May 10, 2024, 11:04:08 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 2 [3] 4 5 6 7 8 ... 99
41
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ

_____________________

42
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ

_______________________

43
very sad news for the cricket world... RIP Phill   

44
Shayari / Re: ਰਾਜ ਔਲਖ
« on: November 26, 2014, 02:12:46 AM »
ਕਤਲ ਹੁੰਦੀ ਮਾਂ ਦੀ ਹਰ ਆਸ ਦੇਖੀ ਏ
ਇਹਨਾ ਅੱਖਾ ਨੇ ਬਾਪ ਦੀ ਲਾਸ ਦੇਖੀ ਏ
ਨਾ ਮੋਢਾ ਦਿਤਾ ਨਾ ਅਗਨ ਹੀ ਦੇ ਸਕਿਆ
ਬਸ ਸਿਵਿਆ ਚ ਉੱਡ ਦੀ ਰਾਖ ਦੇਖੀ ਏ
ਦੁੱਖ ਜਦ-ਜਦ ਵੀ ਮੇਰੇ ਹੈ ਕੋਲ ਆਇਆ
ਮਾਂ ਖੜੀ "ਰਾਜ" ਨੇ ਅਪਣੇ ਪਾਸ ਦੇਖੀ ਏ

________________________

45
Shayari / Re: Just two line shayari ...
« on: November 26, 2014, 02:07:18 AM »
ਤੇਰੀ ਬੇਵਫਾਈ ਕਾ ਸਿਕਵਾ ਕਰੂੰ
ਤੋ ਜੇ ਮੇਰੀ ਮੋਹੱਬਤ ਕੀ ਤੋਹੀਨ ਹੋਗੀ

____________________

46
PJ Games / Re: express ur feelings with songs.....
« on: November 26, 2014, 01:22:41 AM »
ਹੰਝੂ ਰੁਕਣ ਦਾ ਨਾ ਨਹੀ ਲੈਦੇ
ਹੋਂਕੇ ਮੁੱਕਣ ਦਾ ਨਾ ਨਹੀ ਲੈਦੇ
ਚੰਦ, ਤਸਵੀਰਾਂ, ਖਤ ਮਾਨ ਦੀ ਕਮਾਈ ਏ
ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ
ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ

_______________________

47
Shayari / Re: Just two line shayari ...
« on: November 25, 2014, 11:02:22 PM »
ek kami thi TaJ MaHaL mein
hum ne teri tasveer lga di

______________________

48
PJ Games / Re: express ur feelings with songs.....
« on: November 25, 2014, 10:23:54 PM »
ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀ
ਪਿਆਰ ਤਾਂ ਸੀ ਜਿਸਮਾਨੀ
ਤੱਤੀਆਂ ਠੰਡੀਆਂ ਸਾਹਾਂ ਲੈਕੇ
ਤੁਰ ਗਏ ਦਿਲ ਦੇ ਜਾਨੀ
ਕੋਈ ਰੂਹ ਦਾ ਸਾਥੀ ਨਹੀ
ਇਹ ਨਬਜ ਵੀ ਇਕ ਦਿਨ ਰੁਕ ਜਾਉ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋ ਕੇ ਚੁੱਪ ਕਰ ਜਾਉ

____________________________

49
     ਅੰਮੜੀ ਨੂੰ ਤਰਲਾ


ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ

ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ
ਜਾਂਦਾ ਅਠਰਾਹੇ ਵਾਂਗੂ ਲਗ ਨੀ
ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ

ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ
ਅਕਲਾਂ ਨੂੰ ਪੈ ਗਿਆ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ
ਖਿੜ ਕੇ ਵੀ ਰੋਂਦਿਆ ਰਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ

ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ
ਕੋਈ ਸਾਡੀ ਚਾਨਣੀ ਲਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ

ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ
ਮੱਥੇ ਉਤੋਂ ਡਾਂਗਾਂ ਦਾ ਲਹੂ
ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ
ਮੁੜੀ ਮੇਰੇ ਵੀਰ ਦੀ ਬਹੂ
ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ
ਕਿਹੜਾ ਭੋਲੇ ਬਾਪੂ ਨੂੰ ਕਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ

________________________________________

50
Birthdays / Re: Happy Birthday Deepi!!!
« on: November 25, 2014, 09:16:35 PM »
HaPpY bIrThDaY

51
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥

____________________

...
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹਿ ਸਜਾਇ ॥

_____________________

52
Shayari / Re: Just two line shayari ...
« on: November 25, 2014, 10:50:56 AM »
ਦੋ ਹਜਾਰ ਅੱਠ ਦਾ ਮਹੀਨਾ ਸੀ ਜੁਲਾਈ
ਇੱਕੀ ਸੀ ਤਰੀਕ ਜਦ ਉਹ ਮੇਰੀ ਜਿੰਦਗੀ ਚ ਆਈ

________________________

53
  ਮੈਂ ਕੱਲ੍ਹ ਨਹੀਂ ਰਹਿਣਾ


ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ

ਨਾ ਕੱਲ੍ਹ ਖਿੜਣਾ ਚਾਨਣ ਦਾ ਫੁੱਲ
ਨਾ ਕੱਲ੍ਹ ਖਿੜਣਾ ਚੰਬਾ
ਨਾ ਕੱਲ੍ਹ ਬਾਗ਼ੀਂ ਮਹਿਕਾਂ ਫਿਰਨਾ
ਕਰ ਕਰ ਕੇ ਨੀ ਸਿਰ ਨੰਗਾ
ਨਾ ਅੱਜ ਵਾਕਣ
ਲਿਫ਼ ਲਿਫ਼ ਟਾਹਣਾਂ
ਧਰਤੀ ਪੈਰੀਂ ਪੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ

ਕੂੰਜਾਂ ਉੱਡ ਪੁੱਡ ਜਾਣਾ
ਕਿਧਰੇ ਦੂਰ ਦਿਸੌਰੀਂ
ਕੱਲ੍ਹ ਤਕ ਪੀੜ ਮੇਰੀ ਨੂੰ ਸਮਿਆਂ
ਵਲ ਲੈ ਜਾਣਾ ਜ਼ੋਰੀਂ
ਨਾ ਰੁੱਤਾਂ ਗਲ
ਕੱਲ੍ਹ ਨੂੰ ਰਹਿਣਾ
ਫੁੱਲਾਂ ਦਾ ਕੋਈ ਗਹਿਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ

ਨਾ ਰਾਹਵਾਂ ਦੀਆਂ ਪੈੜਾਂ ਕੱਲ੍ਹ ਨੂੰ
ਦਿਨ ਚੜ੍ਹਦੇ ਤਕ ਜੀਣਾ
ਨਾ ਮੇਰੇ ਗੀਤਾਂ ਬਿਰਹੇ ਜੋਗਾ
ਸੁੱਚਾ ਝੱਗਾ ਸੀਣਾ
ਮੁੜ ਨਾ ਤਵਾਰੀਖ਼ ਦੀ ਛਾਵੇਂ
ਇੰਝ ਹੰਝੂ ਕੋਈ ਬਹਿਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ

ਨਾ ਅੱਜ ਵਾਕਣ ਮੁੜ ਮਿਲ ਕੇ ਰਲ ਮਿਲ
ਤੂੰ ਬਹਿਣਾ ਮੈਂ ਬਹਿਣਾ
ਨਾ ਕੱਲ੍ਹ ਏਦਾਂ ਸੂਰਜ ਚੜ੍ਹਨਾ
ਨਾ ਕੱਲ੍ਹ ਏਦਾਂ ਲਹਿਣਾ
ਸਮੇਂ ਦੇ ਪੰਛੀ ਦਾਣਾ ਦਾਣਾ
ਸਾਹਵਾਂ ਦਾ ਚੁਗ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ

_____________

54
Request / Re: Request Video Of The Day
« on: November 25, 2014, 12:45:55 AM »


- played--

55
Gup Shup / Re: Song ur listening to?
« on: November 25, 2014, 12:32:24 AM »
ਸਾਰੇ ਸਹਿਰ ਮੇ
ਆਪ ਸਾ
ਕੋਈ ਨਹੀ
ਕੋਈ ਨਹੀ

_____

56
PJ Games / Re: express ur feelings with songs.....
« on: November 25, 2014, 12:23:15 AM »
ਹੋ ਚੇਹਰਾ ਹੈ ਜਾਂ ਚਾਂਦ ਖਿਲਾ ਹੈ
ਜੁਲਫ ਗਨੇਰੀ ਸਾਮ ਹੈ ਕਿਆ
ਸਾਗਰ ਜੈਸੀ ਆਂਖੋ ਵਾਲੀ
ਜੇ ਤੋ ਬਤਾ ਤੇਰਾ ਨਾਮ ਹੈ ਕਿਆ?

_______________

57
PJ Games / Re: express ur feelings with songs.....
« on: November 25, 2014, 12:07:50 AM »
ਕਹਿ ਦੁ ਤੁਮੇ
ਜਾਂ ਚੁੱਪ ਰਹੂ
ਦਿਲ ਮੇ ਮੇਰੇ ਅਾਜ ਕਿਆ ਹੈ
ਜੋ ਬੋਲੋ ਤੋ ਜਾਨੂੰ
ਗੁਰੂ ਤੁੰਮਕੋ ਮਾਨੂੰ
ਚਲੋ ਜੇ ਵੀ ਵਾਅਦਾ ਕਿਆ

_____________

58
PJ Games / Re: express ur feelings with songs.....
« on: November 24, 2014, 11:53:40 PM »
ਆਪ ਕੇ ਅਰਮਾਨ
ਆਪ ਕੇ ਨਾਮ
ਮੇਰਾ ਤਰਾਨਾ ਔਰ ਨਹੀ
ਇਨ ਝੁਕਤੀ ਪਲਕੋਂ ਕੇ ਸਿਵਾ
ਦਿਲ ਕਾ ਠਿਕਾਨਾ ਔਰ ਨਹੀ
ਜਚਤਾ ਹੀ ਨਹੀ
ਆਂਖੋ ਮੇ ਕੋਈ
ਦਿਲ ਤੁੰਮਕੋ ਹੀ ਚਾਹੇ ਤੋ ਕਿਆ ਕਿਜੀਏ
ਔ ਮੇਰੇ ਦਿਲ ਕੇ ਚੈਨ
ਚੈਨ ਆਏ ਮੇਰੇ ਦਿਲ ਕੋ ਦੁਆ ਕਿਜੀਏ

__________________

59
PJ Games / Re: express ur feelings with songs.....
« on: November 24, 2014, 11:41:35 PM »
ਚਾਹਤ ਨੇ ਤੇਰੀ ਮੁਝਕੋ ਕੁਛ ਇਸ ਤਰਾਂ ਸੇ ਗੇਰਾ
ਦਿਨ ਕੋ ਹੈ ਤੇਰੇ ਚਰਚੇ ਰਾਂਤੋ ਕੋ ਖੁਆਬ ਤੇਰਾ

_____________________

60
Gup Shup / Re: Song ur listening to?
« on: November 24, 2014, 11:25:17 PM »
ਦਿਲ ਬੇਕਰਾਰ ਸਾ ਹੈ
ਮੁਝਕੋ ਖੁਮਾਰ ਸਾ ਹੈ
ਜਬ ਸੇ ਤੁਝਕੋ ਦੇਖਾ ਸਨਮ

_____________

Pages: 1 2 [3] 4 5 6 7 8 ... 99