July 02, 2025, 10:07:19 AM

Show Posts

This section allows you to view all posts made by this member. Note that you can only see posts made in areas you currently have access to.


Topics - __SukH__

Pages: 1 [2]
21
Jokes Majaak / ਟਮਾਟਰ ਖਾਓ
« on: September 13, 2011, 10:26:28 PM »

ਏਕ ਭਿਖਰੀ ਨੇ ਬਸ ਸਟੈਡ ਤੇ ਖੜੇ ਬੰਦੇ ਨੂੰ ਕਿਹਾ ,
“ਸਾਹਬ 2 ਦਿਨ ਤੋਂ ਭੁਖਾ ਵਾਂ,ਮੈਂਨੂੰ 5 ਰੁਪਏ ਦੇ ਦੋ, ਰੋਟੀ ਖਾਣ ਵਾਸਤੇ.”
ਬੰਦਾ ਬੋਲਿਆ,“ਟਮਾਟਰ ਖਾਓ !”
ਭਿਖਾਰੀ ਥੋੜਾ ਹੈਰਾਨ ਹੋਕੇ ਕ‌ਹ‌ਿਨ ਲੱਗਾ ਸਰ, ਰੋਟੀ ਸਸਤੀ ਹੈ, ਟਮਾਟਰ 40 ਰੁਪਏ ਕਿਲੋ ਨੇ .
ਬੰਦਾ ਫੇਰ ਬੋਲਿਆ,“ਟਮਾਟਰ ਖਾਓ !”
ਭਿਖਾਰੀ,“ਠੀਕ ਹੈ ਜਨਾਬ ਫੇਰ ਟਮਾਟਰ ਵਾਸਤੇ ਹੀ ਦੇ ਦੋ 5 ਰੁਪਏ.”
ਬੰਦਾ ਫੇਰ ਗੁੱਸੇ ਚ ਬੋਲਿਆ,“ਆਪਣਾ ਟਮਾਟਰ ਖਾਓ!”
ਕੋਲ ਖੜਾ ਬੰਦਾ,ਭਿਖਾਰੀ ਨੂੰ ਬੋਲਿਆ,“ਇਹ  ਬੰਦਾ ਤੋਤਲਾ ਹੈ,ਇਹ ਕਿਹ ਰਿਹਾ ਹੈ ਕੇ,ਕਮਾ ਕਰ ਖਾਓ  :D: :D: :D: :D: :D: :D: :D: :D:

22
Gup Shup / before and after marrige
« on: September 13, 2011, 10:24:04 PM »
Before Marriage-
Boy: I have been waiting for this day.
Girl: Do u want me to leave??
Boy: NO!!!!
Girl: Do u love me?
Boy: Of Course
Girl: Will u ever cheat on me??
Boy: Never in my life
Girl: Will u ever kiss me?
Boy: Every chance i get
Girl: Will u hit me??
Boy: Are u crazzy..!
Girl: Can i trust u??
Boy: Yes..!!
Girl: Sweet Heart..!
-After Marriage-
(now read from bottom to top)

23
Jokes Majaak / _EcceNtriC_
« on: September 11, 2011, 07:13:49 AM »
_EcceNtriC_ roj apni Ex Girlfriend de ghar de sahmne TATTI kar ke onda c.
Girlfriend tang ho gayi
Ik din girl friend ne push hi leya....ki tu ehh sab kyo krda
_EcceNtriC_   --  Mai na tainu dasna chanda c.
ke asin tere bina bhukhe ni marde  :D: :D: :D: :D: :D: :D: :D:

24
Jokes Majaak / add a wife.. have a life
« on: September 11, 2011, 02:23:53 AM »
Today's Thought :- If u marry one woman she will fight with you !

But if u marry two women they will fight for you !
.
.
.
.
.
.
Moral :- Add a wife ,Have a life ... :D: :D: :D:

25
Fun Time / supreet and his wife
« on: September 09, 2011, 11:06:32 PM »
  supreet to His wife :- Panii Pila De

 wife: Kee gal Pyas lagi a ?



supreet  :angr: nahi!!....gala Check Karna .. kite Leak
tani karda :D: :D: :D:

26
Jokes Majaak / sekhon
« on: September 09, 2011, 02:24:47 AM »
Sekhon : I love u sohniye  :love:

 Girl: Tere vich ki khaas a k main tainu pyar kara  :waitin:

sekhon : Veer tera university da topper a. :won:

27
Shayari / ਮਹੱਬਤ
« on: September 08, 2011, 01:18:35 AM »
ਵਾਹ ਓ ਮੇਰਿਆ ਮਾਲਕਾ
ਮਹੱਬਤ ਵੀ ਬੜੀ ਅਜਬ ਚੀਜ ਬਣਾਈ ਹੈ ਤੂਂ

ਤੇਰੇ ਹੀ ਬੰਦੇ

... ਤੇਰੀ ਹੀ ਮਸਜਿਦ ਮੇਂ

ਤੇਰੇ ਹੀ ਸ਼ਾਹਮਣੇ

ਰੋਦੇ ਨੇ ਕਿਸੇ ਹੋਰ ਦੇ ਲਈ

28
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,.
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ, ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,.
 ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ, ਬਜ਼ੁਰਗਾ  ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ....

29
Shayari / ਵਾਹਿਗੁਰੂ ਸਭ ਸੁੱਖੀ ਵੱਸਣ
« on: September 08, 2011, 12:44:09 AM »
ਅਸੀ ਨੀਵੇ ਹੀ ਚੰਗੇ ਹਾਂ .... ਉੱਚੇ ਬਣਕੇ ਕੀ ਲੈਣਾ .... ਹੱਸ ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ ਕੀ ਲੈਣਾ .... ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ....

30
Shayari / ਔਕਾਤ
« on: September 08, 2011, 12:35:15 AM »
ਮੇਰੀ ਔਕਾਤ ਤੋਂ ਵੱਧ ਕੇ ਮੈਨੂੰ
ਕੁਝ ਨਾ ਦੇਣਾ ਮੇਰੇ ਵਾਹਿਗੁਰੁ
ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ ਆਦਮੀ ਨੂੰ
ਅੰਨਾ ਬਣਾ ਦੇਂਦੀ ਹੈ.......

31
Jokes Majaak / dil nahi lagda
« on: September 08, 2011, 12:31:20 AM »
To
The Principal
DAV Public scl.ropar,
Sir,
Benti hai ki school vichhun dil nahi lagda te raat nu neend nahi andi. kyoki school vich kudiyan ghat ne , te saadi class ch 1 v nahi .
hor classa ch hai oh sab eniyan madiya k dekhan nu ji ni karda.
Nakhre asman te han...
Te Madam v koi khas pataka nahi hai......
Hor ni kush taan 4 kam valiya hi sohniya rakh lawo. ta jo saada DIL lagga rahe
Aap ji de bahut dhanwadi howange
Your faithfully,

INTELIGENT STUDENT

SUKH

32
Gup Shup / WHAT IS YOUR MONTH OF BIRTH?????
« on: September 08, 2011, 12:24:35 AM »
WHAT IS YOUR MONTH?????
People born in January are bold and alert; February are lucky and loyal; March are Naughty and Genius; April are caring and strong; May are Loving and practical;June are Romantic and curious; July are Adventurous and honest; August are Active and hardworking; September are Sensitive and pretty; October are Stylish and friendly; November are Nice and creative; December are Confident and freedom loving;).....

33
Fun Time / moge wali pinky
« on: September 06, 2011, 08:39:07 AM »
bari barsi khattan gya c khat khat ke lyandi KHEER....
jehda ah post TE COMMENT na karey......O MOGE wali PINKY da VEER...  :D: 

34
Fun Time / girl friend
« on: September 06, 2011, 06:15:58 AM »
 ►ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ . ◄
.
.
_EccenTric__-  ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ . ◄ :waitin:
   Dhillon -       ਇਹ ਸਾਲੇ ਲੰਗੂਰ ਜੇਹੇ ਨਾਲ ਵੀ ਸੈਟ ਆ . :D:
RiSe AnD FaLl - ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ . :break: ◄
 $$TARN$$ -    ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ? ◄ :dnk:
__SuKh__  ---   ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ  :laugh:
 KARM SINGH -  ਵੇਖ ਕਿਦਾਂ ਜਫੀ ਪਾ ਕੇ ਬੈਠੇ ਆ . ◄ :angr:
PG SARPANCH -ਏਨਾ  ਨੇ ਤਾ ਸ਼ਰਮ ਲਾਹ ਕੇ ਰਖੀ ਹੋਈ. ◄  :waitin:


veer ji kise ne gussa nahi kerna please....  X_X

35
Shayari / mother...
« on: September 06, 2011, 03:14:32 AM »
ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ, ਪੈਰਾਂ ’ਚ ਸਵਰਗ ਵਸੇ,
ਸਦਾ ਦਿਲ ’ਚ ਦੁਵਾਵਾਂ ਹੁੰਦੀਆ..
ਸਾਡੇ ਫਿਕਰੀਂ ਨਾ ਆਪ ਸੌਂਦੀਆਂ, ਹੱਥੀਂ ਪਹਿਲਾਂ ਤੋਰ ਪੁੱਤਾਂ ਨੂੰ,
ਪਿੱਛੋ ਝੱਲੀਆਂ ਇਹ ਰਹਿਣ ਰੋਂਦੀਆ..
ਕਿੰਨੇ ਹੋ ਮਜਬੂਰ ਆਏ ਹਾਂ, ਚੰਦਰੇ ਨੋਟਾਂ ਦੇ ਪਿੱਛੇ,
ਅਸੀਂ ਟੱਬਰਾਂ ਤੋਂ ਦੂਰ ਆਏ ਹਾ..
ਜਦੋ ਯਾਦ ਤੇਰੀ ਆਏ ਅੰਮੀਏ, ਤੇਰੇ ਲਾਡਲੇ ਨੂੰ,
ਕੋਈ ਚੁੱਪ ਨਾ ਕਰਾਏ ਅੰਮੀਏ......... :sad:

36
Jokes Majaak / computer
« on: September 06, 2011, 03:03:08 AM »
ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ ਲਵਾ....

.ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ,ਕਿਸੇ ਦੇ ਵਿਚ ਨਾ ਮਾਰ ਦਈ.. :D: :laugh:.

37
Fun Time / _EcceNtriC_
« on: September 05, 2011, 09:54:21 PM »
_EcceNtriC_   -  koi kudi na mandi hann di... mera viah kerwan nu jee kerda    :love:

38
Jokes Majaak / ਫੁਕਰੀ ਐਕਟਿਵਾ ਤੇ
« on: September 05, 2011, 04:09:54 AM »
ਫੁਕਰੀ ਐਕਟਿਵਾ ਤੇ , ਐਕਟਿਵਾ 80 ਤੇ.... ਐਕਟਿਵਾ ਕਬਾੜ ਚ, ਤੇ ਫੁਕਰੀ ਹਸਪਤਾਲ ਚ.....

39
Shayari / ਆਜ਼ਾਦੀ
« on: September 05, 2011, 04:07:11 AM »
ਕਹਿੰਦੇ 15 ਅਗਸ੍ਤ ਨੂੰ ਆਜ਼ਾਦੀ ਆਈ ਸੀ
ਸਾਨੂੰ ਤਾਂ ਨੀ ਮਿਲੀ, ਕਿਸ ਨੇ ਬੁਲਾਈ
ਸੀ ??????......
ਕਿਹ੍ੜਾ ਕਰੂਗਾ ਹਿਸਾਬ ਹੋਏ ਦਿੱਲੀ ਦੰਗੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ
ਦਾ............khAlIStAn ZiNdAbAd ............

40
Fun Time / ਤਰਸ ਪੰਜਾਬ ਤੇ ਆਉਦਾ
« on: September 05, 2011, 04:00:37 AM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,

ਜਦੋ ਬਣੇ ਕਲੋਨੀ ਖੱਤੇ ਦੀ|

ਜਦੋ ਚੜੀ ਜਵਾਨੀ ਢੇਰ ਹੁੰਦੀ,

ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|

ਜਦੋ ਆਖੇ ਕਲਮ ਪਟਵਾਰੀ ਦੀ,

...ਤਕਸੀਮ ਕਰਵਾ ਲਉ ਸਾਰੀ ਦੀ|

ਜਦੋ ਵੱਡਾ ਪੋਤਾ ਦਾਦੇ ਨੂੰ,

ਵਸੀਅਤ ਦੀ ਯਾਦ ਦਵਾਉਦਾ ਏ|

ਉਦੋ ਤਰਸ ਪੰਜਾਬ ਤੇ ਆਉਦਾ

Pages: 1 [2]