December 21, 2024, 09:00:34 AM

Myspace Layouts - Myspace Editor[/url] - Meme Generator[/url]

<!-- Background CODE --> Get PunjabiJanta.com Profile Backgrounds here <!-- Background CODE -->

 Summary - ਪੰਗੇਬਾਜ਼ ਜੱਟ maan


Offline Offline
Name:
ਪੰਗੇਬਾਜ਼ ਜੱਟ maan
Posts:
1313 (0.272 per day)
Position:
PJ Gabru

Gender:
Male Male
Age:
31
Location:
Green land..
Date Registered:
October 08, 2011, 12:06:44 AM
Last Active:
January 04, 2018, 07:37:18 AM
Love Status:
Single / Talaashi Wich

Contact Me :)

Email
hidden
Facebook Profile:


Profile Pictures

Currently, there are no pictures.

About Me

lı▄ █ ▄ █ ▄ ਮੇਰੀ
ਪ੍ਰੋਫਾਇਲ 'ਚ ਤੁਹਾਡਾ ਸਵਾਗਤ ਏ ▄ █ ▄ █ ▄ılı

╚════════════════════════════════════╝

ਮੇਰਾ
ਨਾਮ ਏ maan marjana ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ ,
ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ
ਪੜ ਲਵੇ. . .

1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ
ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ,

2.
ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ
ਬਹੁਤੇ ਸਿਆਣੇ ਨੀ ਹੈਗੇ,

3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ
ਨੀ ਪੁੱਛਣਾ ਤੇ ਅ ਕੇ ਪ੍ਰੋਫਾਇਲ 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ
ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ ਪ੍ਰੋਫਾਇਲ 'ਚ ਵਹਲੇ ਬੈੱਠੇ ਦਿਸੇ ਤੇ
ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ
ਚਾਹੋਗੇ,

4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ
ਮੇਰੀ ਪ੍ਰੋਫਾਇਲ ਤੋ ਦੂਰ ਰਹਿਣ,

5.ਤੇ ਇੱਕ ਗੱਲ ਹੋਰ ਮੈਂ ਪ੍ਰੋਫਾਇਲ ਬੜੀ
ਮੇਹਨਤ ਨਾਲ ਬਣਾਈ ਏ, ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ ਪ੍ਰੋਫਾਇਲ ਬਾਰੇ ਕੋਈ ਪੁੱਠੀ
ਸਿੱਧੀ ਗੱਲ ਕੀਤੀ ਤੇ ਧਾਗੇ ਨਾਲ ਬੱਨ ਕੇ ਤੀਲੇ ਨਾਲ ਕੁੱਟੁੰਗਾ, ਕੁੱਟੁੰਗਾ ਘੱਟ ਤੇ
ਘੜੀਸੁੰਗਾ ਜਿਅਦਾ,

ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ ਤੋਂ

ਤੇ
ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ ਪ੍ਰੋਫਾਇਲ ਦੀ ਨਕਲ ਨੀ ਕਰਨੀ, ਤੇ ਨਾ ਈ
ਕੁੱਝ ਕਾਪੀ ਕਾਰਨਾ, ਰੱਬ ਨੇ ਤੁਹਾਨੂ ਵੀ ਮਗਜ ਦਿੱਤਾ, ਓਹਨੂੰ ਵਰਤੋ,

ਪ੍ਰੋਫਾਇਲ
ਦੇਖ ਲੀ ਨਾ, ਪੜ
__________####______________
__________####______________
__________####______________
__________####______________
______###########_________
_______#########___________
________#######____________
_________#####______________
__________###_______________
___________#________________ਲਿਆ
ਜੋ ਪੜਨਾ ਸੀ, ਜੇ a,dd ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ..

My Interests

MUSIC=BABBU MAAN,ks makhan, chamkila

Signature:
ਬੜੇ ਭੁੰਨ ਕੇ ਕਬੂਤਰ ਖਾਦੇ ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ ,

ਕੀਹਨੂੰ ਰੁੱਸ ਕੇ ਵਿਖਾਉਨੀ ਏ ਆਕੜਾ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ ........    
........      http://www.youtube.com/watch?v=N2gN69c5fmY&feature=colike


Tohar::
15
Local Time:
December 21, 2024, 09:00:34 AM

My PJ Facebook

Note: These messages will appear on the frontpage!

Loading...
If it does not load, use this.

Add comment


Comments

January 01, 2013, 03:24:25 AM
satnam sri wahe guru ji... ☆.¸¸.•´☆.¸¸.•´☆.¸¸.•´☆.¸¸.•´☆.­¸¸.•´☆
▄████▄░▄███▄░░▄­██░▄████▄
▀▀░▄██░██░██░██­██░▀▀░▄█▀
░▄██▀░░██░██░░░­██░▄▄░▀██
██████░▀███▀░░░­██░▀████▀.. happy new year

November 12, 2012, 02:03:33 AM

SARBLOH WARRIOR

  • Offline Offline
August 06, 2012, 05:38:22 AM
Kithe aja veer?????

✿MeHaK✿

  • Offline Offline
August 01, 2012, 06:33:21 PM
Happy Rakhri Veere..

SARBLOH WARRIOR

  • Offline Offline
July 07, 2012, 03:09:08 AM
ssa veer ki hal a

✿MeHaK✿

  • Offline Offline
June 27, 2012, 05:17:50 AM
ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ
ਬਹੁਤੇ ਸਿਆਣੇ ਨੀ ਹੈਗੇ,

Very funny :D:

Dhaliwal.

  • Offline Offline
November 03, 2011, 09:27:24 PM
bye

Dhaliwal.

  • Offline Offline
November 03, 2011, 09:22:37 PM
yeah bhukh lagee aa

sukhbeer

  • Offline Offline
October 08, 2011, 01:15:41 AM
pj te niga niga soagat bai