721
November 22, 2024, 11:01:09 PM
This section allows you to view all posts made by this member. Note that you can only see posts made in areas you currently have access to. 722
Lok Virsa Pehchaan / ਬਚਪਨ« on: February 26, 2012, 02:32:27 PM »
ਨਾ ਫਿਕਰ ਸੀ ਪੈਸੇ ਧੇਲੇ ਦਾ ਨਾ ਸਾਬਣ ਲੂਣ ਤੇ ਆਟੇ ਦਾ
ਨਾ ਚੜੀ ਲੱਥੀ ਨਾ ਆਦਰ ਦਾ ਨਾ ਲਾਹਾਂ ਦਾ ਨਾ ਘਾਟੇ ਦਾ ਨਾ ਖਟਨ ਦਾ ਨਾ ਗਾਲਨ ਦਾ ਨਾ ਸੀਤੇ ਦਾ ਨਾ ਪਾਟੇ ਦਾ ਦਿਲ ਸੀ ਨਾਜ਼ਕ ਫੁਲ ਵਰਗਾ,ਨਾ ਝਿੜਕ ਕਿਸੇ ਦੀ ਸਹਿੰਦਾ ਸਾਂ ਕਦੀ ਹੱਸਦਾ ਸਾਂ ਕਦੀ ਰੋਂਦਾ ਸਾਂ,ਕਦੀ ਰਿੜਦਾ ਸਾਂ ਕਦੀ ਢਹਿੰਦਾ ਸਾਂ ਉਹ ਪਿਆਰੀ ਸੂਰਤ ਦਿਸਦੀ ਨਹੀਂ,ਮੈਂ ਭਾਪਾ ਜਿਸਨੂੰ ਕਹਿੰਦਾ ਸਾਂ ਉਹ ਮਾਂ ਵੀ ਉਹਲੇ ਹੋ ਗਈ ਏ,ਮੈਂ ਝੋਲੀ ਜਿਸਦੀ ਬਹਿੰਦਾ ਸਾਂ ਕੱਢ ਭਾਪਾ ਡਾਂਗ ਲੈ ਆਂਵਦਾ ਸੀ,ਜੇ ਕੋਈ ਕੰਡਾ ਮੈਂਨੂੰ ਪੋੜ ਦਏ ਮੈਂ ਜਿੰਦੜੀ ਉਸ ਤੋਂ ਵਾਰ ਦਿਆ ਜੋ ਬਚਪਨ ਮੇਰਾ ਮੋੜ ਦਏ. 723
Religous Videos / ਵਾਹਿਗੁਰੂ ਸਬਦ ਦਾ ਅਰਥ« on: February 26, 2012, 02:20:33 PM »
ਵਾਹਿਗੁਰੂ ਸਬਦ ਦਾ ਅਰਥ
ਵਾਹਿ- ਕਿਸੀ ਅਸਚਰਜ਼ ਵਸਤੂ ਨੂੰ ਦੇਖ ਕੇ ਸਾਡਾ ਮਨ ਕਹਿੰਦਾ ਹੈ ਵਾਹ - ਵਾਹ ਗੁਰੂ- ਪਰਮੇਸ਼ਰ ਗੁਰਬਾਣੀ ਵਿਚ ਵਾਹਿਗੁਰੂ ਸ਼ਬਦ ਵਿਸ਼ੇਸ਼ਣ(Adjective) ਦੀ ਤੋਰ ਤੇ ਵਰਤਿਆ ਗਿਆ ਹੈ | ਉਸ ਅਕਾਲਪੁਰਖ ਦੀ ਉਤਸਤ ਵਾਸਤੇ, ਜੋ ਸਬ ਦਾ ਗੁਰੂ ਹੈ, ਪਿਤਾ ਹੈ, ਮਾਤਾ ਹੈ | 727
Shayari / Re: ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ« on: February 26, 2012, 03:57:56 AM »lakhan chehre milde ne is duniya vichsahi gal eh, koi na koi kam aisa karo mitro ke duniya vi yaad kare :okk: 728
Shayari / ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ« on: February 25, 2012, 10:29:44 PM »
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ, ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ, ਉਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ ਹਜ਼ਾਰਾਂ ਹੱਕ ਜਤਾਵਣ ਵਾਲੇ ਨੇ, ਬੂਹਾ ਦਿਲਦਾ ਹਰੇਕ ਅੱਗੇ ਨਹੀਂ ਖੁੱਲ੍ਹਦਾ 729
Shayari / ਦਿਲ ਤੇ ਅੱਖ« on: February 25, 2012, 10:27:16 PM »
ਦਿਲ ਤੇ ਅੱਖ ਦੀ ਕਦੇ ਬਣੇ ਨਾ , ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਮੈਂ ਅੱਜ ਸੌਣਾ ਨਹੀ , ਮੇਰੀ ਧੜਕਣ ਵਿੱਚ ਅੱਜ ਜਨਾਬ ਆਏ ਨੇ ਅੱਖ ਕਹੇ ਮੈਨੂੰ ਵੀ ਲੱਗ ਜਾਣ ਦੇ, ਓਹ ਨੀਂਦ ਵਿੱਚ ਬਣਕੇ ਖੁਆਬ ਆਏ ਨੇ 730
Jokes Majaak / Asi kehre nashe de shonke eh« on: February 25, 2012, 09:58:27 PM »
Doode
bhuki smack neele tamako cigrate alcholol sharab desi angeerji saria a apa to jin ptaka rum la lo royal stag blended pride aristochrat . . . .eh nashe nai kita kadi bs asi ta cha de shonki ae :D: :D: :D: :D: 732
Lok Virsa Pehchaan / Re: boliyan...« on: February 25, 2012, 08:31:19 PM »
Sada ni baggi bulbul bole, Sada ni mauj bhara
kine sohne lagan punjabi, Jado ban ban onde ne darran Shamle valiya paggan bande ne gabru, te Len phulkari narran nahi ressan mere yarra oh desh punjab diyan :rockon: :rockon: 733
Lok Virsa Pehchaan / Re: BoLiYaN« on: February 25, 2012, 08:24:41 PM »
Jugni jaddo shehr nu jave nak vich koke nu lishkave, surma puchan wala pave, oh veer meriyan oh jugni, Ala vismila mere jugni :rockon: :rockon:
734
Shayari / Re: vishwaas« on: February 25, 2012, 08:08:19 PM »le je kise nu vishawas heni fer ohnu kaho jake khasma kaoladdo chamanprash kha kha ke dil strong kari firdi eh :D: :D: :D: :D: 735
Shayari / Re: ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ....« on: February 25, 2012, 08:01:16 PM »ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,Kali kali gal sahi likhi eh ji =D> =D> 736
Religion, Faith, Spirituality / Re: ਉਸ ਦੇ ਦਰ ਵਿੱਚ "ਸਕੂਨ" ਮਿਲਦਾ ਹੈ« on: February 25, 2012, 07:40:47 PM »
sahi likhiya eh :rabb: :rabb:
739
Shayari / ਮੰਨਿਆਂ ਮੈਂ« on: February 25, 2012, 02:11:41 AM »
ਮੰਨਿਆਂ ਮੈਂ "ਸੋਹਣਾ" ਨਹੀਂ, ਪਰ "ਲੋਫਰ" ਨਹੀਂ "ਸ਼ਰੀਫ" ਹਾਂ
ਕੋਈ "ਭੜਕਾਉ ਬੋਲ" ਨਹੀਂ, ਸਕੂਨ ਦੇਣ ਵਾਲਾ ਮੈਂ "ਗੀਤ" ਹਾਂ ਮੁੱਕ ਚੁੱਕਿਆ "ਰੀਵਾਜ" ਮੈਂ, ਤੇ ਮੁੱਕ ਚੁੱਕੀ ਮੈਂ "ਰੀਤ" ਹਾਂ ਕੁੱਛ ਗੱਲੋਂ ਤਾਂ "ਬਦਨਾਮ" ਬੜਾ, ਕੁੱਛ ਗੱਲੋਂ "ਕਾਬਿਲ-ਏ-ਤਾਰੀਫ" ਹਾਂ 740
Shayari / Re: ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ« on: February 25, 2012, 02:06:06 AM »bahut bahut sohna likheya ji :)thanwad ji :) |