41
November 21, 2024, 10:28:11 AM
This section allows you to view all posts made by this member. Note that you can only see posts made in areas you currently have access to. 42
Shayari / ਜਿਹਨਾਂ ਨੂੰ ਰੱਬ ਦਾ ਨਾਂ ਲੈ ਕੇ ਸੰਭਲ ਜਾਣ ਦੀ ਆਦਤ ਹੋਵੇ« on: July 30, 2012, 03:10:39 PM »
ਮਜ਼ਾ ਦਿੰਦੀਆਂ ਨੇ ਜਿੰਦਗੀ ਦੀਆਂ
ਠੋਕਰਾਂ ਵੀ ਓਹਨਾਂ ਨੂੰ ਜਿਹਨਾਂ ਨੂੰ ਰੱਬ ਦਾ ਨਾਂ ਲੈ ਕੇ ਸੰਭਲ ਜਾਣ ਦੀ ਆਦਤ ਹੋਵੇ 43
ਹੁਸਨ ਉਹਦੇ ਤੇ ਲਿਖਿਆ ਬਹੁਤ
ਹੁਣ ਉਹਨੇ ਕੀਤੀ ਮਨਾਹੀ ਹੋਈ ਆ, ਪਰ ਅਸੀ ਕੀ ਚੀਜ ਹੁਸਨ ਉਹਦੇ ਤੇ ਵੱਡੇ ਵੱਡਿਆ ਨੇ ਕਲਮ ਚਲਾਈ ਹੋਈ ਆ ਸੋਫੀ ਰਹਿਣ ਵਾਲਿੳ ਰਹੋ ਬਚਕੇ ਉਹ ਬੋਤਲ ਬਣਕੇ ਆਈ ਹੋਈ ਆ, ਪੀਣ ਵਾਲਿੳ ਵੇਖਿੳ ਇਸੇ ਬੋਤਲ ਨੇ ਹੀ ਸਿਵ ਤੇ ਰਾਝੇ ਨੂੰ ਪਿਲਾਈ ਹੋਈ ਆ, ਕਹਿੰਦੇ ਹੱਸਕੇ ਬੋਲਣਾ ਸੁਭਾਅ ਉਹਦਾ ਪਰ ਮੁੰਡਿਆ ਨੇ ਗਲ ਦਿਲ ਤੇ ਲਾਈ ਹੋਈ ਆ, ਚੱਜ ਨਾਲ ਜੀਣ ਵੀ ਨਾ ਦੇਵੇ ,ਨਾ ਦੇਵੇ ਮਰਨ ਗੋਲੀ ਜੋ ਉਹਨੇ ਨੈਣਾ ਚੋ ਚਲਾਈ ਹੋਈ ਆ 44
Shayari / ਤੂੰ ਆਪਣੀ ਵਫਾ ਸਾਬਤ ਕਰ« on: July 30, 2012, 03:08:10 AM »
ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ, ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਸਾਬਤ ਕਰ. 45
Jokes Majaak / paper ch ਪਰਚੀ« on: July 29, 2012, 11:59:50 AM »
ਮੁੰਡਾ:- ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ
ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ ਰੱਖ ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100 ਨੰਬਰ ਦਵਾਂਵਾਗੇ ਕੁੜੀ :- ਦਫ਼ਾ ਹੋ ਵੇ ਪਰੇ!!!! ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫ਼ੜਾਈ ਸੀ... 46
Religion, Faith, Spirituality / Waheguru« on: July 27, 2012, 03:12:57 PM »
Waheguru paise deyin ene, ke mein roti kha ska.......
Himmat deyin eni, ke mein aap kma ska.......... Dost hon ene, ke dosti nibha ska......... Khushi deyin esi, ke sab nal vandaa ska......... Kalam chale esi, ke sahi rasta dikha ska.... 47
Religion, Faith, Spirituality / ਰੱਬ ਦੀਆਂ ਨਾ ਪਾਈਏ ਵੰਡੀਆਂ« on: July 26, 2012, 03:34:58 AM »
ਬੰਦਾ ਉੱਚਾ , ਜ਼ਾਤ ਨੀ ਉੱਚੀ ,
ਜ਼ਜ਼ਬੇ ਤੋਂ ਔਕਾਤ ਨੀ ਉੱਚੀ ਖੁਦਾ ਨੂੰ ਨਹੀਂ , ਖੁਦਾਈ ਨੂੰ ਲੱਭੌ ਸਭ ਦੁਖਾਂ ਦੀ ਦਵਾਈ ਨੂੰ ਲੱਭੋ ਰੱਬ ਦੀਆਂ ਨਾ ਪਾਈਏ ਵੰਡੀਆਂ , ਇੱਕ ਘਰ ਜਾਵਣ ਸਭੇ ਡੰਡੀਆਂ 48
Shayari / ਅਸੀਂ ਪੇੰਡੂ ਸਿੱਧੇ ਸਾਧੇ ਜੇ« on: July 25, 2012, 07:29:30 PM »
ਅਸੀਂ ਪੇੰਡੂ ਸਿੱਧੇ ਸਾਧੇ ਜੇ ਜਾਂਦੇ ਕਰਨ ਪੜਾਈਆਂ ਸਾਡੀ ਕੌਈ Girl Friends ਨੀ
ਲੌਕਾਂ ਨੇ ਲੱਖ ਬਣਾਈਆਂ ਸ਼ਹਿਰਾਂ ਵਾਲੇ Purpoze ਕਰ ਦੇਂਦੇ ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ ਪਰ ਕੁੜੀ ਅੱਗੇ ਬੁੱਲ ਕੰਬਦੇ ਆ ਕਿਸਮਤ ਵਿੱਚ ਜਦ ਹੋਵੇਗੀ ਤਾਂ ਆਪੇ ਈ ਆ ਜਾਵੇਗੀ ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ ਜਦ ਕੌਈ ਸਾਡੇ ਨਾਲ ਨਿਬਾਵੇਗੀ 49
Jokes Majaak / poultry farm owner« on: July 24, 2012, 04:33:27 PM »
Inspector to 1st owner : Tum murgiyon ko khanne main kya dete ho?
1st owner : Hum bajra dete hain Inspector : wrong food, arrest him. Inspector to 2nd owner : Tum kya dete ho khanne ko? 2nd Owner : Rice... Inspector : wrong food, arrest him too. Inspector to 3rd owner : tum murgiyon ko khanne main kya dete ho? 3rd owner : aasi te paise de dinde a jo marji kha lehan :D: :D: :D: :D: 50
Shayari / ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ« on: July 23, 2012, 06:44:46 PM »
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ 51
Shayari / ਬੋਲੀ ਆਪਣੀ ਨਾਲ ਪਿਆਰ ਰਖਾਂ« on: July 21, 2012, 06:37:58 PM »
ਬੋਲੀ ਆਪਣੀ ਨਾਲ ਪਿਆਰ ਰਖਾਂ
ਇਹ ਗਲ ਆਖਣੋਂ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਏਸ ਅੰਦਰ ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਵਾਂ ਏਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ ਮੈਂ ਪੰਜਾਬੀ, ਪੰਜਾਬ ਦਾ ਸ਼ਰਫ਼ ਸੇਵਕ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ 52
Shayari / ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ« on: July 21, 2012, 06:30:55 PM »
ਬਚਪਨ 'ਚ ਖੇਤਾਂ 'ਚ ਸੀ ਬੰਦੂਕਾ ਬੀਜਦਾ ,
ਨਸਾਂ ਮੇਰੀਆਂ 'ਚ ਕਰਾਂਤੀਕਾਰੀ ਖੂਨ ਸੀਜਦਾ , ਲਾੜੀ ਮੌਤ ਨੂੰ ਵਿਆਹ ਕੇ ਸਬੂਤ ਦੇਊ ਸੱਚੇ ਪਿਆਰ ਦਾ , ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ .... ਅੱਖਾਂ 'ਚ ਅੰਗਾਰੇ ਦੇਖ ਅੰਗਰੇਜ ਮੱਚਦੇ , ਕਿਉਂ ਤੁਰਿਆ ਜਾਵੇ ਭਗਤ ਸਿੰਘ ਰਾਹ ਸੱਚ ਦੇ , ਏ ਅਣਖਾਂ ਦਾ ਸਰਮਾਇਆ ਪੁੱਤ ਕਿਸ਼ਨ ਸਰਦਾਰ ਦਾ , ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ .... ਇੱਜਤ ਦੇ ਨਾਲ ਮੇਰਾ ਛੱਡਦੋ ਹਿੰਦੁਸਤਾਨ , ਨਹੀਂ ਤਾਂ ਲਾਸ਼ਾਂ ਦਾ ਇੱਥੇ ਅੰਗਰੇਜੋ ਬਣ ਜੂ ਕਬਰੀਸਤਾਨ , ਤੋਪਾਂ ਤੁਹਾਡੀਆਂ ਮੂਹਰੇ ਛਾਤੀ ਪੰਜਾਬੀ ਸੂਰਮਾ ਤਣਦਾ , ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ .... ਸ਼ਹੀਦ ਹੁੰਦੇ ਗੋਰੇਓ ਸਰਮਾਇਆ ਕੋਮ ਦੇ , ਜਾਨ ਵਾਰਨੀ ਪੈ ਜੇ ਤਾਂ ਮੁੱਖ ਨਈਉਂ ਮੋੜਦੇ , ਪੁੱਤ ਸ਼ੇਰਾਂ ਦਾ ਨਹੀਂ ਕਦੇ ਭੇਡਾਂ ਕੋਲੋਂ ਡਰਦਾ , ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ .... ਫੁੱਟ ਪਈ ਮੁੱਛ ਤੇ ਅਣਖ ਵੀ ਜਵਾਨ ਹੋ ਗਈ , ਤੁਰਲੇ ਵਾਲੀ ਪੱਗ ਦੀ ਜੱਗ 'ਚ ਪਛਾਣ ਹੋ ਗਈ , ਤੁਹਾਡੀ ਫਾਂਸੀ ਲੱਗੇ ਕੈਠਾਂ ਮੇਰੇ ਗਲ ਨੂੰ ਸ਼ਿੰਗਾਰਦਾ , ਖੜਾ ਲਾਹੋਰ ਦੀ ਕਚਿਹਰੀ 'ਚ ਭਗਤ ਸਿੰਘ ਲਲਕਾਰੇ ਮਾਰਦਾ .... 53
Knowledge / ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼ ਕਰਨਾ ਸਿਖੋ« on: July 20, 2012, 05:09:47 PM »
ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ
ਵੇਟਰ -ਕੀ ਚਹੀਦਾ ਬੱਚੀ -ਜੇ cone ice cream ਕਿਨੇ ਦੀ ਹੈ ਵੇਟਰ -15 ਰੁਪਏ ਦੀ ਬੱਚੀ ਨੇ ਆਪਣਾ ਪਰਸ ਚੈਕ ਕੀਤਾ ਫੇਰ ਬੱਚੀਨੇ ਛੋਟੀ cone ਦਾ ਰੇਟ ਪੁਛਿਆ ਵੇਟਰ -ਗੁੱਸੇ ਹੋ ਕੇ ਬੋਲਿਆ 12 ਰੁਪਏ ਦੀ ਬੱਚੀ-ਬੋਲੀ ਇਹ ਛੋਟੀ ਵਾਲੀ ਦੇ ਦੋ , ਬੱਚੀ ਨੇ ਰੁਪਏ ਦੇ ਦਿਤੇ ਤੇ ਅਸ੍ਕ੍ਰੀਮ ਖਾ ਕੇ ਚਲੀ ਗਈ ਜਦੋ ਵੇਟਰ ਖਾਲੀ ਪ੍ਲੇਟ ਲੇਣ ਗਿਆ ਤਾ ਉਹਦੀਆ ਅੱਖਾ ਵਿਚ ਹੱਝੂ ਆ ਗਏ ਕਿਉਕਿ ਬੱਚੀ ਨੇ ਉਹਦੀ ਟਿਪ ਲਈ 3 ਰੁਪਏ ਛੱਡ ਦਿਤੇ ਸੀ .. . . . . .. . ... . . moral-ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼ ਕਰਨਾ ਸਿਖੋ.. 54
Religion, Faith, Spirituality / I received nothing I wanted but I received everything I needed« on: July 19, 2012, 06:20:26 PM »
I asked for strength and God gave me difficulties to make me strong.
I asked for wisdom and God gave me problems to solve. I asked for prosperity and God gave me brawn and brains to work. I asked for courage and God gave me dangers to overcome. I asked for patience and God placed me in situations where I was forced to wait. I asked for love and God gave me troubled people to help. I asked for favors and God gave me opportunities. I asked for everything so I could enjoy life. Instead, He gave me life so I could enjoy everything. I received nothing I wanted, but I received everything I needed. 55
Shayari / ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ« on: July 19, 2012, 06:10:07 PM »
ਅਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ ਚ ਹੁਣ ਕੁੜੀਆਂ ਨੇ
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ 56
Lyrics / Darr na Dila - Manmohan Waris« on: July 18, 2012, 06:16:25 PM »
Jehde Mainu Aakhde Ke Palle Tere Kakh Vi Nahi
Badi Meharbaani Ohna Wadde Sardaaran Di Jehde Mainu Aukhe Vele Kalle Nu Hi Chad Ture Badi Meharbaani Ohna Saareyan Hi Yaaran Di Jihna Mauka Vekh Ke Khobeya Chura Dhokhe Naal Badi Meharbaani Dhokha Deneyan Makaaran Di Jihna Ne Dawai Lai Mangeyan Vi Na Paisa Ditta Badi Meharbaani Ohna Sethan Shahookaran Di Jehde Meri Pith Piche Karan Burayi Sada Badi Meharbaani Munh De Mithe Gumkharan Di Jihna Ne Bereham Hoke Khabar Sunayi Maari Badi Meharbaani Ohna Chithiyan Te Taaran Di Jehde Mere Raahin Mainu Saadan Layi Vich Jaande Badi Meharbaani Ohna Maghe Angeyaran Di Jihna Ne Kadi Mainu Vadeya Jan Vadhna e Badi Meharbaani Ohna Teeran Talwaran Di Dine Deevi Dakuan De Wang lai Ke Lutt Ke Jo Badi Meharbaani Ehna Keete hoye Shingaran Di Sama Kadh Karn Alochana Jo Vaar Vaar Badi Meharbaani Ohna Wadeyan Udaran Di Jihna ne Aj Tak Geetan 'ch Nuksh Kadhe Badi Meharbaani Saare Geetkaran Di Vech CDian Nakli Jo Bacheyan Nu Paalde Ne Badi Meharbaani e Ohna Dukaandaran Di Jo Mainu BeGura Te Beguna Dass De Ne Badi Meharbaani Saare Gunkaaran Di Eho Lok Mangla Puchanvde Ne Manzilan Te Eho Lok Dasde Ne Jaach Jittan Haaran Di Gall Gall Utte Jehde Rahe Tok Ne Dar Na Dila eh Apne Hi Lok Ne Dar Na Dila eh Apne Hi Lok Ne Dar Na Dila eh Apne Hi Lok Ne Dar Na Dila..... Sapp Wangu Mauka Vekh, Jo Ne Dass De Sapp Wangu Mauka Vekh, Jo Ne Dass De Eho Log Jehar Nu Pachauna Dass De Tahneyan De Kill Jehde Dinde Thok Ne Dar Na Dila... Dar Na Dila eh Apne Hi Lok Ne Dar Na Dila.... Raatan Nu Ujadan Vich Chad Aun Jo Tareyan Naal Akhan Launiyan Sikhan Jo Mangla Jo Saahin Dinde Peedan Jhok Ne Dar Na Dila... Dar Na Dila eh Apne Hi Lok Ne Dar Na Dila........ 57
Shayari / ਜਦੋ ਆਜਮਾਇਆ ਤਾਂ ਪਤਾ ਲੱਗਿਆ ਤਾਂ ਦੁਨੀਆ " ਮਤਲਬ " ਨਾਲ ਚਲਦੀ« on: July 18, 2012, 05:50:21 PM »
ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ਜਦੋ ਆਜਮਾਇਆ ਤਾਂ ਪਤਾ ਲੱਗਿਆ ਤਾਂ ਦੁਨੀਆ " ਮਤਲਬ " ਨਾਲ ਚਲਦੀ 58
Shayari / ਫਿਰ ਵੀ ਵੇਖੋ ਸਾਹ ਲੈਂਦਾ ਏ« on: July 18, 2012, 02:08:44 PM »
ਕੁੱਜ ਲੁੱਟ ਲਿਆ ਸਰਕਾਰਾਂ ਨੇ ।
ਕੁੱਜ ਮਾਰਿਆ ਕੁਦਰਤੀ ਮਾਰਾਂ ਨੇ । ਕੁੱਜ ਕੀੜੇ ਮਾਰ ਦਵਾਈਆਂ ਨੇ । ਕੁੱਜ ਬਾਬਿਆਂ ਦੀਆਂ ਉਗਰਾਹੀਆਂ ਨੇ । ਥਾਣੇ ਅਤੇ ਕੋਰਟ ਦੇ ਚੱਕਰਾਂ ਨੇ । ਆਪਸ ਵਿੱਚ ਹੁੰਦੀਆਂ ਟੱਕਰਾਂ ਨੇ । ਹਰ ਸਾਲ ਹੀ ਵਧਦੇ ਠੇਕੇ ਨੇ । ਕੁੱਜ ਆੜਤੀਆਂ ਦੇ ਲੇਖੇ ਨੇ । ਡੀਜ਼ਲ-ਪੈਟ੍ਰੋਲ ਦੇ ਰੇਟਾਂ ਨੇ । ਵੱਜਦੀਆਂ ਕਰਜ਼ੇ ਦੀਆਂ ਫੇਟਾਂ ਨੇ । ਇੰਨਾ ਕੁੱਜ ਆਮ ਬੰਦਾਂ ਨਿੱਤ ਸਹਿੰਦਾ ਏ । ਫਿਰ ਵੀ ਵੇਖੋ ਸਾਹ ਲੈਂਦਾ ਏ ॥ 59
Jokes Majaak / koi disc break thori« on: July 17, 2012, 02:09:52 PM »
Ekk pandit pajda - pajda ekk kuri vich wajeya
Kudi - sharm ni ayundi Bodi rakh ke kuriyan ch takran marda Pandit– Bibi Bodi ah . . . . . . . . . koi disc break thori :D: :D: :D: :D: 60
Jokes Majaak / Rabb kare saadi dosti inni gehri hove« on: July 16, 2012, 04:32:48 PM »
Hanju tere diggan… Akh meri hove…
Sath tenu lagge… Dukh menu hove… Rab kare saadi dosti inni gehri hove… Juttian tenu wajjan te galti meri hove.. |