November 23, 2024, 03:34:10 PM

Show Posts

This section allows you to view all posts made by this member. Note that you can only see posts made in areas you currently have access to.


Messages - B̲l̲i̲n̲g̲

Pages: 1 ... 32 33 34 35 36 [37] 38 39 40 41 42 ... 100
721
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ


ਕਦੀ ਹਾਰਦਾ ਹਾ ਕਦੇ ਜਿਤਾਦਾ ਹਾ,,,,,,,,,
ਮੇਂ ਖੁਦ ਨਾਲ ਹੀ ਰੋਜ ਲਾਰਦਾ ਹਾ ,,,,,
ਲਭਦੀ ਨਹੀ ਕੋਈ ਰੇਹ ਗੁਜ਼ਰ ,,,,,,,
ਉਸ ਦੀ ਤਾਲ੍ਸ਼ ਵਿਚ ਹੀ ਮੇਂ ਰੋਜ ਮਾਰਦਾ ਹਾ ,,,,,,,


 
 
 
 
 
 
 
 
 
 
 :whew: :whew: :whew: :whew:

722
Love Pyar / Re: SAD LOVE ♥ story
« on: May 03, 2011, 05:19:50 PM »
veere tusi ta senti flat karta yaar edda  diya stories na post kreya kro  :whew: :whew: :whew:

723
Jokes Majaak / Re: GALIB N VICKz
« on: May 03, 2011, 05:12:10 PM »




SHADI ME:-
GALIB PLATE MEIN TISSUE PAPPER DEKH KAR SOCH RAHA THA KI SHAYAD YEH BHI KHANNE WALI CHEEz HAI
JAISE HI WOH KHANNE LAGGA
VICKz ZOR SE CHILAYA
OYE NA KHAI FIKKI HAI

 
 
 
 
 
 
 :D: :D: :D: :D: :D: :D:

724
Jokes Majaak / Re: ŚČÁℛŦÁČΞ●•« te galibbb
« on: May 03, 2011, 05:10:19 PM »
wese bomb sochde sochde fteya ni ?  :D: :D: :D: :D: :D: :D:

725
ਮੈ ਤਾ ਯਾਰੋ ਬੜਾ ਲੇਟ ਹੋ ਗਿਆ

ਕਰਦਾ ਸੇ ਵੇਟ ਮੈ ਕਿਸੇ ਦੀ ਤਾ ਹੋ ਗਿਆ 

ਸੋਚਦਾ ਸੀ ਮੈ ਆਪਾ ਵੀ  ਅੱਜ ਬਾਹਾ ਵਿਚ ਬਾਹਾ ਪਾ ਕੇ ਪਾਰਟੀ ਚ ਜਾਵਾਗਾ

ਸਰਪੰਚ ਮਜਨੁ ਬਰਾੜ  ਸਭ ਦੇ ਸੀਨੇ ਅੱਗ ਲਾਵਾ
ਗਾ

ਕਰ ਕਰ ਉਡੀਕ ਮੈ 2 ਤੋਲੇ ਅਫੀਮ ਵੀ ਖਾ ਗਿਆ

ਓਹ ਨਹੀ ਆਈ ਮੈ  ਰਾਹ ਹੀ ਤੱਕਦਾ ਰਹ ਗਿਆ

ਬਰਾੜ ਵਾਂਗ ਮੇਨੂ ਵੀ  ਫਿਰ ਇਕਲੇ ਆਉਣਾ  ਪੈ ਗਿਆ

ਆ ਗਿਆ ਮੈ ਵੀ ਫਿਰ ਮਨ ਮਾਰ ਕੇ
 
ਦੋ ਚਾਰ ਲੰਡੂ  ਜਹੇ peg   ਮਾਰ ਕੇ

ਕਰੋ ਮੇਰਾ wel come 
ਮੈ ਵੀ ਆ ਗਿਆ

ਪਾਰਟੀ ਚ ਕਰਾਣੀ ਹੁਣ ਧਨ ਧਨ ਜੀ

ਕੱਡੋ ਹੁਣ ਗਾਲਿਬ ਸਾਬ ਕਿਥੇ ਰਖੀ ਲਕੋ ਕੇ ਰਮ ਜੀ
 


 
 
 
 
 
 
 
 
rum ta ehna nei chraa li lgda

726
Shayari / Re: dard awlla
« on: May 03, 2011, 03:20:13 PM »
ਤੂ ਇਕਲੇਆ ਜਿੰਦਗੀ ਕੱਡ ਲੈ   ਵੇ

ਕੀ ਕਰਨਾ ਯਾਰੀਆ ਲਾ ਕੇ

ਇਹ ਜਿਨਾ ਨੂ ਤੂ ਸਹੇਲਿਆ ਕੇਹਨਾ ਏ

ਇਹ ਛੱਡ  ਜਾਂਦੀਆ ਅੱਧ  ਵਿਚਕਾਰ

ਹੁਣ ਤਾ ਤੇਨੁ ਗੱਲਾ ਹੀ ਅਨੋਖੀਆ  ਲਗਦੀ ਨੇ

ਫਿਰ ਸਾਰੀ ਜਿੰਦਗੀ ਸੋਚੇਗਾ ਮੱਥੇ  ਤੇ ਹੱਥ ਮਾਰ


 
 
 
 
veer  ji  :sad: :sad: :sad: :sad:

727
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ


 
 
 
 
 
awesome bro  =D> =D> =D>

728
Fun Time / aj akha waris sha nu
« on: May 03, 2011, 03:03:53 PM »
ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿਚੋਂ ਬੋਲ
ਤੇ ਆਹ ਜਾਹਲੀ ਬਣੀਆ HEERAN ਨੂੰ ਲੈਜਾ ਆਪਣੇ ਕੋਲ...

729
Shayari / dard awlla
« on: May 03, 2011, 03:02:01 PM »
ਇਕ ਗੱਲ ਅਨੋਖੀ ਏ ਇਕ ਦਰਦ ਅਵੱਲਾ ਏ
ਤੁਸੀਂ ਸਾਰੇ ਸਹੇਲੀਆਂ ਲਈ ਫਿਰਦੇ ਹੋ
ਇਧਰ YAAR ਤੁਹਾਡਾ ਇਕਲਾ ਏ”

730
Help & Suggestions / Re: What does this mean in english?
« on: May 03, 2011, 12:52:55 PM »
Quote

mein(i)
tere(you)
naal(with)
weyah(married)
karwana(to get)
 :wait: :wait:


marja teri explanation te :D:

 
 
 
 
 
 :happy: :happy: :happy: :happy: :happy: :happy:

731
balle balle very nice galib sahab   :D: :superhappy:

dilraj ,vicky nu tu hi samjaa lai ,sare hall ch tissue paper khilari jaanda aa

 
 
 
 
 
 
 
 
 
 
 
 
 
 
 
 :happy: :happy: :happy:

732
Help & Suggestions / Re: What does this mean in english?
« on: May 03, 2011, 12:41:14 PM »
"Main tere naal wyah krwana hai".  :wait: :waitin:  My mate's mate(who is punjabi) is teaching me punjabi and i got this txt from him but he never told me what it meant.

mein(i)
tere(you)
naal(with)
weyah(married)
karwana(to get)
 :wait: :wait:

733

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

22 JI HUN ਤਸ਼ਰੀਫ GHARRE THORRI CHAADD AA HONI C :D: :D:

 
 
 
 
 :D: :D: :D: :D: ਤਸ਼ਰੀਫ

menu majnu 22 di tashreef da fikar aa jado oh tutti hoi botal teh baithe c :D:

 
 
 
 
m speachless  :laugh: :laugh: :laugh: :laugh:

734

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

22 JI HUN ਤਸ਼ਰੀਫ GHARRE THORRI CHAADD AA HONI C :D: :D:

 
 
 
 
 :D: :D: :D: :D: ਤਸ਼ਰੀਫ

735

ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ

ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ

ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ

ਕਹਿੰਦਾ ਚੱਲ ਆਪਾਂ ਚੱਲੀਏ ਘਰੇ

ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ

ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ

 
 
 
 
 
 
 
ਤਸ਼ਰੀਫ  :D: :D: :D: :D: :D:
 

736

ਦਬੰਗ ਨੇ ਵੀ ਤੇਲ ਚੋਅ ਚੋਅ ਕੇ ਵਾਹਵਾ ਜੇਬ ਭਰ ਲਈ

ਹੁਣ ਉਹਨੇ ਨਿਗਾ ਸੀ ਖਾਣ ਪੀਣ ਵੱਲ ਕਰ ਲਈ

ਪਹਿਲਾ ਹੱਲਾ ਉਹਨੇ ਵੀ ਪਕੌੜਿਆ ਤੇ ਬੋਲਿਆ

ਖਾ ਕੇ ਪਕੌੜਿਆਂ ਦਾ ਢੇਰ ਉਹਨੇ ਫਿਰ ਮੂੰਹ ਖੋਲਿਆ

ਕਹਿੰਦਾ ਮੈਂ ਕਿੰਨਾ ਸੋਹਣਾ ਤੇਲ ਚੋਇਆ ਭੋਰਾ ਵੀ ਨਹੀ ਡੋਲਿਆ

ਉਹ ਪਕੌੜੇ ਖਾਈ ਜਾਵੇ ਤੇ ਉਤੋਂ ਸੱਗੀ ਆ ਗਈ

ਸੰਗਦੀ ਸੰਗਾਉਦੀ ਦਰਜਨ ਰਸਗੁੱਲੇ ਖਾ ਗਈ

ਜਾਂਦੀ ਜਾਂਦੀ ਦਬੰਗ ਉਤੇ ਡੋਲ ਚਾਹ ਗਈ


mainu taan hairani a k mai darjan rasgule kha kidaan gai :D: :D:

 
 
 
 
ehi ta  assi soch  rhe aa k ene rasgull tu khaa kida gai ?  :wait: :wait: :wait:

737

ਦਬੰਗ ਨੇ ਵੀ ਤੇਲ ਚੋਅ ਚੋਅ ਕੇ ਵਾਹਵਾ ਜੇਬ ਭਰ ਲਈ

ਹੁਣ ਉਹਨੇ ਨਿਗਾ ਸੀ ਖਾਣ ਪੀਣ ਵੱਲ ਕਰ ਲਈ

ਪਹਿਲਾ ਹੱਲਾ ਉਹਨੇ ਵੀ ਪਕੌੜਿਆ ਤੇ ਬੋਲਿਆ

ਖਾ ਕੇ ਪਕੌੜਿਆਂ ਦਾ ਢੇਰ ਉਹਨੇ ਫਿਰ ਮੂੰਹ ਖੋਲਿਆ

ਕਹਿੰਦਾ ਮੈਂ ਕਿੰਨਾ ਸੋਹਣਾ ਤੇਲ ਚੋਇਆ ਭੋਰਾ ਵੀ ਨਹੀ ਡੋਲਿਆ

ਉਹ ਪਕੌੜੇ ਖਾਈ ਜਾਵੇ ਤੇ ਉਤੋਂ ਸੱਗੀ ਆ ਗਈ

ਸੰਗਦੀ ਸੰਗਾਉਦੀ ਦਰਜਨ ਰਸਗੁੱਲੇ ਖਾ ਗਈ

ਜਾਂਦੀ ਜਾਂਦੀ ਦਬੰਗ ਉਤੇ ਡੋਲ ਚਾਹ ਗਈ


 
 
 
 
 
 
 
 :happy: :happy: :happy: :happy: :happy:

738
PJ Games / Re: which pj member do u miss ryt now?
« on: May 03, 2011, 10:28:30 AM »
sab drama hai sabb drama hai

 
 
 
 
j drama na kriye ta posta kaun kru ?  :he: :he: :he: :he:

739

ਨੇਕ ਨੇ ਵੀ ਇਕ ਪੰਗਾ ਹੋਰ ਪਾ ਲਿਆ

ਉਹਨੇ ਪੈਗ ਦੇ ਭੁਲੇਖੇ,

ਚਿੱਲੀ ਸੌਸ ਵਾਲੀ ਬੋਤਲ ਨੂੰ ਮੂੰਹ ਸੀ ਲਾ ਲਿਆ

ਕੁੜੀਆਂ ਨੂੰ ਦੇਖਦੇ ਨੇ ਮੂੰਹ ਸੀ ਮਚਾ ਲਿਆ


 
 
 
 
 
 
tenu ptta ni lagda nek siya saade kol ta botle v ik c chili sos waaali ohde vich ee paani mila mila k time sarde c hun das ki krrange ?  :angr: :angr: :angr: :angr: :angr: :angr:

mama oh taan pehla hi khali sigi ........  :happy:
main taan aap pakode cha ch dbo dbo ke khana     :D:
aaye chili sos de .......  :D:

 
 
 
 
acha ?  :wait: :wait:  fer kon khali kr geya botle ?  party ta hune ee shuru  hoi a

740

ਦੂਜੇ ਪਾਸੇ ਕਲਯੁਗੀ ਮਿਰਜੇ ਨੇ ਆਪਣਾ

ਦਿਵਾਨ ਸੀ ਸਜਾ ਲਿਆ

ਬਲੌਰੀ ਨੇ ਵੀ ਕੋਲ ਹੀ ਆਸਣ ਸੀ ਲਾ ਲਿਆ

ਮੋਮਬੱਤੀ ਤਾਂ ਨਹੀ ਲੱਭੀ

ਉਹਨਾ ਦੀਵਾ ਹੀ ਜਗਾ ਲਿਆ

ਸੁਣਾ ਸੁਣਾ ਕੇ ਸ਼ੇਅਰ ਉਹਨੇ

ਸਭ ਦਾ ਬੁਰਾ ਹਾਲ ਕਰਤਾ

ਦੁਖੀ ਹੋ ਕੇ ਸਭ ਨੇ ਉਹਦੇ ਮੂਹਰੇ

ਇਕ ਇਕ ਰੁਪਈਆ ਸੀ ਧਰਤਾ


 
 
 
 
 
 
 :D: :D: :D: :D: :D:

Pages: 1 ... 32 33 34 35 36 [37] 38 39 40 41 42 ... 100