December 04, 2024, 01:54:33 PM

Show Posts

This section allows you to view all posts made by this member. Note that you can only see posts made in areas you currently have access to.


Messages - ੴ Roohdaar ੴ

Pages: 1 ... 15 16 17 18 19 [20]
381
ਸਤਾਇਆ ਸਭ ਨੇ
.
ਅਖੀਰ ਚ ਫੜੀ ਬਾਂਹ ਰੱਬ ਨੇ  :pray:

382
Gup Shup / Re: ke net relationship kadi successful ho sakdi...
« on: July 11, 2015, 01:42:18 PM »
yah ho skdi sucess :smile: coz je bnde ne tympas krna hove oh je ek diuje nu jande ne fer v tympass krde ne,,,te jina ne umraan di sanjh paani hove oh ta bethe paataal vich v jodiaa bna lende ne,,

bhut case dekhe main jo Fb to mile and ajj v ek duje nal marriage krke reh reh ne :)

net da koi kassoor ni bas bnde di nyt saf honi chaidi aa :) pyar je hona hove supneaa ch v ho jnda :D:

ਕੋਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਂਦਾ, ਕੋਈ ਕਹਿੰਦਾ ਕਿ ਪਿਆਰ ਸਜਾ ਬਣ ਜਾਂਦਾ,
.
ਪਰ ਪਿਆਰ ਕਰੋ ਜੇ ਸਚੇ ਦਿਲ ਨਾਲ ਤਾਂ, ਪਿਆਰ ਹੀ ਜਿਉਣ ਦੀ ਵਜਹ ਬਣ ਜਾਂਦਾ  :love: :kiss:

383
Gup Shup / Re: Say something about your future partner
« on: July 11, 2015, 01:36:59 PM »
:D: sohni hove ja na hove bas dil di sohni hove jo mutual undrstanding rkhdi hove :D:


ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ, ਪਦਵੀ ਨੀ,
.
ਕੁਤਬ ਮੀਨਾਰ ਤੇ ਬੈਠ ਕੇ, ਕਾਂ ਬਾਜ ਨੀ ਬਣਿਆ ਕਰਦੇ :smile:

384
Gup Shup / Re: What type of sounds your stomach makes ? :hehe:
« on: July 11, 2015, 01:27:34 PM »
hahahah Khaane Pizze te sound JBL Dj :D:

385
Shayari / Evain Fikar na
« on: July 11, 2015, 01:26:18 PM »
ਐਵੇਂ ਫਿਕਰ ਨਾ ਜਤਾਇਆ ਕਰ ਮੇਰਾ ਹਾਲ ਪੁੱਛ ਕੇ,
.
ਤੈਨੂੰ ਵੀ ਪਤਾ ਹੀ ਐ ਕਿ ਮੇਰਾ ਹਾਲ ਓਹੀ ਹੈ ਜੋ ਤੂੰ ਬਣਾ ਕੇ ਰੱਖਿਆ :smile:

386
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼,

ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇ :pray: :pray:

387
Shayari / Khud-Khussi
« on: July 11, 2015, 01:13:34 PM »
 Puche Na Jiyonde Je Kise Ne Mere Dil De Dukh,

 Hun Saare Sehar Vich Ae Jikr Meri Khud-Khussi Da  :pray: :omyeyes:

388
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ,

ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ :smile:

389
Shayari / ਉਹ ਹੀ ਨਹੀਂ ਆਈ
« on: July 11, 2015, 01:05:48 PM »
ਚੈਨ ਦੀ ਇੱਕ ਬੂੰਦ ਨਾ ਹੋਈ ਨਸੀਬ,ਬੇਬਸੀ ਵਿਚ ਜਾਮ ਛਲਕਾਏ ਬੜੇ,

ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮਿਲਣ ਆਏ ਬੜੇ  :omyeyes:

390
Shayari / ਸਵਾਲ ਦਾ ਜਵਾਬ
« on: July 11, 2015, 01:00:44 PM »
ਕੀ ਪਤਾ ਸੀ ਸਾਡੇ ਇਕ ਸਵਾਲ ਦਾ ਜਵਾਬ ਦੇਣਾ ਓਹਨਾ ਨੂੰ ਮੁਸ਼ਕਿਲ ਹੋਵੇਗਾ,

ਇਕ ਅਸੀਂ ਹਾਂ ਕੀ ਹਰ ਸਵਾਲ ਦਾ ਜਵਾਬ ਤਿਆਰ ਰਖੀ ਬੈਠੇ ਸੀ :pray:

391
Shayari / Kade Meri na ho Saki
« on: July 11, 2015, 12:58:22 PM »

Tu Kiniya Duawa De Bawjood V Kade Meri Na Hoo Saki,
.
Te Mai Bin Mangiya He Sada Lai Tera Hoo Chukya :smile:  :waitin: :5:


392
Shayari / Galt-fehmi
« on: July 11, 2015, 12:46:39 PM »
Sirf Asi he Haan Ohde Dil Ch,

Bas Ehi Gal-fehmi Lai Dubbi :cry:

393
Shayari / Jaan len te Utaaru ho geya :'(
« on: July 11, 2015, 12:43:44 PM »
Main ta Sirf Dil da Haqdaar Bnayeaa c Tainu,


Hadh Ho Gyi Yaaraa Tu taa Jaan Len te Utaaru Ho Geya :'(   :rabb: :omyeyes: :pray: :cry:

394
Shayari / ਉਡੀਕ
« on: July 11, 2015, 12:34:55 PM »
ਅੱਖਾ ਵਿੱਚ ਨਮੀ ਦੱਸ ਰਹੀ ਸੀ ਕਿ ਉਸ ਨੂੰ ਅੱਜ ਵੀ ਤੇਰੀ ਉਡੀਕ ਏ,


ਅੱਜ ਇੱਕ ਸ਼ਖਸ ਸੀਸੇ ਵਿੱਚ ਦੇਖਿਆ ਜੋ ਤੇਰੇ ਲਈ ਪਰੇਸਾਨ ਬਹੁਤ ਸੀ  :bye: :blush: :blush:

395
Shayari / ਤੋਹਫ਼ਾ ਸਮਝ ਰੋ ਲਈਦਾ
« on: July 10, 2015, 01:35:05 PM »
ਉੱਸਦਿਆਂ ਯਾਦਾਂ ਨਿੱਤ ਲੈ ਤੁਰਦੀਆਂ ਨੇ ਵੈਣਾਂ ਦੇ ਚੁਰਾਹੇ,


ਨਿੱਤ ਤੋਹਫ਼ਾ ਸਮਝ ਰੋ ਲਈਦਾ ਨੀਰ ਕਦੇ ਨੈਣਾਂ ਚੋਂ ਛੁਪਾਇਆ ਨਾਂ :omyeyes: :pray:

396
Shayari / Re: Apnia Gallan te Hasda haan
« on: July 10, 2015, 01:19:20 PM »
Sab ehsaas tu Parde Ch Pye Rehn de,

es Jind Nimaani nu sab seh len de  :yawn:

397
Shayari / Apnia Gallan te Hasda haan
« on: July 10, 2015, 01:02:16 PM »
Nhi mashoor hona chaunda main ehna kagazz de loka lyi,

Bhut choti hastii ae meri shayad paani waale bulble to v chotti,


Ikalla hi apnia galaan te hasda haan shayad main apno cho kujh buraiya Takda haan,

Eh Dunia apne wrgi hai te main kise wrga nhi  :pray: :thinking:

398
Shayari / Intzaar
« on: July 10, 2015, 12:53:38 PM »
Ajj Fer Sunsaan Raat ch intzaar ae Os Shakshh Da,


Jo Aksar Keha Krda c,Nind Nhi Aundi tere Naal Gal Kite Binaa  :Bye: :wait:

Pages: 1 ... 15 16 17 18 19 [20]