਨਾ , ... ਪਹਿਲਾਂ ਕਦੀ ਸੋਚਿਆ ਨਾ ਬੈਠ ਕੱਲਿਆਂ, ਹੁਣ ਸਾਨੂੰ ਲਭਦਾ ਰਾਹ ਕੋਈ ਨਾ , ਪੁੱਤ ਨੂੰਹਾਂ ਵੀ ਕਹਿਣ ਬੁੜ੍ਹੇ ਹੋ ਗਏ ਝੱਲੇ ਆ , ਪਛਤਾਵਾ ਹੀ ਹੁਣ ਸਾਡੇ ਰਿਹਾ ਪੱਲੇ ਆ ,
ਪਹਿਲਾਂ ਕਦੀ ਰੱਬ ਵੀ ਨਾ ਯਾਦ ਆਉਂਦਾ ਸੀ , ਗੁਰਦਵਾਰੇ ਦਾ ਸਪੀਕਰ ਵੀ ਉਦੋਂ , ਲੱਗੇ ਰੌਲਾ ਪਾਉਂਦਾ ਸੀ ,
ਹੁਣ ਜਦੋਂ ਪੁਛਦਾ ਨਾ ਕੋਈ ਹਾਲ ਹੈ, ਰੱਬ ਦਾ ਵੀ ਹੁਣ ਆਉਂਦਾ ਖਿਆਲ ਹੈ ,
ਸਾਰਿਆਂ ਤੇ ਆਉਣੇ ਇਹ ਦਿਨ , ਭੁੱਲ ਜਾਏਓ ਨਾ ਸਾਡੇ ਵਾਂਗੂ ਤੁਸੀਂ ਵੀ ਰੁਲ ਜਾਏਓ ਨਾ ,
ਕਰਕੇ ਕਮਾਈ ਹੱਕ ਦੀ ਜੇ ਖਾਓਗੇ, ਜਵਾਨੀ ਵੇਲੇ ਵੀ ਜੇ ਰੱਬ ਨੂੰ ਧਿਅਓਗੇ , ਫੇਰ "Grewal" ਤੁਸੀਂ ਵੀ ਸੁਖ ਪਾਓਗੇ ....!! [/b]
22
« on: November 04, 2011, 11:47:40 AM »
ਆ ਮਿੱਤਰਾ ਬਹਿ ਕੋਲ ਮੇਰੇ ਸਾਡੇ ਦੁੱਖਾਂ ਦੀ ਇਕੋ ਕਹਾਣੀ ਆ ਆਵੇ ਬੁਢਾਪਾ ਤੇ ਆਪਣੇ ਵੀ ਦੇਣ ਧੱਕੇ ਇਹ ਲੋਕਾਂ ਦੀ ਰੀਤ ਪੁਰਾਣੀ ਆ ! ... ਵਫਾ ਨਿਭਾਉਦੇ ਮਰ ਗਏ ਉਮਰ ਸਾਰੀ ਮੁੱਲ ਕੋਡੀ ਵੀ ਕੋਈ ਪਾਉਂਦੇ ਨਹੀ ਆ ਦੂਰੋਂ ਦੇਖ ਕੇ ਪਾਸਾ ਵੱਟ ਜਾਂਦੇ ਜਿਹਨਾਂ ਨੂੰ ਖਿਡਾਇਆ ਕੋਈ ਬੁਲਾਉਂਦਾ ਨਹੀ ਆ ! ਮੇਰਾ ਹਾਲ ਵੀ ਹੋਵੇ ਵਾਂਗ ਤੇਰੇ ਪੁੱਤ ਆਖਦੇ ਬੁਢਾ ਰੌਲਾ ਪਾਈ ਜਾਂਦਾ ਨੂੰਹਾਂ ਕਹਿੰਦੀਆਂ ਬਾਪੂ ਬਹਿ ਜਾ ਚੁੱਪ ਕਰਕੇ ਕਿਉ ਸਾਡਾ ਸਿਰ ਤੂੰ ਖਾਈ ਜਾਂਦਾ ਤੂੰ ਤੇ ਖਾ ਆਉਂਦਾ ਗਵਾਂਢੀਆਂ ਦੇ ਮੈਂ ਤੇ ਬਿੱਟ-ਬਿੱਟ ਰਹਾਂ ਤੱਕਦਾ ਓਏ ਕਦੋਂ ਨੂੰਹਾਂ ਨੂੰ ਟੀਵੀ ਤੋਂ ਵਿਹਲ ਮਿਲੇ ਕੋਈ ਦੇ ਜਾਵੇ ਰੋਟੀ ਮੈਂ ਨਿਗਾਹ ਰਖਦਾ ਓਏ
ਚੱਲ ਰਹਿਣ ਵੱਸਦੇ ਕਰਾਂ ਦੁਆ ਇਹੋ ਆਪਾਂ ਤੇ ਹਾਂ ਉਮਰ ਹੰਡਾ ਚੱਲੇ ਰੱਬ ਕਰੇ ਨਾ ਇਹਨਾ ਨਾਲ ਹੋਵੇ ਏਦਾਂ ਪੋਤਰੇ ਪੁੱਤਾਂ ਦੇ ਮੋਢਿਆਂ ਤੇ ਆ ਚੱਲੇ ਜਿਸ ਬਜੁਰਗ ਦੀ ਨਾ ਘਰ ਵਿਚ ਕਦਰ ਹੋਵੇ ਪੁੱਤ ਨੂੰਹਾਂ ਉਲਟੇ ਰਾਹ ਚੱਲੇ ਇਸ ਨਰਕ ਜਿਹੀ ਜਿੰਦਗੀ ਨਾਲੋਂ ਚੰਗਾ Grewal ਓਸ ਦਾ ਨਾ ਅਗਲਾ ਸਾਹ ਚੱਲੇ [/b]
23
« on: November 04, 2011, 10:51:43 AM »
ਖੌਰੇ ਕਿਓਂ ਸਵੇਰਾ ਚੁੱਪ ਰਾਤ ਪਈ ਤਾਂ ਨ੍ਹੇਰਾ ਚੁੱਪ
ਮਨ ਦੀ ਲੁਤਰੋ ਫੜੀ ਨਾ ਜਾਵੇ ਕਹਿੰਦੇ ਰਹੇ ਬਥੇਰਾ ਚੁੱਪ
ਇਹ ਜ਼ਮਾਨਾ ਕਿਥੋਂ ਆਇਆ ਅਜਗਰ ਵਰਗਾ ਜੇਰਾ ਚੁੱਪ
ਹੁੰਦਾ ਕਤਲ ਦੇਖ ਨਾ ਬੋਲੇ ਕਾਹਤੋਂ ਚਾਰ ਚੁਫੇਰਾ ਚੁੱਪ
ਸਰੇਆਮ ਗਰੀਬ ਦੀ ਲੁੱਟ ਤੇ ਅਕਲਾਂ ਦਾ ਘੇਰਾ ਚੁੱਪ
ਕਾਹਦਾ ਪੁੱਤ ਪ੍ਦੇਸ ਗਿਆ ਸੁੰਨਾ ਪਿਆ ਬਨੇਰਾ ਚੁੱਪ
ਬੋਲਿਆਂ ਦੀ ਨਗਰੀ ਦੇ ਵਿੱਚ ਬੋਲਣ ਨਾਲੋਂ ਚੰਗੇਰਾ ਚੁੱਪ
ਸੱਟ ਮੇਰੀ ਤੇ ਧੜਕੇ ਨਾ ਕਿਓਂ ਅੱਜ ਦਿਲ ਤੇਰਾ ਚੁੱਪ
ਸਾਇਦ ਪੱਥਰ ਹੋ ਗਿਆ ਹੁਣ ਤਾਂ ਹੰਝੂ ਮੇਰਾ ਚੁੱਪ :woried:
24
« on: October 31, 2011, 11:03:00 AM »
▬▬ ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ , ▬▬ ▬▬ ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ▬▬ ▬▬ ਦੋਸਤ ਤਾ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ, ▬▬ ▬▬ ਮੁਲ ਦੋਸਤੀ ਦਾ ਨਹੀ ਵਿਸ਼ਵਾਸ ਦਾ ਹੁੰਦਾ ▬▬
25
« on: October 31, 2011, 10:50:00 AM »
nice 22 ji =D>
26
« on: October 31, 2011, 03:20:13 AM »
ਇਹ ਧੀਆਂ ਧੰਨ ਪਰਾਇਆ ਹੁੰਦੀਆਂ ਲਿਖ ਗਿਆ ਸਿਰਜਣਹਾਰ, ਪੁਤਾਂ ਨਾਲੋਂ ਵਧ ਮਾਪਿਆਂ ਤੋਂ ਲੈਂਦੀਆਂ ਨੇ ਇਹ ਪਿਆਰ, ਖੇਡ ਖੇਡ ਕੇ ਗੁੱਡੀਆਂ ਦੇ ਸੰਗ ਹੁੰਦੀਆਂ ਨੇ ਜਵਾਨ, ਜਿਓਂ ਧਰਤੀ ਚੋਂ ਉਪਜੇ ਦਾਣਾ ਔਰਤ ਚੋਂ ਇਨਸਾਨ, ਕਰ ਇਜ੍ਜ਼ਤ ਔਰਤ ਦੀ ਤੂੰ ਬੰਦਿਆ ਏਹਦੇ ਨਾਲ ਏ ਰਖੜੀ, ਸੋਹਰੇ ਘਰ ਦਾ ਤਾਜ ਬਣੇ ਇਹ ਬਾਬਲ ਦੀ ਹੈ ਪਗੜੀ, ਮੈ ਵੀ ਕਦੇ ਭੁੱਲ ਨਈ ਸਕਦਾ ਭੈਣ ਤੇ ਮਾਂ ਦਾ ਪਿਆਰ, ਔਰਤ ਨਾਲ ਹੀ ਵੰਸ਼ ਤੁਰਦੇ ਨੇ ਔਰਤ ਨਾਲ ਸੰਸਾਰ, ਓਏ ਬੰਦਿਆ ਕਰ ਔਰਤ ਦਾ ਸਤਕਾਰ... [/b]
27
« on: October 26, 2011, 09:41:49 AM »
aao saare aaj bandi chhod data ji di rihahi di khushi vich bandi chood diwas manayiye ate asi vi data bandi chhod de naal riha hoyiye inha bandhna tun
28
« on: October 25, 2011, 08:34:32 PM »
ਵਾਰੀ ਵਰਸੀ ਖੱਟਣ ਗਿਆ ਸੀ.......ਖੱਟ ਕੇ ਲਿਆਦੀ ਪਰਾਲੀ...........ਮੇਰੇ ਵੱਲੋ ਸਾਿਰਆ ਨੁ ................HaPpY DiWaLi................ :happy:
29
« on: October 23, 2011, 05:28:08 AM »
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ, ਡਾਕਟਰ:-ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ, ਬੱਚਾ(ਗੁੱਸੇ ਵਿੱਚ):-ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦਈ ਲਗਦਾ ਚਿੜੀ ਦਾ :hehe: :Tumbup:
30
« on: October 23, 2011, 05:19:20 AM »
ਇਹ ਜਿੰਦਗੀ ਦਿਆ ਉਲਝਣਾ ਸ਼ਰਾਰਤਾ ਭੁਲਾ ਦਿੰਦੀਆ ਨੇ.__ ਤੇ ਅਸੀ ਸਮਝਦੇ ਹਾ ਕਿ ਅਸੀ ਹੁਣ ਵੱਡੇ ਹੋ ਗਏ
31
« on: October 22, 2011, 08:53:31 PM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,
ਜਦੋ ਬਣੇ ਕਲੋਨੀ ਖੱਤੇ ਦੀ|
ਜਦੋ ਚੜੀ ਜਵਾਨੀ ਢੇਰ ਹੁੰਦੀ, ... ... ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|
ਜਦੋ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ|
ਜਦੋ ਵੱਡਾ ਪੋਤਾ ਦਾਦੇ ਨੂੰ,
ਵਸੀਅਤ ਦੀ ਯਾਦ ਦਵਾਉਦਾ ਏ|
ਉਦੋ ਤਰਸ ਪੰਜਾਬ ਤੇ ਆਉਦਾ ਏ
32
« on: October 22, 2011, 08:21:31 PM »
ਸੁਣ ਨੀ ਕੁੜੀਏ ਕੋਕੇ ਵਾਲੀਏ ਨੀ ਬੋਹਤਾ ਕੋਕਾ ਨਾ ਚਮਕਾਈਏ, ਬਈ ਮੌੜਾ ਉੱਤੇ ਹੁੰਦੀਆ ਗੱਲਾ.. ਹੋ ਮੌੜਾ ਉੱਤੇ ਹੁੰਦੀਆ ਗੱਲਾ.. ਐਵੇ ਚਰਚਾ ਨਾ ਕਰਵਾਈਏ, ਨੀ ਮੁਡਿੰਆ ਦੇ ਕੋਲੋ ਲੰਘਦੀ, ਹੋ ਨੀ ਮੁਡਿੰਆ ਦੇ ਕੋਲੋ ਲੰਘਦੀ ਨੀਵੀ ਪਾ ਲੰਘ ਜਾਈਏ.... ਧਰਮੀ ਬਾਬਲ ਦੀ ..ਪੱਗ ਨੂੰ ਦਾਗ ਨਾ ਲਾਈਏ ਧਰਮੀ ਬਾਬਲ ਦੀ... ਪੱਗ ਨੂੰ ਦਾਗ ਨਾ ਲਾਈਏ :cool:
33
« on: October 22, 2011, 01:32:34 PM »
"'' ਜਿੰਦਗੀ ਸਿਲਸਿਲਾ ਹੈ ਚੱਲਣ ਦਾ ... ਕੋਈ ਵਿੱਛੜ ਜਾਏਗਾ ਕੋਈ ਮਿਲ ਜਾਏਗਾ.... ਜਿਸਨੂੰ ਮੰਗਦੇ ਹਾਂ ਦੁਆਵਾਂ ਵਿੱਚ.... ਉਹ ਕਿਸੇ ਨੂੰ ਬਿਨ ਮੰਗਿਆ ਹੀ ਮਿਲ ਜਾਏਗਾ ..''
34
« on: October 22, 2011, 01:12:10 PM »
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ . . ਜਦੋ ਸ਼ਰੇਆਮ ਰੋਂਦੇ ਸੀ . . ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ... ਲੋਕ ਹਜ਼ਾਰਾਂ ਸਵਾਲ ਕਰਦੇ ਨੇ .
35
« on: October 17, 2011, 09:36:17 AM »
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ....... ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ.....
... ਆਤਮ ਵਿਸ਼ਵਾਸ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਹੈ
36
« on: October 17, 2011, 04:58:57 AM »
ਗੁਆਚਾ ਸੋਨਾ ਲੱਭ ਸਕਦਾ ਹੈ ਪਰ ਸਮਾਂ ਨਹੀ
37
« on: October 16, 2011, 12:38:47 PM »
ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ, ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ, ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ, ਮੈਂ ਦੁੱਖ ਹਿਜ਼ਰਾਂ ਦੇ ਫੋਲੇ |ਨਰਮ ਕੁਆਰੀ ਦਾ ਦਿਲ ਖਾਵੇ ਹਿਚਕੋਲੇ | :rockon: :excited: :rockon:
... ਤੇਰਿਆ ਮਾਰਿਆ ਮੈਂ ਚੜਿਆ ਕਿੱਕਰ ਤੇ ਤੈਂ ਦਾਤਣ ਨਾ ਕੀਤੀ ਬਈ ਪਾਸਾ ਵੱਟ ਕੇ ਲੰਘ ਗਈ ਕੋਲ ਦੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ ਸਾਡੀ ਸੀ ਘੁੱਟ ਪੀਤੀ ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪਰੀਤੀ... ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪਰੀਤੀ...... :blush:
38
« on: October 15, 2011, 09:40:18 AM »
Ek din 1 lady tota kharidne gyi? Lady- iski kya khasiyat hai? Dukandar- ye bolta hai ? Lady ne Tote se pucha- main kaisi lagti hu? Tota- Saali charecter less lagti hai? Lady- ye to bahot batmiz tota hai? Dukandar tota andar le gaya or zor se pani me duba ke pucha, bol ab gaali dega? Tota-nahi kabhi nahi dunga? Wo use bahar le gaya or lady se kaha ab puchiye? Lady-agar mere ghar pe 1 admi aye to tum kya sochoge? Tota-apka pati hai? Lady-agar 2? Tota-apka pati aur dever? Lady-agar 3? Tota-pati dever aur bhai.? Lady-agr 4? Tota-pani le aao bhai, mene to pehle hi kaha tha saali character less hai.. :excited: :rockon: :excited:
39
« on: October 15, 2011, 07:04:47 AM »
ਸੱਪ ਦਾ ਫੜਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ, ਜਣੇ ਖਣੇ ਦੇ ਵਸ ਦਾ ਨਈ, ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ, ਜਣੇ ਖਣੇ ਦੇ ਵਸ ਦਾ ਨਈ, ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ, ਜਣੇ ਖਣੇ ਦੇ ਵਸ ਦਾ ਨਈ, ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ, ਜਣੇ ਖਣੇ ਦੇ ਵਸ ਦਾ ਨਈ, ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ, ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ, ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ, ਜਣੇ ਖਣੇ ਦੇ ਵਸ ਦਾ ਨਈ, ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ, ਜਣੇ ਖਣੇ ਦੇ ਵਸ ਦਾ ਨਈ ਜਣੇ ਖਣੇ ਦੇ ਵਸ ਦਾ ਨਈ,...
40
« on: October 13, 2011, 09:59:12 AM »
ਦੋ ਹੰਝੂ ਨਦੀ ਵਿਚ ਜਾ ਰਹੇ ਸਨ.... ਇੱਕ ਨੇ ਦੂਜੇ ਤੋ ਪੁਛਿਆ ਤੂੰ ਕੌਣ ਏ...
"ਮੈਂ ਇੱਕ ਬਦਨਸੀਬ ਮੁੰਡੇ ਦਾ ਹੰਝੂ ਹਾਂ ਜੋ ਸਾਰੀ ਉਮਰ ਇੱਕ ਕੁੜੀ ਨੂ ਏ ਨਾ ਕਹਿ ਸਕਿਆ ਕੇ ਉਹ ਉਸਨੂ ਪਿਆਰ ਕਰਦਾ ਹੈ...ਤੇ ਤੂ ਕੌਣ ਏ..."
"ਮੈਂ... ਮੈਂ ਉਸ ਕੁੜੀ ਦਾ ਹੰਝੂ ਹਾਂ ਜੋ ਉਸਦੇ ਪੁਛਣ ਦੀ ਉੜੀਕ ਕਰਦੀ ਰਹੀ_
|