April 28, 2024, 04:20:28 AM

Show Posts

This section allows you to view all posts made by this member. Note that you can only see posts made in areas you currently have access to.


Messages - ਪੇਂਡੂ

Pages: 1 ... 26 27 28 29 30 [31] 32 33 34 35 36
601
Jokes Majaak / Re: Munda te kudi park ch
« on: December 08, 2012, 09:27:36 PM »
:D: :D: , :D:
kujj bol vi leh avein shudayeyan wangu tamatar siti jani ah  :D:

602
Jokes Majaak / Munda te kudi park ch
« on: December 08, 2012, 09:22:26 PM »
Ik munda te kudi park ch ik darkhat de piche lukke baithe si,
Ik bujarg aa ke kehenda: beta kya ye hamari sanskiriti hai?
Munda: na na uncle jee, eh tan pooja haigi,
tusi kise hor darkhat the pichhe labh lo  :D:

603
Competitions / Re: Voting :(Female) PJ Western Dress competition 2012
« on: December 05, 2012, 04:32:25 AM »
congrats jitan wali nu :hehe:

604
Jokes Majaak / Re: A young boy enters a barber shop - joke
« on: December 05, 2012, 04:26:50 AM »
22,, joke  punjabi vich likhya kr,,  greji samaj nhi lgdi.....
punjabi parh leya kar yr. mein punjabi wale vi post karda hunda

605
Jokes Majaak / Sass vi kabi bahu thi - joke
« on: December 05, 2012, 04:25:37 AM »
Ek din raat nu sass bethi hundi addi raat hundi
bahu kand tapp ke bahr ja rahi hundi
Sass bethi hundi te nakor sass kol ja ke kheda
nakor - bibi j woh dekhieye choti bahu, bahr ja rahi hai, deewar falang kar
Sass - Shhhhhhhh "sas vi kabi bahu thi"  :D:

606
Jokes Majaak / ਅਮਲੀਆਂ ਦਾ ਭੋਲਾ
« on: December 05, 2012, 04:11:56 AM »
ਕੱਲ ਮੈਨੂੰ ਅਮਲੀਆਂ ਦਾ ਭੋਲਾ ਮਿਲਿਆ. ਮੈਂ
ਕਿਹਾ,''ਦੇਖ ਓਏ
ਭੋਲਿਆ, ਮੈਂ
ਨਵਾਂ ਮੋਬਾਇਲ ਲੈ ਕੇ ਆਂਦਾ..''
ਭੋਲਾ ਕਹਿੰਦਾ,''ਕੰਪਨੀ ਵਾਲਿਆਂ ਨੇ ਨਾਲ
ਕੈਂਚੀ ਵੀ ਦਿਤੀ ਆ..??''
ਮੈਂ ਕਿਹਾ,''ਕੈਂਚੀ ਕੀ ਕਰਨੀ ਆ ਓਏ...''
.
. .
.
.
.
.
. .
.
.ਭੋਲਾ ਕਹਿੰਦਾ,''ਕਮਲਿਆ, ਬੰਦੇ ਨੇ ਕੋਈ ਕਾਲ
ਕਟਨੀ ਵੀ ਤਾਂ ਹੁੰਦੀ ਆ ...''

607
Jokes Majaak / Re: A young boy enters a barber shop - joke
« on: December 05, 2012, 04:06:39 AM »
Haha i am, but can't be sure about the game over part
  game played by  getting quarters instead of dollars frm the barber to fool the barber. if he won't do it, the game will b over for getting money again nd again :hehe:

608
Shayari / Re: Punjabi boliyan
« on: December 05, 2012, 03:57:56 AM »
Gana gana gana, mitran nu sach dasiye pave jebb ch hove na anna
jhoothi yaari laduan di, laddo mukk gaye ta tutt da yarrana
vadde vadde roul dindeyan, eh dhokhe baaz rakana
kurian toh bach ke rahi, tere pitth lagg ju palwana

609
Shayari / Yaari
« on: December 05, 2012, 03:49:07 AM »
Lok kamaunde daulat shourat, Assa kamai yaari
Na yaari vich paisa ave, Na koi kuri kwari
Markh ta sadde gal da gaina, Ankh jaan to pyari
Parian haitho khiche dharti, Jehra kare gddari
Sadeyan Paggan di duniya te sardari

610
Jokes Majaak / Height of good luck
« on: November 26, 2012, 09:50:45 PM »
Teacher:


Hey! Stand up.
Tell me two pronouns.


.
.
.
.
.

Student:
Who?
Me?

.
.
.
.

Teacher:
Very Good, Sit down  :D:



611
Gup Shup / Re: What song are you listening to right now?
« on: November 26, 2012, 09:47:24 PM »
Ni pindan vich wajje radio tere husn di charcha karda    :balle:

612
Jokes Majaak / Re: N.r.i ਬੱਚੇ
« on: November 26, 2012, 09:43:05 PM »
... :D:

613
Competitions / Re: Voting and ideas for Next Competition
« on: November 26, 2012, 09:12:32 PM »
Boliyan ja bhangre da rakhlo :hehe:

614
Jokes Majaak / ਮੋਟਰ ਸਾਇਕਲ
« on: November 25, 2012, 08:34:49 PM »
ਇਕ ਬੰਦੇ ਨੇ "ਅਮਰੂਦ" ਲਏ , ਤਾਂ ਓਹਦੇ ਚੋਂ ਕੀੜਾ ਨਿਕਲਿਆ

ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ: ਇਹਦੇ ਚ ਤਾਂ ਕੀੜਾ ਨਿਕਲਿਆ ਆ

ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ

ਕੀ ਪਤਾ ਅਗਲੀ ਵਾਰ " ਮੋਟਰ ਸਾਇਕਲ " ਨਿਕਲ ਜਾਏ  :D:

615
Gup Shup / Re: Happy Birthday GS
« on: November 25, 2012, 07:42:03 PM »
Happy janamdin veere

616
ਇੱਕ  ਵਾਰੀ  ਡੀ ਸੀ ,ਥਾਨੇਦਾਰ  ਤੇ  ਮਾਸਟਰ  ਬੈਠੇ  ਸੀ
ਥਾਨੇਦਾਰ:- ਮੇਰਾ  ਬਹੁਤ  ਰੋਹਬ  ਹੈ ਜਦੋ  ਜੀ  ਕਰੇ  ਕਿਸੇ  ਨੂੰ ਵੀ  ਕੁੱਟ  ਸਕਦਾ  ਹਾਂ
ਡੀ  ਸੀ :-ਮੈਂ  ਜਿਲੇ  ਦਾ  ਮਲਿਕ  ਹਾਂ , ਜੋ  ਚਾਹਾ  ਕਰ  ਸਕਦਾ  ਹਾਂ

ਮਾਸਟਰ  ਦੀ  ਵਾਰੀ  ਆਈ  ਤਾਂ
ਮਾਸਟਰ :- ਆਪਣਾ  ਤਾ  ਜੀ  ਕੋਈ  ਰੋਹਬ  ਨੀ ,ਸਾਰਾ  ਦਿਨ  ਜਵਾਕਾਂ ਨੂੰ ਛਿੱਤਰ ਮਾਰਦੇ  ਹਾਂ, ਅਗੋ  ਓਹਨਾ   ਦੀ  ਕਿਸਮਤ , ਸਾਲੇ  ਡੀ ਸੀ   ਬਣਨ  ਚਾਹੇ  ਥਾਨੇਦਾਰ
 :D:

617
ਅਮਲੀ ਸ਼ਰਾਬ ਨਾਲ ਡਕਿਆ ਹੋਇਆ ਬੱਸ ਵਿਚ ਬੈਠਾ ਸੀ,
ਬੱਸ ਅਜੇ ਥੋੜੀ ਦੂਰ ਹੀ ਗਈ ਸੀ ਕਿ ਇਕ ਪੰਡਿਤ ਜੀ
ਅਮਲੀ ਦੇ ਨਾਲ ਵਾਲੀ ਸੀਟ ਤੇ' ਆ ਕੇ ਬੈਠ ਗਏ,
ਪੰਡਿਤ ਅਮਲੀ ਨੂੰ ਸ਼ਰਾਬੀ ਹੋਏ ਨੂੰ ਦੇਖ ਕੇ ਕਹਿੰਦਾ
ਬੱਚਾ, "ਤੂੰ ਨਰਕ ਵੱਲ ਜਾ ਰਿਹਾ ਹੈ"
ਅਮਲੀ ਖੜਾ ਹੋ ਕੇ ਡਰਾਇਵਰ ਨੂੰ ਕਹਿੰਦਾ
ਬੱਸ ਰੋਕੋ ਓਏ ਕੰਜਰੋ....ਮੈਂ ਤਾਂ ਅਮ੍ਬਰਸਰ ਜਾਣਾ ਸੀ.  :D:

618
Lok Virsa Pehchaan / Re: Taaj - short movie by Satdeep Singh
« on: November 23, 2012, 08:48:59 PM »
True!

619
ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ ….
ਤਾਂ ਘਬਰਾਉਣਾ ਨਹੀ,
Be Positive …
…ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ
ਕਹਿਣਾ,
ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ  :D:

620
Jokes Majaak / Re: hitler di jago te pj sarpanch di reaction...
« on: November 23, 2012, 08:19:06 PM »
ah gabru ta kaliya nu vi matt paunda  :D:

Pages: 1 ... 26 27 28 29 30 [31] 32 33 34 35 36