June 30, 2024, 01:55:51 PM

Show Posts

This section allows you to view all posts made by this member. Note that you can only see posts made in areas you currently have access to.


Messages - -ѕArKaRi_SaAnD-

Pages: 1 ... 333 334 335 336 337 [338] 339 340 341 342 343 ... 376
6741
ਅਸੀ ਤੇਰੇ ਦਰਜੀ ਤੇ ਕੇਸ ਕਰਨਾ ,
ਨੀ ਜਿਹੜਾ ਦਿੰਦਾ ਅੱਗ ਲਾੳਣੇ ਸੂਟ ਬਣਾਕੇ :tongue: :tongue:



6742
Love Pyar / shraab te kise di katil tor hundi
« on: October 10, 2012, 01:08:43 PM »
•♥ Koi sohna behisaab kisse de naina ch shraab te kise di katil tor hundi ae ♥•
•♥ Unj ta bhave jag te na sohnyaa di ghaat, Par dil milyaa di gal hor hundi ae ♥•


6743
Love Pyar / Why I miss U
« on: October 10, 2012, 01:05:30 PM »
Sometimes My HEART asks....: Why I miss U?...Why I Like U?...Why I Sms U?...Then my

mind
answered,

It's bcoz... "SWEET" people
NEED more CARE. ♥


6744
Love Pyar / tenU merE toN mainU terE
« on: October 10, 2012, 01:00:28 PM »
tenU merE toN mainU terE toN kadE raBB karE nA duR


6745
___ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ
ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ____
____ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ
ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ____

**ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ**


6746
Gup Shup / Re: What song are you listening to right now?
« on: October 10, 2012, 12:54:11 PM »
Pun khat Ley Yaariya Laa Ke Ni Mittran Di Koi V Nahi :hehe: :hehe:

6747
PJ Games / Re: This or That
« on: October 10, 2012, 12:52:51 PM »
vimla :D: :D:

Audi Or Bmw

6748
Fun Time / Re: ABC game
« on: October 09, 2012, 02:24:28 PM »
m- main keha koi na ji

J- Jaldi Jaldi ch J bhul Gaye tusi :D: :D: siddi M tey :hehe:

6749
Love Pyar / Re: tere nal viyah karwaun diya
« on: October 09, 2012, 02:17:40 PM »
dhanwad sabb da :happy:

6750
ਦੌ ਪੱਬ ਚੱਲਣੇ ਮੈ ਤੇਰੇ ਨਾਲ ਸੋਹਣੀਏ __ıllı

ਰੱਖੂ ਹਰ ਪੱਲ ਤੇਰਾ ਖਿਆਲ ਸੋਹਣੀਏ __ıllı

ਦਿਲਾ ਦੀ ਇਹ ਦਿਲ ਹੁਣ ਸਾਰ ਜਾਣਦਾ __ıllı

ਪਿਆਰ ਦੀ ਦੁਨੀਆ ਚ ਤੇਰਾ ਸਾਥ ਮਾਣਦਾ __ıllı


6751
Love Pyar / Bin tere mai ikalli hoyi.
« on: October 09, 2012, 02:16:09 PM »
Na sangi na saathi koi
Yaad teri vich jhali hoyi
Suna Suna chaar chufera
Bin tere mai ikalli hoyi............


6752
Pics / Re: ਸਰਕਾਰੀ ਨੌਕਰੀ
« on: October 08, 2012, 04:51:49 PM »
22 koi patang faseyo layuna hau ta gal kar  :D:
oh te gatti paa ke laa lena .... :D: :D:

6753
Pics / Re: ਸਰਕਾਰੀ ਨੌਕਰੀ
« on: October 08, 2012, 04:17:10 PM »
Haje Taak Koi Tiyar Nahi Hoea :D: :D: :D:

6754
PJ Da Dhaba / Re: Post Karo Apdi Last Meal
« on: October 08, 2012, 04:06:31 PM »
damn u eat camarao
tasty Hunde aa... try Kar Ke Dekhi :hehe:

6755
PJ Da Dhaba / Re: Post Karo Apdi Last Meal
« on: October 08, 2012, 02:51:43 PM »
Yummiii Yummmiiiii  :kamli: :kamli:

[img]

6756
Love Pyar / ਸਾਹ ਆਖਰੀ ਮੇਰਾ ਜਦ ਨਿਕਲੇ,
« on: October 08, 2012, 02:38:49 PM »
ਸਾਹ ਆਖਰੀ ਮੇਰਾ ਜਦ ਨਿਕਲੇ,
ਸਿਰ ਮੇਰਾ ਤੇ ਯਾਰ ਦਾ ਪੱਟ ਹੋਵੇ,

100 ਸਾਲ ਲੰਬੀ ਉਮਰ ਹੋਵੇ ਉਹਦੀ,
ਤੇ ਮੇਰੀ ਓਹਦੇ ਤੋਂ ਇੱਕ ਪਲ ਘੱਟ ਹੋਵੇ,

ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ,
ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,

ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ,
ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ.



6757
ਦਿਲ ਦਾ ਸੋਹ੍ਣਾਂ ਯਾਰ ਹੋਵੇ ਤਾਂ ਰੱਬ ਵਰਗਾ__ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ---

ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ__ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾਂ-

6758
~ ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ_
-- ਧੱਕੇ ਨਾਲ ਪਿਆਰ ਨਾ ਪਾਏ ਜਾਦੇ_

`` ਕੋਈ ਲਾ ਕੇ ਜ਼ੋਰ ਵੇਖ ਲਵ ਜਿੰਨਾ ਮਰਜ਼ੀ_,
__ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ__

6759
Love Pyar / Shadd meri baahn naale
« on: October 08, 2012, 02:33:18 PM »
♥♥ Shadd meri baahn naale unglaan marrorrh na
Goriyan baahnwa 'cho demi wangaan avein torrh na.. ♥♥


6760
Love Pyar / tere nal viyah karwaun diya
« on: October 08, 2012, 02:32:14 PM »
ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ...
kasma na jhuthiya pendiya kite hoye bol nibhandiya...

ਕਬਰਾਂ ਤਕ ਰੀਝਾ ਰਿਹਣ ਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀਆਂ....
kabra tak rijha rihan giya tere nal viyah karwaun diya....


Pages: 1 ... 333 334 335 336 337 [338] 339 340 341 342 343 ... 376