1
Jokes Majaak / Jokeeee
« on: July 14, 2012, 04:52:12 AM »
_ਸ਼ਹਿਰਾਂ ਚ ਮੀਹ ਪੈਣ ਤੇ_
ਮੰਮੀ: ਪੁੱਤ ਬਾਹਰ ਤਾਰ ਤੋ ਕਪਰੇ ਲਾਹਦੇ
_ਪਿੰਡਾਂ ਚ ਮੀਹ ਪੈਣ ਤੇ_
ਮੰਮੀ: ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ ਖਰਾਬ ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ ਪਾਦੇ
ਮੰਮੀ: ਪੁੱਤ ਬਾਹਰ ਤਾਰ ਤੋ ਕਪਰੇ ਲਾਹਦੇ
_ਪਿੰਡਾਂ ਚ ਮੀਹ ਪੈਣ ਤੇ_
ਮੰਮੀ: ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ ਖਰਾਬ ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ ਪਾਦੇ