May 13, 2024, 05:26:13 AM

Show Posts

This section allows you to view all posts made by this member. Note that you can only see posts made in areas you currently have access to.


Topics - -ѕArKaRi_SaAnD-

Pages: 1 ... 15 16 17 18 19 [20] 21 22 23 24 25 ... 32
381
ਜੇ ਨਿੱਕਲੇ ਪੁੱਤ ਸ਼ਰਾਬੀ ਓਤੋ ਧੀ ਵੀ ਹੋਜੇ ਬਾਗੀ
ਸਮਝੋ ਬਾਪੂ ਦੀ ਪੱਗ ਹੋ ਗਈ ਦਾਗੀ ,
ਸਿਖਰੋ ਜਾ ਢਹਿੰਦੇ ਫੁਕਰੇ ਯਾਰ, ਮਾੜੀ ਸਰਕਾਰ ਬੰਦੇ ਨੂੰ ਲੈ ਬਹਿੰਦੇ
ਦਿਲ ਟੁੱਟੇ ਜੋਬਨ ਰੁੱਤੇ ਮੁੜ ਕੇ ਨਹੀ ਜੁੜਦੇ
ਬੋਲ ਜੁਬਾਨੋ, ਤੀਰ ਕਮਾਨੋ, ਇੱਕ ਬੰਦਾ ਗਿਆ ਜਹਾਨੋ ਮੁੜ ਕੇ ਨਹੀ ਮੁੜਦੇ ...

382
Funny Videos / Alif Laila
« on: October 27, 2012, 12:44:17 PM »
Alif Laila Theme Song

golden memories ...those were beautiful days...  :sad:

383
Love Pyar / Kassma Te Shartan
« on: October 27, 2012, 12:06:18 PM »
ਜਿਥੇ ਪਿਆਰ ਹੋਵੇ ਇਤਬਾਰ ਹੋਵੇ ...
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ ...

Jithe  Pyar Hove Etbaar Hove...
Othe Kassma Te Shartan Di Load Nahi ...



384
Love Pyar / Je Tu Na Hundi Tan Pyar Kahani
« on: October 27, 2012, 08:12:11 AM »
♥ Je Tu Na Hundi Tan Pyar Kahani Na Honi c__Je Tu Na Hundi Tan Sanjh Roohani Na Honi c ♥


385
Love Pyar / Shuru teree to Khatam tere te
« on: October 26, 2012, 11:59:52 AM »
♥ Shuru teree to Khatam tere te__mai jindagi karna chaundi a... ♥


386
Love Pyar / jhUthE mUho nA kEhnDi diL viCh hAn teRe
« on: October 26, 2012, 11:58:50 AM »
♥ jhUthE mUho nA kEhnDi diL viCh hAn teRe__han j tU kRe__krA jiNdaGi maiN nAam tEre ♥


387
Love Pyar / Ek doooni doooni
« on: October 26, 2012, 11:57:57 AM »
♥ Ek doooni doooni__ do doooni chaar__ tu sohneya mere dil diyan ramja nu VERY FUNNY keh ke na saaar ♥


388
Funny Videos / made in china haha
« on: October 26, 2012, 11:06:02 AM »

389
Love Pyar / Duniya Bekaar Jehi Lagge
« on: October 25, 2012, 01:32:21 PM »
♥ Har Paase Saanu Tere NaaL Bahaar Jehi Lagge__Tu Na Disse Taan Eh Duniya Bekaar Jehi Lagge ♥


390
♥• ਮਾਹੀ ਮੇਰਾ ਚੰਨ ਦਾ ਟੁਕੜਾ__ਪਲਕਾਂ ਉੱਤੇ ਬਿਠਾਇਆ ਮੈਨੂੰ


 ਚੁੰਮਾਂ ਹੱਥ ਮੇਰੇ ਬਾਬੁਲਦੇ__ਜਿਹਨੇ ਤੇਰੇ ਲੜ ਲਾਇਆ ਮੈਨੂੰ ♥•


391
ਵੇ ਮੈ ਤੈਨੂੰ ਪਾਉਣ ਲਈ ਖੁਦ ਕਾਫਿਰ ਬਣ ਜਾਉਂਗੀ_,
ਤਾਅਨੇ ਮੇਹਣੇ ਦੁਨੀਆ ਦੇ ਸਬ ਮਨ ਤੇ ਜਰ ਜਾਉਂਗੀ_,
ਕਿਤੌ ਆ ਜਾ ਤੂੰ ਹਵਾ ਬਣ ਕੇ ਦੱਸ ਅਸੀ ਕਦੌ ਬੂਹਾ ਡੱਕਿਆ_,
ਸਾਡਾ ਦਿਲ ਰੁਸ਼ਨਾ ਦੇ ਸੱਜਣਾ ਅਸੀ ਤੇਰੇ ਵਿੱਚੌ ਚੰਨ ਤੱਕਿਆ_


392
Love Pyar / Kai Janma To Dhadkda
« on: October 25, 2012, 01:31:00 PM »
♥ Chan To Sohni Chanani Os ton Sohna Yaar__Kai Janma To Dhadkda__Mere Dil Vich Tera Pyar ♥


393
♥ • ਸਾਡੀ ਪਹਿਲੀ ਤੇ ਆਖ਼ਿਰੀ ਖ਼ਾਵਿਸ਼ ਤੈਨੂੰ ਅਪਣਾ ਬਣਾਉਣ ਦੀ.... ♥

♥ • ਮਰ ਜਾਣ ਤੋ ਪਹਿਲਾ ਤੈਨੂੰ ਹਿੱਕ ਨਾਲ ਲਾਉਣ ਦੀ... ♥


394
Love Pyar / Tera ishq hi mera junnon hai maahi
« on: October 25, 2012, 01:30:18 PM »
♥ Tera ishq hi mera junnon hai maahi ♥


395
ਅੱਖਾਂ ਯਾਰ ਦੇ ਨਸ਼ੇ ਵਿੱਚ ਹੋਣ ਡੁੱਬੀਆ, ਤੇ
ਬਿਨਾ ਪੀਤੇ ਹੀ ਸਾਨੂੰ ਸਰੂਰ ਹੋਵੇ
ਅੱਖਾਂ ਖੋਲਾ ਤਾਂ ਹੋਵੇ ਦੀਦਾਰ ਉਹਦਾ,
ਅੱਖਾਂ ਮੀਚਾ ਤੇ ਉਹਦਾ ਹੀ ਨੂਰ ਹੋਵੇ


396
Love Pyar / 7 RaNgI cHuDeYaN cHaDa ਕੇ...
« on: October 24, 2012, 04:09:08 PM »
ਧੁੱਪ ViCh jaD Tu ਨਿਕਲੀ, :)) * ♥

♥______♥ *ਜਦੋ ਨਿਕਲੀ 7 RaNgI cHuDeYaN cHaDa ਕੇ,, ♥ *

...

♥______________________♥ *ਬੱਦਲਾਂ ਨੇ ਛਾਂ ਕਰਤੀ, :)) * ♥

♥ *GoRe ਰੰਗ ਤੇ ਤਰਸ ਜਿਹਾ ਖਾਕੇ_____________ :))


397
Love Pyar / ਦੁਨਿਆ ਜਿਤਨੀ ਏ..
« on: October 24, 2012, 01:34:20 PM »
ਇਜ਼ਤ ਕਰਨੀ ਸਿਖੋ ਜੇਕਰ
ਇਜ਼ਤ ਖੱਟਣੀ ਏ,

ਦੁਨਿਆ ਦਾ ਦਿਲ ਜਿੱਤੋ ਜੇਕਰ
ਦੁਨਿਆ ਜਿਤਨੀ ਏ.. —


398
ς੭ ਤੇਰੇ ਨੈਣਾਂ ਵਿਚ ਹਂਜੂਆ ਦੀ ਜਗਾਹ ਨਾ ਹੋਵੇ

ς੭ ਮੇਰੇ ਕੋਲ ਤੈਨੂੰ ਭੁੱਲਣ ਦੀ ਕੋਈ ਵਜਾਹ ਨਾ ਹੋਵੇ

ς੭ ਜੇ ਭੁੱਲ ਜਾਵਾਂ ਕਿਸੇ ਵਜਾਹ ਨਾਲ ਤੈਨੂੰ

ς੭ ਰੱਬ ਕਰੇ ਮੇਰੀ ਜ਼ਿੰਦਗੀ ਚ ਅਗਲੀ ਸੁਬਾਹ ਨਾ ਹੋਵੇ


399
Love Pyar / Ve Main Rajj K Haseen utto Tu V Ae Shoukeen
« on: October 24, 2012, 01:16:07 PM »
♥ Ve Tere Raah Vich Khar Jayiye Gal Tenu Samjayiye_Bas Saccha Pyar Tera Main Mangdi___Ve Main Rajj K Haseen utto Tu V Ae Shoukeen_Tan Hi Dil Tera Sohneya Ve Teri Hoor Rahe Manggdi ♥ —


400
Love Pyar / Sukh vele Shukrana__Dukh vele Ardass_Har vele Simran..."
« on: October 24, 2012, 01:07:43 PM »
Sukh vele Shukrana__Dukh vele Ardass_Har vele Simran..."
*.*.* waheguru ji ka "KHALSA" waheguru ji ki "FATEH" *.*.*


Pages: 1 ... 15 16 17 18 19 [20] 21 22 23 24 25 ... 32