November 22, 2024, 07:34:26 PM

Show Posts

This section allows you to view all posts made by this member. Note that you can only see posts made in areas you currently have access to.


Messages - !

Pages: 1 ... 68 69 70 71 72 [73] 74 75 76 77 78 ... 100
1441
Shayari / je kise da lehna dil
« on: January 12, 2012, 05:39:15 AM »
ਜੇ ਕਿਸੇ ਦਾ ਲੈਣਾ dil, ਜੇ ਕਿਸੇ ਨੂੰ ਦੇਣਾ dil
ਗੱਲ ਕਦੇ ਨਾ ਗੋਲ ਮੋਲ ਰੱਖੋ,
ਪਰ photostate ਕਰਕੇ dil ਦਿੳ,
ਅਸਲੀ copy ਆਪਣੇ ਕੋਲ ਰੱਖੋ

1442
Shayari / Shad sakde eh
« on: January 12, 2012, 05:37:19 AM »
ਨੀ ਤੇਰੀ 4 ਦਿਨਾਂ ਦੀ ਯਾਰੀ ae

ਮੇਰੇ ਯਾਰ ਪੁਰਾਣੇ ਸਾਲਾਂ ਤੋ

ਜੇ ਤੂੰ ਛੱਡਣਾ ਬਿੱਲੋ ਛੱਡ ਸਕਦੀ ae

ਜੱਟ ਰਹਿ ਨੀ ਸਕਦਾ ਬਿਨ ਯਾਰਾਂ ਤੋ

1443
Shayari / Hasrat
« on: January 12, 2012, 05:33:35 AM »
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ.

1444
Shayari / Dheeyan nu satkar deyo
« on: January 12, 2012, 05:21:02 AM »
ਲੋਹਰੀ ਵੰਡੋ ਧੀ ਦੀ ਵੀ ਕੁੱਖ ਚ ਨਾ ਮਾਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ.
ਕੀ ਹੋਇਆ ਜੇ ਪੁੱਤ ਨਹੀ ਘਰ ਵਿਚ ਧੀ ਤਾਂ ਹੈਗੀ ਹੈ,
ਸ਼ੁਕਰ ਕਰੋ ਉਸ ਰੱਬ ਦਾ ਕੁੱਖ ਸੁਲੱਖਣੀ ਰਹਿ ਗਈ ਹੈ.
ਪੁੱਤਾਂ ਦੇ ਨਾਲ ਧੀਆਂ ਨੂੰ ਵੀ ਪਿਆਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ.
ਜੀਣ ਜੋਗਿਓ ਧੀਆਂ ਨੂੰ ਕੁਖ ਚ ਨਾ ਮਾਰ ਦਿਓ.

1445
PJ Games / Re: Give the nick name to the person above you
« on: January 12, 2012, 05:18:28 AM »
ehh apne pink suit alli...Turde eh pink suit da phocha chuk chuk ke... :D:

1446
Shayari / hass ke bulaun wale yaad ayun ge
« on: January 12, 2012, 05:09:10 AM »
ਸਚੇ ਦਿਲੋ ਯਾਰੀ ਨਿਭਾਉਣ ਵਾਲੇ ਯਾਦ ਆਉਣਗੇ ,
ਆਪਣੇ ਤੋ ਵਧ ਚਾਹੁਣ ਵਾਲੇ ਯਾਦ ਆਉਣਗੇ ,
ਅਸੀਂ ਤਾ ਹੱਸਾ ਕ ਤੁਰ ਜਾਵਾਂਗੇ ਸੋਹਣੇਓ,
ਫਿਰ ਸਾਡੇ ਜੇਹੇ ਹੱਸ ਕੇ ਬੁਲਾਉਣ ਵਾਲੇ ਯਾਦ ਆਉਣਗੇ.

1447
Love Pyar / Re: thuadi favorite love story kedi aa ?
« on: January 12, 2012, 05:05:23 AM »
yea choice hundi apne apne :me:

1448
PJ Games / Re: Give the nick name to the person above you
« on: January 12, 2012, 05:01:25 AM »
beela bakrian alla :D: :D:

1449
Shayari / Gussa kehre gal da
« on: January 12, 2012, 04:59:24 AM »
Rab Wangu Assi Teinu Dil ch Vasaya,
Nahi tere Utte Billo Rob Kade Paya.
Katho Mangdi Hisaab Saade Pal Pal Da,
Dass Sohniye Nee Gussa Kehdi Gal Da

1450
Love Pyar / Re: thuadi favorite love story kedi aa ?
« on: January 12, 2012, 04:56:50 AM »
ahi part he ta sab to ghatiya lagda meinu , happy ending stories like karde aa asi ta :loll:
Jeyada happy endings vi boring ho jandiyan.......... :loll:

1451
Shayari / Mere Soch
« on: January 12, 2012, 04:37:20 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ,
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋਲ ਨਈ ਬਹਿਣਾ,
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ,
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ.

1452
Jokes Majaak / Dil sochda hai
« on: January 12, 2012, 04:32:19 AM »
Dil sochda hai ke duniyan chad deva
par phir dil nu samjayeya
.
.
.
.
.
.
.
PJ tah shad ni hunda duniya ki shadne............ :laugh: :laugh: :laugh: :laugh:

1453
Jokes Majaak / Really touching story in china :)
« on: January 12, 2012, 04:29:21 AM »
A real story that happened in China
..
..
..
..
... ... ... ..
..
..
..
..
..
...
なだや羅やわマヤなた
名棚や探したい以下対する
目指し回友人目指し差が愛する

really a touching story! :) :laugh: :laugh:

1454
Love Pyar / Re: thuadi favorite love story kedi aa ?
« on: January 12, 2012, 04:22:09 AM »
nahi ji asi ta bas sach jia kia c apne walo :dnk:
siggeya tah uda sariyan boring kise da kamm sire ni phonchia... :loll:

1455
PJ Games / Re: Give the nick name to the person above you
« on: January 12, 2012, 04:15:12 AM »
jeet penchran alla :D: :D:

1456
PJ Games / Re: Throw something at the user above u
« on: January 12, 2012, 12:48:22 AM »

lots of blessings  :rabb:
ki hogiya jeetiya ajj wala senti hoya phirda.... :loll:

1457
PJ Games / Re: Throw something at the user above u
« on: January 12, 2012, 12:39:54 AM »
ehde upar panni set dine ah.... :D: :D:

1458
PJ Games / Re: Throw something at the user above u
« on: January 12, 2012, 12:26:34 AM »
panni da khali glass.... :D: :D:

1459
Gup Shup / Re: tuhade dil ki feel karda and mood kiwe
« on: January 12, 2012, 12:19:23 AM »
kantoo phullan teh ah ajj phir  :excited:

1460
Love Pyar / Re: thuadi favorite love story kedi aa ?
« on: January 12, 2012, 12:16:47 AM »
sariya boring aaa yar  :yawn:
ji thonu kuch exciting vi lagda.......... :loll:

Pages: 1 ... 68 69 70 71 72 [73] 74 75 76 77 78 ... 100