This section allows you to view all posts made by this member. Note that you can only see posts made in areas you currently have access to.
Topics - ਪੇਂਡੂ
61
« on: December 12, 2012, 02:07:14 AM »
Boy : 1min without you is like...
Girl : aaaaawwwww : ♥
Boy : 60 seconds... har gal te Awwww nai karida :D:
62
« on: December 12, 2012, 02:04:11 AM »
1) appreciate good people in your life 2) ignore other people's negativity 3) forgive and forget 4) be who you really are. 5) choose to listen your inner voice 6) accept change be flexible 7) choose relationships , wisely 8) recognize those who really love you 9) love your self 10) do things for the future 11) be thankful for the troubles you dont have 12) balance life , leave time for fun and entertainment 13) enjoy life 14) dont regret for past 15) let go and ignore , dont be perfectionist.
63
« on: December 09, 2012, 08:16:06 PM »
Photographer studio vich chote bache nu: "Meri taraf dekho beta, is camera se kabutar niklega.!"
Bacha: "Focus adjust kar eda...!! anparan wali gal na kar, Portrait Mode use kar, Macro de nal , high Resolution vich pic ayuni chahihde, facebok te layune ah.! nahi paise ni milne. SAALA "kabutar niklegaa....... :D:
64
« on: December 09, 2012, 08:00:29 PM »
L.k.G. Student : your Slate is nice dude." . . . . . . . .
. U.K.G. Student: don't talk nonsense. This is Samsung Galaxy Note man :D:
65
« on: December 09, 2012, 07:58:10 PM »
ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਘਰਵਾਲੀ ਨੂੰ ਤਲਾਕ ਦੇ ਦਿਤਾ. ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ , ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’ ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ ਕੀ ਦੱਸਾਂ ਯਾਰ, ...ਬੜੀ ਗੰਦੀ ਜਨਾਨੀ ਸੀ, ...ਮੈਨੂੰ ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’ . . .
. . . . . . . ਭੋਲੇ ਦਾ ਦੋਸਤ,’’ ਤਵੀਤ ਨਹੀਂ,..ਬੁੱਧੂਆ..... ਉਹ TEA-BAG ਹੁੰਦੇ ਨੇ :D:
66
« on: December 08, 2012, 09:22:26 PM »
Ik munda te kudi park ch ik darkhat de piche lukke baithe si, Ik bujarg aa ke kehenda: beta kya ye hamari sanskiriti hai? Munda: na na uncle jee, eh tan pooja haigi, tusi kise hor darkhat the pichhe labh lo :D:
67
« on: December 05, 2012, 04:25:37 AM »
Ek din raat nu sass bethi hundi addi raat hundi bahu kand tapp ke bahr ja rahi hundi Sass bethi hundi te nakor sass kol ja ke kheda nakor - bibi j woh dekhieye choti bahu, bahr ja rahi hai, deewar falang kar Sass - Shhhhhhhh "sas vi kabi bahu thi" :D:
68
« on: December 05, 2012, 04:11:56 AM »
ਕੱਲ ਮੈਨੂੰ ਅਮਲੀਆਂ ਦਾ ਭੋਲਾ ਮਿਲਿਆ. ਮੈਂ ਕਿਹਾ,''ਦੇਖ ਓਏ ਭੋਲਿਆ, ਮੈਂ ਨਵਾਂ ਮੋਬਾਇਲ ਲੈ ਕੇ ਆਂਦਾ..'' ਭੋਲਾ ਕਹਿੰਦਾ,''ਕੰਪਨੀ ਵਾਲਿਆਂ ਨੇ ਨਾਲ ਕੈਂਚੀ ਵੀ ਦਿਤੀ ਆ..??'' ਮੈਂ ਕਿਹਾ,''ਕੈਂਚੀ ਕੀ ਕਰਨੀ ਆ ਓਏ...'' . . . . . . . . . . .ਭੋਲਾ ਕਹਿੰਦਾ,''ਕਮਲਿਆ, ਬੰਦੇ ਨੇ ਕੋਈ ਕਾਲ ਕਟਨੀ ਵੀ ਤਾਂ ਹੁੰਦੀ ਆ ...''
69
« on: December 05, 2012, 03:49:07 AM »
Lok kamaunde daulat shourat, Assa kamai yaari Na yaari vich paisa ave, Na koi kuri kwari Markh ta sadde gal da gaina, Ankh jaan to pyari Parian haitho khiche dharti, Jehra kare gddari Sadeyan Paggan di duniya te sardari
70
« on: November 26, 2012, 09:50:45 PM »
Teacher:
Hey! Stand up. Tell me two pronouns.
. . . . .
Student: Who? Me?
. . . .
Teacher: Very Good, Sit down :D:
71
« on: November 25, 2012, 08:34:49 PM »
ਇਕ ਬੰਦੇ ਨੇ "ਅਮਰੂਦ" ਲਏ , ਤਾਂ ਓਹਦੇ ਚੋਂ ਕੀੜਾ ਨਿਕਲਿਆ
ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ: ਇਹਦੇ ਚ ਤਾਂ ਕੀੜਾ ਨਿਕਲਿਆ ਆ
ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ
ਕੀ ਪਤਾ ਅਗਲੀ ਵਾਰ " ਮੋਟਰ ਸਾਇਕਲ " ਨਿਕਲ ਜਾਏ :D:
72
« on: November 24, 2012, 09:31:06 PM »
ਇੱਕ ਵਾਰੀ ਡੀ ਸੀ ,ਥਾਨੇਦਾਰ ਤੇ ਮਾਸਟਰ ਬੈਠੇ ਸੀ ਥਾਨੇਦਾਰ:- ਮੇਰਾ ਬਹੁਤ ਰੋਹਬ ਹੈ ਜਦੋ ਜੀ ਕਰੇ ਕਿਸੇ ਨੂੰ ਵੀ ਕੁੱਟ ਸਕਦਾ ਹਾਂ ਡੀ ਸੀ :-ਮੈਂ ਜਿਲੇ ਦਾ ਮਲਿਕ ਹਾਂ , ਜੋ ਚਾਹਾ ਕਰ ਸਕਦਾ ਹਾਂ
ਮਾਸਟਰ ਦੀ ਵਾਰੀ ਆਈ ਤਾਂ ਮਾਸਟਰ :- ਆਪਣਾ ਤਾ ਜੀ ਕੋਈ ਰੋਹਬ ਨੀ ,ਸਾਰਾ ਦਿਨ ਜਵਾਕਾਂ ਨੂੰ ਛਿੱਤਰ ਮਾਰਦੇ ਹਾਂ, ਅਗੋ ਓਹਨਾ ਦੀ ਕਿਸਮਤ , ਸਾਲੇ ਡੀ ਸੀ ਬਣਨ ਚਾਹੇ ਥਾਨੇਦਾਰ :D:
73
« on: November 24, 2012, 09:18:40 PM »
ਅਮਲੀ ਸ਼ਰਾਬ ਨਾਲ ਡਕਿਆ ਹੋਇਆ ਬੱਸ ਵਿਚ ਬੈਠਾ ਸੀ, ਬੱਸ ਅਜੇ ਥੋੜੀ ਦੂਰ ਹੀ ਗਈ ਸੀ ਕਿ ਇਕ ਪੰਡਿਤ ਜੀ ਅਮਲੀ ਦੇ ਨਾਲ ਵਾਲੀ ਸੀਟ ਤੇ' ਆ ਕੇ ਬੈਠ ਗਏ, ਪੰਡਿਤ ਅਮਲੀ ਨੂੰ ਸ਼ਰਾਬੀ ਹੋਏ ਨੂੰ ਦੇਖ ਕੇ ਕਹਿੰਦਾ ਬੱਚਾ, "ਤੂੰ ਨਰਕ ਵੱਲ ਜਾ ਰਿਹਾ ਹੈ" ਅਮਲੀ ਖੜਾ ਹੋ ਕੇ ਡਰਾਇਵਰ ਨੂੰ ਕਹਿੰਦਾ ਬੱਸ ਰੋਕੋ ਓਏ ਕੰਜਰੋ....ਮੈਂ ਤਾਂ ਅਮ੍ਬਰਸਰ ਜਾਣਾ ਸੀ. :D:
74
« on: November 23, 2012, 08:35:18 PM »
ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ …. ਤਾਂ ਘਬਰਾਉਣਾ ਨਹੀ, Be Positive … …ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ ਕਹਿਣਾ, ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ :D:
75
« on: November 17, 2012, 07:58:28 PM »
Mein ekk nave game shuru karn lagga haan, iss vich tusi do alag events likh ke ohna vich similarities kadneyan ne, te doha events da akhri shabad rhyme karna chahihda
Uddarna (examples) Saheli te haveli shete ni bande :hehe: Jutti tang te javaye nang sari umar matt mar lende ah :hehe:
Ah mere wallo apna banaya hoya Patti hoyi kameez, te kacheri de tareeq, doven bande di izzat kharab karke rakh dinde ne :hehe:
hojo fir shuru janta ;)
76
« on: November 14, 2012, 12:20:26 AM »
ਦੂਜੀ ਏ ਦਿਵਾਲੀ ਮੇਰੀ ਪਿੰਡੋ ਬੜੀ ਦੂਰ ਅੱਜ ਬੈਠੇ ਆ ਵਿਦੇਸ਼ਾ ਵਿਚ ਹੋ ਕੇ ਮਜਬੂਰ
77
« on: November 12, 2012, 04:54:08 PM »
♦ ਰੇਲ.ਵਿਚ.ਬੰਬ.ਫਟਿਆ, ♦ਸਰਕਾਰ.ਨੇ.ਐਲਾਨ.ਕੀਤਾ.ਕਿਜੋ.ਮਰੇ.ਨੇ.ਉਹਨਾਂ.ਦੇ.ਰਿਸਤੇਦਾਰਾਂ.ਨੂੰ.50ਲੱਖ.ਰੁਪਏ.ਦਿਤੇ.ਜਾਣਗੇ,,,ਅਤੇਜੋ.ਜਖਮੀ.ਹੋਏ.ਨੇ.ਉਹਨਾਂ.ਨੂੰ.25 ਲੱਖ.ਰੁਪਏ.. ..AMLI ਖੜਾ.ਹੋ.ਕੇ.ਕਹਿੰਦਾ:- ਸਾਹਬ.ਜੀ,,,,ਜਿਨ੍ਹਾ.ਦਾ.ਬੰਬ.ਦੀ.ਅਵਾਜਸੁਣ.ਕੇ.ਮੂਤ.ਨਿਕਲਿਆ.ਉਹਨਾਂ.ਲਈ.ਕੀ.ਸਕੀਮ.ਆ.? :D:
78
« on: November 10, 2012, 01:55:39 PM »
Ithe mein sirf punjab diyan mashoor bhangra teams diyan videos payo ga...je thonu kise nu, kise punjab di team da bhangra vadiya lagda hai, jaroor share karo ;) Ah lao phele video SCD Govt college ludhiana di
79
« on: November 09, 2012, 12:41:51 PM »
Woman: Is there a problem, Officer?
Officer: Ma'am, you were speeding.
Woman: Oh, I see.
Officer: Can I see your license please?
Woman: I'd give it to you but I don't have one.
Officer: Don't have one?
Woman: Lost it 4 times for drunk driving.
Officer: I see...Can I see your vehicle registration papers please.
Woman: I can't do that.
Officer: Why not?
Woman: I stole this car.
Officer: Stole it?
Woman: Yes, and I killed and hacked up the owner.
Officer: You what?
Woman: His body parts are in plastic bags in the trunk if you want to see.
The Officer looks at the woman, slowly backs away to his car, and calls for back up. Within minutes 5 police cars circle the car. A senior officer slowly approaches the car, clasping his half drawn gun.
Officer 2: Ma'am, could you step out of your vehicle please!
The woman steps out of her vehicle.
Woman: Is there a problem sir?
Officer 2: One of my officers told me that you have stolen this car and murdered the owner.
Woman: Murdered the owner?
Officer 2: Yes, could you please open the trunk of your car, please.
The woman opens the trunk, revealing nothing but an empty trunk.
Officer 2: Is this your car, ma'am?
Woman: Yes, here are the registration papers.
The first officer is stunned.
Officer 2: One of my officers claims that you do not have a driving license.
The woman digs into her handbag and pulls out a clutch purse and hands it to the officer. The officer snaps open the clutch purse and examines the license. He looks quite puzzled.
Officer 2: Thank you ma'am, one of my officers told me you didn't have a license, that you stole this car, and that you murdered and hacked up the owner.
Woman: Betcha the lying bastard told you I was speeding too. :D:
80
« on: November 09, 2012, 12:36:57 PM »
If yOu think pOsitively, Sound becOmes Music.. Movement BecOmes Dance.. Smile BecOmes Laughter.. Mind BecOmes MeditatiOn..
And Life BecOmes a CelebratiOn..
|