May 10, 2024, 04:34:22 PM

Show Posts

This section allows you to view all posts made by this member. Note that you can only see posts made in areas you currently have access to.


Topics - ਪੇਂਡੂ

Pages: 1 2 [3] 4 5
41
Jokes Majaak / ਚੱਲ ਊੜਾ ਐੜਾ ਸੁਣਾ
« on: December 31, 2012, 02:39:44 AM »
ਮਾਸਟਰ(ਪੱਪੂ ਨੂੰ):- ਚੱਲ
ਊੜਾ ਐੜਾ ਸੁਣਾ...
ਪੱਪੂ:-
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
ਮਾਸਟਰ:- ਓਏ ਚੁੱਪ ਕਰ
ਕੰਜਰਾਂ ਪਹਿਲਾਂ ਆਪਣੀ id logout
ਕਰ!  :D:

42
Jokes Majaak / Tt te amli
« on: December 31, 2012, 02:37:26 AM »
T.T :- Ticket dikhao!

Amli :- A lo ji.


T.T :- Eh tan purani hai.
.

Amli :- Saure diya,  train keda hune showroom to kadai aa.. :D:


43
Knowledge / ‎21st Century Situation
« on: December 31, 2012, 02:31:48 AM »
‎21st Century Situation :

Our Phone : wireless !
Cooking : fire less !
Food : fatness !
Dress : sleeveless !
Youth : jobless !
Leaders : shameless !
Relations : meaningless !
Attitude : careless !
Feelings : heartless !
Education : valueless !
Cricket: Sachinless
But still,
Our Hopes : Endless..!!

44
Funny Videos / Pakhandi Babe - Bhagwant Mann
« on: December 29, 2012, 09:03:01 PM »
video not available!! removed by youtube

45
Help & Suggestions / Need help in urdu translation
« on: December 29, 2012, 12:45:58 AM »
Menu kal ah message mileya tab te...je kise nu urdu ayundi ah translation dasiyo Punjabi vich.......gujjar bai shayed tenu ayundi Urdu dassi ki likhia ?

46
Mein apne video maker frnd nal gal kar reha si....te discussion chal payi ajj kal de viahan di......ke kayi kuriyan doli charan vehle rondiyan hi nahi.....saggo khush ho ke jandiyan ne....mein thode ess ware vichar pushna chaunda ki kuriyan vich apne maa peyo nal pyar ghat geya hai, jo oh doli vehle roundiyan hi nahi..jeyada tar bahrle deshan vich eh sabh dekhan nu mil reha..apne keemateee vichar share karo.??

47
ਕੁੜੀ__>ਮੇਰੇ ਯਾਰ ਨੇ
ਗਲੀ ਦੇ ਵਿੱਚੋ ਲੰਘਣਾ,,,
ਨੀ ਕੁੜੀਓ ਰਾਹ ਛੱਡ
ਦਿਓ____
munda >>  ਤੇਰਾ ਯਾਰ ਨਾ ਹੋ ਗਿਆ
ਕਿਤੇ "ਤੂੜੀ ਆਲਾ ਟਰਾਲਾ"
ਹੋ ਗਿਆ  :D:

48
Jokes Majaak / hath dho k
« on: December 25, 2012, 03:19:44 AM »
Pappu to shopkeeper: tere kol detol hand wash haiga ?
Dukandar: aho haiga.
.
.
Pappu: hath dho k, 10 rupaye di daal pa de  :D:

49
ਰੁਝੇ ਰਿਹੋ ਨਾ Christmas ਦੀਆਂ ਛੁਟੀਆਂ ਵਿਚ ,
ਥੋੜੀ ਜਿਹੀ ਸਰਹਿੰਦ ਦੀ ਦੀਵਾਰ ਵੀ ਯਾਦ ਰਖਿਓ |
ਛੋਟੇ ਲਾਲ ਤੇ ਦਾਦੀ ਜੀ ਨੂੰ ਭੁਲਿਓ ਨਾ ,
...
ਠੰਡੇ ਬੁਰਜ ਦੀ ਠੰਡ ਵੀ ਯਾਦ ਰਖਿਓ |
ਰੰਗਾਂ ਵਿੱਚ ਬੇਸ਼ਕ ਰਿਹੋ ਰੰਗੇ ,
ਕੁਛ ਇਤਿਹਾਸ ਦੇ ਰੰਗ ਵੀ ਯਾਦ ਰਖਿਓ |
ਹਰ ਧਰਮ ਦੀ ਕਦਰ ਖੂਬ ਕਰਿਓ ,
ਸਿਖੀ ਨਾਲ ਸੰਬੰਧ ਵੀ ਯਾਦ ਰਖਿਓ |
ਸਾਹਿਬਜਾਦੇਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ !
ਸਾਰੇ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ 'ਚ ਦੇਵੋ ਬੋਲੋ:
Wahe guru ji ka khalsa
wahe guru ji ki fateh

50
Religion, Faith, Spirituality / Parnaam shaheedan nu
« on: December 21, 2012, 09:45:09 PM »
ਜਬ ਡੇਢ ਘੜੀ ਰਾਤ ਗਈ ਜ਼ਿਕਰੇ-ਖ਼ੁਦਾ ਮੇਂ ।
ਖ਼ੇਮੇ ਸੇ ਨਿਕਲ ਆ ਗਏ ਸਰਕਾਰ ਹਵਾ ਮੇਂ ।
ਕਦਮੋਂ ਸੇ ਟਹਲਤੇ ਥੇ ਮਗਰ ਦਿਲ ਥਾ ਦੁਆ ਮੇਂ ।
ਬੋਲੇ: 'ਐ ਖ਼ੁਦਾਵੰਦ ! ਹੂੰ ਖ਼ੁਸ਼ ਤੇਰੀ ਰਜ਼ਾ ਮੇਂ ।'
ਕਰਤਾਰ ਸੇ ਕਹਤੇ ਥੇ ਗੋਯਾ ਰੂ-ਬ-ਰੂ ਹੋ ਕਰ ।
'ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ ।'


"ਮੈਂ ਤੇਰਾ ਹੂੰ, ਬੱਚੇ ਭੀ ਮੇਰੇ ਤੇਰੇ ਹੈਂ ਮੌਲਾ !
ਥੇ ਤੇਰੇ ਹੀ, ਹੈਂ ਤੇਰੇ, ਰਹੇਂਗੇ ਤੇਰੇ ਦਾਤਾ !
ਜਿਸ ਹਾਲ ਮੇਂ ਰੱਖੇ ਤੂ, ਵਹੀ ਹਾਲ ਹੈ ਅੱਛਾ !
ਜੁਜ਼ ਸ਼ੁਕਰ ਕੇ ਆਨੇ ਕਾ ਜ਼ਬਾਂ ਪਰ ਨਹੀਂ ਸ਼ਿਕਵਾ !
ਲੇਟੇ ਹੂਏ ਹੈਂ ਖਾਲਸਾ ਜੀ ਆਜ ਜ਼ਮੀਂ ਪਰ ।
ਕਿਸ ਤਰਹ ਸੇ ਚੈਨ ਆਏ ਹਮੇਂ ਸ਼ਾਹੇ-ਨਸ਼ੀਂ ਪਰ !"
...................................................
ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ।
ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।
(ਯੋਗੀ ਅੱਲਾ ਯਾਰ ਖਾਂ )
ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਕੋਟਿ-੨ ਨਮਨ !
ਵਾਹਿਗੁਰੂ, ਸਿੱਖੀ ਸਿਦਕ ਤੇ ਸਵੈਮਾਣ ਨਾਲ ਜੀਵਣ ਤੇ ਮਰਣ ਦੀ ਦਾਤ ਮਿਲੇ !!
ajj de din wadhe sahibjade BABA AJIT SINGH , TE , BABA JOJAAR SINGH sikh kom de layi saheed hoye son.
Wahe guru ji ka khalsa wahe guru ji ki fateh

51
Jokes Majaak / Define love and explain
« on: December 21, 2012, 08:16:33 PM »
Question in exam:- define love and explain in
details (16 marks) .
MBA students ans-> '' love is
life'' (marks 1/2 out of 16)
.
.
Medical student ans-> ''love is pain '' (marks 1/2 out of 16)
.
.
.
Engineering students ans:-
DEFINATION:- A serious disorder of heart due to relationship between men
and women that can cause death
of 1 or both depending upon
resistance associated..!!
.
->TYPES: 1 side & 2 sides .
->AGE: Usually occurs in teenagers but
nowadays can be found in any age
.
->SYMPTOMS:
tension,daydrea- ming,isomnia, phone adiction... .
->DIAGNOSIS BY:
diary, photos, mobile
.
->TREATMENT:
anti-love theorapy by father's shoe or mother's sandal
(16/16 marks) .
MORAL: dont play wid engineers they can do
anythng for 16 marks.. :D:

52
Jokes Majaak / 2 snakes on fb chat
« on: December 15, 2012, 10:59:45 PM »
2 Snakes on fb chat..

snake 1. fusss.

Snake 2. fusss.

Snake 1. fusssssssss.

Snake 2. fussssssssss.

Snake 1. fusssssssssssssss.

Snake 2. fusssssssssssssssss.

Snake 1. Bhow bhow bhow

Snake 2. ageya na apne aukat te, menu pata si tu fake id banaye ah  :D:


53
Funny Videos / Punjabi funny skits
« on: December 14, 2012, 02:58:24 AM »

54
Shayari / ਜੇ ਕੋਈ ਪਿਆਰ ਨਾਲ ਬੁਲਾਵੇ
« on: December 13, 2012, 10:03:07 PM »
ਜੇ ਕੋਈ ਪਿਆਰ ਨਾਲ ਬੁਲਾਵੇ
ਤਾਂ ਬੋਲ ਲੈਣਾ ਚਾਹੀਦਾ
ਪਰ ਜੇ ਕੋਈ ਕਰੇ ਚਲਾਕੀਆਂ
ਤਾਂ ਨਾਤਾ ਤੋੜ ਲੈਣਾ ਚਾਹੀਦਾ

55
Jokes Majaak / EPIC... aksar kurian ah lina mardiya
« on: December 13, 2012, 02:50:06 AM »


1. Mera BF baki Ladko jaisa nhi hai, woh sabse alag hai.!
( Jiddan sare munde try karke dekhe hunde )

2. Hamare kitne Bache honge, unke Naam kya honge, tum mujhe
Pyaar krte ho na...baby.. btao­ na baby...hamare kitne Bache
honge...baby.!
( jaan lehla baby di!, baby zinda rahu ga tahi baby hau ga...! )

3. Uff...Main toh sahi se Tyaar bhi nhi ho paayi, aise hi bhagna pada ghar se.
( jiddan tyar hoke angelina jolie lagdi ah)

4. Humein baat krni hai, tumhari samjh mein aya... Humein baat
krni hai.
( ki tusi kade idda di kuri dekhi ah jinu gal karni ayundi hove)

5. Agar mere paas Jadoo ki chhadi hoti toh Mai apni Almari ko Make up ke Samaan se bhar deti.
(kujj changa na sochi, make up lahke pave chudel tere toh sohne lagge, par rehna ta tuvi chudel hi ah )

6. Mujh mein aisa kya hai jo tum mujhe psand krte ho..!
( jadd ajj tak tenu ni pata lagga menu ki pata laggu )

7. Mere baal bahut lambe the..lekin...Ma ­ ine chhote kra liye !
( hun eh vi keh de mera rang bht chitta sigga cream la ke kala bana leya )

8. Tum na bahut WOH ho....
( ki ajj tak koi kuriyan de yEh-Woh samj sakeya..)
 :D:

56
Jokes Majaak / cross-connection
« on: December 12, 2012, 02:28:31 AM »
ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਅਤੇ
cross-connection ਹੋਣ ਕਾਰਣ ਦੋ-ਦੋ,ਤਿੰਨ-
ਤਿੰਨ ਅਵਾਜਾਂ ਸੁਣਾਈ ਦਿੰਦੀਆਂ ਨੇ.....

ਇਸੇ ਤਰਾਂ ਇਕ ਵਾਰ ਇਕ ਬਾਣੀਏ ਨੇ ਦੁਕਾਨਦਾਰੀ ਦਾ ਹਾਲ ਪੁਛਣ ਲਈ ਰਿਸਤੇਦਾਰੀ ਚ' ਫੋਨ ਕੀਤਾ, ਉਧਰੋਂ ਕੋਈ ਜੱਟ ਫੋਨ ਤੇ' ਕਿਸੇ ਨੂੰ ਅਪਨੇ ਡੰਗਰ-ਪਸ਼ੂਆਂ ਦਾ ਹਾਲ ਦੱਸ ਰਿਹਾ ਸੀ.....ਹੁਣ ਗਲਤ connection ਹੋਣ ਨਾਲ ਗੱਲ-ਬਾਤ ਕਿਵੇਂ ਹੋ ਰਹੀ ਆ ....!!!
/.
.
.
.
ਬਾਣੀਆ,'' ਹੈਲੋ, ਕਿਸ਼ੋਰੀ ਲਾਲ ਬੋਲਦਾਂ ਜੀ......ਹੋਰ
ਸੀਲਾ ਦਾ ਕੀ ਹਾਲ ਆ,,,???''

ਜੱਟ,'' ਉਹਨੇ ਤਾਂ ਕੱਲ ਸੰਗਲ ਤੜਾ ਲਿਆ, ਹੁਣ
ਰਸਿਆਂ ਨਾਲ ਬੰਨੀ ਹੋਈ ਆ ..''

ਬਾਣੀਆ,'' ਵੱਡੀ ਬੇਬੇ ਕਿਵੇਂ ਆ..??''
ਜੱਟ,'' ਉਹਨੇ ਤਾਂ ਬਾਪੁ ਕੱਲ ਸਿੰਗਾਂ ਤੇ' ਚੱਕ ਲਿਆ''

ਬਾਣੀਆ,'' ਆਪਣਾ.....ਪਵਨਾ ਕੀ ਕਰਦਾ ਹੁੰਦਾ..??''
ਜੱਟ,'' ਉਹ ਤਾਂ ਕਿੱਲਾ ਪਟਾਈ ਫਿਰਦਾ, ਰੋਜ ਖੁਰਲੀ ਚ'
ਚੜ ਜਾਂਦਾ, ਨਾਲੇ ਰੱਸਾ ਚਬਦਾ....''

ਬਾਣੀਆ ,'' ਬਾਪੁ ਦੀ ਖੁਰਾਕ ਦਾ ਖਿਆਲ ਰਖਿਆ
ਕਰੋ..''
ਜੱਟ.'' ਕੱਲ ਚਾਰ ਖਲ ਦੀਆਂ ਬੋਰੀਆਂ ਲਿਆਂਦੀਆਂ ਨੇ,
ਸੁਕੀ ਤੂੜੀ ਖਾਂਦਾ ਈ ਨੀ ਸਾਲਾ...''

ਬਾਣੀਆ,'' ਹੋਰ...ਤਾਇਆ ਜੀ ਦਾ ਕੀ ਹਾਲ ਆ..???''
ਜੱਟ,'' ਉਹਨੂੰ ਤਾਂ ਧਨੌਲੇ ਆਲੀ ਮੰਡੀ ਤੇ' ਵੇਚ ਆਏ ਸੀ,
ਸਿੰਗਾਂ ਚ' ਕੀੜੇ ਪੈ ਗਏ ਸੀ, ਹੁਣ ਰਖਣ ਵਾਲੀ ਹਾਲਤ
ਨੀ ਸੀ ਉਹਦੀ...''

ਬਾਣੀਆ,'' ਪਵਨੇ ਦੀ ਮੰਮੀ ਬੀਮਾਰ ਹੋ ਗਈ ਸੀ, ਹੁਣ
ਠੀਕ ਆ..???''
ਜੱਟ,'' ਉਹਨੂੰ ਤਾਂ ਅਮਰੀਕਨ ਸੁੰਡੀ ਪੈ ਗਈ ਸੀ,
ਪਿਛਲੇ ਮਹੀਨੇ ਸਪ੍ਰੇ ਕਰਤੀ,''

ਬਾਣੀਆ,'' ਹੋਰ ਦੁਕਾਨਦਾਰੀ ਕਿਵੇਂ ਆ??''
ਜੱਟ,'' ਬਸ ਠੀਕ ਆ,...ਕੱਲ ਦੋ ਵਾਰੀ ਟਰੈਕਟਰ ਨਾਲ
ਵਾਹ'ਤੀ, ਪਰਸੋੰ ਨੂੰ ਅੱਗ ਲਾ ਦੇਣੀ ਆ .  :D:


57
Jokes Majaak / ਲੰਬੜਾਂ ਦਾ ਨਾਜਰ
« on: December 12, 2012, 02:22:35 AM »
ਲੰਬੜਾਂ ਦਾ ਨਾਜਰ ਪਹਿਲੀ ਵਾਰ ਏਅਰ-ਪੋਰਟ ਗਿਆ. ਏਅਰ-ਪੋਰਟ ਤੇ' ਜਿਓਂ
ਹੀ ਸਕੀਉਰਟੀ ਗਾਰਡ ਮਸ਼ੀਨ ਨਾਲ ਨਾਜਰ ਦੀ ਤਲਾਸੀ ਲੈ ਕੇ ਹਟਿਆ . ਨਾਜਰ
ਕਹਿੰਦਾ ,''
..
.

. .
.
. ਜੁਆਨਾ , ...ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ  :D:

58
Jokes Majaak / Akhri Page te Likhya c
« on: December 12, 2012, 02:19:57 AM »
Ik Vaari ik Admi ne Ik Bajurg kolo....

Punjabi Kahawata.... waali kitab 3000 rupey ch Kharidi....

Kitab den to pehla Bajurg ne akheya....

Jd tak koi Musibat ni pae jandi...

udo Tak es kitab da Akhri Page Khol Ke Na Vekhi....

Ik Hafta beet gya,Admi ne kitab da Akhri Page Nai Vekhya...

Pr ik din Admi to reha ni gya...

te Usne Akhri Page khol k vekh leya...

Page vekhde saar hee Admi Sadme naal mar gya...

Akhri Page te Likhya c, M.R.P Rs.30  :D:

59
Jokes Majaak / ਰਾਤ ਮੇਰੇ ਸੁਪਨੇ ਵਿਚ
« on: December 12, 2012, 02:17:44 AM »
ਮੇਰਾ ਗਵਾਂਢੀ ਇਕ ਬਾਬਾ ਜੋ ਦੋ ਦਿਨ ਪਹਿਲਾ ਰਬ ਨੂ ਪਿਆਰਾ ਹੋ ਗਿਆ ਸੀ.

ਰਾਤ ਮੇਰੇ ਸੁਪਨੇ ਵਿਚ ਆਇਆ.....ਤੇ ਕਹਿਦਾਂ !!

"ਦੀਪ ਸਿਹੰਉ ਜਿਨੇ ਮਰਜ਼ੀ ਪਾਪ ਕਰ ਲੈ ਨਰਕਾ ਵਿਚ ਨਹੀ ਜਾਣਾ ਤੂ"

ਕਿਉ ਕੇ ਨਰਕਾਂ ਵਿਚ ਜਗ੍ਹਾ ਹੈ ਨੀ ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾ..!!!  :D:


60
ਨੀ ਤੂੰ ਫੁੱਲ ਗੁਲਾਬ ਦਾ,ਤੇ ਮੈ ਸੂਰਜਮੁਖੀ ,
ਤੂੰ ਮੇਰੇ ਤੋ ਦੁਖੀ ਮੈ ਤੇਰੇ ਤੋ ਦੁਖੀ,
ਤੂੰ ਕੋਠੇ ਚੜ ਕੇ ਛਾਲ ਮਾਰ,
ਮੈ ਵੀ ਸੁਖੀ ਤੂੰ ਵੀ ਸੁਖੀ


Pages: 1 2 [3] 4 5