1
ਯਾਰ ਕਹਿ ਦਿੱਤਾ ਜਦੋਂ ਇੱਕ ਵਾਰੀ ਤੈਨੂੰ ਯਾਰਾ,
ਦੁੱਖਾਂ-ਸੁੱਖਾਂ ਵਿੱਚ ਹੱਥ ਛੱਡਣ ਦਾ ਸਵਾਲ ਈ ਪੈਦਾ ਨਈ ਹੁੰਦਾ,
ਮੇਰੀ ਹਰ ਰਾਹ ਦੇ ਕੰਢੇ ਜਦੋਂ ਤੂੰ ਆਪਣੇ ਪੈਰੀਂ ਵੀ ਖਾਧੇ ਨੇ,
ਤੈਨੂੰ ਔਖੇ ਰਾਹਾਂ ਵਿੱਚ ਛੱਡ ਕੇ ਭੱਜਣ ਦਾ ਸਵਾਲ ਈ ਪੈਦਾ ਨਈ ਹੁੰਦਾ.