This section allows you to view all posts made by this member. Note that you can only see posts made in areas you currently have access to.
Topics - !
Pages: 1 ... 14 15 16 17 18 [19] 20 21 22 23 24 ... 26
361
« on: January 21, 2012, 01:06:45 AM »
DIMAG HAI TA MSG SIRF 1 VAR PADH KE JAWAB DEO 1 + 5 + 3 - 2 + 8 + 6 - 5 + 8 - 6 + 14 - 4 + 5
HAN,
TE SAWAL EH AA K..... "BHUJIYE" NU ENGLISH VICH KI KEHNDE AA? :D: :D:
362
« on: January 20, 2012, 04:11:15 AM »
ਇਕ ਵਾਰ ਇਕ ਬੇਬੇ ਨੇ ਬਸ ਰੁਕਵਾ ਲ਼ੀ
ਕੰਡਾਕਟਰ- ਬੇਬੇ ਕਿਥੇ ਜਾਣਾ ?
ਬੇਬੇ- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ, ਮੇਰਾ ਪੋਤਾ ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ
363
« on: January 20, 2012, 02:32:07 AM »
ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ, ਕਦੇ ਕਦੇ ਤਾਂ ਅਰਮਾਨ ਬਦਲ ਜਾਂਦੇ ਨੇ , ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ , ਨਾਲ ਚਲ ਰਹੇ ਤਾਂ ਇਨਸਾਨ ਬਦਲ ਜਾਂਦੇ ਨੇ
364
« on: January 20, 2012, 12:25:07 AM »
365
« on: January 19, 2012, 10:36:13 PM »
366
« on: January 19, 2012, 02:21:28 AM »
A man Thought "LOL" Meant "Lots Of Love".
So One Day His Friend's met with an accident.
He Sent Him The Following Text
''Sorry 2 Hear About your accident, Plz Take Care LOL" :D: :D:
367
« on: January 19, 2012, 02:14:59 AM »
ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਰੇਲਾਂ, ਨੀ ਮਿੱਤਰਾਂ ਨੂੰ ਧੌਖਾ ਦੇਣੀਏ ਤੈਨੂੰ ਚਿੰਬੜਨ ਆ ਕੇ ਚੜੇਲਾਂ!
368
« on: January 19, 2012, 01:48:21 AM »
ਮੇਰੇ ਨਾਲ ਕੁੜੀ ਸੇਟ ਕਰਾਉਣ ਵਾਲੇ ਨੂੰ BATA ਦੀਆ ਚੱਪਲਾਂ ਦਾ ਜੋੜਾ ਬਿਲਕੁਲ ਫ੍ਰੀ... :D: :D:
369
« on: January 19, 2012, 01:40:57 AM »
ਪਿੱਛੇ ਘੁੰਮਦੇ ਕੁੜੀਆ ਦੇ ਨਹੀ ਜੱਚਦੇ ਪੁੱਤ ਸਰਦਾਰਾ ਦੇ ਇਹ ਕੰਮ ਨੇ ਲਫੰਡਰ, ਫੁਕਰੇ ,ਵੇਹਲੇ, ਨਾਕਾਰਾ ਦੇ!
370
« on: January 18, 2012, 01:49:15 AM »
ਕੁੜੀਆ ਦਾ ਕੀ ਆ ਮਿੱਤਰੋ Eh ਤਾਂ Ik ਪਲ ਦਾ ਝਾਕਾ ਮਿੱਤਰਾਂ ਨੇ Kam ਹੈ Aauna ਹੁੰਦਾ ਜਦ ਕਰਨਾ ਵਾਕਾ ਖੜਦੇ Jo ਹਿੱਕ ਤਾਣ Ke ਗਿੱਦੜਾ ਵਾਂਗ ਭਜਦੇ ਨਾ ਨੱਡੀ ਭਾਵੇਂ ਜੱਗ Ton ਸੋਹਣੀ ਯਾਰਾਂ Ton ਵੱਧ ਕੇ ਨਾ!
371
« on: January 18, 2012, 01:45:01 AM »
ਐ ਇਸ਼ਕ ਦੀ ਬਾਜੀ ਲੋਕੋ ਹੁਣ ਅਸੀ ਜਿਤ ਕੇ ਹਰਗੇ ਆ ਜਉਦੇ ਆ ਭਾਵੇ ਜੱਗ ਤੇ, ਪਰ ਉਹਦੇ ਲਈ ਮਰ ਗਏ ਆ ਜਉ ਜਹਰੀਲੇ ਸੱਪਾ ਜਿੰਦ ਮੇਰੀ ਡੱਗੀ ਲੱਗਦੀ ਆ ਪਤਾ ਨੀ ਕਿਉ "ਮਰਜਾਨੀ" ਫੇਰ ਵੀ ਚੱਗੀ ਲੱਗਦੀ ਆ!
372
« on: January 18, 2012, 01:43:33 AM »
ਦਿਲ ਰਾਜੀ ਹੋਵੇ ਤਾ ਦੱਸ ਦੇਵੀ, ਮਜਬੂਰ ਤੈਨੂੰ ਅਸੀਂ ਕਰਦੇ ਨਹੀਂ, ਦੁਨੀਆ ਤੇ ਯਾਰ ਹੋਰ ਬੜੇ, ਪਰ ਅਸੀਂ ਕਿਸੇ ਤੇ ਮਰਦੇ ਨਹੀਂ, ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ, ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ!
373
« on: January 18, 2012, 01:40:43 AM »
Some people are so lucky that even after hurting, They get so much love & Some are so unlucky that even after loving so much, They always get hurt!
374
« on: January 18, 2012, 01:38:47 AM »
ਹੱਸ ਹੱਸ ਕੇ ਮਿਲਦੇ ਗੱਲ ਜਿਹੜੇ ਗੱਲ ਉਹੀਔ ਆਖਿਰ ਘੁੱਟਦੇ ਨੇ ਗੈਰਾਂ ਤੋ ਲੋੜ ਨੀ ਡਰਨੇ ਦੀ ਆਪਣੇ ਹੀ ਅੱਜ-ਕਲ ਲੁੱਟਦੇ!
375
« on: January 18, 2012, 01:37:28 AM »
ਦਿਲ ਦੇ ਬਾਜਾਰ 'ਚ ਅਸੀਂ ਸਭ ਤੋਂ ਗਰੀਬ ਹਾਂ ਖਾਬਾਂ ਦੀ ਦੁਨੀਆ ਵਿੱਚ ਅਸੀਂ ਇੱਕੋ ਬਦਨਸੀਬ ਹਾਂ ਉਹਨਾ ਕੋਲ ਸਾਡੇ ਲਈ ਵਕਤ ਵੀ ਨਹੀਂ ਤੇ ਲੋਕ ਸਮਝਦੇ ਨੇ ਕਿ ਅਸੀ ਉਹਨਾ ਦੇ ਸਭ ਤੋਂ ਕਰੀਬ ਹਾਂ!
376
« on: January 18, 2012, 01:34:20 AM »
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ, ਪਿਆਰ ਚਲਦਾ ਸਦਾ ਯਕੀਨ ਉੱਤੇ ਪੈਰ ਪੈਰ ਤੇ ਯਾਰ ਅਜਮਾਈ ਦਾ ਨੀ!
377
« on: January 18, 2012, 01:32:28 AM »
ਅਸੀ ਤਾਂ ਹੱਸਦੇ ਹਾ ਦੂਸਰੇਆ ਨੂੰ ਹਸਾਉਣ ਦੀ ਖਾਤਿਰ ਵੈਸੇ ਦਿਲ ਤੇ ਜਖਮ ਏਨੇ ਨੇ ਕਿ ਰੋਇਆ ਵੀ ਨਹੀ ਜਾਦਾ!
378
« on: January 18, 2012, 01:26:41 AM »
ਓ ਦਿਲ ਦੀ ਬੋਲੀ ਲੌਂਦੇ ਨੇ ਖੋਰੇ ਕਿ ਨਫਾ ਕਮੌਂਦੇ ਨੇ ਇਸ਼੍ਕ ਨੂ ਅਜਕਲ ਸਜਨਾ ਨੇ ਰੁਜਗਾਰ ਬਣਾ ਸ਼ਡਿਯਾ ਦਿਲ ਥਾਂ ਥਾਂ ਵੰਡ ਦੇ ਫਿਰਦੇ ਨੇ ਅਖ੍ਬਾਰ ਬਣਾ ਸ਼ਡਿਯਾ!
379
« on: January 18, 2012, 01:22:51 AM »
ਜੇ ਸ਼ੱਕ ਹੈ ਮੇਰੀ ਨੀਯਤ ਤੇ ਜੇ ਮੇਰੇ ਤੇ ਇਤਬਾਰ ਨਹੀਂ ਕੀ ਫਾਇਦਾ ਏ ਹੱਥ ਜੋੜਿਆ ਦਾ ਜਦ ਪਿੱਠ ਪਿੱਛੇ ਸਤਕਾਰ ਨਹੀਂ !
380
« on: January 18, 2012, 01:19:19 AM »
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ ਉਨੀ ਹੀ ਤਕਦੀਰ ਜੰਗਮਗਾਦੀ ਹੈ ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ!
Pages: 1 ... 14 15 16 17 18 [19] 20 21 22 23 24 ... 26
|