Chal koi na :)
![]() |
|
Contact Me :)
|
About Meਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ, ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ...♥ ਅਸੀਂ ਵੀ ਚਾਹਿਆ ਸੀ ਇੱਕ ਸ਼ੀਸ਼ੇ ਜਿਹੇ ਨਾਜ਼ੁਕ ਸ਼ਖਸ ਨੂੰ !! ਪਰ ਨਜ਼ਦੀਕੀਆ ਵਧੀਆਂ ਤਾਂ ਸ਼ੀਸ਼ਾ ਪੱਥਰ ਚ' ਤਬਦੀਲ ਹੁੰਦਾ ਗਿਆ...:) ਵਫ਼ਾ ਦੀ ਉਮੀਦ ਨਾ ਰਖੋ ਏਸ ਦੁਨਿਯਾਂ ਤੋ , ਜਦ ਦੁਆ ਕਾਬੂਲ ਨਾ ਹੋਵੇ ਤਾਂ ਲੋਕ ਰਬ ਬਦਲ ਲੈਂਦੇ ਨੇ ... ![]() Signature:![]()
My PJ FacebookCommentssandhu :)
Haal chaal vadea ah sis.... Banda tan kuch ni khaas hje tan vehle ah 7 jan toh training shuru ah... Bss fer dekhde ki bnda... Bsy hunne ah k free hahaha
dead.man
kive biba chup chaap hi mudd ayi..
koi sat shri akaal, dua salaam .. hi likh jandi .... ★raman preet is back★
★★ਕੁੱਝ ਕੁ ਮਸ਼ਹੂਰ ਕੀਤਾ ਰਾਹਾਂ ਨੇ ਮੈਂ ਤੇ ਕੁੱਝ ਕੁ ਉਸਦੀ ਮਿਹਰਬਾਨੀ ਏ...
ਨਹੀ ਤਾਂ ਕਈ ਵਾਰ "ਪ੍ਰੀਤ" ਆਪਣਾਂ ਨਾਮ ਖ਼ੁਦ ਹੀ ਭੁੱਲ ਜਾਂਦਾ ਸੀ★★ ★raman preet is back★
eh gal hangi ni neha ji,,,, hun asi free hoye hai te ,,tusi busyy ho jana hai ji :sad: :sad:
|