November 23, 2024, 10:40:52 AM

Show Posts

This section allows you to view all posts made by this member. Note that you can only see posts made in areas you currently have access to.


Messages - B̲l̲i̲n̲g̲

Pages: 1 ... 22 23 24 25 26 [27] 28 29 30 31 32 ... 100
521
Complaints / Re: Complaint from nheri
« on: July 18, 2011, 03:25:00 AM »

522
Complaints / Complaint from nheri
« on: July 18, 2011, 03:05:05 AM »
sat shri akal ji
     
             kall mein kuch posta kitiya c gup shup waale section vich te aj oh posta dikh ni             rahiya mein janna chauna k oh posta delet kr ditia ya kuch hor j delet kitiya gaiya ta kio kitiya gaiya aas krda meri es gall nu halke vich nhi leya jawega 
                                                                                                       dhanwad

523
Pics / Re: Apde Virse de photo post karoo ji
« on: July 17, 2011, 02:30:33 PM »
ik  hor 





524
Pics / Re: Apde Virse de photo post karoo ji
« on: July 17, 2011, 02:26:41 PM »
aah  lo  ji









525
Pics / Re: Apde Virse de photo post karoo ji
« on: July 17, 2011, 01:52:01 PM »
ok malko

526
Struggling to come to terms with the untimely deth of her husband - Asgar Mohammed, 22-year-old Salma weeps profusely as her dreams of a happy and long married life was snatched away brutally from her.
 
Salma, who lost her husband in the Opera House blast, is terribly devastated by the news.
 
27-year-old Asghar, a diamond broker, who got married two months ago, was rushed to Saifee Hospital but declared brought dead.
 
"We are all in a state of shock. He had said he would return early as it was raining. But that never happened," an emotionally perturbed Faiz Mohammed, his father said.
 
"Since he was doing well in his work, he had thought of buying a new house. He had some plans for our future," he said.
 
On the ill-fated evening of July 13, Asgar had come down to have tea with his friends at the Opera House khau gali.
 
"He had severe injuries on his hands and head. Soon after we heard that he has become a victim of the blast... we were all shaken...we were clueless. We immediately rushed to Saifee Hospital. On reaching there, I got to know he was dead," Faiz Mohammed said with tears welling up in his eyes.

527
News Khabran / Delhi airport: The future has landed
« on: July 17, 2011, 01:11:21 PM »
Not long ago, a foreign traveller waiting for his luggage at Hyderabad's new Rajiv Gandhi International Airport told a fellow passenger: "I have been travelling to India since the '80s. Why can't the people at the Delhi airport learn a lesson or two from the folks at Hyderabad?" The Indian co-passenger replied: "Come to Delhi in July sir, you will see an airport that will be among the best in the world." The co-passenger was I.



Terminal 3 will cater to domestic as well as international passengersPrabhakara Rao, CEO, Airport Development, at GMR, the company that built the Hyderabad airport, now voted the best among the world's airports handling 5-15 million passengers, and is in the process of completing the swanky new Delhi airport. On July 3, the new Terminal 3 (T3) of the Indira Gandhi International Airport will be unveiled and those who have routinely termed the airport as among the worst in the world will be happy to visit again.
There couldn't be a greater contrast between the old and the new. At 5,02,000 sq m, T3 will be the eighth largest terminal in the world after Dubai International's T3, which is 15,00,000 sq m, Beijing Capital International Airport (9,86,000 sq m), Madrid Bajaras Airport and others. It was completed in a record time of 37 months from the date of the concept being approved by the government - an impressive record considering that Singapore's Changi Airport's T3 took 76 months for completion and Heathrow's new Terminal 5 took 60 months.


Delhi airport was a national priority project, not a GMR project. That is what we kept in mind.
- Prabhakara Rao CEO, Airport Development, GMR[/t]Designed by Mott MacDonald and HOK architects and consultants of the UK, the building used up over 6,00,000 cubic m of concrete, equivalent to 240 Olympic-size swimming pools, and 1.1 million cubic m of earthwork; the embankment filling used for the runway is sufficient to build a 70-km, eight-lane highway. More than 1,00,000 tonnes of rebar - reinforcing steel was used-nearly four times the amount that went into the construction of the Howrah Bridge in Kolkata. And 95,000 sq m of glass wall curtains on the terminal building equal the size of 13 football fields.
If that isn't jaw dropping, consider this: T3 will have more than 75 aerobridges (nine of which will be compatible with the Airbus A380), 20 remote parking bays for passenger embarkation and disembarkation. When it starts operations next month, the terminal will be able to handle 34 million passengers every year, which will take the total airport capacity to 60 million.
As an integrated terminal, T3 will cater to domestic as well as international passengers. All passengers flying regular airlines are expected to use T3 while the old Terminal 1D will cater to passengers flying low-cost airlines such as Spicejet, Indigo and Go Air. There are 168 check-in counters, 97 walkways and 14 baggage reclaim belts, all of which will help reduce waiting time. The baggage handling system is run by Siemens, which operates the same at the new Beijing Airport, where 12,500 bags are scanned every hour.
[/font]

528
PJ Games / Re: Aapde Pind di Film Banawo Competition
« on: July 17, 2011, 01:07:30 PM »
GENERAL RULES:[/b][/font][/size]
1. Video must be 2 minutes minimum  to 5 minutes maximum in length.[/font]
[/font][/color]
[/size][/color]
[/size][/color]
[/size][/color]
[/size][/color]
[/size][/color]
[/size][/color]
[/size]nic school nd singer saab as wel [/size][/font][/color]

529
Shayari / Re: Thuade Iss Bare Ki Bichar aa
« on: July 17, 2011, 08:56:41 AM »
exactaly :D:

530
Maan-Sanmaan/Respect+ / Re: Nek Singh - Global Mod.
« on: July 17, 2011, 04:28:38 AM »
congrats  bro  :blowout:

531
Maan-Sanmaan/Respect+ / Re: Pj Sarpanch - Sub Admin Promotion
« on: July 16, 2011, 10:39:36 AM »
as expacted!!!!!! wel sab to pehla ta gs di bhrey shbda vich shlaga krdey ha jina nei ehe mitheya todi k pj te english waaley di trakki he hundi jo k kai waar aam ee sunan vich aa janda c te os to baad  sade veer sarpanch nu lakh lakh wdhaai  aas krdey ha k hun veer nu lok sewa karn vich koi okar pesh nhi awegi 
 
sada  ehe munda kina shreef ehe  es da andaza es gall to laeya ja skda hei k ehe ikkla eda da munda pj  te jo  kuri nu cherr k v  nichey  thankx likh janda  :D:
wel gud luck baai

532
dhannvad veere


vadia aa kahani [ story ] =D>


Dhannvad ji


bai ji ehh agge hor we aa ja ithe hi muk jandi aa

ਨਾਦਰਾ ਮੱਥੇ ਉਤੇ ਹੱਥ ਰੱਖ ਕੇ ਇੱਕੋ ਟੱਕ ਪਿੰਕੀ ਵੱਲ ਵੇਖੀ ਜਾ ਰਹੀ ਸੀ।








hanji muk gai

533
Maan-Sanmaan/Respect+ / Re: Gill Galib - Local Mod Promotion
« on: July 16, 2011, 10:26:13 AM »

 
Gill Saab has a talent for writing free style and heart touching shayari. We have seen a tremendous participation from Mr Gill in PJ Shayari. Therefore, he will be a local moderator for the Shayari Section along with Ms Blori. I hope, Gill Saab, will continue to enlighten us with his Shayari te eddan hi PJ te rung launde rehange.
 
So, good luck, if you need help with the new commands PM me or another team member, although it's pretty apparent :hehe:
 
Challo ji Gill Saab apna kam yaari rakho te PJ nu hassda hassaunda rakho!










challo ehe v kam hoeya kai dina to vich ee atkeya peya c galib kinna kabli hei ehe ta asi os diya makhi  te keera maarn waliya rachnawa dekh andaza lga skdey ha wese es trah  di poetry de piche galib ta ptta ni ki sochda pr mein sochda huna k es to baad agge kihdi waari aa marn di  :D:


kher der aaye durust aaye gud luck baai

534
:hehe: pehla bahar keo jande hunde :hehe:






veer  ji ik waar read ta krna  c

535

 


ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ ਵਾਲੀ ਗੋਰੀ ਨੇ ਇੱਕੋ ਹੀ ਸਾਹ ਵਿੱਚ ਕਹਿ ਕੇ ਸਾਹਮਣੀ ਪਈ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ।
 ਨੋ ਪਾਰਲੇ ਫਰਾਸੇ ਮੈਡਮ, ਮੈਨੂੰ ਫਰੈਂਚ ਨਹੀ ਆਉਦੀ ਪਿੰਕੀ ਗਲਤ ਜਿਹੀ ਫਰੈਂਚ ਵਿੱਚ ਬੋਲੀ।ਨੋ ਪ੍ਰੋਬਲਮ ਸੈਟ ਡਾਉਨ ਕਹਿ ਕੇ ਉਸ ਨੇ ਦੋਭਾਸ਼ੀਏ ਨੂੰ ਫੋਨ ਮਿਲਾ ਦਿੱਤਾ।
 ਕੋਈ ਅੱਧੇ ਘੰਟੇ ਬਾਅਦ ਇੱਕ ਪਾਕਿਸਤਾਨੀ ਮੂਲ ਦੀ ਅੱਧਖੜ੍ਹ ਜਿਹੀ ਔਰਤ ਨੇ ਪਿੰਕੀ ਦੇ ਕੋਲ ਆਕੇ ਬੜੇ ਪਿਆਰ ਭਰੇ ਲਹਿਜ਼ੇ ਨਾਲ ਕਿਹਾ,ਸਲਾਮਾਲੇਉਕਮ ਬੇਟੀ ਮੇਰਾ ਨਾਂ ਨਾਦਰਾ ਏ, ਮੈਂ ਸਰਕਾਰੀ ਅਦਾਰਿਆਂ ਵਿੱਚ ਦੋਭਾਸ਼ੀਏ ਦਾ ਕੰਮ ਕਰਦੀ ਹਾਂ।ਤੂੰ ਮੈਨੂੰ ਸਾਫ ਸਾਫ ਸਹੀ ਦੱਸਣਾ ਕਿ ਤੈਨੂੰ ਕੀ ਪ੍ਰੋਬਲਮ ਹੈ,ਮੈਂ ਤੇਰੀ ਵੱਧ ਤੋਂ ਵੱਧ ਮੱਦਦ ਕਰਨ ਦੀ ਕੋਸ਼ਿਸ ਕਰਾਗੀ।ਇਹਨਾਂ ਕਹਿੰਦੀ ਹੋਈ ਉਹ ਪਿੰਕੀ ਨੂੰ ਸਾਹਮਣੇ ਵਾਲੇ ਕਮਰੇ ਵਿੱਚ ਲੈ ਗਈ।

 ਤੁਹਾਡਾ ਸਰ ਨੇਮ ਕੀ ਏ ? ਪ੍ਰਮਿੰਦਰ ਕੌਰ (ਪਿੰਕੀ)
 ਆਯੂ 17 ਸਾਲ, ਮਾਤਾ ਪਿਤਾ ਦਾ ਨਾਮ ਤੇ ਘਰ ਦਾ ਪਤਾ ਪੁਛਣ ਤੋਂ ਬਾਅਦ ਨਾਦਰਾ ਬੋਲੀ, ਤੇਰੇ ਕੋਲ ਕੋਈ ਫਰਾਂਸ ਦਾ ਰੈਜੀਡੈਂਸ ਪੇਪਰ ਹੈ।ਅੱਖਾਂ ਪੂੰਝਦੀ ਪਿੰਕੀ ਨੇ ਚੌਹ ਤੇਹਾਂ ਵਿੱਚ ਲਪੇਟਿਆ ਜਿਸ ਉਪਰ ਫੋਟੋ ਲੱਗੀ ਹੋਈ ਸੀ,ਅੱਗੇ ਕਰ ਦਿੱਤਾ।ਇਹ ਫਰਾਂਸ ਵਿੱਚ ਪੱਕੇ ਹੋਣ ਲਈ ਡੀਮਾਂਡ ਦਾ ਪੇਪਰ ਸੀ।
 ਪੁਲੀਸ ਵਾਲੀ ਗੋਰੀ ਨੇ ਫਰੈਂਚ ਬੋਲੀ ਵਿੱਚ ਸਾਰੀ ਬਾਤਚੀਤ ਨੂੰ ਨੋਟ ਕਰਨ ਲਈ ਨਾਦਰਾ ਨੂੰ ਬੇਨਤੀ ਕੀਤੀ। ਨਾਦਰਾ ਨੇ ਉਹ ਪੇਪਰ ਪੁਲੀਸ ਵਾਲੀ ਅੱਗੇ ਕਰ ਦਿੱਤਾ, ਤੇ ਉਹ ਪੇਪਰ ਨੂੰ ਫੜ ਕੇ ਕੰਪਿਉਟਰ ਉਪਰ ਉਗਲਾਂ ਮਾਰਨ ਲੱਗ ਪਈ।
 ਪਿੰਕੀ ਜੋ ਵੀ ਮੈਂ ਪੁਛਾਂਗੀ ਸੱਚੋ ਸੱਚ ਦੱਸਣਾ ਕਿਉ ਕਿ ਤੇਰਾ ਕੋਈ ਵੀ ਗਲਤ ਬਿਆਨ ਤੇਰੇ ਲਈ ਮੁਸ਼ਕਲ ਖੜੀ ਕਰ ਸਕਦਾ ਏ।ਪਰ ਘਬਰਾਅ ਨਾ ਅੱਲਾ ਨੇ ਚਾਹਿਆ ਸਭ ਠੀਕ ਹੋ ਜਾਵੇਗਾ।ਆਂਟੀ ਜੀ,ਅਸੀ ਗਰੀਬ ਜਰੂਰ ਆ,ਪਰ ਝੂਠ ਨਹੀ ਬੋਲਦੇ ਮੇਰੀ ਮੰਮੀ ਕਹਿੰਦੀ ਹੁੰਦੀ ਆ ਝੂਠ ਬੋਲਣਾ ਪਾਪ ਆ।ਅੱਛਾ ਫਿਰ ਦੱਸ ਇਹ ਸਭ ਕਿਵੇ ਹੋਇਆ,ਮੈਂ ਆਂਟੀ ਜੀ ਅੱਠਵੀ ਕਲਾਸ ਵਿੱਚ ਪੜ੍ਹਦੀ ਸੀ।ਸਾਡੇ ਪਿੰਡ ਦੇ ਘਰਾਂ ਵਿੱਚੋਂ ਮੇਰਾ ਤਾਇਆ ਲਗਦਾ ਸੀ।ਜਿਸ ਦਾ ਨਾਂ ਕਰਤਾਰ ਸਿੰਘ ਸੀ,ਉਹ ਫਰਾਂਸ ਤੋਂ ਕੁਝ ਦਿੱਨਾਂ ਦੀ ਛੁੱਟੀ ਪਿੰਡ ਆਇਆ ਸੀ।ਇੱਕ ਦਿੱਨ ਸਾਡੇ ਘਰ ਮਿਲਣ ਆਇਆ,ਸਾਡਾ ਕੱਚਾ ਘਰ ਸੀ,ਗਰੀਬੀ ਨੇ ਕੰਧਾਂ ਨੂੰ ਵੀ ਤਰੇੜਾਂ ਪਾ ਦਿੱਤੀਆਂ ਸਨ।ਸਾਡੇ ਘਰ ਦੇ ਹਾਲਾਤ ਵੇਖ ਕੇ ਉਹਨੇ ਮੇਰੇ ਬਾਪੂ ਨੂੰ ਕਿਹਾ,ਅਗਰ ਮੈਂ ਤੁਹਾਡੀ ਬੇਟੀ ਨੂੰ ਫਰਾਂਸ ਲੈ ਜਾਵਾਂ,ਤੁਹਾਡਾ ਕੀ ਵੀਚਾਰ ਹੈ ਇਸ ਵਾਰੇ, ਤੁਸੀ ਸਿਰਫ ਇਸ ਦੀ ਟਿੱਕਟ ਦਾ ਖਰਚਾ ਕਰਨਾ,ਬਾਕੀ ਸਭ ਮੇਰੇ ਤੇ ਛੱਡ ਦਿਓ,ਮੈਂ ਇਸ ਨੂੰ ਆਪਣੀ ਬੇਟੀ ਬਣਾ ਕੇ ਲੈ ਜਾਵਾਗਾ।ਨਾਲੇ ਤੁਹਾਡੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ।ਇਹ ਸੁਣ ਕੇ ਮੇਰੇ ਬਾਪ ਨੂੰ ਤਾਂ ਲੱਛਮੀ ਛੱਤ ਪਾੜ੍ਹ ਕੇ ਆਈ ਲਗਦੀ ਸੀ।ਪਰ ਮੰਮੀ ਤੋਂ ਰਿਹਾ ਨਾ ਗਿਆ,ਉਹ ਕਹਿੰਦੀ ਲੜਕੀਆਂ ਦਾ ਕੀ ਕੰਮ ਬਾਹਰ ਜਾਣ ਦਾ,ਕਹਿਣ ਨਾਲ ਥੋੜੀ ਬੇਟੀ ਬਣ ਜਾਦੀ ਆ,ਹਾਲੇ ਇਸ ਦੀ ਉਮਰ ਵੀ ਕੀ ਆ।ਘਬਰਾਓ ਨਾ ਇਸ ਨੂੰ ਬੱਚੀ ਬਣਾ ਕੇ ਲਿਜਾ ਰਿਹਾ ਹਾਂ,ਕੁਝ ਮੇਰੀ ਵੀ ਜੁੰਮੇਵਾਰੀ ਹੈ, ਨਾਲੇ ਸਾਡੇ ਆਪਣੇ ਵੀ ਕੋਈ ਬੱਚਾ ਨਹੀ।ਮੈਂ ਤਾਂ ਸਿਰਫ ਤੁਹਾਡੇ ਭਲੇ ਲਈ ਹੀ ਕਹਿ ਰਿਹਾ ਹਾਂ। ਗਰੀਬੀ ਤੋਂ ਬੇਬਸ ਹੋਏ ਮੇਰੇ ਪਿਤਾ ਨੇ ਹਾਂ ਕਰ ਦਿੱਤੀ।ਉਸ ਨੇ ਆਉਦਿਆਂ ਹੀ ਮੇਰੀ ਰਾਹਦਾਰੀ ਬਣਾ ਕੇ ਭੇਜ ਦਿੱਤੀ, ਤੇ ਮੈਂ ਛੇ ਮਹੀਨੇ ਵਿੱਚ ਫਰਾਂਸ ਪਹੁੰਚਗੀ।ਤਾਏ ਦਾ ਤਿੰਨ ਬੈਡ ਰੂਮ ਦਾ ਘਰ ਦੇ ਪਿਛੇ ਕਾਫੀ ਵੱਡਾ ਗਾਰਡਨ ਸੀ।ਬਾਹਰ ਅੰਦਰ ਜਾਣ ਲਈ ਕਾਰ ਵੀ ਰੱਖੀ ਹੋਈ ਸੀ।ਜਿਵੇਂ ਕਹਿੰਦੇ ਨੇ ਲਾਲਚ ਦਾ ਢਿੱਡ ਕਦੇ ਨਹੀ ਭਰਦਾ,ਉਹਨਾਂ ਨੇ ਘਰ ਦੇ ਬੇਸਮੈਂਟ ਵਿੱਚ 6-7 ਗੈਰ ਕਨੂੰਨੀ ਲੜਕੇ ਵੀ ਕਰਾਏਦਾਰ ਰੱਖੇ ਹੋਏ ਸਨ।ਤਾਇਆ ਕੰਮ ਤੋਂ ਆਉਦਾ ਹੀ ਮੁੰਡਿਆਂ ਕੋਲ ਬੈਠ ਕੇ ਸ਼ਰਾਬ ਪੀਣ ਲੱਗ ਜਾਦਾਂ, ਮੈਨੂੰ ਲਗਦਾ ਜਿਵੇਂ ਤਾਏ ਦੀ ਸ਼ਰਾਬ ਕਮਜ਼ੋਰੀ ਸੀ।ਮੇਰੀ ਤਾਈ ਸਵੇਰ ਤੋਂ ਸ਼ਾਮ ਤੱਕ ਏਅਰਪੋਰਟ ਤੇ ਖਾਣਾ ਪੈਕਿੰਇੰਗ ਦੀ ਨੌਕਰੀ ਕਰਦੀ ਸੀ।ਉਹ ਹਫਤੇ ਵਿੱਚ ਇੱਕ ਛੁੱਟੀ ਕਰਦੀ, ਤਾਇਆ ਸਾਰੀ ਦਿਹਾੜੀ ਕੰਪਨੀ ਵਿੱਚ ਕੰਧਾਂ ਤੇ ਬੁਰਛ ਮਾਰ ਕੇ ਰੰਗ ਦੇ ਸੰਗ ਹੋਇਆ ਰਹਿੰਦਾ।ਮੈਂ ਉਹਨਾਂ ਦੇ ਅਉਦਿਆਂ ਨੂੰ ਘਰ ਦੀ ਸਾਫ ਸਫਾਈ ਖਾਣਾ ਬਾਣਾ ਬਣਾ ਛੱਡਦੀ।ਮੈਨੂੰ ਲਗਦਾ ਸੀ ਉਹਨਾਂ ਨੂੰ ਬੇਟੀ ਦੀ ਨਹੀ ਨੌਕਰਾਣੀ ਦੀ ਲੋੜ ਸੀ।ਕਦੇ ਉਹ ਆਪਣੀ ਮਰਜ਼ੀ ਨਾਲ ਮਨੀਗ੍ਰਾਮ ਰਾਹੀ ਥੋੜੇ ਘਣੇ ਪੈਸੇ ਸਾਡੇ ਘਰ ਭੇਜ ਦਿੰਦੇ।ਜਦੋਂ ਮੈਂ ਵਿਹਲੀ ਹੁੰਦੀ ਘਰੇ ਟੀ ਵੀ ਲਾਕੇ ਬਹਿ ਜਾਦੀ,ਪਰ ਸਮਝ ਮੈਨੂੰ ਕੁਝ ਵੀ ਨਹੀ ਸੀ ਆਉਦੀ।ਪਰ ਫਿਰ ਵੀ ਵਹਿਗੁਰੂ ਦਾ ਸ਼ੁਕਰ ਕਰਦੀ ਖੁਸ਼ ਖੁਸ਼ ਰਹਿੰਦੀ।ਮੇਰੀ ਇਹ ਖੁਸ਼ੀ ਜਿਵੇਂ ਰੱਬ ਨੂੰ ਬਹੁਤੀ ਦੇਰ ਮਨਜ਼ੁਰ ਨਹੀ ਸੀ।ਕਰਾਏਦਾਰਾਂ ਵਿੱਚੋਂ ਇੱਕ ਟੀਟੂ ਨਾਂ ਦਾ ਮੁੰਡਾ ਕੁਝ ਬਹੁਤ ਹੀ ਲੋਫਰ ਕਿਸਮ ਦਾ ਸੀ।ਜਦੋਂ ਮੈਂ ਕਦੇ ਬਾਹਰ ਅੰਦਰ ਜਾਦੀ, ਉਹ ਤਾਕੀ ਵਿੱਚੋਂ ਸਿਰ ਕੱਢ ਕੇ ਪੰਜਾਬੀਆ ਗਾਣੇ ਦੇ ਬੋਲ ਲੱਕ ਟਵੱਟੀ ਏਟ ਕੁੜੀ ਦਾ, ਤੇ ਹੋਰ ਵੀ ਕੁਝ ਉਲ ਜਲੂਲ ਜਿਹਾ ਬੋਲਦਾ।ਪਰ ਮੈਂ ਅਣਸੁਣਿਆ ਜਿਹਾ ਕਰ ਦਿੰਦੀ।

 ਉਲ ਜਲੁਲ ਦਾ ਮਤਲਬ ? ਨਾਦਰਾ ਬੋਲੀ,ਆਂਟੀ ਜੀ,ਭੱਦੇ ਜਿਹੇ ਬੋਲ ਬੋਲਦਾ।
 ਠਕ ਠਕ ਠਕ ਦਰਵਾਜ਼ੇ ਦੀ ਅਵਾਜ਼ ਨਾਲ ਪਿੰਕੀ ਦੀ ਦਰਦ ਭਰੀ ਕਹਾਣੀ ਸੁਣਦੀ ਨਾਦਰਾ ਵਿੱਚੋਂ ਹੀ ਬੋਲ ਪਈ (ਉਈ) ਹਾਂ,

 ਮੈਡਮ ਨਾਦਰਾ ਜਰਾ ਜਲਦੀ ਕਰਨਾ,ਬਾਹਰ ਇੱਕ ਕੇਸ ਹੋਰ ਆਇਆ ਹੈ।ਦਰਵਾਜ਼ੇ ਕੋਲ ਕਰਿਸਟੋਫ ਫਰੈਂਚ ਵਿੱਚ ਕਹਿ ਕਿ ਉਹਨੀ ਪੈਰੀ ਵਾਪਸ ਮੁੜ ਗਿਆ।ਪਿੰਕੀ ਦੀ ਦਰਦ ਭਰੀ ਕਹਾਣੀ ਵਿੱਚ ਨਾਦਰਾ ਗੁਆਚ ਗਈ ਲਗਦੀ ਸੀ।

 ਸੌਰੀ ਬੇਟਾ ਅੱਗੇ ਬੋਲੋ। ਆਂਟੀ ਜੀ ਇੱਕ ਦਿੱਨ ਤਾਇਆ ਤਾਈ ਕੰਮ ਤੇ ਗਏ ਹੋਏ ਸਨ।ਮੈਂ ਗਾਰਡਨ ਵਿੱਚ ਕਪੜੇ ਸੁਕਣੇ ਪਾਉਣ ਲਈ ਗਈ।ਟੀਟੂ ਨੇ ਮੈਨੂੰ ਕੱਲੀ ਸਮਝ ਕੇ ਬਾਂਹ ਤੋਂ ਫੜ ਕੇ ਬੇਸਮੈਂਟ ਵੱਲ ਖਿਚਣਾਂ ਸ਼ੁਰੂ ਕਰ ਦਿੱਤਾ।ਮੈਂ ਧੱਕਾ ਮਾਰਿਆ ਉਹ ਸਿੱਧਾ ਫਰਸ਼ ਤੇ ਜਾ ਡਿੱਗਿਆ।ਉਸ ਨੇ ਉਠ ਕੇ ਫੇਰ ਫੜਣ ਦੀ ਕੋਸਿਸ਼ ਕੀਤੀ, ਤਾਂ ਉਸ ਨੇ ਮੇਰੀ ਕੋਟੀ ਖਿਚ ਲਈ,ਜਿਹੜੀ ਮੇਰੇ ਪਹਿਨੀ ਹੋਈ ਸੀ।ਮੈਂ ਭੱਜ ਕੇ ਅੰਦਰੋਂ ਕੁੰਡੀ ਲਾ ਲਈ, ਤੇ ਕਿਹਾ ਕਿ ਮੈਂ ਪੁਲਸ ਨੂੰ ਫੋਨ ਕਰਦੀ ਆਂ।ਮੈਨੂੰ ਕਿਹੜਾ ਬੋਲੀ ਆਉਦੀ ਸੀ,ਤੇ ਉਹ ਡਰ ਕੇ ਥੱਲੇ ਆਪਣੇ ਕਮਰੇ ਵਿੱਚ ਚਲਿਆ ਗਿਆ।
 ਮੈਂ ਸੋਚਿਆ ਅੱਜ ਸ਼ਾਮ ਤਾਏ ਨੂੰ ਸਭ ਕੁਝ ਦੱਸ ਦੇਵਾਗੀ।
 ਤੂੰ ਉਹਨਾਂ ਨੂੰ ਦੱਸਿਆ ?ਨਹੀ ਆਟੀ ਜੀ ਮੈਂ ਡਰ ਗਈ।ਕਿਸ ਗੱਲ ਤੋਂ ?ਉਹ ਤਾਂ ਗੁੰਡਿਆਂ ਵਰਗਾ ਸੀ।ਮੈਨੂੰ ਬਾਹਰ ਅੰਦਰ ਕੁਝ ਵੀ ਕਰ ਸਕਦਾ ਸੀ।ਨਾਲੇ ਇਹ ਸੋਚ ਕੇ ਕਿਤੇ ਤਾਇਆ ਤਾਈ ਮੈਨੂੰ ਹੀ ਨਾ ਮਾੜੀ ਸਮਝਣ, ਜਾਂ ਕਿਤੇ ਛੱਕ ਕਰਕੇ ਘਰੋਂ ਹੀ ਨਾ ਕੱਢ ਦੇਣ,ਜੇ ਬੀਬੀ ਬਾਪੂ ਨੂੰ ਪਤਾ ਲੱਗ ਗਿਆ ਉਹ ਕੀ ਸੋਚਣ ਗੇ,ਮੈਂ ਆਪਣੀ ਅਤੇ ਘਰ ਦੀ ਇੱਜ਼ਤ ਖਾਤਰ ਚੁੱਪ ਰਹਿਣਾ ਹੀ ਠੀਕ ਸਮਝਿਆ।
 ਹੁਣ ਮੈਂ ਡਰੀ ਡਰੀ ਰਹਿੰਦੀ, ਤਾਏ ਤਾਈ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਅੰਦਰੋਂ ਕੁੰਡੀ ਲਾ ਲੈਦੀ,ਵਿਹੜੇ ਵਿੱਚ ਵੀ ਨਾ ਨਿਕਲਦੀ,ਕੰਮ ਤੋਂ ਆਉਦੀ ਤਾਈ ਮੇਰੇ ਨਾਲ ਨਾਰਾਜ਼ ਵੀ ਹੋ ਜਾਦੀ,ਕਿੰਨਾ ਗੰਦਾ ਵਿਹੜਾ ਤੂੰ ਝਾੜੂ ਵੀ ਨਹੀ ਫੇਰਿਆ।ਮੈਂ ਸੁਣ ਕੇ ਚੁੱਪ ਕਰ ਜਾਦੀ।ਤਾਇਆ ਸਿੱਧਾ ਕੰਮ ਤੋਂ ਆਕੇ ਮੂੰਹ ਹੱਥ ਧੋਕੇ ਥੱਲੇ ਮੁੰਡਿਆ ਕੋਲ ਚਲਿਆ ਜਾਦਾਂ।ਜਿਨਾਂ ਚਿੱਰ ਸ਼ਰਾਬੀ ਨਾ ਹੋ ਜਾਦਾਂ ਉਤਨਾ ਚਿੱਰ ਸਾਡੇ ਕੋਲ ਨਾ ਆਉਦਾ।ਇੱਕ ਦਿੱਨ ਤਾਇਆ ਕੁਝ ਜਾਅਦਾ ਸ਼ਰਾਬੀ ਹੋ ਗਿਆ ਸੀ,ਟੀਟੂ ਨੇ ਮੌਕਾ ਵੇਖ ਕੇ ਮੇਰੀ ਕੋਟੀ ਫੜਾਉਦਿਆਂ ਕਿਹਾ,ਆਹ ਤਾਇਆ ਲਗਦਾ ਪਿੰਕੀ ਦੀ ਕੋਟੀ ਆ,ਸਾਡੇ ਕਮਰੇ ਵਿੱਚੋਂ ਲੱਭੀ ਆ।ਕਿਥੋਂ ਥੋਡੇ ਕਮਰੇ ਚੋਂ,ਇਥੇ ਕਿਵੇ ਆਈ, ਤਾਇਆ ਰੱਬ ਜਾਣੇ ਮੈਨੂੰ ਨਹੀ ਪਤਾ ਮੈਨੂੰ ਤਾਂ ਮੰਜ਼ੇ ਦੇ ਸਿਰਹਾਣੇ ਪਈ ਲੱਭੀ ਆ।ਇਹ ਤੂੰ ਉਸਨੂੰ ਪੁੱਛ ਲਈ ਟੀਟੂ ਬਗਲਾ ਭਗਤ ਬਣਿਆ ਹੋਇਆ ਸੀ।

 ਤਾਇਆ ਲਾਲ ਸੂਹਾ ਹੋ ਕੇ ਮੇਰੇ ਕੋਲ ਆ ਗਿਆ।ਕੁੜੀਏ ਤੈਨੂੰ ਮੈਂ ਇਸ ਕੰਮ ਲਈ ਇਥੇ ਨਹੀ ਲੈ ਕੇ ਆਇਆ,ਤੂੰ ਥੱਲੇ ਕੀ ਕਰਨ ਗਈ ਸੀ,ਤਾਇਆ ਜੀ ਮੈਂ ਅੱਜ ਤੱਕ ਥੱਲੇ ਨਹੀ ਗਈ।
 ਫਿਰ ਇਹ ਕਿਵੇਂ ਗਈ ਉਥੇ?(ਕੋਟੀ ਮੇਰੇ ਉਪਰ ਸੁਟਦਾ ਤਾਇਆ ਗੁਸੇ ਵਿੱਚ ਬੋਲਿਆ)।ਮੇਰੀ ਧਾਹ ਨਿੱਕਲ ਗਈ।ਆਏ ਲਫਜ਼ ਜੁਬਾਨ ਤੇ ਫਿਰ ਪਿਛੇ ਮੁੜ ਗਏ।ਪਿੰਕੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ, ਇਹ ਇਜ਼ਤਦਾਰਾਂ ਦਾ ਘਰ ਆ,ਇਸ ਘਰ ਵੱਲ ਮਾੜੀ ਨਿਗ੍ਹਾ ਵੇਖਣ ਵਾਲੇ ਦੀ ਮੇਰੇ ਤੋਂ ਪਹਿਲਾਂ ਇਸ ਘਰ ਦੀ ਇੱਟ ਹੀ ਉਸ ਦਾ ਮੱਥਾ ਭੰਨ ਦਿੰਦੀ ਆ।ਤੇਰੀ ਇਹ ਹਿੰਮਤ ਕਿਵੇਂ ਹੋਈ?ਮੈਂ ਪੈਰ ਫੜ ਕੇ ਤਰਲੇ ਕਰਦੀ ਰਹੀ, ਤਾਇਆ ਜੀ ਮੈਂ ਬਿਲਕੁਲ ਨਿਰਦੋਸ਼ ਆਂ, ਮੈਂ ਨਹੀ ਗਈ, ਨਹੀ ਗਈ...ਦੇ ਤਰਲੇ ਕਰਦੀ ਰਹੀ,ਪਰ ਰੱਬ ਤੋਂ ਵਗੈਰ ਮੇਰੇ ਕੋਲ ਕੋਈ ਗਵਾਹ ਨਹੀ ਸੀ।ਤਾਏ ਨੇ ਜੋਰ ਦੀ ਠਾਹ ਕਰਦਾ ਥੱਪੜ ਮਾਰਿਆ, ਮੈਂ ਘੁੰਮ ਕੇ ਸੋਫੇ ਤੇ ਜਾ ਡਿੱਗੀ।ਉਸ ਦਿੱਨ ਤਾਇਆ ਮੈਨੂੰ ਹੋਰ ਵੀ ਮਾਰਦਾ ਜੇ ਤਾਈ ਨੇ ਉਸ ਦੀ ਬਾਂਹ ਨਾ ਫੜੀ ਹੁੰਦੀ।ਇਹ ਸਭ ਤੇਰੇ ਹੀ ਪਿਟਣੇ ਪਾਏ ਨੇ ਹੁਣ ਕੁੱਟਣ ਦਾ ਕੀ ਫਾਇਦਾ। ਉਦੋਂ ਕਹਿੰਦਾ ਸੀ ਆਪਾਂ ਕੁੜੀ ਬਣਾ ਕੇ ਰੱਖਾਗੇ।ਵੇਖ ਲਿਆ,ਜੇ ਪਤਾ ਲੱਗ ਗਿਆ ਲੋਕਾਂ ਦਾ ਮੂੰਹ ਨਹੀ ਫੜ ਹੋਣਾ, ਮੇਰੇ ਕੰਮ ਤੇ ਤਾਂ ਪਹਿਲਾਂ ਹੀ ਜਨਾਨੀਆਂ ਕਿਸੇ ਦੀ ਕੁੜੀ ਕਿਸੇ ਦਾ ਮੁੰਡਾ ਤਰ੍ਹਾਂ ਤਰ੍ਹਾਂ ਦੇ ਟੋਟਕੇ ਘੜ ਘੜ ਕੇ ਸੁਣਾਦੀਆਂ ਨੇ।(ਤਾਈ ਇੱਕੋ ਹੀ ਸਾਹ ਬੋਲ ਪਈ)।
ਮੈਂ ਬਿਨਾਂ ਕੁਝ ਖਾਦਿਆ ਪੀਤਿਆਂ ਅੰਦਰ ਮੰਜ਼ੇ ਤੇ ਜਾ ਡਿੱਗੀ।ਅਗਲੇ ਦਿੱਨ ਦੋਨੋ ਕੰਮ ਤੇ ਚਲੇ ਗਏ, ਮੈਂ ਅੰਦਰ ਪਈ ਮਾੜੇ ਕਰਮਾਂ ਨੂੰ ਰੋਦੀ ਰਹੀ,ਤਾਇਆ ਤੇ ਤਾਈ ਅੱਜ਼ ਇੱਕਠੇ ਹੀ ਕੰਮ ਤੋਂ ਛੁੱਟੀ ਕਰਕੇ ਆ ਗਏ।ਮੈਂ ਸੋਚਿਆ ਅੱਜ ਮੇਰੀ ਖੈਰ ਨਹੀ, ਹਾਲੇ ਉਹਨਾਂ ਨੇ ਦਰਵਾਜ਼ਾ ਖੋਲਿਆ ਹੀ ਸੀ, ਘਰ ਦੇ ਟੈਲੀਫੋਨ ਦੀ ਘੰਟੀ ਖੜਕ ਪਈ।ਤਾਈ ਨੇ ਫੋਨ ਚੁੱਕਦਿਆਂ ਕਿਹਾ ਕੋਣ ?ਪੂਆ ਮੈਂ ਲੰਡਨ ਤੋਂ ਟੈਰੀ ਬੋਲਦਾ ਹੈਗਾ।ਡੈਡ ਨੂੰ ਹਰਟ ਪ੍ਰੋਬਲਮ ਸੀ, ਹੋਸਪੀਟਲ ਲੈ ਗਏ ਆ,ਮੰਮ ਵੀ ਉਥੇ ਆ,ਮੰਮ ਬੋਲਦੀ ਆ ਤੁਸੀ ਮਸਟ ਆ ਜੋ।ਇਤਨੀ ਗੱਲ ਕਰਕੇ ਫੋਨ ਕੱਟ ਹੋ ਗਿਆ।ਤਾਈ ਨੇ ਉਸ ਰਾਤ ਹੀ ਇੰਨਟਰ ਨੈਟ ਤੇ ੲੈਰੋ ਸਟਾਰ ਦੀ ਟਿੱਕਟ ਬੁੱਕ ਕਰਾ ਲਈ।ਅਗਲੇ ਦਿੱਨ ਇੰਗਲੈਂਡ ਜਾਣ ਦੀ ਤਿਆਰੀ ਸੀ।ਤਾਇਆ ਰੁਟੀਨ ਮੁਤਾਬਕ ਕੰਮ ਤੇ ਚਲਿਆ ਗਿਆ।ਅੱਜ ਤਾਏ ਦੀ ਕੰਪਨੀ ਨੇ ਵਰਕਰਾਂ ਲਈ ਕ੍ਰਿਸਮਿਸ ਪਾਰਟੀ ਦਾ ਕਿਸੇ ਕਲੱਬ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ।ਤਾਇਆ ਸ਼ਰਾਬ ਵਿੱਚ ਸ਼ਬਾਬ ਮਿਲਾ ਕੇ  ਡਿੱਗਦਾ ਕੋਈ ਅੱਧੀ ਰਾਤ ਤੋਂ ਬਾਅਦ ਘਰੇ ਪਹੁਚਿਆ,ਟਰਰ, ਟਰਰ ਟੱਲੀ ਦੀ ਅਵਾਜ਼ ਸੁਣ ਕੇ ਮੈਂ ਅੱਧ ਸੁੱਤੀ ਜਿਹੀ ਨੇ ਉਠ ਕੇ ਦਰਵਾਜ਼ਾ ਖੋਲਿਆ, ਤਾਇਆ ਡਿੱਗਦਾ ਉਖੜ ਦਾ ਸਿੱਧਾ ਮੇਰੇ ਕਮਰੇ ਚ ਆ ਕੇ ਮੰਜੇ ਤੇ ਬਹਿ ਗਿਆ।ਮੈਂ ਕੰਬਦੀ ਜਿਹੀ ਅਵਾਜ਼ ਚ ਕਿਹਾ ਤਾਇਆ ਜੀ,ਰੋਟੀ ਖਾਣੀ ਜਾਂ ਪਹਿਲਾਂ ਪਾਣੀ ਲੈ ਕੇ ਆਵਾ।ਅੱਜ ਖਾਣਾ ਕੁਝ ਨਹੀ ਪਿੰਕੀ ਬੱਸ..,ਅਲਮਾਰੀ ਚੋ ਬੋਤਲ ਕੱਢ ਕੇ ਦੇਹ।ਤਾਇਆ ਜੀ ਤੁਸੀ ਤਾਂ ਪਹਿਲਾਂ ਹੀ ਬਹੁਤ ਸ਼ਰਾਬੀ ਹੋ।ਤਾਏ ਦੀਆ ਸ਼ਰਾਬੀ ਅੱਖਾਂ ਮੈਨੂੰ ਪੈਰਾਂ ਤੋਂ ਸਿਰ ਤੱਕ ਤੋਲ ਰਹੀਆਂ ਸਨ।ਮੈਨੂੰ ਉਸ ਤੋਂ ਡਰ ਜਿਹਾ ਲੱਗਣ ਲੱਗ ਪਿਆ।ਮੈਂ ਤਾਏ ਨੂੰ ਮੋਡਿਆਂ ਤੋਂ ਫੜ ਕੇ ਲੇਟ ਜਾਣ ਲਈ ਕਿਹਾ।ਪਰ ਉਸ ਨੇ ਫੜ ਕੇ ਆਪਣੇ ਉਪਰ ਸੁੱਟ ਲਿਆ,ਮੇਰੇ ਲੀੜੇ ਕੱਪੜੇ ਇਜ਼ਤ ਸਭ ਕਲੀਰੇ ਬਣ ਕੇ ਖਿਲਰ ਗਏ।ਮੇਰੀਆ ਚੀਖਾਂ ਕੰਧਾਂ ਵਿੱਚ ਵੱਜ ਕੇ ਚੁੱਪ ਕਰ ਗਈਆਂ।ਜਿਸ ਨੂੰ ਸੁਣਨ ਵਾਲ ਕੋਈ ਨਹੀ ਸੀ।ਮੈਂ ਪਿੰਜ਼ਰੇ ਵਿੱਚ ਫਸੇ ਪੰਛੀ ਵਾਗੂ ਫੜ ਫੜਾ ਕੇ ਬੇਹੋਸ਼ ਹੋ ਗਈ।ਸਵੇਰੇ ਛੇ ਵਜ਼ੇ ਮੈਨੂੰ ਹੋਸ਼ ਆਈ।ਸ਼ੀਸੇ ਵਿੱਚ ਵੇਖਿਆ ਮੈਂ ਬਦਕਿਸਮਤ ਬਦਸ਼ਕਲ ਸੀ, ਪਰ ਪਿੰਕੀ ਨਹੀ ਲਗਦੀ ਸੀ।ਟੈਲੀਫੋਨ ਵੱਜਣਾ ਸ਼ੁਰੂ ਹੋ ਗਿਆ,ਮੈਂ ਕੰਬਦੇ ਹੱਥਾ ਨਾਲ ਬਿਨਾਂ ਕੁਝ ਬੋਲੇ ਚੁੱਕ ਕੇ ਕੰਨ ਨੂੰ ਲਾ ਲਿਆ,ਹੈਲੋ ਤੁਸੀ ਉਠ ਖੜੇ ਬੈਡ ਨਿਉਜ਼ ਆ,ਰਾਤੀ ਵੀਰਾ ਪੂਰਾ ਹੋ ਗਿਆ,ਪਰਸੋ ਸੰਸਕਾਰ ਆ,ਕਿਵੇ ਵੀ ਕਰਿਓ ਜਲਦੀ ਆ ਜਾਓ,ਮੈਥੋਂ ਤਾਂ ਉਹਦੇ ਨਿਆਣੇ ਰੋਦੇ ਝੱਲੇ ਨਹੀ ਜਾਦੇਂ,ਹਾਂ ਪਿੰਕੀ ਨੂੰ ਤਾੜ ਕੇ ਆਉਣਾ ਕਹਿਣਾਂ ਸਾਡੇ ਸਿਰ ਸੁਆਹ ਨਾ ਪਾਉਦੀ ਫਿਰੀ ਨਾਲੇ ਕਿਰਾਏਦਾਰਾਂ ਨੂੰ ਵੀ ਤਾੜ ਦੇਣਾ, ਪਿੰਕੀ ਨੂੰ ਕਹਿਣਾਂ ਘਰ ਦਾ ਵਸਾਹ ਨਹੀ ਕਰਨਾ,ਕਿਸੇ ਨੂੰ ਘਰੇ ਨਹੀ ਆਉਣ ਦੇਣਾ, ਨਾ ਕਿਸੇ ਕੋਲ ਗੱਲ ਕਰਨੀ ਅਸੀ ਇੰਗਲੈਂਡ ਗਏ ਆਂ।ਤਾਲੇ ਕੁੰਡੀ ਲਾ ਕੇ ਸਾਉਣਾ ਜਮਾਨਾ ਬਹੁਤ ਖਰਾਬ ਆ, ਸੁਣਦੇ ਓ ਜਲਦੀ ਆ ਜਾਣਾ ਤੁਹਾਡੀ ਵੇਟ ਕਰਦੇ ਨੇ।(ਤਾਈ ਇੰਗਲੈਂਡ ਤੋਂ ਬਿਨ੍ਹਾਂ ਪੁੱਛੇ ਹੀ ਬੋਲੀ ਜਾ ਰਹੀ ਸੀ)ਓਹ ਘੁਕ ਸੁੱਤਾ ਘਰਾੜੇ ਮਾਰਦਾ ਸੀ। ਮੈਂ ਪੋਲੇ ਪੋਲੇ ਪੈਰੀ ਦਰਵਾਜ਼ਾ ਖੋਲ ਕੇ ਸਿੱਧੀ ਤੁਹਾਡੇ ਕੋਲ ਆ ਗਈ ਹਾਂ।ਹੁਣ ਪਲੀਜ਼ ਤੁਸੀ ਮੈਨੂੰ ਇੰਡੀਆ ਭੇਜ ਦੇਵੋ,ਮੈਂ ਘਰੇ ਨਹੀ ਜਾਣਾ, ਮੈਂ ਨਹੀ ਰਹਿਣਾ ਇੱਥੇ, ਨਹੀ ਰਹਿਣਾ, ਨਹੀ ਰਹਿਣਾ…ਆਪਣੇ ਪਿੰਡ ਜਾਣਾ ਪਲੀਜ਼ ਪਲੀਜ਼।ਨਾਦਰਾ ਅੱਗੇ ਪਿੰਕੀ ਦੋਵੇਂ ਹੱਥ ਜੋੜ ਕੇ ਤਰਸ ਦੀ ਮੂਰਤੀ ਬਣੀ ਹੋਈ ਸੀ।ਨਾਦਰਾ ਮੱਥੇ ਉਤੇ ਹੱਥ ਰੱਖ ਕੇ ਇੱਕੋ ਟੱਕ ਪਿੰਕੀ ਵੱਲ ਵੇਖੀ ਜਾ ਰਹੀ ਸੀ।                       
 

536
Pics / Re: Days are going
« on: July 15, 2011, 09:35:12 AM »
veer ji mein ehe waali pice  dp te laa lai aa

537
Jokes Majaak / Re: Lover letter by HR executive
« on: July 15, 2011, 06:22:48 AM »
hahaha gud gud  :D: :D:

538
Pics / Re: addidas di bori
« on: July 15, 2011, 05:51:35 AM »
hahaha   :D:

539
Pics / Re: mata yamahe te
« on: July 15, 2011, 05:48:15 AM »
hahaha

540
Shayari / Re: Rabba ishq mere da aisa hashar ho jaave........
« on: July 14, 2011, 06:27:18 PM »
humm  eh  v nic  c

Pages: 1 ... 22 23 24 25 26 [27] 28 29 30 31 32 ... 100