November 26, 2024, 03:39:21 AM

Show Posts

This section allows you to view all posts made by this member. Note that you can only see posts made in areas you currently have access to.


Messages - -ѕArKaRi_SaAnD-

Pages: 1 ... 215 216 217 218 219 [220] 221 222 223 224 225 ... 376
4381
Fun Time / Dialogues of Hindi Cinema ...
« on: January 22, 2013, 04:35:16 AM »
betti yh tume kya kiya :D:

4382
Fun Time / Re: Dialogues of Hindi Cinema ...
« on: January 21, 2013, 04:27:31 PM »
hum jaha ke Robinhood  hai.... Robinhood Panday :D:

4383
♥•--ਤੇਰੇ ਖਾਮੋਸ਼ ਬੁੱਲਾਂ ਤੇ ਮਹੁੱਬਤ ਗੁਣਗੁਣਾਦੀ ਏ--•♥

♥•--ਤੂੰ ਮੇਰੀ ਏ __ ਮੈ ਤੇਰਾ ਹਾਂ __ ਬਸ ਏਹੋ ਅਵਾਜ਼ ਆਉਦੀ ਏ--•♥


4384
Love Pyar / teri nazar vich meri ehmiat kuj v hove
« on: January 21, 2013, 02:08:45 PM »
Teri nazar vich meri ehmiat kuj v hove,,
pr kde mere ton apni ehmiat na puchh lwi..
mainu dsna ni aunda k "zindgi" ki hundi hai


4385
♥ ਸੂਰਜ ਦੀਆਂ ਕਿਰਨਾਂ ਵਰਗੀਆਂ ਸੱਜਣਾ ਤੇਰੇ ਪਿਆਰ
ਦੀਆਂ ਲੋਰਾਂ ਨੇ ♥
♥ ਸਾਥ ਛੱਡ ਕੇ ਨਾਂ ਜਾਵੀਂ, ਸਾਨੂੰ ਤੇਰੀਆਂਉਮਰਾਂ ਲਈ
ਲੋੜਾਂ ਨੇ ....... ♥


4386
♥ ਸਾਡਾ ਰਿਸ਼ਤਾ ਜਨਮਾ ਜਨਮਾ ਦਾ ਅਸੀ ਧੂਰੋਂ ਲਿਖਾਈਆ ਲੇਖਾ ਵਿੱਚ

♥ ਨਾਤਾ ਏ ਪੱਕਾ ਇੱਟ ਵਰਗਾ ਅਸੀ ਜੜ ਦਿੱਤੀਆ ਨੇ ਮੇਖਾ ਵਿੱਚ

♥ ਤੇਰੀ ਜਿੰਦਗੀ ਦੇ ਵਿੱਚ ਆ ਜਾਵੇ ਕੋਈ ਮੇਰੇ ਵਾਲੀ ਥਾਂ

♥ ਕਦੇ ਇੰਜ਼ ਨਾ ਹੋਵੇ

♥ ਹਾਏ ਨਾਹ ਨੀ ਸੋਹਣੀਏ ਨਾ

♥ ਕਦੇ 'ਇੰਜ਼ ਨਾ ਹੋਵੇ


4387
♥ ਉਹਨੇ ਮੈਨੂੰ ਪੁੱਛਿਆ ਕਿ,,,,ਕੀ ਹੱਦ ਹੈ ਤੇਰੀ ਮੁੱਹਬਤ ਦੀ ♥
♥ ਮੈਂ ਉਸਨੂੰ ਕਿਹਾ ਕਿ,,,,,ਮੁੱਹਬਤ ਦੀ ਕੋਈ ਹੱਦ ਨਹੀ ਹੁੰਦੀ ♥
♥ ਤੇ ਜੋ ਹੱਦਾਂ ਵਿੱਚ ਰਹਿ ਕੇ ਕੀਤੀ ਜਾਵੇ,,,,ਉਹ ਮੁੱਹਬਤ ਨਹੀ ਹੁੰਦੀ ♥


4388
Fun Time / Re: the most boring Punjabi movie u hve watched?
« on: January 21, 2013, 01:55:22 PM »
one and only MIRZA :D: :D:
oh v nahi puri dekhi 10 min baad band :D: :D:

4389
Main nahi das da :D:

4390
Gup Shup / Re: Maybe a goodbye??
« on: January 21, 2013, 01:02:53 PM »
Gia Tu Bilkul Theek Ho Ke wapis onna ... sadde layi plzzzzz :sad:
waheguru mehar karan ... Waheguru agge Meri ehi Ardass aa ....

4391
Fun Time / Re: Dialogues of Hindi Cinema ...
« on: January 17, 2013, 04:07:12 AM »
main kya mandir ki ganthi ho??? jo atta hai muje bajja ke chala jata hai :D: :D:

4392
Fun Time / Re: Dialogues of Hindi Cinema ...
« on: January 17, 2013, 12:49:08 AM »
sara pj muje sarkari saand ke naam se jantha hai :D:

4393
Shayari / Re: Main Vatna nu Fera Paana
« on: January 16, 2013, 04:20:12 PM »
likhab wale ne bohaz sohna likhea :okk:

4394
Lok Virsa Pehchaan / Re: A Short Story By Kanwar kang
« on: January 16, 2013, 04:07:50 PM »
balle kanwara att karra ti... swad he ah gea.... meriya v bachpan.diya yaada tazza kra tiya tu..... :okk:

aur jo last ch lyn likhi tu ... main kya dhaan dhaan karra ti :hug:

4395
Fun Time / Re: net kis kis jagah te use karde o
« on: January 16, 2013, 02:13:36 PM »
jithe free signle mil jaye... uthe he kundi paa layi di aa :D: :D:

4396
Fun Time / Re: Dialogues of Hindi Cinema ...
« on: January 15, 2013, 06:28:53 AM »
monna darling :D:

4397
Fun Time / Re: Dialogues of Hindi Cinema ...
« on: January 15, 2013, 06:23:39 AM »
jaara hass v lea karo :hehe:

4398
PJ Games / Re: Result Punjabi Janta Awards- 2012
« on: January 15, 2013, 06:20:10 AM »
ider ik.v nahi hisse ayea :D: :D:

4399
Maan-Sanmaan/Respect+ / Re: PJ Mutiyaar Promotion - G.Kaur
« on: January 15, 2013, 06:12:04 AM »
mubarka gia :rockon:

4400
Shayari / Re: ¸.•♥•ਰੋਣਾ ਨਹੀ ਸੀ ਆਉਂਦਾ
« on: January 14, 2013, 04:57:27 PM »
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ  :blush:

ghaint aa....

Pages: 1 ... 215 216 217 218 219 [220] 221 222 223 224 225 ... 376