141
Gup Shup / Re: pj te sab to jada ladai kaun karda aa ?
« on: August 10, 2012, 02:36:04 PM »
appan ta asli vich kari di ah :pagel:
This section allows you to view all posts made by this member. Note that you can only see posts made in areas you currently have access to. 141
Gup Shup / Re: pj te sab to jada ladai kaun karda aa ?« on: August 10, 2012, 02:36:04 PM »
appan ta asli vich kari di ah :pagel:
143
Birthdays / Re: happy bday •♥• Manjot kaur •♥•« on: August 08, 2012, 11:36:29 PM »
happy Bday :blowout: :blowout:
144
Shayari / ਲੌਕੀ ਲੱਬਦੇ ਫਿਰਨਗੇ« on: August 08, 2012, 02:38:42 AM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,
ਲੋਕੀ ਲੱਬਦੇ ਫਿਰਨਗੇ | ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ, ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ | ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ, ਲੌਕੀ ਲੱਬਦੇ ਫਿਰਨਗੇ | ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ, ਲੌਕੀ ਲੱਬਦੇ ਫਿਰਨਗੇ | ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ, ਲੌਕੀ ਲੱਬਦੇ ਫਿਰਨਗੇ | ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ, ਲੌਕੀ ਲੱਬਦੇ ਫਿਰਨਗੇ... 147
Jokes Majaak / ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?« on: August 07, 2012, 02:20:19 PM »
ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
. . . . ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ . . . . ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ . ਇੱਕ ਕੁੜੀ ਜੋ ਖੂਬ ਸੇਵਾ ਕਰੇ..... . . ਅਤੇ . . . . . . . . ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ :D: :D: 149
Shayari / ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ« on: August 07, 2012, 02:19:02 AM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀਂ ਤਾਂ ਓਹ ਫੁੱਲ ਹਾਂ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ 150
News Khabran / Re: BREAKING NEWS: MASS SHOOTING AT WISCONSIN SIKH GURUDWARA« on: August 06, 2012, 07:25:32 PM »
Jine vi PJ de US rehn wale members ne....mein ohna nu request karda ah video share kareyo apne gore friends nal, facebook ya hor social sites through :okk:
http://cnn.com/video/data/2.0/video/bestoftv/2012/08/06/exp-point-narinder-singh.cnn.html 152
Shayari / share by "ਇੰਦਾ ਰਾਏਕੋਟੀ"« on: August 06, 2012, 03:35:16 PM »
ਵਸਦੇ ਨੀ ਓਹੋ ਪਿੰਡ ਜਿਨ੍ਹਾ ਦੀਆਂ ਜੂਹਾਂ ਉੱਤੇ ,,,
ਰਾਖੀ ਵਾਲੇ ਕੁੱਤਿਆਂ ਦੀ ਚੋਰਾਂ ਨਾਲ ਯਾਰੀ ਹੋਵੇ... ਬੁੱਕਾਂ ਵਿਚ ਦੁਧ ਪੀ ਕੇ ਡੰਗ ਹੀ ਚਲਾਉਂਦੇ ਸਦਾ ,,, ਜਿਹੜੇ ਜਹਿਰੀ ਨਾਗਾਂ ਦਿਆਂ ਖੂਨਾਂ ਚ ਗਦਾਰੀ ਹੋਵੇ... ਓਹ ਰੱਬ ਵੀ ਕੀ ਰਾਖੀ ਕਰੂ ਉਨ੍ਹਾ ਮੁਲਕਾਂ ਦੀ ,,, ਜਿਥੇ ਡਾਕੂਆਂ ਲੁਟੇਰਿਆਂ ਨੂ ਸ਼ੈਅ ਸਰਕਾਰੀ ਹੋਵੇ... ਅੱਜ ਨਹੀ ਤਾਂ ਕਲ੍ਹ "ਇੰਦੇ" ਖਾਤਮਾ ਯਕੀਨੀ ,,, ਜਿਨ੍ਹਾ ਕੌਮਾਂ ਦਿਆਂ ਆਗੂਆਂ ਨੂ ਚੌਧਰ ਪਿਆਰੀ ਹੋਵੇ 153
Shayari / share by "ਮੱਖਣ ਬਰਾੜ"« on: August 06, 2012, 03:21:13 PM »
ਗਾਉਣ ਵਾਲੇ ਦੀ ਹਿਕ ਵਿਚ ਜ਼ੋਰ ਹੈ ਨੀ,,,
ਤੇ ਕੱਲੇ ਸਾਜ ਵਜਾਉਣ ਦਾ ਕੀ ਫਾਇਦਾ... ਜਿਹੜੇ ਰੋਗੀ ਨੇ ਨਹੀ ਪਰਹੇਜ ਕਰਨਾ,,, ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ... ਤੇ ਕਰਜ਼ਾ ਲੈ ਕੇ ਜਿਨ੍ਹਾ ਨੇ ਮੋੜਨਾ ਨਹੀ,,, ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ... "ਮੱਖਣ ਬਰਾੜਾ" ਜੋ ਘਰਾਂ ਨੂ ਫੂਕ ਸੁੱਟਦੇ,,, ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ... ਜੇ ਰੋਟੀ ਮੱਕੀ ਦੀ ਨਹੀ ਬਣਾ ਸਕਦੀ,,, ਕੱਲਾ ਸਾਗ ਬਣਾਉਣ ਦਾ ਕੀ ਫਾਇਦਾ.. 154
Religion, Faith, Spirituality / Role of weapons in sikh history?« on: August 06, 2012, 02:45:35 PM »
This video describes history of weapons in Sikhism, shows ancient weapons, and why we should have knowledge about them?
155
Jokes Majaak / Re: Santa Take bath..« on: August 05, 2012, 02:45:58 PM »u mean k sikha de joke nhi hone chahideedda ta appan amliyan ja pendu bandian te vi joke karde, oh punjabi category vich ah jande...nale mein kadde gujarti te marthi wale joke ni sune...:okk: 156
Jokes Majaak / Re: Santa Take bath..« on: August 05, 2012, 03:21:38 AM »Suuny yh oh santa banta nhi aaAh videos wale characters toh phelan de jokes ban rahe ne Santa Banta te kamal..Mein compare ni karda, par firvi videos wale vi sikh hi ne :okk: 157
Jokes Majaak / Re: Santa Take bath..« on: August 05, 2012, 03:08:27 AM »i know history frndz...bi its not those santa banta,,,they r comedian yr,,,,,,,,,,,,, :Ah parh veere :- http://punjabijanta.com/pics/respect-them-reality-of-santa-banta/msg760248/#msg760248 Sanu kive pata tu kehre santa banta te joke kar reha...agge toh joke karna ta hor koi nam use karleya karo :okk: 158
Jokes Majaak / Re: Santa Take bath..« on: August 04, 2012, 03:29:10 AM »Please read this post ! and don't repeat santa banta joke againAgree....phelan history chek karleya karoo sare :okk: read this as well : http://punjabijanta.com/gup-shup/real-tough-singhs/msg286690/#msg286690 159
Help & Suggestions / Re: Kehda competition karvayiye hun« on: August 04, 2012, 02:54:23 AM »
Boliyan :balle: :balle:
160
Pics / Re: Rang pakka kuri pataka« on: August 03, 2012, 10:06:08 PM »
Menu ah gana chete agiya ah post dekh ke :D: :D: :D: :D:
|