November 22, 2024, 11:45:36 PM

Show Posts

This section allows you to view all posts made by this member. Note that you can only see posts made in areas you currently have access to.


Messages - !

Pages: 1 ... 63 64 65 66 67 [68] 69 70 71 72 73 ... 100
1341
PJ Games / Re: say one funny name for the above person
« on: January 19, 2012, 01:35:14 AM »
whts tht  :lost: :lost:
hun punjabi pulgi 22.....choli addh = khali hatt :D:

1342
PJ Games / Re: say one funny name for the above person
« on: January 19, 2012, 01:31:36 AM »
jamu cholii addh........ :laugh: :laugh:

1343
PJ Games / Re: say one funny name for the above person
« on: January 19, 2012, 01:28:42 AM »
chappu  beena bajun wala... :laugh: :laugh:

1344
PJ Games / Re: say one funny name for the above person
« on: January 19, 2012, 01:05:05 AM »
lachu kapriyan di dukan wala............. :D: :D: :laugh:

1345
PJ Games / Re: what made u angry today?
« on: January 19, 2012, 12:57:50 AM »
ekk gal karke gusse sigga ajj..... :14: :14:

1346
PJ Games / Re: Truth abt urself & Wht made u smile today?
« on: January 19, 2012, 12:55:14 AM »
sade kantoo udee phullan teh rehde ah... :D: :D:

1347
PJ Games / Re: tusi kis nu like karde aa pj te?
« on: January 19, 2012, 12:52:14 AM »
chara union zindabad :D: :D:

1348
Gup Shup / Re: 51 fact about guys :)
« on: January 19, 2012, 12:50:04 AM »
Billo tu tah PHD kitheyo lagda guys utte.... :pagel: :D: :D:

1349
News Khabran / Re: Why This Akali Dal B - Babu Chandigarhia
« on: January 18, 2012, 02:18:12 PM »
Babu chadigarhie de kam edda de hi hunde ah.......... :laugh: :laugh: :laugh: :laugh:

1350
Shayari / yaari better than dildaari
« on: January 18, 2012, 01:49:15 AM »
ਕੁੜੀਆ ਦਾ ਕੀ ਆ ਮਿੱਤਰੋ
Eh ਤਾਂ Ik ਪਲ ਦਾ ਝਾਕਾ
ਮਿੱਤਰਾਂ ਨੇ Kam ਹੈ Aauna ਹੁੰਦਾ ਜਦ ਕਰਨਾ ਵਾਕਾ
ਖੜਦੇ Jo ਹਿੱਕ ਤਾਣ Ke ਗਿੱਦੜਾ ਵਾਂਗ ਭਜਦੇ ਨਾ
ਨੱਡੀ ਭਾਵੇਂ ਜੱਗ Ton ਸੋਹਣੀ ਯਾਰਾਂ Ton ਵੱਧ ਕੇ ਨਾ!

1351
Shayari / Marjani phir vi changi lagdi ah
« on: January 18, 2012, 01:45:01 AM »
ਐ ਇਸ਼ਕ ਦੀ ਬਾਜੀ ਲੋਕੋ ਹੁਣ ਅਸੀ ਜਿਤ ਕੇ ਹਰਗੇ ਆ
ਜਉਦੇ ਆ ਭਾਵੇ ਜੱਗ ਤੇ, ਪਰ ਉਹਦੇ ਲਈ ਮਰ ਗਏ ਆ
ਜਉ ਜਹਰੀਲੇ ਸੱਪਾ ਜਿੰਦ ਮੇਰੀ ਡੱਗੀ ਲੱਗਦੀ ਆ
ਪਤਾ ਨੀ ਕਿਉ "ਮਰਜਾਨੀ" ਫੇਰ ਵੀ ਚੱਗੀ ਲੱਗਦੀ ਆ!

1352
Shayari / Mazboor tenu asi karde nahi
« on: January 18, 2012, 01:43:33 AM »
ਦਿਲ ਰਾਜੀ ਹੋਵੇ ਤਾ ਦੱਸ ਦੇਵੀ, ਮਜਬੂਰ ਤੈਨੂੰ ਅਸੀਂ ਕਰਦੇ ਨਹੀਂ,
ਦੁਨੀਆ ਤੇ ਯਾਰ ਹੋਰ ਬੜੇ, ਪਰ ਅਸੀਂ ਕਿਸੇ ਤੇ ਮਰਦੇ ਨਹੀਂ,
ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ, ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ!

1353
Shayari / Lucky vs Unlucky
« on: January 18, 2012, 01:40:43 AM »
Some people are so lucky that even after hurting,
They get so much love
 &
Some are so unlucky that even after loving so much,
They always get hurt!

1354
Shayari / Apne hi lutde ne
« on: January 18, 2012, 01:38:47 AM »
ਹੱਸ ਹੱਸ ਕੇ ਮਿਲਦੇ ਗੱਲ ਜਿਹੜੇ
ਗੱਲ ਉਹੀਔ ਆਖਿਰ ਘੁੱਟਦੇ ਨੇ
ਗੈਰਾਂ ਤੋ ਲੋੜ ਨੀ ਡਰਨੇ ਦੀ
ਆਪਣੇ ਹੀ ਅੱਜ-ਕਲ ਲੁੱਟਦੇ!

1355
Shayari / Lok samjde rahe
« on: January 18, 2012, 01:37:28 AM »
ਦਿਲ ਦੇ ਬਾਜਾਰ 'ਚ ਅਸੀਂ ਸਭ ਤੋਂ ਗਰੀਬ ਹਾਂ
ਖਾਬਾਂ ਦੀ ਦੁਨੀਆ ਵਿੱਚ ਅਸੀਂ ਇੱਕੋ ਬਦਨਸੀਬ ਹਾਂ
ਉਹਨਾ ਕੋਲ ਸਾਡੇ ਲਈ ਵਕਤ ਵੀ ਨਹੀਂ
ਤੇ ਲੋਕ ਸਮਝਦੇ ਨੇ ਕਿ ਅਸੀ ਉਹਨਾ ਦੇ ਸਭ ਤੋਂ ਕਰੀਬ ਹਾਂ!

1356
Shayari / Pyar chalda sada jaken utte
« on: January 18, 2012, 01:34:20 AM »
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ!

1357
Shayari / Jakham
« on: January 18, 2012, 01:32:28 AM »
ਅਸੀ ਤਾਂ ਹੱਸਦੇ ਹਾ ਦੂਸਰੇਆ ਨੂੰ ਹਸਾਉਣ ਦੀ ਖਾਤਿਰ
ਵੈਸੇ ਦਿਲ ਤੇ ਜਖਮ ਏਨੇ ਨੇ ਕਿ ਰੋਇਆ ਵੀ ਨਹੀ ਜਾਦਾ!

1358
Shayari / dil akhbar wangu wandh chadiya
« on: January 18, 2012, 01:26:41 AM »
ਓ ਦਿਲ ਦੀ ਬੋਲੀ ਲੌਂਦੇ ਨੇ
ਖੋਰੇ ਕਿ ਨਫਾ ਕਮੌਂਦੇ ਨੇ
ਇਸ਼੍ਕ ਨੂ ਅਜਕਲ ਸਜਨਾ ਨੇ ਰੁਜਗਾਰ ਬਣਾ ਸ਼ਡਿਯਾ
ਦਿਲ ਥਾਂ ਥਾਂ ਵੰਡ ਦੇ ਫਿਰਦੇ ਨੇ ਅਖ੍ਬਾਰ ਬਣਾ ਸ਼ਡਿਯਾ!

1359
Shayari / Ki faida Jadd satkar nahi
« on: January 18, 2012, 01:22:51 AM »
ਜੇ ਸ਼ੱਕ ਹੈ ਮੇਰੀ ਨੀਯਤ ਤੇ
ਜੇ ਮੇਰੇ ਤੇ ਇਤਬਾਰ ਨਹੀਂ
ਕੀ ਫਾਇਦਾ ਏ ਹੱਥ ਜੋੜਿਆ ਦਾ
ਜਦ ਪਿੱਠ ਪਿੱਛੇ ਸਤਕਾਰ ਨਹੀਂ !

1360
Shayari / Rabb de Rehmat
« on: January 18, 2012, 01:19:19 AM »
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ
ਉਨੀ ਹੀ ਤਕਦੀਰ ਜੰਗਮਗਾਦੀ ਹੈ
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ
ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ!

Pages: 1 ... 63 64 65 66 67 [68] 69 70 71 72 73 ... 100