21
Shayari / Re: ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈਂ ਆਪਣੇ ਯਾਰ ਨੂੰ .
« on: September 05, 2012, 10:46:22 AM »
bhut wadiya 22 ji..nice
This section allows you to view all posts made by this member. Note that you can only see posts made in areas you currently have access to. 21
Shayari / Re: ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈਂ ਆਪਣੇ ਯਾਰ ਨੂੰ .« on: September 05, 2012, 10:46:22 AM »
bhut wadiya 22 ji..nice
22
Shayari / Re: ਮੰਨਿਆ ਹੁਣ ਓਹਦੇ ਨਾਲ ਮੇਰਾ ਕੌਈ ਵਾਸਤਾ ਨਹੀ« on: September 05, 2012, 09:56:13 AM »
sareya da thnx ...neha g u too very gud writer ..
24
Shayari / ਭੁੱਲਾਇਆ ਵੀ ਨਾ ਭੁੱਲੇ ਜੋ ਉਹ ਸੂਰਤ ਯਾਦ ਆਉਦੀ ਏ« on: September 04, 2012, 10:55:14 AM »
ਭੁੱਲਾਇਆ ਵੀ ਨਾ ਭੁੱਲੇ ਜੋ ਉਹ ਸੂਰਤ ਯਾਦ ਆਉਦੀ ਏ __
ਜੋ ਬੁੱਝੀ ਨਾ ਗਈ ਸਾਥੋਂ ਉਹ ਬੁਝਾਰਤ ਯਾਦ ਆਉਦੀ ਏ __ Preet 25
Shayari / ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ« on: September 04, 2012, 10:53:20 AM »
ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ,,,
ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਹੁੰਦਾ ਹੈ,,, ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ,,, ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ..Preet 26
Shayari / ਮੰਨਿਆ ਹੁਣ ਓਹਦੇ ਨਾਲ ਮੇਰਾ ਕੌਈ ਵਾਸਤਾ ਨਹੀ« on: September 04, 2012, 10:51:46 AM »
ਮੰਨਿਆ ਹੁਣ ਓਹਦੇ ਨਾਲ ਮੇਰਾ ਕੌਈ ਵਾਸਤਾ ਨਹੀ,,,
ਪਰ ਓਹਦੇ ਹਿੱਸੇ ਦਾ ਵਕਤ ਅੱਜ ਵੀ ਤਨਹਾ ਗੁਜ਼ਰਦਾ ਹੈ,..Preet 27
Shayari / Re: ਕਦਰ ਕਰਨ ਵਾਲਿਆਂ ਨੂ« on: September 02, 2012, 09:24:30 AM »
thnx to every one......ji bhar da he hai koi..
28
Members Pics / Re: its me Inderpreet singh« on: August 29, 2012, 08:39:59 AM »
thnx ḨҰĐṜØŞŦẨ₮ῘḈŜ ji
29
Shayari / ਕਦਰ ਕਰਨ ਵਾਲਿਆਂ ਨੂ« on: August 29, 2012, 08:37:09 AM »
ਕਦਰ ਕਰਨ ਵਾਲਿਆਂ ਨੂ ਜਦ ਨਜਰਾਂ ਤੋਂ ਗਿਰਾ ਦਿੱਤਾ ਜਾਵੇ...
ਤਾਂ ਅਕਸਰ ਵਫ਼ਾ ਵਾਲਿਆ ਨੂ ਬੇਵਫਾ ਹੋਣਾ ਪੈਂਦਾ ਏ...*preet 30
Shayari / ਕਾਹਦੀ ਨਦੀ ਹਾਂ ਸੁਹਣਿਆਂ« on: August 29, 2012, 08:35:57 AM »
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ
ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ ਵੇਖੇਗਾਂ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ ਰਹਿੰਦਾ ਹੈ ਪਲ ਪਲ ਬਦਲਦਾ ਮੌਸਮ ਹਯਾਤ ਦਾ ਆਹ, ਹੁਣ ਹੀ ਮੈਂ ਵੀਰਾਨ ਸੀ, ਹੁਣ ਹੀ ਬਹਾਰ ਹਾਂ ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ 'ਤੇ ਮੈਂ ਜਿੰਦਗੀ ਦਾ ਗੀਤ ਹਾਂ , ਲਫ਼ਜ਼ਾਂ ਤੋਂ ਪਾਰ ਹਾਂ ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ...PREET... 31
Shayari / ]ਮੁਹੱਬਤ ਕਰ ਲਈ ਜਿਹਨਾਂ,« on: August 29, 2012, 08:34:59 AM »
ਮੁਹੱਬਤ ਕਰ ਲਈ ਜਿਹਨਾਂ, ਉਹਨਾਂ ਨੂੰ ਨੀਂਦ ਕਦ ਆਉਦੀ,...
ਤੂੰ ਐਂਵੇ ਸੁਫ਼ਨਿਆਂ ਵਿੱਚ ਮਿਲਣ ਦੀ ਹਾਮੀ ਨਾ ਭਰਿਆ ਕਰ.. 32
Shayari / ਮੇਰੇ ਹੰਝੂਆਂ ਦੀ ਝੜੀ ਚ ਖੁਦ« on: August 29, 2012, 08:34:10 AM »
ਮੇਰੇ ਹੰਝੂਆਂ ਦੀ ਝੜੀ ਚ ਖੁਦ ਹੀ ਭਿਜ ਗਿਆ,,
ਮੈਨੂੰ ਠਰਦੇ ਨੂੰ ਬਚਾਊਣ ਵਾਲਾ ਕੋਈ ਨਹੀ,,, ਬੇਪਨਾਹ ਕਰਦੇ ਨੇ ਮੁਹੱਬਤ ਮੈੰਨੂੰ ਦੁਨੀਆਂ ਵਾਲੇ,,, ਅੱਜ ਰੋਂਦੇ ਨੂੰ ਗਲ ਨਾਲ ਲਾਉਣ ਵਾਲਾ ਕੋਈ ਨਹੀਂ ,,,, ਮੈਂ ਅੱਜ ਖੁਸੀਆਂ ਚ ਗਮ ਮਹਿਸੂਸ ਕਰ ਰਿਹਾ ਹਾਂ ... ਮੇਰੇ ਨਾਲ ਖੁਸੀਆਂ ਵੰਡਾਊਣ ਵਾਲਾ ਕੋਈ ਨਹੀਂ,,,,PREET 33
Shayari / ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ« on: August 29, 2012, 08:33:02 AM »
♥ ღ ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ «--
•--♣--• ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ • ♥ ღ ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ «-- •--♣--• ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ • ♥ ღ ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ «-- •--♣--• ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ.. PREET• 35
Shayari / ਸੋਚਾ ਦੀ ਬਹਾਰ ਵਿੱਚ ਨੈਣਾ« on: August 29, 2012, 08:29:53 AM »
♥ ਸੋਚਾ ਦੀ ਬਹਾਰ ਵਿੱਚ ਨੈਣਾ ਦੀ ਪੁਕਾਰ ਵਿੱਚ,
ਹਰ ਥਾ ਤੇ ਬੋਲੇ ਮੇਰੇ ਮਾਹੀਏ ਦਾ ਨਾਮ __ıllı ♥ ਬੁੱਲੀਆ ਦੇ ਹਾਸੇ ਵਿੱਚ ਵੰਗਾ ਦੀ ਛਣਕਾਰ ਵਿੱਚ, ਹਰ ਥਾ ਤੇ ਬੋਲੇ ਮੇਰੇ ਮਾਹੀਏ ਦਾ ਨਾਮ __ıllı 36
Shayari / ਜਿੰਦਗੀ ਦੀ ਬਾਜ਼ੀ ਕਦੀ ਕੋਈ ਨਹੀ« on: August 29, 2012, 08:24:11 AM »
'PREET' ਤੇਨੂੰ ਕਿੱਦਾ ਸਮਝਾਉਂਦਾ ਕਿੰਨਾ ਕਰਦਾ ਏ ਤੇਰਾ ਸਤਿਕਾਰ ਨੀ ,,
ਦਿਲ ਵਿਚ ਜਗਾਹ ਹਰੇਕ ਲਈ ਨਹੀ ਹੁੰਦੀ ਭਾਵੇ ਦੁਨਿਆ ਤੇ ਸੋਹਣੀਆ ਹਜ਼ਾਰ ਨੀ ,, ਜਿੰਦਗੀ ਦੀ ਬਾਜ਼ੀ ਕਦੀ ਕੋਈ ਨਹੀ ਸੀ ਹਾਰੇ ਅੱਜ ਝੁਕੇ ਤੇਰੇ ਅੱਗੇ ਖੁਸ਼ੀ ਵੱਸੇ ਸੱਜਣਾ ਤੇਨੂੰ ਤੱਤੀ ਵਾਓ ਨਾ ਲੱਗੇ__ 38
Shayari / ਤੇਰੇ ਲਈ ਸਟੇਟਸ ਮੈਂ ਪਾਵਾਂ,« on: August 29, 2012, 08:05:04 AM »
ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ,
ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ, ਕਿਓ ਦੂਰ ਦੂਰ ਤੂੰ ਹੋ ਜਾਵੇ ਮੈਂ ਜਿਨਾ ਤੇਨੂੰ near ਕਰਾਂ, ... ਹੁਣ ਤੂ ਹੀ ਦਸ ਦੇ ਇਜਹਾਰ ਪਿਆਰ ਦਾ ਮੈਂ when,how ਤੇ where ਕਰਾਂ.. 39
Shayari / ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ« on: August 29, 2012, 08:00:36 AM »
ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ, ਇਸ ਦੁਨੀਆ ਦੇ ਲੋਕ ਬੇਈਮਾਨ ਬੜ੍ਹੇ ਨੇ,
PREET' ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ, ਜ਼ਿੰਦਗੀ ਵਿੱਚ ਆਉਦੇ ਤੂਫਾਨ ਬੜ੍ਹੇ ਨੇ ...!! 40
Shayari / ਤੇਰੇ ਤੇ ਰੱਬ ਵਰਗਾ ਏ ਕੀਤਾ« on: August 29, 2012, 07:58:15 AM »
ღ ਤੇਰੇ ਤੇ ਰੱਬ ਵਰਗਾ ਏ ਕੀਤਾ ਅਤਬਾਰ ਨੀ ਬਦਲੂਗਾ ღ
ღ ਵਕਤ ਬਦਲ ਦੇ ਰਹਿਣੇ ਪਰ ਮੇਰਾ ਪਿਆਰ ਨਾ ਬਦਲੂਗਾ...PREET ღ |