This section allows you to view all posts made by this member. Note that you can only see posts made in areas you currently have access to.
Topics - -ѕArKaRi_SaAnD-
Pages: 1 ... 25 26 27 28 29 [30] 31 32
581
« on: September 08, 2012, 02:36:54 PM »
Uchi heel ne karta kaara... Dig payi ve main maar hulara... Chak lai baahn farhke... Haan deya dildara ♥ ♥
582
« on: September 08, 2012, 02:35:06 PM »
[♥] ਬੇ-ਜ਼ੁਬਾਨੇ ਮਾਰ ਕੇ ਨਹੀਉ ਦਰਾਂ ਤੇ ਟੰਗੀ ਦੇ ਹੁੰਦੇ,♥ [♥] ਧੀਆਂ ਮਾਰ ਕੇ ਨਹੀਉ ਪੁੱਤ ਮੰਗੀ ਦੇ ਹੁੰਦੇ, [♥]
583
« on: September 08, 2012, 02:33:44 PM »
eho jahe insan nu goli maar deni chaidi aa.....
584
« on: September 08, 2012, 01:11:25 PM »
♡ ਸੋਹਣਾ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ__,
♡ ਕਿਸੇ ਨੂ੍ੰ ਆਜਮਾ ਕੇ ਪਿਆਰ ਕੀਤਾ ਤਾਂ ਕੀ ਕੀਤਾ__,
♡ ਹੁੰਦੀਆ ਨੇ ਕਮੀਆ ਸਾਰਿਆ ਦੇ ਵਿਚ__,
♡ ਸਿਰਫ ਚੰਗਿਆ ਨਾਲ ਪਿਆਰ ਕੀਤਾ ਤਾਂ ਕੀ ਕੀਤਾ__,
♡ Sohna dekh ke pyaar kita tan ki kita__,
♡ Kise nu ajma ke pyar kita tan ki kita__,
♡ Hundia ne kamiyaa sareya de vich__,
♡ Sirf changeya naal pyar kita tan ki kita__,
585
« on: September 08, 2012, 01:09:51 PM »
♡ ਨਜ਼ਰਾਂ ਮਿਲ਼ਾ ਕੇ ਪਹਿਲੀ ਸੱਟੇ , ਨੰਬਰ ਵਟਾ ਲੈਣਾ ਇਹ ਕੋਈ ਪਿਆਰ ਨਹੀਂ__,
♡ ਹਰ ਵੀਕੈਂਡ ਤੇ ਥਿਏਟਰ ਦੇ ਹਨੇਰੇ ’ਚ , ਗੁੱਥਮ-ਗੁੱਥਾ ਹੋਣਾ ਇਹ ਕੋਈ ਪਿਆਰ ਨਹੀਂ__,
♡ ਰੋਜ਼ ਸੱਜਣਾਂ ਨਾਲ਼ ਘੁੱਮਣਾ-ਫ਼ਿਰਨਾ , ਡਿਸਕੋ ਜਾ ਕੇ ਸੂਟੇ ਦੇ ਨਸ਼ੇ ’ਚ ਝੂਮ ਕੇ ਨੱਚਣਾ__, __ਇਹ ਕੋਈ ਪਿਆਰ ਨਹੀਂ__,
♡ ਇੱਕ ਯਾਰ ਨੂੰ ਵਿਹਲਿਆਂ ਕਰਕੇ , ਮੁੜ੍ਹ ਅਗਲੇ ਨਾਲ਼ ਤੁਰ ਜਾਣਾ ਇਹ ਕੋਈ ਪਿਆਰ ਨਹੀਂ__,
♡ ਉਸ ਦੀ ਮਜਬੂਰੀ ਨੂੰ ਪੈਰਾਂ ਤਲ਼ੇ ਰੌਂਦ ਕੇ , ਆਪਣੇ ਮਤਲਬ ਖਾਤਿਰ ਉਸਨੂੰ ਬੇਵਫ਼ਾ ਆਖਣ੍ਹਾ, __ਇਹ ਕੋਈ ਪਿਆਰ ਨਹੀਂ__,
♡ ਇਹੋ ਜੇਹੇ ਭੂੰਡ ਆਸ਼ਿਕ ਕਿਵੇਂ ਜਾਨਣ , ਕੀ ਹੁੰਦਾ ਹੈ ਸੱਚਾ ਪਿਆਰ__,
♡ ਜਿਸ ਦੇ ਸਿਰਫ਼ ਅਹਿਸਾਸ ਨਾਲ਼ ਹੀ ਰੂਹ ਖਿੜ੍ਹ ਉੱਠਦੀ ਹੈ__,
♡ ਜੋ ਤੁਹਾਡੀ ਬਿਖਰੀ ਹੋਈ ਸੋਚ ਨੂੰ ਹੀ ਸੋਧ ਦੇਵੇ , ਪਿਆਰ ਤਾਂ ਉਹਨੂੰ ਕਹਿੰਦੇ ਨੇ__,
♡ ਯਾਰ ਨੂੰ ਤੱਕ ਕੇ ਧੜ੍ਹਕਨ ਰੁਕ ਜਾਣੀ,ਇੱਕ ਅਰਸਾ ਇਹੀ ਸਮਝ ਨਾ ਆਉਣਾ ਕਿ ਇਕਰਾਰ ਕਿੰਝ ਕਰਨੈ, __ਪਿਆਰ ਤਾਂ ਉਹਨੂੰ ਕਹਿੰਦੇ ਨੇ__,
♡ ਖਬਰ੍ਹ ਹੋਵੇ ਭਾਵੇਂ ਯਾਰ ਦੇ ਨਾ ਆਉਣ ਦੀ , ਫ਼ੇਰ ਵੀ ਦਿਲ਼ ਸਾਲਾਂ-ਬੱਧੀ ਇੰਤਜ਼ਾਰ ਕਰੇ, __ਪਿਆਰ ਤਾਂ ਉਹਨੂੰ ਕਹਿੰਦੇ ਨੇ__ ,
586
« on: September 08, 2012, 01:04:51 PM »
♥ ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ,ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,__ ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ,ਕਿ ਸਾਹ ਵੀ ਲਵੇਗੀ ਤਾ ਮੇਰੀ ਯਾਦ ਆਵੇਗੀ
Chaldiyan Havayan Cho Awaaz Avagi,Har Dhadkan Cho Ik Fariyaad,__ Bhar Devanga Tere Dil Ch Pyaar Ina,Ke Saah V Lavegi Tan Meri Yaad Avage,__
587
« on: September 08, 2012, 12:30:44 PM »
Dharti sunehri ambar neela, har mausam rangeela Aisa des hai mera, ho.... aisa des hai mera
588
« on: September 08, 2012, 12:27:16 PM »
♥ਗੱਲਾਂ ਗੱਲਾਂ ਦੇ ਵਿਚ tEnU ਵੇ ਮੈ ਗਲ SmJhAtI ਕਾਕਾ ਵੇ ਕਿਸੇ ਹੋਰ nU ਤੇਰੇ ਕਰਕੇ ਕਦੇ DeVa ਨਾ ਮੈ ਝਾਕਾ ਵੇ ਛੇਤੀ ਛੇਤੀ ਲੈ ਜਾ MiTrA ਕੋਈ ਹੋਰ ਨਾ ਮਾਰ ਜੇ ਢਾਕਾ♥
[/color]
589
« on: September 08, 2012, 06:00:27 AM »
~~ ਇਸ਼ਕ਼ ਪੜਾਈ ਕਰ ਸੋਹਨੀ ਏ~~ ~~ ਨੈਨਾ ਵਾਲੀ ਖੋਲ ਕੇ ਕਿਤਾਬ ~~
590
« on: September 08, 2012, 05:55:53 AM »
♥♥Maaf Karin Jatta Thori Hogi Der Ve,,♥♥♥ ♥♥Ik Tapdi Dupehr,Duja Khet Door Ve♥♥♥ ♥♥Kha Lai Roti Tu Kahnu Jind Tadfayi,,♥♥♥ ♥♥Kre Mintan Khadi Dekh Teri Hoor Ve♥♥♥
591
« on: September 07, 2012, 03:25:14 PM »
ਗੋਰੇ ਗੋਰੇ ਹੱਥਾ ਨਾਲ ਸੋਹਣੀਏ ਫੜ ਲੈ ਪਿਆਰ ਵਾਲਾ ਫੁੱਲ ਨੀ ਰੱਖ ਲੈ ਨਿਸ਼ਾਨੀ ਸੋਹਣੇ ਯਾਰ ਦੀ.....
► ਮੇਰੇ ਗੋਰੇਆ ਹੱਥਾ ਦੀ ਮਹਿੰਦੀ ਵੇ ਤੈਨੂ ਕੁਛ ਕੁਛ ਕੇਹੰਦੀ ਸਮਝ ਲੈ ਅਖ ਦੇ ਇਸ਼ਾਰੇ ਨੂ ਮੈਂ ਨਾ ਤੇਰੇ ਬਿਨ ਹੁਣ ਰਿਹੰਦੀ ਵੇ
592
« on: September 07, 2012, 03:16:57 PM »
[♥• IshQ Di KadaR OhnU Ki PtA___♡ ___JisnE IshQ VicH SirF MjA LuteyA •♥
♥• IshQ Di KadaR PuchO UsnU___♡ ___JisdA KadI IshQ VicH DiL TutteyA •♥
593
« on: September 07, 2012, 03:07:30 PM »
♥ ♥ ♥ Tere Hath Main Mera Hath Ho ♥ ♥ ♥ ♥ ♥ ♥ Sariii Zannate Mere Sath Hoo ♥ ♥ ♥
594
« on: September 07, 2012, 03:06:05 PM »
♥ ਆਪਣੀ ਆਪਣੀ ਪਸੰਦ ਹੁੰਦੀ ਹੈ..ਆਪਣਾ ਆਪਣਾ ਖਿਆਲ ਹੁੰਦਾ ਹੈ..ਖੂਬਸੂਰਤ ਕੋਈ ਨਹੀ ਹੁੰਦਾ ♥ ♥ ਖੂਬਸੂਰਤ ਖਿਆਲ ਹੁੰਦਾ ਹੈ...ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ..ਦਿਲ ਮਿਲੇ ਦਾ ਸੁਆਲ ਹੁੰਦਾ ਹੈ ♥
595
« on: September 07, 2012, 03:02:27 PM »
♥ Nainan nu har vele kyn.. tera hi intzar rahe..♥ ♥ Jis pal tenu dkehe nah.. eh dil bekrar rahe..♥ ♥ Kuch dino toh mera.. eh haal hai ki kran..♥ ♥ Door ja ke v Tu.. mere naal hai ki kran..♥ ♥ Nasha e tere isqh da.. meri rooh nu moh geya..♥ ♥ .... JadoN dA DiL TeRa Ho GeYa.... ♥ [/b]
596
« on: September 07, 2012, 12:36:22 PM »
597
« on: September 07, 2012, 10:45:40 AM »
eh video dekh ke mainu hassa he onda... te es song de bol kere song toh copy kite gaye ne??? koi dass sakda?
598
« on: September 06, 2012, 01:41:12 PM »
kaale rang da bullet c hunda...har kam sada ulat c hunda....
599
« on: September 04, 2012, 01:50:54 PM »
ਪਤਨੀ: ਸੁਣਦੇ ਹੋ ਗਵਾਂਡੀਆਂ ਦੀ ਕੁੜੀ ਹਿਸਾਬ ਚੋਂ 99 ਨੰਬਰ ਲੈਕੇ ਆਈ ਹੈ
ਪਤੀ: ਫਿਰ ਇੱਕ ਨੰਬਰ ਕਿਥੇ ਗਿਆ ????
ਪਤਨੀ: ਓਹ ਸਾਡਾ ਲਾਡਲਾ ਜੋਂ ਲੈਕੇ ਆਇਆ
ਪਤੀ: ਲਾ ਜੁੱਤੀ ਕੰਜਰ ਦੇ ... :D: :D:
600
« on: September 03, 2012, 03:02:36 PM »
ਕੁੱਝ ਸਵਾਲ ਜੋ ਜਵਾਬ ਮੰਗਦੇ ਨੇ ... 1.ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ . ਪਰ ਪੈਸਾ ਕਿਥੇ ਜਾ ਰਿਹਾ ? 2. ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ? 3. ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .ਇਹ ਟੇਸਟ ਕਰਦਾ ਕੌਣ ਹੈ ? 4. ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ ਕੀ ਕੁੱਤਿਆਂ ਵਾਗ ਕੰਮ ਕਰ ਰਿਹੈ.ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ.....??? Hai Koi Jawaab Den Wala ??? : :
Pages: 1 ... 25 26 27 28 29 [30] 31 32
|