December 04, 2024, 01:46:08 PM

Show Posts

This section allows you to view all posts made by this member. Note that you can only see posts made in areas you currently have access to.


Topics - ੴ Roohdaar ੴ

Pages: 1 2 3 4 [5] 6 7
81
Shayari / ਪਿਅਾਰ ਦੀਆਂ ੳਮਰਾਂ
« on: July 24, 2015, 01:05:40 PM »
ਤੇਰੇ ਨਾਲ ਜੁੜ ਗਈਆਂ, ਦਿਲ ਦੀਆਂ ਡੋਰੀਆਂ,
.
ਕੋਣ ਕਹਿੰਦਾ ਏ, ਪਿਅਾਰ ਦੀਆਂ ੳਮਰਾਂ ਨੇ ਥੋੜੀਅਾਂ  :love:

82
Shayari / ਚੰਗੀਆ ਗੱਲਾ
« on: July 24, 2015, 01:03:24 PM »
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ,
.
ਚੰਗੀਆ ਗੱਲਾ ਤਾ ਬੁਰੇ ਲੋਕੀ ਵੀ ਕਰ ਲੇਂਦੇ ਆ :smile:

Wadiyaa Bande da Parkheya he Pta Lagda Aa,

Changiaa Gallaa'n ta Bure Lok v Kar Lende Aa :smile:

83
Shayari / End Lines (Aarthi)
« on: July 24, 2015, 12:51:10 PM »
Sam Ajje Nhi Marda Time Laggu,

.
Jaddo Mar Geya Aarthi Te Peya v Kaim Laggu :) ^_^

84
Shayari / Apneya to Bachayi Rabba
« on: July 24, 2015, 12:44:28 PM »
ਮੈਨੂੰ ਮੇਰੇ ਆਪਣਿਆਂ ਤੌਂ ਬਚਾੲੀ ਰੱਬਾ,
.
ਦੁਸ਼ਮਣਾਂ ਨੂੰ ਮੈਂ ਆਪੇ ਸਾਂਭ ਲਊ :smile:

Mainu Mere Apneya to Bachayi Rabba,

Dushmanaa Nu Main Ape Samb Lyu :smile:

85
Shayari / Kehndi Tera Rang Kala ae
« on: July 23, 2015, 03:18:43 PM »
Mainu Kehndi Tera Rang Kala Aa,


Main Keha Aho Jma Tere Dil Varga :smile:

86
Shayari / ਦੀਦਾਰ ਦੀ ਤਲਾਸ
« on: July 23, 2015, 02:44:37 PM »
ਤੇਰੇ ਦੀਦਾਰ ਦੀ ਤਲਾਸ "ਚ" ਆਉਂਦੇ ਹਾਂ,

ਤੇਰੀਆਂ ਗਲੀਆਂ "ਚ ਨਹੀ ਤਾਂ ਅਵਾਰਗੀ ਲਈ ਪੂਰਾ ਸ਼ਹਿਰ ਪਿਆ ਆ !!!

87
Shayari / Pyar di Kadar
« on: July 23, 2015, 02:39:44 PM »
Zindgi Vich Pyar di Kadar ohi Samaj Skda hai,

Jis da Pyar Adhura Reh Geya Hove :cry:

88
Shayari / Lekh
« on: July 23, 2015, 01:24:49 PM »
Ki Kehne Mere Lekhaa'n de tere Kesaaa'n Naalo Kaale ne,

Dukh Apne Tenu Kime Dwaaa Main Bacheaa'n Waangu Paalle ne  :smile: :rabb: X_X

89
Shayari / Assi Zindgi Ban Ke Aavage
« on: July 23, 2015, 01:23:34 PM »
Kade Cheta Aave Tan Yaad Kari Tu Maut Ban Ke Gyi c,

Assi Zindgi Ban Ke Aavage
:excited: :excited: :excited: :rabb: :rabb:

90
Shayari / Sajjan Vs Chumabk
« on: July 23, 2015, 12:38:24 PM »
ਕਈ ਸੱਜਣ ਵੀ ਚੁੰਬਕ ਦੀ ਤਰਾਂ ਹੁੰਦੇ ਆ,
.
ਕੋਲ ਹੋਣ ਤਾਂ ਅਾਪਣੇ ਹੀ ਲਗਦੇ ਆ, ਦੂਰ ਹੁੰਦੇ ਹੀ ਹੋਰਾਂ ਨਾਲ ਜੁਡ਼ ਬੈਠਦੇ ਅਾ :/ :smile:

Kyi Sajjan v Chumbak Di Tarah Hunde aa,

Kol hon ta Apne He Lagde aa,Door Hunde He Hooraa'n Naal Judd Baithde aa :/ :smile:

91
Shayari / Stechu Stechu
« on: July 23, 2015, 12:23:55 PM »
Stechu Stechu Khelde Khelde Pta he Nhi Lageyaa,


Ke Kad Lok Pathar de Ho Gye  :rabb: :rabb:

92
Shayari / Parwaah
« on: July 23, 2015, 07:34:29 AM »
ਜਿਹਨੂੰ ਚਾਹੁਣ ਵਾਲੇ ਜਿਅਾਦਾ ਹੋਣ ਉਹਨੂੰ ਕਿਸੇ ਦੀ ਵੀ ਪਰਵਾਹ ਨਹੀ ਹੁੰਦੀ !!

Jinhu Chahun Waale Jayada Hoon Ohna Nu Kise di Parwah Nhi Hundi !!

93
Shayari / Hearttouching Line
« on: July 23, 2015, 07:25:20 AM »
ਕੋਈ ਐਸਾ ਹਮਸਫਰ ਮਿਲ ਜਾਵੇ ਮੈਨੂੰ,ਜੋ ਗਲ ਲਗਾਕੇ ਕਹੇ,

ਨਾ ਰੋਇਆ ਕਰ,ਮੈਨੂੰ ਤਕਲੀਫ ਹੁੰਦੀ ਹੈ :sad:

Koi Aisa Humsafar Mil Jawe,Jo Minu Gal Lga Ke Kehe,

Na Royea Kar Minu Taqleef Hundi Hai :sad:

94
Shayari / Zindgi
« on: July 23, 2015, 07:15:31 AM »
Shikaayet ta Bhut Ne Tere Nal ae Zindgi,


Par Chup es Lyi Haan Ki tu Jo Mainu Dita hai Bhuteya nu eh v Naseeb Nhi  8-> :thinking: :excited:

95
Shayari / End
« on: July 23, 2015, 04:18:23 AM »
Holi Holi Sab Door Ho Rehe Ne,

Ja ta Guddi Chadhan Waali aa,Ja Sab Kuch Khatam Hon di Teyaari Aa :) ✔

96
Shayari / ਵਕਤ ਸਾਰਿਆਂ ਦਾ ਆਉਂਦਾ
« on: July 23, 2015, 03:25:37 AM »
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰੰਹਿਦਾ,
.
.
.
ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,ਜੋ ਕੈਲੰਡਰ ਨੂੰ ਬਦਲ ਦਿੰਦੀ ਆ :smile:

ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ :smile:

97
Shayari / Maada Hathiyaar Matlabi Yaar
« on: July 23, 2015, 02:44:07 AM »
Maada Hathiyaar Matlabi Yaar ,

Police di Yaari Kudi Kawaari Karan Sdhaa Dhokhe :)

98
Shayari / Share Ni Karde
« on: July 23, 2015, 02:28:29 AM »
Je Teri Lagg Gyi Hor Kite Gal Fer Ni Karde,



Dil Ek Paase Kamla Ni, Asi Share Ni Karde :) <3

99
Shayari / ਦਰਦ ਦੀ ਕਹਾਣੀ
« on: July 23, 2015, 02:13:43 AM »
ਹੋਰਾ ਤੋ ਬਹੁਤ ਅਲੱਗ ਹੈ ਮੇਰੇ ਦਰਦ ਦੀ ਕਹਾਣੀ ,

ਜਖਮ ਦਾ ਕੋਈ ਨਿਸ਼ਾਨ ਨਹੀ ਤੇ ਦਰਦ ਦਾ ਕੋਈ ਅੰਤ ਨਹੀ :cry:

Horaa'n to Bhut Alag Hai Mere Dard di Kahanii,

Zakham da Koi Nishaan Nhi te Dard Da Koi Aantt Nhi :cry:

100
ਰੱਬ ਕਰਕੇ ਓਹ ਦਿਨ ਜ਼ਿੰਦਗੀ ਚ ਫੇਰ ਆਓਣ,

ਤੂੰ ਫੇਰ ਅੱਖਾ ਤੇ ਹੱਥ ਰੱਖ ਕੇ ਪੁੱਛੇ ਬੁੱਝ ਕੋਣ :love:

Rabb Karke Oh Din Zindgi ch Fer Aaun,


Tu Fer Akhaa'n te Hath Rakh k Puche Bujh Kon :love:

Pages: 1 2 3 4 [5] 6 7