1701
PJ Games / Re: tusi kis nu like karde aa pj te?
« on: January 07, 2012, 01:20:06 AM »
Chara union zindabad :won:
This section allows you to view all posts made by this member. Note that you can only see posts made in areas you currently have access to. 1701
PJ Games / Re: tusi kis nu like karde aa pj te?« on: January 07, 2012, 01:20:06 AM »
Chara union zindabad :won:
1702
PJ Games / Re: Aapne to above person nu kiwe manao ge je oh tuhade nal gussa howe ta?« on: January 07, 2012, 01:19:12 AM »
ehhhh tah nikki jahi gal teh hassdi rehndi ah inne ki rusna....... : :D:
1703
Fun Time / Side effects of fake Id« on: January 06, 2012, 11:43:24 PM »
ਸਾਰੀ ਰਾਤ ਜਾਗ ਜਾਗ ਜਿਸ ਨਾਲ Chat ਕਰ ਕਰ Dark Circles ਪਵਾਏ.
ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ ਓਹ ਤੇ Fake Id ਸੀ. :D: :D: 1706
Fun Time / yaar velly« on: January 06, 2012, 11:28:04 PM »
ਮਾ ਨੇ ਪੁਛਣਾ ਪੁੱਤ ਰੋਟੀ ਟਾਇਮ ਤੇ ਖਾਨਾ
ਬਾਪੂ ਨੇ ਕਹਿਣਾ ਪੁੱਤ StUdY kiWe aa ਜੇ ਪੈਸੇ ਧੇਲੇ ਦੀ ਲੋੜ ਹੋਈ ਤਾ ਦੱਸੀ ਪਰ ਸਾਲੇ ਯਾਰਾ ਨੇ ਇਕੋ ਗਲ ਪੁਛਣੀ ਹੋਰ ਫੇਰ ਕੋਈ NaDDi ਫਸੀ k ਨਾ 1708
PJ Games / Re: What made u CRY today?« on: January 06, 2012, 09:37:54 PM »
ajj phir kanto phullan te si
1709
Shayari / Re: you should never ignore« on: January 06, 2012, 09:36:34 PM »
thanwad ji sariyan da
1711
Gup Shup / Re: what did u eat today??.........aj tusi ki khada???????« on: January 06, 2012, 09:35:28 PM »
Pineya
1712
Jokes Majaak / Charai« on: January 06, 2012, 04:59:18 PM »
Ekk pendhu- yaar karina di bht charai ah
Duja pendhu - yaar katrina kaif di jeyada charai ah : : : : Teh Ghaint 22 - yaar Naina Devi di kehra ghat charai ah, purian 500 paurian neh... :laugh: :laugh: 1713
Shayari / Mitran nu lagde eh thand ni« on: January 06, 2012, 04:49:37 PM »
ਪਿਆਰ ਦੀਆਂ ਸਲਾਈਆਂ ਲਾਕੇ
ਆਪਣੇ ਵਰਗੇ ਵਿੱਚ ਫੁੱਲ ਪਾਕੇ ਉੰਨ ਦੇ ਭਾਂਵੇ ਪੈਸੇ ਲੈ ਲਈਂ, ਕੱਢ ਦੇ ਪੂਰੇ ਚੰਢ ਨੀ ਨੀ ਇੱਕ "ਕੋਟੀ" ਬੁਣਦੇ ਮਿੱਤਰਾਂ ਨੂੰ ਲੱਗਦੀ ਏ ਠੰਡ ਨੀ ਨੀ ਇੱਕ ਕੋਟੀ ਬੁਣਦੇ. 1715
Shayari / you should never ignore« on: January 06, 2012, 04:41:59 PM »
Never Ignore a Person that Loves u,
Cares for u, and Misses u bcoz a day u might wake up from ur sleep and realize that u lost the moon while counting the stars. 1716
Oh labdi c koi modren jeha
te yaar honi desi c ohnu bhal c tai kot wale di te yarra de mode khesi c oh takdi c koi room a.c wich behn wala, te yaar kheta de wich mitti nall mitti hon da crazy c pta ni o kyu fir v yaara utte dulli firdi takk ke kacha kotha jatt da o canada bhuli firdi 1718
Shayari / Inne vini mare« on: January 06, 2012, 04:32:41 PM »
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ 1719
Shayari / I love Punjab« on: January 06, 2012, 04:21:34 PM »
ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ ਮੈਂ ਪੰਜਾਬੀ,ਪੰਜਾਬ ਦਾ ਪੁੱਤਰ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |