November 21, 2024, 10:22:32 PM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 13 14 15 16 17 [18] 19 20 21 22 23 ... 26
341
Religion, Faith, Spirituality / Dhan Dhan Shaheed Baba Deep Singh Ji
« on: January 26, 2012, 12:27:37 AM »
Dhan Dhan Shaheed Baba Deep Singh Ji de Parkash Utsav di
App sab nu lakh lakh mubarakbaad hove ji.

342
Shayari / Duniya RAng berangi
« on: January 25, 2012, 02:15:40 PM »
Jehdi Kudi De Vyah Ch Braati Murge Khaande Ne
Ohde Maape Kayee Din De Bhukhe e Saun Jaande Ne
Msaa Rupayeeye Jodhe Daaj Ch Gaddi Mangi De
Vekhi Jayo Tmaashe Duniyan Rang Berangi De!!

343
ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ
ਫੇਸਲੇ ਸਾਡੇ ਖਿਲਾਫ ਹੀ ਆਏ ਮੀਆ
"ਕਰਤਾਰ ਸਿੰਘ" ਹੋਵੇ ਭਾਵੇਂ "ਕਿਹਰ ਸਿੰਘ"
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ
ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ
'ਸ਼ਹੀਦ' ਅਕਸਰ ਹੀ 'ਬਾਗੀ' ਅਖਵਾਏ ਮੀਆਂ!!

344
Shayari / Sama (time)
« on: January 25, 2012, 01:58:56 PM »
ਸਮਾਂ ਤਾ ਆਪਣੀ ਰਫਤਾਰ ਨਾਲ ਚੱਲਦਾ ਜਾਵੇਗਾ

ਜਿੰਦਗੀ ਨੂੰ ਇੱਕ ਅਲੱਗ ਮੁਕਾਮ ਤੇ ਲੈ ਜਾਵੇਗਾ

ਉਝ ਤਾ ਸ਼ਾਇਦ ਕਮੀ ਨਾ ਹੋਵੇਗੀ ਕਿਸੇ ਦੀ

ਪਰ ਤੇਰੀ ਜਗਾਹ ਨਹੀ ਕੋਈ ਹੋਰ ਲੇ ਪਾਵੇਗਾ!!

345
Shayari / bahut Aukha eh
« on: January 24, 2012, 03:41:45 PM »
ਉਪਦੇਸ਼ ਦੇਣਾ ਸੌਖਾ ਹੈ - ਅਮਲ ਕਰਨਾ ਬਹੁਤ ਔਖਾ.
ਦਿਲਾਸਾ ਦੇਣਾ ਸੌਖਾ ਹੈ - ਦੁੱਖ ਆਪਣੇ ਤੇ ਹੰਢਾਉਣਾ ਬਹੁਤ ਔਖਾ.
ਪਿੱਠ ਪਿੱਛੇ ਚੁਗਲੀ ਕਰਨੀ ਸੌਖੀ ਹੈ - ਮੂੰਹਤੇ ਗੱਲ ਕਰਨਾ ਬਹੁਤ ਔਖਾ.
ਨੀਵਾਂ ਦਿਖਾਉਣਾ ਸੌਖਾ ਹੈ - ਆਪ ਨੀਵੇਂ ਹੋ ਕੇ ਚੱਲਣਾ ਬਹੁਤ ਔਖਾ!!

346
Jokes Majaak / how to convince ur teacher wen u don't do hw.
« on: January 24, 2012, 03:35:28 PM »
You: Teacher!
Teacher: Yes?
You: Can I ask you something?
Teacher: Sure, go on.
You: Would you punish me for something that I didn't do at all?
Teacher: Of course not.
You: Good,
I didn't do my homework  :D: :D: :laugh: :laugh:

347
Shayari / sideh sadhe munde a
« on: January 23, 2012, 01:37:34 AM »
ਸਿੱਧੇ ਸਾਧੇ munde ਹਾਂ
ਕੁੜੀਆ ਤੋ ਸ਼ਰਮਾਉਦੇ ਹਾਂ

ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ
ਬਸ ਘੁੱਟ ਕੇ ਜੱਫੀ ਪਾਉਨੇ ਆ

ਨੰਬਰ ਪਲੇਟ ਤੇ ਲਖਾ ਕੇ ਸ਼ਾਇਰੀ
ਅਸੀ ਬੁਲਟ ਤੇ ਗੇੜੀ ਲਾਉਨੇ ਆ

ਜਿਹੜੀ ਲੱਗੇ ਦਿਲ ਨੂੰ ਸੋਹਣੀ
ਉਸ ਨੂੰ ਗੱਜ ਕੇ ਫਤਹੇ ਬਲਾਉਨੇ ਆ. :D: :D:

348
Shayari / Eh zindagi eh
« on: January 23, 2012, 01:30:45 AM »
ਇਹ ਤਾਂ ਸੱਜਣਾ ਜਿੰਦਗੀ ਆ,
ਜੀਹਦੇ ਰੰਗ ਬੜੇ ਨਿਆਰੇ ਆ,
ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ,
ਕਈਆਂ ਨੂੰ ਲੈ ਡੁਬਦੇ ਸਹਾਰੇ ਆ.

349
Fun Time / tere veah vich
« on: January 23, 2012, 01:24:18 AM »
ਤੇਰੇ ਵਿਆਹ ਦੀ ਮੂਵੀ ਵਿੱਚ ਹਾਣ ਦੀਏ,
ਮੇਰੀ *kudi nu NumBer DIn De* ਦੀ photo ਆਗੀ!!

350
Jokes Majaak / kudi kehnde
« on: January 23, 2012, 01:09:33 AM »
ਕੁੜੀ ਕੇਹਂਦੀ ਮੂਹ ਧੋ ਕੇ ਆ
ਮੈ ਕੇਹਾ ਕੀ ਗਲ ਤੁਸੀਂ 'paari' ਕਰਨੀ ਆ.  :laugh: :laugh: :laugh: :laugh:

351
Fun Time / yaad eh billo
« on: January 23, 2012, 01:00:14 AM »
ਅੱਜ ਕਰਦੀ ਗਰੀਬ ਤੇ ਹਵਾ ਬਿਹ ਕੇ Luxry ਕਾਰਾ ਚ
ਯਾਦ ਏ ਬਿੱਲੋ ਸਾਈਕਲ ਦੀ ਕੈਚੀ ਮੈਥੋ ਸਿੱਖੀ ਸੀ!! :D: :D: :laugh: :laugh:

352
Jokes Majaak / how to make girl go out with u.
« on: January 23, 2012, 12:39:31 AM »
Boy : Do u wanna go out with
me?
Girl : Nahhhhhhhhhhhh
Boy : Did u hear what i just said?
Girl : Yea
...Boy : What did i say?
Girl : Do you want to go out with
me?
Boy :Yes  :happy:
 :D: :D: :laugh: :laugh:

353
Love Pyar / tu kehnde si tere jahe lakhan ne
« on: January 23, 2012, 12:33:40 AM »
ਕਿਓਂ ਗਲ ਲੱਗ ਕੇ ਰੋ ਪਈ ਜਦ ਚਿਰਾਂ ਬਾਅਦ ਟੱਕਰੀ,
ਵਿਛੜਨ ਵੇਲੇ ਤਾਂ ਕਹਿੰਦੀ ਸੀ ਤੇਰੇ ਜਿਹੇ ਲੱਖਾਂ ਨੇ!!

354
News Khabran / Punjab Sarkar kive thakka kardi hai
« on: January 22, 2012, 11:55:06 PM »

355
Fun Time / pata ni ki chaunde
« on: January 22, 2012, 11:48:20 PM »
ਬਹੁਤ ਵਾਰੀ ਪੁੱਛਿਆ ਪਤਾ ਨੀ ਮਰਜਾਣੀ ਕੀ ਚਾਹੁੰਦੀ ਆ ,

ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ!! :laugh: :laugh: :laugh: :laugh:

356
News Khabran / punjab police di halat
« on: January 22, 2012, 05:54:47 PM »

357
Shayari / yaad
« on: January 22, 2012, 04:00:16 AM »
ਤਾਰਾ ਟੁੱਟਿਆ ਤਾਂ ਇੱਕ ਮੁਰਾਦ ਮੰਗ ਲਈ
ਦਿਲ ਨੇ ਤੇਰੇ ਲਈ ਇੱਕ ਫਰਿਆਦ ਮੰਗ ਲਈ,
ਉਮਰ ਭਰ ਜ਼ੀਵਾ ਜਿਸਦੇ ਸਹਾਰੇ
ਤੇਰੇ ਨਾਲ ਗੁਜ਼ਾਰਨ ਲਈ ਓਹ ਯਾਦ ਮੰਗ ਲਈ

358
Jokes Majaak / call me afr ur marriage
« on: January 22, 2012, 03:57:43 AM »
BoY : can i kiss u

GiRL: no , all this after marriage

BoY : ok call me after your marriage , when your HUSBAND is not at home  :laugh: :laugh: :laugh: :laugh:

359
Religion, Faith, Spirituality / hass hass fansi charde rahe
« on: January 22, 2012, 03:48:21 AM »
ਸ਼ੋਭਾ ਤੇ ਨੀ ਦਿੰਦੀ ਗੱਲ ਸਰਕਾਰਾਂ ਨੂੰ ,ਕੇ ਆਖੇ ਚੁਣ-ਚੁਣ ਮਾਰ ਦਿਓ ਸਰਦਾਰਾਂ ਨੂੰ
ਰੱਤ 'ਚ ਲਿਬੜੀ ਪਰਕਰਮਾਂ ਵੀ ਭੁੱਲਦੀ ਨਾ, ਨਈਂ ਭੁੱਲਦੇ ਜੋ ਤਖ਼ਤ ਤੇ ਗੋਲੇ਼ ਵਰਦੇ ਰਏ
ਐ ਭਾਰਤ ਤੂੰ ਓਹ ਭਾਰਤ ਨੀਂ ਜੀਹਦੇ ਲਈ, ਅਸੀਂ ਹੱਸ-ਹੱਸ ਕੇ ਫਾਂਸੀਆਂ ਉੱਤੇ ਚੜਦੇ ਰਏ

360
Shayari / magar ni jayida
« on: January 22, 2012, 03:21:48 AM »
Jidde dil wich howe chor ode lyi na marye
je howe dil kamjor mohabat na krye
rooj tote wangu dil nu eho sikhyi da
je shad k tur ge yr magar nhi jayida.

Pages: 1 ... 13 14 15 16 17 [18] 19 20 21 22 23 ... 26