1781
Shayari / Re: Jinu Asi Kinaare Launde Rahe
« on: January 05, 2012, 10:17:04 PM »
billo kaim eh =D> =D>
This section allows you to view all posts made by this member. Note that you can only see posts made in areas you currently have access to. 1781
Shayari / Re: Jinu Asi Kinaare Launde Rahe« on: January 05, 2012, 10:17:04 PM »
billo kaim eh =D> =D>
1782
PJ Games / Re: tusi kis nu like karde aa pj te?« on: January 05, 2012, 10:11:28 PM »
Again Chara union zindabad :dumlak: :dumlak:
1783
PJ Games / Re: say one funny name for the above person« on: January 05, 2012, 10:09:40 PM »
kal wangu kutte khani shuru karde ah.... :....."labooo kenchian wala" :D: :D:
1784
PJ Games / Re: Truth abt urself & Wht made u smile today?« on: January 05, 2012, 10:07:43 PM »
Mein DEsi ah jama pure :okk:
1785
Jokes Majaak / kaka hogia« on: January 05, 2012, 09:55:36 PM »
ekk bar ekk munde nu usde purani mashook takar jandi hai, ohh uss wal dekh ke hass pende hai
ਮੁੰਡਾ ---> tera pyar sade lai tamasha hogia, sade janh teh bane eh tera hassa hogia . ਕੁੜੀ ---> marjanian tu haje tak kala hi ghume jana, sade tah hun kaka vi hogia... :D: :D: 1786
Shayari / Keyon chete nahi bhagat singh di kurbani« on: January 05, 2012, 09:49:33 PM »
ਕਿਉਂ ਚੇਤੇ ਆਉਂਦੀ ਨਾ ਜੋ ਦਿੱਤੀ"BHAGAT SINGH" ਕੁਰਬਾਨੀ
ਬਸ ਚੇਤੇਰਹਿ ਗਏ ਨੇ "TOMMY" ਦੀਆਂ ਸ਼ਰਟਾਂ ਤੇ ਐਨਕ "ARMANI". 1787
Shayari / kise di buraye karke ki lehna« on: January 05, 2012, 09:48:01 PM »
ਅਸੀ ਨੀਵੇ ਹੀ ਚੰਗੇ ਹਾਂ
ਉੱਚੇ ਬਣਕੇ ਕੀ ਲੈਣਾ ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ. 1788
Shayari / love makes u do it« on: January 05, 2012, 09:45:35 PM »
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ,
ਚਮਕਦਾ ਸੂਰਜ ਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ. 1791
Shayari / ppl who make u smile« on: January 05, 2012, 09:39:45 PM »
ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ... ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ 1792
PJ Games / Re: Name a village in punjab?« on: January 05, 2012, 04:38:32 PM »
BAzid
Next letter D 1793
PJ Games / Name a village in punjab?« on: January 05, 2012, 04:20:39 PM »
Very simple game, u just gotta name a village in punjab frm the last letter of the village, written by the person above u. Hopefully this way, janta might get collection of all the villages out thr...
I am abt to start frm Letter A "Asmanpur " Next person Name a village frm Letter R 1794
Shayari / Gal hor hundi ah« on: January 05, 2012, 03:59:29 PM »
ਗੱਲ ਹੋਰ ਹੁਂਦੀ ਆ
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ. ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ. ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ. ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ 1795
Shayari / pyar di kader nahi kar sakde« on: January 05, 2012, 03:57:21 PM »
ਜਿਹੜੇ ਡੋਬ ਦਿੰਦੇ ਦੂਜਿਆ ਨੂੰ ,ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ ,
ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ ,ਉਹ ਪਿਆਰ ਨਹੀ ਕਰ ਸਕਦੇ, ਜਿਹੜੇ ਪਿਆਰ ਪਾ ਕੇ ਭੁੱਲ ਜਾਦੇ , ਉਹ ਪਿਆਰ ਦੀ ਕਦਰ ਨਹੀ ਕਰ ਸਕਦੇ. 1796
Shayari / True friendship« on: January 05, 2012, 03:54:18 PM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..
ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ.. 1797
PJ Games / Re: Give the nick name to the person above you« on: January 05, 2012, 03:46:08 PM »
gulabi billo
1799
Tutorials / Re: How to play tumbi« on: January 05, 2012, 03:40:01 PM »
Nah bro...this guy is gud in teaching basic technique...chamkila is more advanced, just need to learn how to play basic tumbi... tunes appan chamkile toh vi khatarnak kadd deneya jeh vajune agi :D:
1800
Gup Shup / Re: Who is ur fav. punjabi Comedian?« on: January 05, 2012, 03:33:09 PM »jeda thoda jija :D: :D: :D: :D:khand mishri di kantoo phullan teh lagdi ah.........lol |