21
Lyrics / Punjabi Boliyan
« on: October 16, 2011, 12:38:47 PM »
ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ |ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ | :rockon: :excited: :rockon:
...
ਤੇਰਿਆ ਮਾਰਿਆ ਮੈਂ ਚੜਿਆ ਕਿੱਕਰ ਤੇ
ਤੈਂ ਦਾਤਣ ਨਾ ਕੀਤੀ
ਬਈ ਪਾਸਾ ਵੱਟ ਕੇ ਲੰਘ ਗਈ ਕੋਲ ਦੀ
ਪਾਸਾ ਵੱਟ ਕੇ ਲੰਘ ਗਈ ਕੋਲ ਦੀ
ਸਾਡੀ ਸੀ ਘੁੱਟ ਪੀਤੀ
ਹੁਣ ਕਿਉਂ ਤੋੜ ਗਈ
ਸੱਜਣਾ ਨਾਲ ਪਰੀਤੀ...
ਹੁਣ ਕਿਉਂ ਤੋੜ ਗਈ
ਸੱਜਣਾ ਨਾਲ ਪਰੀਤੀ...... :blush: