September 28, 2024, 04:19:00 PM

Show Posts

This section allows you to view all posts made by this member. Note that you can only see posts made in areas you currently have access to.


Messages - !

Pages: 1 ... 43 44 45 46 47 [48] 49 50 51 52 53 ... 100
941
ਰਾਂਝਾ ਕਰਕੇ lunch ਹੀਰ ਨਾਲ
Dinner ਤੇ ਸੋਹਨੀ ਨੂੰ ਬੁਲਾਈ ਜਾਵੇ!!
ਪੁੰਨੂ ਸੱਸੀ ਕੱਲੀ ਦਾ ਨਾ ਹੋਕੇ
ਨਾਲ ਸਾਹਿਬਾ ਦੇ ਗੱਲ ਚਲਾਈ ਜਾਵੇ!!
ਮਿਰਜ਼ਾ ਸਾਹਿਬਾ ਦੇ ਫੋਨ ਨੂੰ ਰੱਖ waiting ਚ'
balance ਲੈਲਾ ਦੇ ਫੋਨ ਚ ਪਵਾਈ ਜਾਵੇ !!
ਮਜਨੂੰ ਲੈਲਾ ਤੋਂ ਚੋਰੀ 17 ਵਿਚ ਜਾਕੇ
ਸੋਹਨੀ , ਸੱਸੀ ਨੂੰ Shopping ਕਰਾਈ ਜਾਵੇ!!
ਮਹੀਵਾਲ ਨੂੰ ਲਭੇ ਸੋਹਨੀ Lake ਉੱਤੇ
ਤੇ ਓਹ ਹੀਰ ਨੂੰ ਬੁੱਲੇਟ ਤੇ ਘੁਮਾਈ ਜਾਵੇ!!

942
Shayari / ਆਸ਼ਕੀ ਨੂੰ ਛੱਡ ਕੇ
« on: January 31, 2012, 03:47:22 PM »
ਕੋਲ ਸੱਦ ਕੇ,
ਖਾਹ ਪੀ ਪੁੱਤਰਾ ਬੇਸ਼ੱਕ ਰੱਜ ਕੇ
ਪੱਟਿਆਂ ਨਾਂ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ
ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ.

943
Shayari / ਬੇਈਮਾਨ ਕੌਣ ਸੀ
« on: January 31, 2012, 03:24:46 PM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ!

944
Shayari / ਗੱਲ ਹੋਰ ਹੁਂਦੀ ਆ
« on: January 29, 2012, 06:41:57 PM »
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ
ਲੋਰ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ!!

945
Shayari / ਬਾਹਰੋ ਦੇਖ ਕੇ
« on: January 29, 2012, 06:37:52 PM »
ਦਿਲ ਦਾ ਸੋਹਨਾ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ
ਉਮਰ, ਵਕ਼ਤ ਤੇ ਮੋਸਮ ਦੇ ਨਾਲ ਬਦਲਦੇ
ਸ਼ਕਲਾ ਦੇਖ ਕੇ ਯਾਰ ਬਣਾਈਏ ਨਾਂ.

946
Shayari / ਬੰਦਿਆ ਮਾਣ ਨਾ ਕਰ
« on: January 29, 2012, 06:30:23 PM »
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ!

947
PJ Games / Re: express ur feelings with songs.....
« on: January 29, 2012, 06:15:20 PM »

948
PJ Games / Re: say one funny name for the above person
« on: January 29, 2012, 06:00:10 PM »
punjab da singh

949
PJ Games / Re: say one funny name for the above person
« on: January 29, 2012, 05:57:47 PM »
gugglo mugglo....... :D: :D:

950
PJ Games / Re: say one funny name for the above person
« on: January 29, 2012, 05:55:26 PM »
preeto texas alli :D: :D:

951
PJ Games / Re: Throw something at the user above u
« on: January 29, 2012, 05:58:39 AM »
dangar :D: :D:

952
PJ Games / Re: Give the nick name to the person above you
« on: January 29, 2012, 05:58:06 AM »
1000 posti.... :D: :D: :D:...leh 22 mubarka

953
PJ Games / Re: Throw something at the user above u
« on: January 29, 2012, 05:56:29 AM »
berr  :D: :D:

954
PJ Games / Re: Give the nick name to the person above you
« on: January 29, 2012, 05:54:28 AM »
chimta :D:

955
PJ Games / Re: Throw something at the user above u
« on: January 29, 2012, 05:53:57 AM »
bajri....... :D:

956
PJ Games / Re: Give the nick name to the person above you
« on: January 29, 2012, 05:51:57 AM »
damroo :D: :D:

957
PJ Games / Re: Throw something at the user above u
« on: January 29, 2012, 05:51:25 AM »
whale macchi  :D:

958
PJ Games / Re: Give the nick name to the person above you
« on: January 29, 2012, 05:49:22 AM »
titar batera....... :D: :D:

959
PJ Games / Re: Give the nick name to the person above you
« on: January 29, 2012, 05:45:43 AM »
rasha rajayian vechan alla :D:

960
PJ Games / Re: Throw something at the user above u
« on: January 29, 2012, 05:44:53 AM »
kiddiyan :D:

Pages: 1 ... 43 44 45 46 47 [48] 49 50 51 52 53 ... 100