This section allows you to view all posts made by this member. Note that you can only see posts made in areas you currently have access to.
Messages - B̲l̲i̲n̲g̲
Pages: 1 ... 48 49 50 51 52 [53] 54 55 56 57 58 ... 100
1041
« on: April 25, 2011, 03:03:25 AM »
ਮਸਾਂ ਮਸਾਂ ਮੈਂ ਕੱਠੇ ਕਰ ਕੇ
ਬੱਸ ਦੇ ਵਿਚ ਬਿਠਾਏ
ਰੌਲਾ ਪਾਈ ਜਾਵਣ ਸਾਰੇ
ਮੈਂ ਟੌਫੀਆਂ ਦੇ ਕੇ ਚੁਪ ਕਰਾਏ
ਮਜਨੂੰ ਵੀ ਹੁਣ ਛੱਤ ਤੇ ਚੜ ਕੇ
ਨਾਹਰੇ ਲਾਈ ਜਾਂਦਾ
ਕਹਿੰਦਾ ਮੈ ਲੀਡਰ ਆਸ਼ਕਾਂ ਦਾ
ਪਰ ਕੋਈ ਮੈਨੂੰ ਘਾਹ ਨਹੀ ਪਾਉਦਾ
:woried: :woried:
1042
« on: April 25, 2011, 03:00:03 AM »
=D> =D> shabash paji tusi kmaal o
1043
« on: April 24, 2011, 05:49:36 AM »
its ok bro next keep in mind u r responsible person
1044
« on: April 24, 2011, 05:28:59 AM »
ymla jatt punjab da has banned me from chat wd msg probbly i m rav gill check kro confirm kro kon ki aa fer ban kro and who is rav ?
1045
« on: April 12, 2011, 01:59:03 PM »
paji tuhade yaar da ishq v nirala he :D: :D:
1046
« on: March 30, 2011, 02:23:48 AM »
o paaji tu udas na hoya kar kon gumm ho geya jihra tusi sare udas bethe ho :lost: :lost: :lost:
1047
« on: March 29, 2011, 07:58:38 PM »
ਕਿਸੇ ਦੇ ਕਹੇ ਸਚ ਮੁਰੇ ,,,,, ਸਾਡਾ ਸਚ ਨਹੀ ਬਦਲ ਸਕਦਾ .......... ਹਾਰਦੇ ਹਾਰਦੇ ਵੀ ਅੱਸੀ ਜੀਤਾ ਗੇ,,,,,,, ਕੀਉ ਕੀ ਸਾਡਾ ਹੋਸਲਾ ਹੁਣ ਨਹੀ ਸ਼ੋਟ ਸਕਦਾ ....... ਥੋਕਰਾ ਖਾ ਖਾ ਕੇ ਅੱਸੀ ਹੁਣ ਫੂਲਾਦ ਬਣ ਗੇ ਹਾ,,,,,, ਹੁਣ ਸਾਡਾ ਪਥਰ ਦਿਲ ਨਹੀ ਟੁਟ ਸਕਦਾ ....... ਕਰ ਲੈ ਹੁਣ ਜੋ ਵੀ ਤੂ ਕਰਨਾ ___!! ਸਾਡਾ ਪ੍ਯਾਰ ਅਮਰ ਹੈ ਉਹ ਹੁਣ ਨਹੀ ਮਰ ਸਕਦਾ .... ਕਿਸੇ ਦੇ ਕਹੇ ਸਚ ਮੁਰੇ ,,,,, ਸਾਡਾ ਸਚ ਨਹੀ ਬਦਲ ਸਕਦਾ ..........
Copy right by: Preet Kaur
Main Te Mera Dil Tutt Ke-Lakhwinder Wadali-Punjabi Sad Song([url=http://www.desirockz.com]www.desirockz.com)[/url]
chaah gye ji ik dam bahut ache :okk: =D> =D>
1048
« on: March 29, 2011, 07:53:04 PM »
ye majnu majnu kon hai /:)
jihdi profil te gye c :happy:
1049
« on: March 29, 2011, 03:12:31 PM »
mubarka ji mubarka.
moved to announcement
thanks paji i thought complaints jauga X_X X_X
1050
« on: March 29, 2011, 03:03:21 PM »
ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ ..... ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,, ਇਕ ਤਰਫਾ ਸਾਡਾ ਪ੍ਯਾਰ ਸੀ ,,,,,, ਅੱਸੀ ਤੇਨੁ ਬੇਵਫਾ ਨਹੀ ਕਹੰਦੇ ............... ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,, ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,, ਗੈਰਾ ਨਾਲ ਹੱਸ ਲੇ ਰੱਜ ਕੇ ,,,,,,, ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,, ਜਾ ਤੂ ਆਪਣੇ ਸਾਜਨਾ ਨਾਲ ਵਸਦੀ ਰੇਹ ਚੰਦ੍ਰੀਏ,,,,, ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,, Copy right by: Preet Kaur
great ji
thank you so much,,,,,,,,,,,,,ji,,,,,,,,,,,,,, apni apni kismat hai ji,,,,,,,,,,,,,
hahaha hanji kismat da ta ptta ni bt poetry nic c
1051
« on: March 29, 2011, 02:59:04 PM »
:hit: :hit: life ch pehli waar topic post kita kise nei reply ee ni kita ? :Cry:
1052
« on: March 29, 2011, 02:52:39 PM »
paji kehnde nei jdo shayr udaas hunda ta saare udaas kr dinda fer tuhanu ta khush hona chahida tuhade nal ta udas v saare ho jande nei saade lai ta kise kol khush hon da v time massi hunda
hahaha eh ki likhta mein thoko taari :D: :D: :D: :D: :D:
1053
« on: March 29, 2011, 02:51:16 PM »
paji kehnde nei jdo shayr udaas hunda ta saare udaas kr dinda fer tuhanu ta khush hona chahida tuhade nal ta udas v saare ho jande nei saade lai ta kise kol khush hon da v time massi hunda
1054
« on: March 29, 2011, 02:44:57 PM »
paji agge pahaar khatm ho gye aa niche sit deya hun bus nu ? wese v na chaaah na paani bus nu ta driver chlaaluga pr driver aap kiwe chluga uppro bakriya khote v nal ture firde aa jdo appa saare heige c fer enna di ki lor c bakri te khote waale nu bus cho ban kro :angry: :angry:
mera bakri te khote nal bahut hai pyar mai hni karna ehna nu ban mere yaar :D:
chlo theek a paji na kro ban mein poori bus ee ban kr deni a :D: :D: :D: :D: fer na kheyo
1055
« on: March 29, 2011, 02:43:18 PM »
ਕਦੇ ਸੋਚਿਆ ਨੀ ਸੀ ਜੋ ਅੱਜ Chat ਵਿਚ ਹੋ ਗਿਆ ਦਿਲ ਨਿਕੀ ਜਿਨੀ ਗੱਲ ਤੇ ਉਦਾਸ ਹੋ ਗਿਆ
chat vich dange ho gye ? :wait:
1056
« on: March 29, 2011, 02:30:38 PM »
ਅੱਜ ਦਿਲ ਬੜਾ ਹੈ ਉਦਾਸ
ਮੁੱਕ ਚੱਲੇ ਦਿਲੋਂ ਅਹਿਸਾਸ
ਅੱਖੀਆਂ ਦੇ ਦੀਵੇ ਹੁਣ ਬੁਝ ਚਲੇ
ਰਹੀ ਚਾਨਣਾ ਦੀ ਹੁਣ ਨਾ ਕੋਈ ਆਸ
ਅੱਜ ਦਿਲ ਬੜਾ ਹੈ ਉਦਾਸ
ਸੋਚਾਂ ਦਿਆਂ ਪੰਛੀਆਂ ਦੇ ਖੰਭ ਕਿਸੇ ਨੋਚ ਸੁਟੇ
ਭਰਾਂ ਦਸ ਕਿੱਦਾਂ ਪਰਵਾਜ਼
ਖੌਰੇ ਕਿਸ ਲੁਟ ਲਏ ਨੇ ਰੰਗ ਮੇਰੇ ਹਾਸਿਆਂ ਦੇ
ਦੇਵਾਂ ਕਿੰਝ ਦਿਲ ਨੂੰ ਧਰਾਸ
ਅੱਜ ਦਿਲ ਬੜਾ ਹੈ ਉਦਾਸ
very nic paji thoko taali =D> =D> =D>
na veer aj dil sachi udas aa :sad:
ghaate naffe zindgi ch aunde jande rehnde nei eve dil te na laai o paaji dil te na laai nale paji duniya rondeya nu dekh k door paj jandi aa hsde rehna chahida hun thoko taari :cooll:
1057
« on: March 29, 2011, 02:28:12 PM »
paji agge pahaar khatm ho gye aa niche sit deya hun bus nu ? wese v na chaaah na paani bus nu ta driver chlaaluga pr driver aap kiwe chluga uppro bakriya khote v nal ture firde aa jdo appa saare heige c fer enna di ki lor c bakri te khote waale nu bus cho ban kro :angry: :angry:
1058
« on: March 29, 2011, 02:21:06 PM »
mutiyar ho munda
paji meri jwaani jari ni jaandi ? :pagel:
1059
« on: March 29, 2011, 02:20:06 PM »
Who!!?!? :lost: :lost: :lost: :lost: :lost:
its me leya du hneriya (MaJNu)
1060
« on: March 29, 2011, 02:18:49 PM »
Mottu - aa topic News vich kahto paya? : Move it to Intro.
te hor ki complaints vich pauna c ? : :
Pages: 1 ... 48 49 50 51 52 [53] 54 55 56 57 58 ... 100
|