May 09, 2024, 08:02:03 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 29 30 31 32 33 [34] 35 36 37 38 39 40
661
Shayari / ਗੱਲ ਵੱਖਰੀ....
« on: November 17, 2011, 09:32:08 PM »
ਕਦੇ ਕਦੇ ਲੈਕਚਰ ਵੀ ਲਾਨੇ ਆ
ਬੋਰਡ ਉਤੇ ਲਾਇਨਾ ਵੀ ਬਾਹ ਲੈਨੇ ਆ

ਨੰਬਰ ਫੇਰ ਵੀ ਨੀ ਆਉਦੇ
ਅਸੀ ਦਿਲ ਤੇ ਨੀ ਲਾਉਦੇ

B.S.C ਕਰਕੇ ਵੀ ਆ ਗੀ ਕੇਹੜਾ ਹਨੇਰੀ
ਮਿੱਤਰਾਂ ਦੀ ਗੱਲ ਵੱਖਰੀ ਉਝਂ ਫਿਰਦੀ ਏ ਦੁਨੀਆ ਬਥੇਰੀ.......
_________________________________

662
Shayari / ਮੇਰੇ ਜਿੰਦਾ ਹੋਣ ਤੇ ........
« on: November 17, 2011, 08:51:56 PM »
ਤੁਹਾਡੀਆਂ ਨਵੀਆਂ ਯਾਰੀਆਂ ਤੇ ਅੱਜ ਮੈਨੂੰ ਨਵੇਂ ਰੰਗ ਦਿਖੇ,
ਨੀਵੀਂ ਪਾ ਮੇਰੇ ਲਾਗੋੰ ਤੁਸੀਂ ਤੁਰਦੇ ਲੰਘ ਦਿਖੇ,
ਪੈਹਲਾਂ ਮੇਰੇ ਨਾਲ ਪੈਰ ਨਾਲ ਪੈਰ ਤੁਰਦੇ ਸੀ,
ਅੱਜ ਮੈਨੂੰ ਗੈਰਾਂ ਸੰਗ ਦਿਖੇ,
ਕਾਫ਼ੀ ਖੁਸ਼ੀ ਦਿਖਦੀ ਸੀ ਤੁਹਾਡੇ ਚੇਹਰੇ ਤੇ,
ਤੁਸੀਂ ਕਿਸੇ ਦੇ ਪਿਆਰ ਚ ਬਹੁਤ ਮਲੰਗ ਦਿਖੇ,
ਮੈਨੂੰ ਦੇਖ ਥੋੜੀ ਚਿੰਤਾ ਵੀ ਦਿਖੀ ਤੁਹਾਡੇ ਚੇਹਰੇ ਤੇ,
ਲਗਦਾ ਮੇਰੇ ਜਿੰਦਾ ਹੋਣ ਤੇ ਤੁਸੀਂ ਤੰਗ ਦਿਖੇ..
_______________________

663
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ
ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ......... 

ਕਿਉਂ ਪੁੱਤਰ ਤੈਨੂੰ ਪਿਆਰੇ ਲੱਗਦੇ?ਧੀਆਂ ਪੱਥਰ ਭਾਰੇ ਲੱਗਦੇ?
ਪੁੱਤਰ-ਧੀ ਦਾ ਫ਼ਰਕ ਨਾ ਕੋਈ,ਧੀ ਜੰਮਣ ਦਾ ਹਿਰਖ਼ ਨਾ ਕੋਈ।
ਦੇ ਕੇ ਹੋਕਾ ਜੱਗ ਵਿੱਚ ਸਾਰੇ,ਜੱਗ ਨੂੰ ਇਹ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.......... 

ਜੱਗ ਵੇਖਣ ਦੀ ਰੀਝ ਸੀ ਮੇਰੀ।ਆਸਮਾਨ ‘ਤੇ ਨੀਝ ਸੀ ਮੇਰੀ।
ਕਲਪਨਾ-ਚਾਵਲਾ ਬਣ ਮੈਂ ਅੰਮੀਏਂ, ਧਰਤ ਦਾ ਗੇੜਾ ਲਾਵਾਂਗੀ।
ਪੂਰੀ ਗਈ ਰੀਝ ਜਦ ਮੇਰੀ, ਤੇਰਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.......... 

ਤੂੰ ਵੀ ਔਰਤ ਮੈਂ ਵੀ ਔਰਤ, ਫਿਰ ਕਿਉਂ ਨਫ਼ਰਤ ਮੈਨੂੰ ਕਰਦੀ?
ਮੇਰੇ ਜਨਮ ‘ਤੇ ਫਿਰ ਕਿਉਂ ਮਾਏਂ ਲੰਮੇ ਲੰਮੇ ਹੌਕੇ ਭਰਦੀ?
ਤੇਰੇ ਏਦਾਂ ਕਰਨ ‘ਤੇ ਅੰਮੀਏ ਮੈਂ ਤਾਂ ਬਾਜ ਨਾ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

 

ਕਿਉਂ ਐਵੇਂ ਤੂੰ ਜ਼ਿੱਦ ਪਈ ਕਰਦੀ, ਮੇਰੇ ਵਾਂਗੂੰ ਤਿਲ ਤਿਲ ਮਰਦੀ?
ਧਰਤੀ ਔਰਤ ਜਣਨ ਹਾਰੀਆਂ, ਏਸੇ ਲਈ ਗੁਰਾਂ ਸਤਿਕਾਰੀਆਂ।
ਲੈ ਕੇ ਚਾਨਣ ਵਿਦਿਆ ਵਾਲਾ ਕੁਲ਼੍ਹ ਦਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਐ! ਦੁਨੀਆਂ ਦੇ ਗਾਫ਼ਿਲ ਲੋਕੋ ਕੱਲ੍ਹ ਬਾਰੇ ਵੀ ਕੁਝ ਤਾਂ ਸੋਚੋ।
ਧਰਤ ‘ਚੋਂ ਜੇਕਰ ਮੁੱਕ ਗਿਆ ਪਾਣੀ, ਕੁੱਖਾਂ ਵਿੱਚੋਂ ਜੇ ਧੀ-ਧਿਆਣੀ।
ਕਿੱਦਾਂ ਪੁਤ ਵਿਆਹਵੋਗੇ,ਕਿਹਨੂੰ ਨਹੁੰ ਬਣਾਵੋਗੇ?
ਕਿਉਂ ਸਮਝ ਨਹੀਂ ਤੈਨੂੰ ਪੈਂਦੀ,ਦੱਸ ਤੂੰ ਸਿੱਖਿਆਂ ਕਿਉਂ ਨਹੀਂ ਲੈਂਦੀ?
ਜੱਗ ਤੇ ਰੌਲਾ ਪਾ ਕੇ ਮੈ ਵੀ ਵਾਰ ਵਾਰ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

   ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
          ਦਿਲ ਚਾਹਿਆ ਦੁਰਕਾਰ ਲੈ ਅੰਮੀਏ
          ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ।
          ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
                  ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........
                  _____________________

664
ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਕੁੱਪ ਰੋਹੀੜੇ ਦਾ ਵੱਡਾ ਘੱਲੂਘਾਰਾ

...
.

...
.

...
.

665
Shayari / ਅਸਮਾਨ ......
« on: November 17, 2011, 10:53:30 AM »
ਅਸਮਾਨ ਡਿੱਠਾ  ਸਿਤਾਰੇ ਮੈਂ ਡਿੱਠੇ
ਲਹਿਰਾਂ ਸਮੁੰਦਰ ਕਿਨਾਰੇ ਮੈਂ ਡਿੱਠੇ
ਕਦੇ ਨਹੀਂ ਡਿੱਠਾ  ਪ੍ਭੂ ਤੇਰਾ ਚੇਹਰਾ
ਪਰ  ਤੇਰੇ ਸਾਰੇ ਨਜ਼ਾਰੇ ਮੈਂ ਡਿੱਠੇ
_________________

666
Shayari / ਸਬਰ .......
« on: November 17, 2011, 10:45:40 AM »
ਤੇਰੀ ਬਦੌਲਤ  ਮੈਂ ਕਾਰਾਂ ਚ ਭੌਂਦਾ
ਤੇਰਾ ਹੀ ਦਿੱਤਾ ਮੈਂ ਰੇਸ਼ਮ ਹੰਢੌਂਦਾ
ਰੱਬਾ ਬੜਾ  ਹੀ ਮਿਹਰਬਾਨ ਤੂੰ  ਤੇ
ਮੈਨੂੰ ਹੀ ਕਰਨਾ ਸਬਰ ਨਹੀਂ ਔਂਦਾ
__________________

667
Shayari / ਮੁਹੱਬਤ ........
« on: November 17, 2011, 10:18:55 AM »
ਮੁਹੱਬਤ ਕਰਨ ਵਾਲਿਆ ਦੇ ਅਜ਼ਬ ਦਸਤੂਰ ਹੁੰਦੇ ਨੇ।

ਉਪਰੋਂ ਖ਼ੁਸ਼ ਦਿੱਸਦੇ ਪਰ ਦਿਲੋਂ ਮਜਬੂਰ ਹੁੰਦੇ ਨੇ।
_________________________

668
Shayari / ਸਫਲ ਜੀਵਨ......
« on: November 17, 2011, 10:03:55 AM »
ਕੀ ਪਤਾ ਕਬ ਮੌਤ ਆ ਜਾਏ, ਕਬ ਦਗਾ ਦੇ ਜਿੰਦਗੀ,

ਸਫਲ ਹੋ ਜਾਏਗਾ ਜੇ ਜਨਮ, ਕਿਸੀ ਕੋ ਦੇ ਕਰ ਥੋੜੀ ਸੀ ਖੁਸੀ
___________________________________

669
Shayari / ਹੁਣ ਸਾਨੂੰ.......
« on: November 17, 2011, 05:29:52 AM »
ਪੈਸੇ ਵਾਲਿਆ ਨਾਲ ਲਾ ਕੇ ਯਾਰੀਆਂ
ਨੀ ਸਾਨੂੰ ਚੰਨੋ ਨਿੰਦ ਦੀ ਫਿਰੇ

ਮਤਲਬ ਕੱਡ ਤੈਥੋ ਹੋ ਜਾਣਗੇ ਬੇਗਾਨੇ
ਨੀ ਹੁਣ ਸਾਨੂੰ ਨਿੰਦ ਦੀ ਫਿਰੇ

ਜਿੰਦ ਨੂੰ ਪੁਆੜੇ ਤੇਰੀ ਜਦੌ ਨੀ ਪੈ ਜਾਣੇ
ਹੰਝੂ, ਹੌਕੇ, ਗਮ ਤੇਰੇ ਪੱਲੇ ਜਦੌ ਰਹਿ ਜਾਣੇ

ਉਦੋ ਚੇਤੇ ਆਉਣੇ ਯਾਰ ਮਸਤਾਨੇ
ਨੀ ਹੁਣ ਸਾਨੂੰ ਨਿੰਦ ਦੀ ਫਿਰੇ
_________________


670
Shayari / ਰਿਸ਼ਤਿਆਂ ਦੇ ਨਾਮ.....
« on: November 17, 2011, 05:00:50 AM »
ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ,
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ,
ਜਿਹੜੀ ਟੁੱਟੇ ਨਾ ਮਰਦੇ ਦਮ ਤੱਕ,.....
_____________________

671
Shayari / ਦੁਬਈ ਚ ਵਸਦੇ ਵੀਰਾਂ ਲਈ......
« on: November 17, 2011, 03:57:21 AM »
   ਅਸੀਂ  ਕੰਮ ਉ¤ਤੋਂ ਆਈਏ ਅੱਧੀ ਰਾਤ ਨੀਂ,

   ਤੂੰ ਨ੍ਹੀਂ ਜਾਣਦੀ ਦੁਬਈ ਦੇ ਹਾਲਾਤ ਨੀਂ।

   ਏਥੇ  ਕੰਮ ਨਹੀਓਂ ਚੰਗਾ, ਹਾਲ ਭਈਆਂ ਨਾਲੋਂ  ਮੰਦਾ,

   ਗੱਲਾਂ  ਸੱਚੀਆਂ ਨਸੀਬ ਕੁਰੇ ਮੇਰੀਆਂ,

   ਲੋਕੀਂ ਕਹਿੰਦੇ ਮੌਜਾਂ ਮਾਣਦੇ,

   ਸਾਨੂੰ ਤੰਗੀਆਂ ਦੁਬਈ ’ਚ ਬਥੇਰੀਆਂ।
  ____________________

672
Shayari / ਇਕ ਗ਼ਜ਼ਲ........
« on: November 17, 2011, 02:38:29 AM »
ਭੀੜ ਵਿਚ ਫ਼ੁਰਸਤ’ਚ ਹਰ ਮੁਸ਼ਕਲ’ਚ ਮੇਰੇ ਨਾਲ ਹੈ।
ਇਕ ਗ਼ਜ਼ਲ ਚਿਰ ਤੋਂ ਮਿਰੇ ਦੁੱਖ ਸੁੱਖ’ਚ ਭਾਈਵਾਲ ਹੈ।
__________________________________

673
Shayari / ਗੁਨਾਹਗਾਰ ......
« on: November 17, 2011, 02:32:34 AM »
ਮੈਂ ਤਾਂ ਖੁਦਾ ਦੀਆਂ ਨਜ਼ਰਾਂ ਵਿੱਚ ਵੀ ਗੁਨਾਹਗਾਰ ਹੁੰਦਾ ਹਾਂ..!

ਕਿ ਜਦੋਂ ਬੰਦਗੀ ਵੇਲੇ ਵੀ ਉਹ ਸ਼ਕਸ਼ ਮੈਨੂੰ ਯਾਦ ਆਉਦਾ ਹੈ...
________________________________

674
Shayari / ਪੈਟਰੋਲ ......
« on: November 17, 2011, 02:26:44 AM »
ਉਸ ਵਕਤ ਸਸਤਾ ਬੜਾ ਪੈਟਰੋਲ ਸੀ


ਪਰ ਸਾਇਕਲ ਮੇਰੇ ਕੋਲ ਸੀ
_______________

675
Gup Shup / ਸਾਂਝ.......
« on: November 17, 2011, 02:14:54 AM »
ਜਦ ਅਸੀ ਕਿਸੇ ਨੂੰ ਖੁਸ਼ੀ  ਦਿੰਦੇ ਹਾਂ ਤਾਂ ਉਸਦਾ ਕੁਝ ਹਿੱਸਾ ਮੁੜ ਕਿ ਸਾਡੇ ਕੋਲ ਵੀ ਵਾਪਿਸ ਪਹੁੰਚਦਾ ਹੈ। ਸਾਨੂੰ ਆਪ ਨੂੰ ਵੀ ਖੁਸ਼ੀ ਮਿਲਦੀ ਹੈ। ਇਸੇ ਲਈ ਕਿਹਾ ਗਿਆ ਹੈ ਕਿ ਖੁਸ਼ੀ ਵੰਡਣ ਨਾਲ ਦੂਗਣੀ ਹੁੰਦੀ ਹੈ।ਸਡੇ ਮਨ ਨੂੰ ਇਕ ਸਕੂਨ ਮਿਲਦਾ ਹੈ। ਦੂਜੇ ਪਾਸੇ ਜਦ ਅਸੀ ਕਿਸੇ ਦਾ ਦੁੱਖ ਵੰਡਦੇ ਹਾਂ ਤਾਂ ਉਸਦਾ ਦੁੱਖ ਅੱਧਾ ਰਹਿ ਜਾਂਦਾ ਹੈ। ਇਸ ਨਾਲ ਵੀ ਸਾਡੇ ਮਨ ਨੂੰ ਇਕ ਸਕੂਨ ਮਿਲਦਾ ਹੈ ਕਿ ਅਸੀ ਕਿਸੇ ਦੇ ਕੰਮ ਆਏ ਹਾਂ।
___________________________________________________________________________________________

676
Shayari / ਕਮੀ ........
« on: November 17, 2011, 02:07:53 AM »
ਏਕ ਕਮੀ ਥੀ ਤਾਜ ਮਹਿਲ ਮੇ __ ਹਮਨੇ ਤੇਰੀ ਤਸਵੀਰ ਲਗਾ ਦੀ.....
_________________________________________

677
Shayari / ਫੋਟੋ ....
« on: November 17, 2011, 02:01:35 AM »
ਇਹ ਨਹੀ ਕਿ ਸਾਨੂੰ ਸਾਡੀ ਫੋਟੋ ਕਿਤੇ ਛਪੀ ਹੋਈ ਚੰਗੀ ਨਹੀ ਲੱਗਦੀ ਪਰ ਅਗਰ ਨਾ ਵੀ ਛਪੇ ਤਾਂ ਮਨ ਉਦਾਸ ਜਾਂ ਚਿੜਚੜਾ ਨਹੀ ਹੁੰਦਾ
________________________________________________________________________

678
Shayari / ਮੇਹਰਬਾਨੀ .......
« on: November 17, 2011, 12:45:03 AM »
ਦਰਦਾਂ ਨਾਲ ਖ਼ਹਿ-ਖ਼ਹਿ ਕੇ.........
ਅਸੀ ਮਜਬੂਤ ਹੋਏ.....
ਇਹ ਉਹਦੀ ਮੇਹਰਬਾਨੀ ਏ.........
ਅਸੀ ਲੋਕਾਂ ਨੂੰ ਰੋਂਦੇ ਦੇਖ਼ਦੇ ਸੀ......
ਅੱਜ ਖ਼ੁਦ ਰੋਏ......
ਇਹ ਉਹਦੀ ਮੇਹਰਬਾਨੀ ਏ
__________________

679
Shayari / ਭਲਕੇ.....
« on: November 16, 2011, 10:39:39 PM »
ਖ਼ਬਰ ਨਹੀਂ ਪਿਆਰਿਆ ਵਿਚ ਦੁਨੀਆਂ,
ਕਾਇਮ ਰਹੇਗਾ ਨਾਮ-ਓ-ਨਿਸ਼ਾਨ ਭਲਕੇ।
ਖ਼ਬਰ ਨਹੀਂ ਬਾਜ਼ਾਰ ਦੇ ਬਾਣੀਏ ਨੇ,
ਛੱਡ ਚੱਲਣਾ ਸ਼ਹਿਰ ਮੁਲਤਾਨ ਭਲਕੇ।
ਖ਼ਬਰ ਨਹੀਂ ਕਿ ਅਤਰ-ਫ਼ਲੇਲ ਮਲੀਏ,
ਹੋਣਾ ਜੰਗਲਾਂ ਵਿਚ ਅਸਥਾਨ ਭਲਕੇ।
ਖ਼ਬਰ ਨਹੀਂ ਜੇ ਇਸ ਕਲਬੂਤ ਵਿਚੋਂ,
ਕੱਢ ਲੈਣ ਜਮਦੂਤ ਪਰਾਣ ਭਲਕੇ।
ਪਤਾ ਰੱਬ ਕਰੀਮ ਨੂੰ ਦਯਾ ਸਿੰਘਾ,
ਕਾਇਮ ਰਹੇਗਾ ਜ਼ਮੀਂ ਆਸਮਾਨ ਭਲਕੇ।
____________________

680
Shayari / ਦੂਰ ਹੈ ਸਵੇਰਾ.....
« on: November 16, 2011, 09:49:43 PM »
ਜੇ ਅਜੇ ਦੂਰ ਹੈ ਸਵੇਰਾ, ਇਸ ਵਿੱਚ ਕਸੂਰ ਹੈ ਮੇਰਾ,

ਕਿਉˆ ਕੋਸੀਏ ਰਾਤਾਂ ਨੂੰ , ਜੇ ਮਨਾਂ 'ਚ ਹੈ ਹਨੇਰਾ'
__________________________

Pages: 1 ... 29 30 31 32 33 [34] 35 36 37 38 39 40