This section allows you to view all posts made by this member. Note that you can only see posts made in areas you currently have access to.
Messages - !
Pages: 1 ... 25 26 27 28 29 [30] 31 32 33 34 35 ... 100
581
« on: March 09, 2012, 05:20:44 PM »
pata ni sada v koi karda k nai ? very nyc man.
22 ji sadi te bebbe fikr kardi huni saddi khushian da sariyan diyan bebbeian hi kardiyan huniya...so narash na hoyo....baki kurian te koun jakeen kar sakda eh :hehe:
582
« on: March 09, 2012, 05:05:44 PM »
Nafrat di bhari ess duniya vich, Koi hai jo mere khushian di fikar karde eh
Khuda ohdi har tamaana puri kare, Jo apni duaawaan vich mera vi jikar karde eh
583
« on: March 09, 2012, 01:01:02 PM »
ਮੁੱਦਤ ਬਾਦ ਜ਼ਮਾਨੇ ਨੇ ਸਮਝੀਆ ਏ ਹਾਏ.., ਫੁੱਲ ਨੂੰ ਸੁੰਘੀਦੈ, ਫੁੱਲ ਨੂੰ ਖਾਈਦਾ ਨੀ ਕਦੇ ਖਾਈਦਾ ਨਹੀਂ.. ਪਿਆਰ ਜਿੰਦਗੀ ਬਖਸ਼ਦੈ ਜਿੰਦਗੀ ਨੂੰ, ਪਿਆਰ ਪੁੱਜੀਦੈ, ਪਿਆਰ ਠੁਕਰਾਈਦਾ ਨਹੀਂ.......੨
ਹੋਈਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ..........੨ ਅੱਜ ਨੀ ਤੇ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ.. ਵਫਾ ਸਾਡੀ ਦਾ ਤੂੰ ਮੁੱਲ ਕੋਢੀ ਵੀ ਨਾ ਪਾਈਆ...੨ ਕਿਦੇ ਸਿੱਕੀਆਂ ਦਾ ਚਲ ਗਿਆ ਜ਼ੋਰ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨
ਕਰ ਕਰ ਵਾਅਦੇ ਆਪੇ ਵਾਅਦੀਆਂ ਤੋਂ ਮੁੱਕਰੀ,ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰਨੇ.....੨ ਭੁੱਲ ਗਈ ਏਂ ਕਿਵੇਂ ਢੰਗ ਸਾਨੂੰ ਵੀ ਤੇ ਦੱਸ ਦੇ,ਯਾਦ ਕਿਵੇਂ ਦਿਲ ਚੋਂ ਭੁੱਲਾਈਏ ਵੈਰਨੇ, ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ..... ਹਾਏ ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ,ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨
ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀ, ਆਪ ਗੈਰਾਂ ਸੰਗ ਲਾਉਂਦੀ ਫਿਰੇਂ ਤਾਰੀਆਂ...੨ ਫੁੱਲਾਂ ਜਿਹੇ ਚਾਅ ਬਹਿ ਗਏ ਜ਼ਖਮੀ ਕਰਾ ਕੇ ਨੀ, ਤੇਰੇ ਜਿਹੇ ਕੰਡੀਆਂ ਨਾਲ ਲਾ ਕੇ ਯਾਰੀਆਂ.. ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ..... ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ, ਛਣਕਾਵੇਂ ਕਿਹਦੇ ਝਾਂਜਰਾਂ ਦੇ ਬੋਲ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨
ਭੁੱਲ ਗਈ ਏਂ ਕਿਵੇਂ ਬੈਠ ਪਿੱਪਲੀ ਦੀ ਛਾਂਵੇ ਨੀ, ਓਮਰਾਂ ਨਿਭਾਓਣ ਦੇ ਓਹ ਦਾਅਵੇ ਕਰਨੇ......੨ ਤੇਰੀ ਹਾਂ ਮੈਂ ਤੇਰੀ "ਜਸਵੀਰ ਨੱਥੇਵਾਲੀਆ", ਨਾ ਲਿੱਖ ਮੇਰੇ ਉਂਗਲਾਂ ਦੇ ਪੌਟੇ ਪਾੜਨੇ, ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ.... ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ, ਅੱਜਕੱਲ ਕਿਹਦੇ ਹੱਥ ਤੇਰੀ ਡੋਰ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨
584
« on: March 09, 2012, 12:58:59 PM »
ਬਹੁਤਾ ਨਾਂ ਮਿੱਠਾ ਬੋਲ ਨੀ ਸ਼ੂਗਰ ਕਰ ਦਏਂਗੀ ਨਾ ਅੱਖ ਵੈਰਨੇ ਮਾਰ- ਮਾਰ ਕੇ ਧਰ ਦਏਂਗੀ ਪੜਨ ਚ ਤੂੰ ਹੁਸ਼ਿਆਰ ਤੇ ਸਾਨੂੰ ਆਸ ਬੜੀ ਦਿਨਾਂ ਵਿਚ ਸਬਕ ਇਸ਼ਕ ਦਾ ਪੜ ਜਏਂਗੀ ਬਹੁਤੀ ਤੇਜ਼ ਸਕੂਟਰੀ ਨਾਂ ਚਲਾਇਆ ਕਰ ਨੀ ਰਾਹ ਜਾਂਦੇ ਤੂੰ ਕਿਸੇ ਗਰੀਬ ਤੇ ਚੜ ਜਏਂਗੀ...... :D: :D:
585
« on: March 09, 2012, 12:40:49 PM »
Bhoond ashiq : jaaneman tute hue dil se pyar karogi ya dil tutne tak pyar karogi?
Girl: kamineya! ... ... Tuti chapal nal badanga kara ke ya chappal tutan tak badanga kara? :D: :D: :D: :D:
586
« on: March 09, 2012, 12:36:40 PM »
5th class da student apne dost nu:-- Kitna MuskiL Hai SchooL Ki "Teacher" Se Pyar Karna..., Kitna MuskiL Hai SchooL Ki "Teacher" Se Pyar Karna,
Dost: kyun?
"LOVE-LETTER" Bhejeya c... Home Work Samz Ke Check kar Dita. :D: :D: :D: :D:
587
« on: March 09, 2012, 12:31:58 PM »
OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....ਹਾਥੀ ਨੇ ਪੁੱਛਿਆ ""ਕੀ ਹੋ ਗਿਆ???"" ਚੂਹਾ- ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...ਤੇ ਨਾਂ ਯਾਰਾਂ ਦਾ ਲੱਗ ਰਿਹਾ...ਫੈਸਲਾ ਕਰਨ ਚੱਲੇ :D: :D: :D: :D:
588
« on: March 09, 2012, 01:13:06 AM »
ਗੱਲ ਨਜ਼ਰ ਝੁਕਾ ਕੇ ਕੀਤੀ ਤੇ ਅਰਜ਼ ਬਣ ਗਈ , ਜਿਹੜ੍ਹੀ ਕਿਸੇ ਦੀ ਮਦਦ ਲਈ ਕੀਤੀ , ਓਹ ਗਰਜ਼ ਬਣ ਗਈ , ਜਿਹੜ੍ਹੀ ਦਿਲ ਨੂ ਚੁਬ ਗਈ , ਓਹ harj ਬਣ ਗਈ , ਜਿਹੜ੍ਹੀ dukh de ਗਈ , ਓਹ ਮਰਜ਼ ਬਣ ਗਈ , ਜਿਹੜ੍ਹੀ ਚ੍ਕਾਉਣੀ ਪਈ ਓਹ ਕਰਜ਼ ਬਣ ਗਈ , ਜਿਹੜ੍ਹੀ ਚੰਗੀ ਲੱਗੀ ,ਓਹ ਪਿਆਰ ਬਣ ਗਈ , ਜਿਹੜ੍ਹੀ ਸਾਥ de ਗਈ , ਓਹ ਯਾਰ ਬਣ ਗਈ , ਜਿਹੜ੍ਹੀ ਪਿਠ ਪਿਛੇ ਹੋਈ , ਓਹ ਵਾਰ ਬਣ ਗਈ , ਜਿਹੜ੍ਹੀ ਦੁਸ਼ਮਣ ਅੱਗੇ ਵਰਤੀ , ਓਹ ਹਥਿਆਰ ਬਣ ਗਈ , ਜਿਹੜ੍ਹੀ ਗਮ ਘਟਾ ਗਈ , ਓਹ ਗਮਖਾਰ ਬਣ ਗਈ ,
ਜਿਹੜ੍ਹੀ ਦੁਸ਼ਮਣ ਤੋਂ ਮਿਲੀ , ਓਹ ਹਾਰ ਬਣ ਗਈ , ਜਿਹੜ੍ਹੀ ਰੱਬ ਨੇ ਮਾਰੀ , ਓਹ ਮਾਰ ਬਣ ਗਈ , ਜਿਹੜ੍ਹੀ ਗਲਤੀ ਕਰਕੇ ਮਿਲੀ , ਓਹ ਸਜ਼ਾ ਬਣ ਗਈ , ਤੇ ਜਿਹੜ੍ਹੀ ਰੱਬ ਨੇ ਦਿੱਤੀ , ਓਹ ਰਜ਼ਾ ਬਣ ਗਈ ..... ਹਮੇਸ਼ਾ ਰੱਬ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ .......... :okk:
589
« on: March 09, 2012, 01:03:26 AM »
ਕੀ ਹੋਇਆ ਜੇ ਘੱਟ ਗਿਣਤੀ ਵਿੱਚ ਹਾਂ ਅਸੀਂ ਪੂਰੀ ਦੁਨੀਆ ਚ ਲੋਕ ਲੋਹਾ ਸਾਡਾ ਮੰਨਦੇ ਨੇ ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ 'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ.. ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ 'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ
590
« on: March 09, 2012, 12:45:27 AM »
Purani Soch :"Karo Ya Maro !!" Navi Soch -"Marne Se Pehle Kuch Karo !!" Ekdum Nayi Soch - "Jabtak Kuch Kar Nahi Lete, Maro Mat !!"
sade warge Desiyan di Soch ---►"Koi patandar dassu ga karna ki ah ? :D: :D: :D: :D:
591
« on: March 09, 2012, 12:36:19 AM »
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ , ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ ,
ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ , ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ .
592
« on: March 08, 2012, 11:57:30 PM »
593
« on: March 08, 2012, 11:43:38 PM »
Cartoon vector Effect :okk:
594
« on: March 08, 2012, 08:42:37 PM »
:D: bai j sahi likh dinda tenu kidan pta lagda galat a....
:D: agge toh clear likheya karo aven banda chiri marr jeha lagda, jadd kise nu Punjab vich reh ke vi Doabe De akhr na ayunde houn :happy:
595
« on: March 08, 2012, 05:50:52 PM »
596
« on: March 08, 2012, 05:38:12 PM »
ਲੋਕਾ ਨੂ ਹੰਕਾਰ ਆਪਣੇ ਰੰਗ ਰੂਪ ਦਾ ਸਾਨੂ ਹੰਕਾਰ ਸਾਡੇ ਹਾਲਾਤਾਂ ਦਾ ਲੋਕਾ ਦਾ ਪਤਾ ਨੀ ਕੀ ਬਣਨਾ ਪਰ ਸਾਨੂ ਜਰੁਰ ਪਤਾ ਆਪਣੇ ਮੁਕਾਮਾ ਦਾ
597
« on: March 08, 2012, 03:18:47 PM »
malwe di punjab vicho tohar vakri ... chamkile to laye ethe born hoyea ethe bhagga safri ... gudass maan nu ta sarra jagg janda ... babbu maan malwe di ragg ragg janda ... bhagwant te jaswinder bhalle nu kyon bhull jau ... harjeet harman, amrinder gill te gippy da naam ve malwe ch he au... manak diyan kalliyan ne shaan malwe di .. sadik di tombhi pechann malwe di ///....
nigahh marie j hun apa saher wall nu... kyon bhull jau patiale walla rajj mehal nu ... ludhaine di ta hazoriii sab pashe mashoor a .. khanne di mandi ne asia vich balle balle karvie payi hazur a .. fatehgarh sahib da naam nu kyon bhull jayu .. guru gobin singh g da cheeta kyon bhull jayu... chadigarh to bathinde tak malwe di pechann a .. moge te sangrur ve malwe di jaan a ..
kabbadi vich ve naam hamesh malwe da aghe aunda ae .. harjeet brar nu sarra jagg saraunda ae ... filma ch sada darminder deol mashoor ae ... sunny , booby da ve apa jikar ethe karna jarror ae ... malwe walle karde a rajj sarre punjab te ... badal to laye ke amrinder nu sarre india walle jande ...
munde malwe walle donaliyan de shonki ne ... chaldi a chadigarh hwa marde na fokki ne ... deobe wallia nu nitt peende he siyape a .. majhe walle ta sab haige he bhappe a ... param pj walla na kade jhoot bolda ... malwe walla jatt ta hamesha sach bolda ........ burrrrrrrrrrrrrrrrrrrrrrraaaaaaaaaahhhhhhhhhhh :balle: :balle: :balle: :balle: :balle:
chamkila ne te chalo thore change gane ja shabad gaye han..........bagga safri te bhta ganda singer eh...ehnu te goli marni chahide eh...........baki apne alake bare jo siftan karniya karo, dujiyan de alke bare mara kehn wala changa ni ho sakda...nale 22 phelan doabe de spelling te sahi likh dinda :
598
« on: March 07, 2012, 11:56:11 PM »
Jive Babbar sher da jabada dekh, dar janda eh shikar Jive Cheeta kujj k palla vich, ho janda eh frrar Jive Jaffi jan ni dinda raider nu, Palleh toh Bahr Jive Aazzgar nichod dinda hadiya, ghum ghum lapete marr Jive Nihang Singh thakde nahi, shastra nal kar kar vaar Jive Pakhandi Leader ja babbian nu hunda eh, Lal batti nal pyar Oven Hi mitro PJ DE JOGI nu shaunk eh, pauna Bhangra Pattan de jorr nal
PJ Da Jogi
599
« on: March 07, 2012, 11:48:24 PM »
bahut sohna likheya =D> =D>
thanwad ji :)
600
« on: March 07, 2012, 06:23:30 PM »
ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ ਉਸਨੇ ਚਿਰਾਗ ਨੂੰ ਰਗੜਿਆ ਤੇ ਚਿਰਾਗ ਵਿਚੋਂ ਇੱਕ ਜਿੰਨ ਨਿਕਲਿਆ ਜਿੰਨ (ਸ਼ਰਾਬੀ ਨੂੰ) : ਹੁਕਮ ਮੇਰੇ ਆਕਾ ਕੀ ਚਾਹੀਦਾ ? ਸ਼ਰਾਬੀ (ਜਿੰਨ ਨੂੰ) : ਇੱਕ ਏਹੋ ਜਿਹੀ ਦਾਰੂ ਦੀ ਬੋਤਲ ਲਿਆ ਜਿਸ ਨੂੰ ਪੀ ਜਾਵਾਂ ਤੇ ਕਦੇ ਸ਼ਰਾਬ ਖਤਮ ਨਾ ਹੋਵੇ ? ਜਿੰਨ (ਸ਼ਰਾਬੀ ਨੂੰ) : ਜੋ ਹੁਕਮ ਮੇਰੇ ਆਕਾ ! ਆਹ ਲਓ ਬੋਤਲ , ਸ਼ਰਾਬੀ ਖੁਸ਼ ਜਿੰਨ (ਸ਼ਰਾਬੀ ਨੂੰ) : ਹੋਰ ਹੁਕਮ ਮੇਰੇ ਆਕਾ ? ਸ਼ਰਾਬੀ (ਜਿੰਨ ਨੂੰ) : ਹੋਰ ਹੁਣ ਏਦਾਂ ਕਰ ਏਹੋ ਜਿਹੀਆਂ ਦੋ ਬੋਤਲਾਂ ਹੋਰ ਲਿਆ ਦੇ ....... :D: :D: :D: :D:
Pages: 1 ... 25 26 27 28 29 [30] 31 32 33 34 35 ... 100
|