June 16, 2024, 05:32:43 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 18 19 20 21 22 [23] 24 25 26
441
Shayari / Crazy
« on: January 06, 2012, 04:38:21 PM »
Oh labdi c koi modren jeha
te yaar honi desi c
ohnu bhal c tai kot wale di
te yarra de mode khesi c
oh takdi c koi room a.c wich behn wala,
te yaar kheta de wich mitti nall mitti hon da crazy c
pta ni o kyu fir v yaara utte dulli firdi
takk ke kacha kotha jatt da o canada bhuli firdi

442
Shayari / yaari
« on: January 06, 2012, 04:35:57 PM »
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ

443
Shayari / Inne vini mare
« on: January 06, 2012, 04:32:41 PM »
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

444
Shayari / I love Punjab
« on: January 06, 2012, 04:21:34 PM »
ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਬੋਲੀ ਆਪਣੀ ਨਾਲ ਪਿਆਰ ਰੱਖਾਂ
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ
ਮੈਂ ਪੰਜਾਬੀ,ਪੰਜਾਬ ਦਾ ਪੁੱਤਰ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ

445
Shayari / No cure
« on: January 06, 2012, 04:19:30 PM »
ਚਿਤ ਨਹੀਂ ਲੱਗਦਾ ਜਦੋ ਦਾ ਦਿਲ ਥੋਖਾ ਖਾ ਗਿਆ
ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ
ਮਰਜਾਣੇ ਇਸ਼ਕ ਦਾ ਲੱਭਦਾ ਨਹੀਂ ਇਲਾਜ ਕੋਈ
ਜਿਸ ਵੈਦ ਨੇ ਵੀ ਵੇਖਿਆ ੳਹੀ ਸਿਰ ਹਿਲਾ ਗਿਆ

446
Shayari / Tabahi
« on: January 06, 2012, 04:17:54 PM »
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ ਮਾੜੇ
ਸਦਾ ਰਹੋ ਕੋਸਦੇ ਧੰਨਵਾਦ ਕਰਨ ਦੀ ਲੋੜ ਨਹੀਂ

447
Shayari / tru love
« on: January 06, 2012, 04:45:35 AM »
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ ਹਰ
ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ ,
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ ,
ਉਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ ,
ਹਜ਼ਾਰਾਂ ਹੱਕ ਜਤਾਵਣ ਵਾਲੇ ਨੇ,
ਬੂਹਾ ਦਿਲਦਾ ਹਰੇਕ ਅੱਗੇ ਨਹੀਂ ਖੁੱਲ੍ਹਦਾ

448
Jokes Majaak / kaka hogia
« on: January 05, 2012, 09:55:36 PM »
ekk bar ekk munde nu usde purani mashook takar jandi hai, ohh uss wal dekh ke hass pende hai

ਮੁੰਡਾ ---> tera pyar sade lai tamasha hogia, sade janh teh bane eh tera hassa hogia

.
ਕੁੜੀ ---> marjanian tu haje tak kala hi ghume jana, sade tah hun kaka vi hogia... :D: :D:

449
Shayari / Keyon chete nahi bhagat singh di kurbani
« on: January 05, 2012, 09:49:33 PM »
ਕਿਉਂ ਚੇਤੇ ਆਉਂਦੀ ਨਾ ਜੋ ਦਿੱਤੀ"BHAGAT SINGH" ਕੁਰਬਾਨੀ
ਬਸ ਚੇਤੇਰਹਿ ਗਏ ਨੇ "TOMMY" ਦੀਆਂ ਸ਼ਰਟਾਂ ਤੇ ਐਨਕ "ARMANI".

450
Shayari / kise di buraye karke ki lehna
« on: January 05, 2012, 09:48:01 PM »
ਅਸੀ ਨੀਵੇ ਹੀ ਚੰਗੇ ਹਾਂ
ਉੱਚੇ ਬਣਕੇ ਕੀ ਲੈਣਾ
ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ.

451
Shayari / love makes u do it
« on: January 05, 2012, 09:45:35 PM »
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ,
ਚਮਕਦਾ ਸੂਰਜ ਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ.

452
Shayari / fake love
« on: January 05, 2012, 09:43:34 PM »
ਇਸ਼ਕ ਨਿਭਾਉਂਦਾ ਕਿਹੜਾ, ਨੀ ਇਹ ਖੇਡ ਸਰੀਰਾਂ ਦੀ,
ਛੱਡ ਜਾਂਦੇ ਵਿਚਕਾਰ ਸੌਂਹ ਖਾਹ ਕੇ ਪੀਰਾਂ ਦੀ

453
Shayari / intazzar
« on: January 05, 2012, 09:41:43 PM »
ਹਕੀਕਤ ਵਿੱਚ ਜਿਉਣਾ ਜਦ ਆਦਤ ਬਣ ਜਾਦੀ ਹੈ
 ਸੁਪਨਿਆਂ ਦੀ ਦੁਨੀਆ ਬੇਰੰਗ ਨਜ਼ਰ ਆਉਦੀ ਹੈ
 ਕੋਈ ਇੰਤਜਾਰ ਕਰਦਾ ਹੈ ਜਿੰਦਗੀ ਦੇ ਲਈ
 ਤੇ ਕਿਸੇ ਦੀ ਜਿੰਦਗੀ ਇੰਤਜ਼ਾਰ ਬਣ ਜਾਂਦੀ ਹੈ

454
Shayari / ppl who make u smile
« on: January 05, 2012, 09:39:45 PM »
ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ
...
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ

455
PJ Games / Name a village in punjab?
« on: January 05, 2012, 04:20:39 PM »
Very simple game, u just gotta name a village in punjab frm the last letter of the village, written by the person above u. Hopefully this way, janta might get collection of all the villages out thr...

I am abt to start frm Letter A

"Asmanpur "

Next person Name a village frm Letter R

456
Shayari / Gal hor hundi ah
« on: January 05, 2012, 03:59:29 PM »
ਗੱਲ ਹੋਰ ਹੁਂਦੀ ਆ
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ

457
Shayari / pyar di kader nahi kar sakde
« on: January 05, 2012, 03:57:21 PM »
ਜਿਹੜੇ ਡੋਬ ਦਿੰਦੇ ਦੂਜਿਆ ਨੂੰ ,ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ ,
ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ ,ਉਹ ਪਿਆਰ ਨਹੀ ਕਰ ਸਕਦੇ,
ਜਿਹੜੇ ਪਿਆਰ ਪਾ ਕੇ ਭੁੱਲ ਜਾਦੇ , ਉਹ ਪਿਆਰ ਦੀ ਕਦਰ ਨਹੀ ਕਰ ਸਕਦੇ.

458
Shayari / True friendship
« on: January 05, 2012, 03:54:18 PM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..

ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ..

459
Gup Shup / Who is ur fav. punjabi Comedian?
« on: January 05, 2012, 04:28:49 AM »
Dasoo Phir janta ji

460
Shayari / Yaar nahi
« on: January 05, 2012, 02:32:22 AM »
Manya ki ajj Sadde naal koi Dildaar nahi,
Manya ki ajj Sadde naal koi Dildaar nahi,
Per E na samjhana ki sannu kisi naal PYAAR nahi,
Kismat ne sab kuchh ditta mainu Par ditta mera O yaar nahi.

Pages: 1 ... 18 19 20 21 22 [23] 24 25 26