June 16, 2024, 06:32:44 PM

Show Posts

This section allows you to view all posts made by this member. Note that you can only see posts made in areas you currently have access to.


Topics - ੴ Roohdaar ੴ

Pages: 1 [2] 3 4 5 6 7
21
Shayari / Jismaa De Sahare Nibda Kde Pyar Nhi Hunda
« on: August 15, 2015, 07:30:58 AM »
Roohan De Mel Nal He Jindgi De Safar Mukde ,


Jismaa'n De Sahare Nibda Kde Pyar Nhi Hunda  :thinking: :thinking:

22
Shayari / ਤੇਰੇ ਦਿੱਤੇ ਝੂਠੇ ਦਿਲਾਸੇ
« on: August 15, 2015, 07:25:07 AM »
ਤੇਰੇ ਦਿੱਤੇ ਝੂਠੇ ਦਿਲਾਸੇ ਵੀ ਕਦੇ ਜ਼ਖਮ ਬਣੇ ਕਦੇ ਮਰਹਮ ਬਣੇ,

ਤੇਰੇ ਸੱਖਣੇ ਹਾਸੇ ਵੀ ਸਾਡੇ ਲਈ ਅੱਜ ਤੱਕ ਭਰਮ ਬਣੇ !!

23
Shayari / ਘਰ ਦੇ ਸ਼ੱਕ ਕਰਦੇ ਐ
« on: August 15, 2015, 07:22:25 AM »
ਏਨਾ ਯਾਦ ਨਾ ਕਰਿਆ ਕਰੋ ਛਿੱਕਾ ਆਉਣ ਤੇ ਘਰ ਦੇ ਸ਼ੱਕ ਕਰਦੇ ਐ

24
Shayari / ਵਫਾ / ਠੋਕਰ
« on: August 15, 2015, 07:20:04 AM »
ਪਿਅਾਰ ਤੇ ੳੁਪਰੋ ੳੁਪਰੋ ਵਫਾ ਕਰਨ ਵਾਲਿਅਾ ਨੂੰ ਹੀ ਮਿਲਦਾ ੲੇ,

.
ਦਿਲੋ ਪਿਅਾਰ ਕਰਨ ਵਾਲਿਅਾ ਨੂੰ ਤੇ ਬੱਸ ਠੋਕਰਾ ਹੀ ਪੈਦੀਅਾ ਨੇ  :break: :break:

25
Shayari / ਖਵਾਬ ਸਜਾਈ ਜਾਵਾ
« on: August 15, 2015, 07:17:54 AM »
ਸੋਚਾ ਦੇ ਵਿੱਚ ਤੇਰੀ ਹੀ ਤਸਵੀਰ ਬਨਾਈ ਜਾਵਾ,

.
ਜਿੰਦਗੀ ਤੇਰੇ ਨਾਮ ਲਿਖਨ ਦੇ ਖਵਾਬ ਸਜਾਈ ਜਾਵਾ  :love: :love: :love:

26
Shayari / Tera 7 Akhran Da Nam Rehna 7 Janam Yaad
« on: August 13, 2015, 11:30:23 AM »
ਨਾ ਕੋਈ ਤੈਥੋਂ ਪਹਿਲਾਂ ਤੇ ਨਾ ਕੋਈ ਤੈਥੋਂ ਬਾਅਦ
.
ਤੇਰਾ 7 ਅੱਖਰਾਂ ਦਾ ਨਾਮ ਰਹਿਣਾ 7 ਜਨਮਾਂ ਤੱਕ ਯਾਦ :smile:

27
Shayari / Zindgi Vich Uccha Uthan Lyi Kise Degree Di Lodh Nhi Hundi
« on: August 08, 2015, 01:02:20 PM »
Zindgi Vich Uccha Uthan Lyi Kise Degree Di Lodh Nhi Hundi,

.
Changge Shabad v Bande Nu Badshah Bna Dende Han  :love: :love: :thinking:

28
Shayari / Tenu Vartna Saare Chaunde Honge
« on: August 07, 2015, 01:17:16 PM »
Tenu Vartna te Bhut Saare Chaunde Honge,

Par Main Ta Tenu Apnaoun Chaunda Haan  :love:

29
Shayari / Kise Ne Pucheya Mainu Ajj,Tera Dard Kive Samjha Main?
« on: August 07, 2015, 12:08:43 PM »
Kise Ne Pucheya Mainu Ajj,Tera Dard Kive Samjha Main?

.
Main Keha Ishq Kar ,Bohat Kar,Enna Kar , te Haar Ja  :excited: :excited:

30
Shayari / Tainu Chahun to Sivaaye Main Ajj Tak Koi Gunaah Nhi Kita
« on: August 01, 2015, 12:08:29 PM »
Koi Changa Jeha Bahana Bnayi Mere Naal Naraj Hon Da,

.
Kyuki Tainu Chahun to Sivaaye Main Ajj Tak Koi Gunaah Nhi Kita  :break: :break: :cry:

31
Jokes Majaak / Gol-Gappe Bhiya de-Burgur Nepalian De
« on: July 28, 2015, 07:00:38 AM »
ਰੰਗ ਹੋਲੀਆਂ ਦੇ ਤੇ ਦੀਵੇ ਦਿਵਾਲੀਆਂ ਦੇ,

ਤੇ ਗੋਲਗੱਪੇ ਭਈਆਂ ਦੇ ਤੇ ਬਰਗਰ ਨੇਪਾਲੀਆਂ ਦੇ :D:


Rang Holiaa de te Deeve Diwaliaa De,

Te Gol-Gappe Bhiya De te Burgar Nepalian De :D:

32
Bekasurey Marde Ethe Piche Rondiya Maava,


Aah Rabba Hunda Tenu Katle-aam Vakhava :sad: :pray:

33
Jokes Majaak / Thapad Pende Hunde
« on: July 27, 2015, 03:30:29 AM »
Je Kudiyaa Nu Dimag Parhna Aunda ta,

Har Second Bande Nu Thapad Pende Hunde :D: :laugh:

34
Maan-Sanmaan/Respect+ / Maa (Must read ek sach Sazza ta Milni he c)
« on: July 26, 2015, 02:19:32 PM »
Vareed Ashram Mein Maa Ko Shodkar Vo Palta he tha Ki Maa Ne Awaaz Dekar Bulaya,


Beta Apne Mann Mein Kisi Parkar Ka Bojh Mat Rakhna ,Tujhe Paane Ke Liye 3 Beteeyo Ki Bhuran Hateya Ki thi Sazza to Milni He thi :smile:

35
Gup Shup / Shatranj Ka Khel Khatam Hote he
« on: July 26, 2015, 02:14:24 PM »
Chahe Kitna b Kma Lo Lekin Kabi Ghamnd Na Krna,


Kyuki Shatranj Ka Khel Khatam Hote he Raja or Mohre Ek He Dibbe Mein Rakh Diye Jaate Hai :smile:

36
Oss Insaan Nu Kde Apne Ghar Na Le Ke Jayoo,


Jo Tuhade Sahmane Kise di Dhee Bhen Nu Maadi Nigaah Nal Dekhda Hain ,


Kyuki Sathaan Badlan Naal Soch Nhi Badaldi !!

ਉਸ ਇਨਸਾਨ ਨੂੰ ਕਦੇ ਆਪਣੇ ਘਰ ਨਾ ਲੈ ਕੇ ਜਾਓ,

ਜੋ ਤੁਹਾਡੇ ਸਾਹਮਣੇ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾਹ ਨਾਲ ਦੇਖਦਾ ਹੈ,

ਕਿਉਕਿ ਸਥਾਨ ਬਦਲਣ ਨਾਲ ਸੋਚ ਨਹੀ ਬਦਲਦੀ !!

37
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।,
:
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ,
:
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ,
:
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ nahi
ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ,
:
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ,
:
ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ,
:
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ
ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ,
:
ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ,
:
ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ,
:
ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ,
ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ,
:
ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ,
:
ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ,
:
ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ!!

--Respect Girl's---Save Girl Child---

38
Shayari / Teri Kasam
« on: July 26, 2015, 04:18:35 AM »
Mainu Eh ta Nhi Pta Tere Nal Pyar Hai Ja Nhi,

Par Ajj v Teri Kasam Paake Lok Har Gal Mna Lende Aa :smile: :smile:

39
Shayari / Meri Nhi Hoi Kise di Ki Hovegi
« on: July 26, 2015, 03:27:48 AM »
Soch Ke Eh Osnu Jaan Dita ,

Eni Chahat to Baad Meri Nhi Hoyi,Kise Hor di ki Hovegi :)  <3

40
Shayari / O Teri Bhabi Ae
« on: July 26, 2015, 03:18:45 AM »
Yaran Mereya ch eko Kharabi aa,

Saale Harek Kudi nu Dekh ke kehnde O Teri Bhabi aa  :D: :D: :D: :excited: :excited:

Pages: 1 [2] 3 4 5 6 7