This section allows you to view all posts made by this member. Note that you can only see posts made in areas you currently have access to.
Messages - !
Pages: 1 ... 49 50 51 52 53 [54] 55 56 57 58 59 ... 100
1061
« on: January 27, 2012, 12:37:22 AM »
Teacher to Student: Sanu Murgi Ki Dendi Ae? Punjabi Student: Mam Pata Ni… Teacher Again: Aapne Desh da “father of nation” kaun ae? Punjabi Student: Mam Pata Ni… Teacher: Saanu Vaddo Vadd Kini Speed Te Drive Karni Chahidi Ae? Punjabi Student: Pata Ni… Teacher: Chal kal yaad karke aayi, ok? Next day at school teacher chalo sunao ki yaad karke aya? Punjabi Student: Mam, Mahatama Gandhi Ji Sanu 90 di speed limit te Eggs dinde ne.
1062
« on: January 27, 2012, 12:34:45 AM »
ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ ਉਸਨੇ ਚਿਰਾਗ ਨੂੰ ਰਗੜਿਆ ਤੇ ਚਿਰਾਗ ਵਿਚੋਂ ਇੱਕ ਜਿੰਨ ਨਿਕਲਿਆ ਜਿੰਨ (ਸ਼ਰਾਬੀ ਨੂੰ) : ਹੁਕਮ ਮੇਰੇ ਆਕਾ ਕੀ ਚਾਹੀਦਾ ? ਸ਼ਰਾਬੀ (ਜਿੰਨ ਨੂੰ) : ਇੱਕ ਏਹੋ ਜਿਹੀ ਦਾਰੂ ਦੀ ਬੋਤਲ ਲਿਆ ਜਿਸ ਨੂੰ ਪੀ ਜਾਵਾਂ ਤੇ ਕਦੇ ਸ਼ਰਾਬ ਖਤਮ ਨਾ ਹੋਵੇ ? ਜਿੰਨ (ਸ਼ਰਾਬੀ ਨੂੰ) : ਜੋ ਹੁਕਮ ਮੇਰੇ ਆਕਾ ! ਆਹ ਲਓ ਬੋਤਲ , ਸ਼ਰਾਬੀ ਖੁਸ਼ ਜਿੰਨ (ਸ਼ਰਾਬੀ ਨੂੰ) : ਹੋਰ ਹੁਕਮ ਮੇਰੇ ਆਕਾ ? ਸ਼ਰਾਬੀ (ਜਿੰਨ ਨੂੰ) : ਹੋਰ ਹੁਣ ਏਦਾਂ ਕਰ ਏਹੋ ਜਿਹੀਆਂ ਦੋ ਬੋਤਲਾਂ ਹੋਰ ਲਿਆ ਦੇ .
1063
« on: January 27, 2012, 12:32:49 AM »
Once a policeman caught a Drunk guy who was driving fast...
Policeman : Hey, How High are you ?
Drunk guy : Its wrong English ! Its Hi ! How are you ?
1064
« on: January 27, 2012, 12:31:33 AM »
PRINCIPAL:What do u want 2 become in future..?
STUDENT: After studyin MBBS,I want to join Police force And get a good job in a good software company and work as lawyer and construct big buildings and conduct research and become an actor...!!
PRINCIPAL: Hey , What's ur name..? - - - - - - STUDENT: Rajnikant. .!!!
1065
« on: January 27, 2012, 12:29:22 AM »
ਪਟਰੋਲ ਪੰਪ ਆਲੇ ਨੂ ਮੈ ਕਿਹਾ... "ਆਹ ਪਾਈ 20 ਦਾ ਤੇਲ.".... .. ਸਾਲਾ ਕਹਿੰਦਾ... "ਬਾਈ ਤੁਸੀ 10 ਹੋਰ ਦਵੋ... ਆਪਾ ਥੋਡਾ ਪਟਰੋਲ ਪੰਪ ਚ ਈ ਹਿੱਸਾ ਪਾ ਲੇਦੇ ਆ"...
1066
« on: January 27, 2012, 12:26:44 AM »
Laziness Rule no. 1826354172: You are too lazy too read the entire number :pagel:
1067
« on: January 27, 2012, 12:25:06 AM »
Wife= Post paid conection.
Girlfriend= Prepaid conection.
Girlfriend da bapu= Network error.
Girlfriend di maa= Wrong Number.
Girlfriend da bhra= No signal.
Girlfriend di choti bhen= Call divert.
Girlfriend di saheli Network change.
Girlfriend da veah= Sim block.
1068
« on: January 27, 2012, 12:21:21 AM »
ਮਛੱਰ ਦਾ ਵਿਆਹ ਮਖੀ ਨਾਲ ਹੋ ਗਿਆ ਮਛੱਰ ਬਾਹਰ ਇਕਲਾ ਬੇਠਾ ਸੀ !!! ਦੂਜਾ ਮਛੱਰ ਤੂੰ ਬਾਹਰ ਕਿਓ ਬੇਠਾ ਕਹਿੰਦਾ ਤੇਰੀ ਭਾਬੀ ਨੇ ਅੰਦਰ (Aalout) ਅਲਆਓਟ ਲਾਈ ਆ...
1069
« on: January 27, 2012, 12:18:53 AM »
Why love marriage is better than arranged???
Because . . . .
"A KNOWN DEVIL IS BETTER THAN AN UNKNOWN GHOST"
1070
« on: January 27, 2012, 12:16:32 AM »
ਮਤਲਬ ਦੇ ਯਾਰ ਸਾਰੇ, ਤੇ ਮਤਲਬ ਦੀਆ ਯਾਰੀਆ
ਮੁੰਡੇ ਹੁੰਦੇ ਭੋਲੇ-ਭਾਲੇ, ਤੇ ਕੁੜੀਆ ਚਲਾਕ ਸਾਰੀਆ.. :D: :D:
1071
« on: January 27, 2012, 12:13:09 AM »
shreef dekla nurse banno na reh ji........... :D: :D: :D: :D:
1072
« on: January 27, 2012, 12:12:11 AM »
haahah zindagi ida hi khatam na karloe veer
na na 22 inj ni hon dinde :D: :D:
1073
« on: January 27, 2012, 12:10:14 AM »
ਪੰਜਾਬੀ ਮੁੰਡੇ ਕੁੜੀ ਦਾ ਇਜ਼ਹਾਰ-ਏ-ਮੁਹੱਬਤ
ਮੁੰਡਾ (ਕੁੜੀ ਨੂੰ): ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ
ਕੁੜੀ (ਹੱਸ ਕੇ ਅਤੇ ਸ਼ਰਮਾ ਕੇ ): ਚੱਲ... ਡੰਗਰ ਜਹਿਆ
1074
« on: January 27, 2012, 12:08:55 AM »
ਸੋਹਣੀ ਫਸਦੀ ਨੀ ਮਾੜੀ ਫਸਾਉਣੀ ਨੀ ਲਾਈਨ ਬੜੀ ਲੰਬੀ ਆ ਵਾਰੀ ਆਉਣੀ ਨੀ
1075
« on: January 27, 2012, 12:05:40 AM »
ਡੋਲੀ ਵਿੱਚੋਂ “ਹੀਰ” ਵਾਜਾਂ ਮਾਰਦੀ ਐ “ਰਾਂਝੇ” ਨੂੰ ,,,,,,,,,, ,,,,, ,,,,,,,,,, , ,,,,,,,,,, ,,,,,, ,,,,,,,,,, ,,,,,,, ,,,,,,,,,, ,,, ,,,,,,,,,, , ਕਹਿੰਦੀ….. ਘਰ ਜਾ ਕੇ facebook check ਕਰ ਲੀ.. “ਵਿਆਹ ਵਾਲੀਆਂ ਫੋਟੋਆਂ ਪਾਈਆ ਨੇ,
1076
« on: January 27, 2012, 12:04:15 AM »
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ *kahde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ . ਪਰ ਤੁਸੀਂ ਤਾ ਪੀ ਰਹੇ ਹੋ ਘਰਵਾਲਾ ::: ਪੀਣ ਦੀ ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ :D: :D: :D: :D:
1077
« on: January 26, 2012, 11:59:05 PM »
Ik Waar Ik Banda Apna Kam Kr Reha Hunda A... . Te Ik Khargosh Aounda A Te Adami Nu Kehanda A... . Khargosh:- Gajar Haigi Gajar.. .. Adami:- Nai Haigi Oye Bhaj Ja Mainu Kam A Tang Na Kr... . Khargosh:- Fer Aounda A Te Fer Kehanda Gajar Haigi Gajar Te Khargosh Kyi Waar Aake Bande Nu Tang Krda A.... Banda Gusse Ch Aake Usde Dand Torh Dinda Te Kehanda "Hunn Khani Gajar Te Khargosh Nu Bhaja Dinda.... Par Khargosh Fer Ake Kehanda... . GAJAR DA JUICE HAIGA GAJAR DA JUICE...
1078
« on: January 26, 2012, 11:58:17 PM »
ehh karao ajj 1000 postan....... : "pitari" :D: :D:
1079
« on: January 26, 2012, 11:56:39 PM »
ਅਧਿਆਪਕ (ਪੱਪੂ ਨੂੰ) - ਖਾਲੀ ਥਾਂ ਭਰੋ- ਨੌਂ ਸੌ ਚੂਹੇ ਖਾ ਕੇ ਬਿੱਲੀ____________ਚੱਲੀ। . . ਪੱਪੂ - ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ- ਟੇਢੀ ਚੱਲੀ। ਅਧਿਆਪਕ - ਉਏ ਮੂਰਖਾ, ਤੈਨੂੰ ਪਤਾ ਨ੍ਹੀਂ ਇਹਦਾ ਕੀ ਜਵਾਬ ਹੈ? ਪੱਪੂ - ਸਰ, ਤੁਹਾਡਾ ਲਿਹਾਜ਼ ਰੱਖ ਲਿਆ ਕਿ ਤੁਸੀਂ ਮੇਰੇ ਅਧਿਆਪਕ ਹੋ, 900 ਚੂਹੇ ਖਾ ਕੇ ਤਾਂ ਬਿੱਲੀ ਹਿੱਲ ਵੀ ਨਹੀਂ ਸਕਦੀ, ਮੈਂ ਤਾਂ ਫਿਰ ਟੇਢੀ-ਟੇਢੀ ਤੋਰ 'ਤੀ :D: :D: :D: :D:
1080
« on: January 26, 2012, 11:54:41 PM »
CAT: How old r u?
ELEPHANT: 5 year
CAT: But u look big ... ELEPHANT: Complain jo peeta hon.And how old r u?
CAT: Im 30 years
ELEPHANT: but u look so small
CAT: Ponds lagati hun, barhti umr jaisay tham c gai ha
Pages: 1 ... 49 50 51 52 53 [54] 55 56 57 58 59 ... 100
|