November 23, 2024, 05:20:13 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 [2] 3 4 5 6 7 ... 26
21
ਨੀਅਤਾਂ ਨੂੰ ਮੁਰਾਦਾਂ, ਨੀਅਤ ਸਾਫ ਹੋਣੀ ਚਾਹੀਦੀ
ਛੋਟੀ ਮੋਟੀ ਗਲਤੀ ਤਾਂ, ਮਾਫ ਹੋਣੀ ਚਾਹੀਦੀ
ਦੁਨੀਆ ਤਾਂ ਕਹੀ ਜਾਵੇ, ਮਾੜਾ ਭਾਵੇਂ ਲੱਖ ਸਾਨੂੰ
ਖੁਦਾ ਦੀ ਖੁਦਾਈ, ਨਹੀਂ ਖਿਲਾਫ ਹੋਣੀ ਚਾਹੀਦੀ

22
Funny Videos / The iPhone 5 (Parody)
« on: September 22, 2012, 06:29:56 PM »
  :D: :D: :D: :D:

23
ਜ਼ਾਲਿਮ ਰੋਜ਼ ਜਮਦੇ ਫਿਰ ਮੁੱਕ ਜਾਂਦੇ
ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ,
ਬੜੇ ਕੌਮ ਨੇ ਫੱਟ ਗੰਭੀਰ ਖਾਧੇ
ਅਗਲੇ ਮਿਲ ਜਾਂਦੇ, ਪਿਛਲੇ ਸੁੱਕਦੇ ਨਹੀਂ,
...
ਲੱਗਦੇ ਸ਼ਹੀਦਾਂ ਦੀ ਯਾਦ ‘ਚ ਰੋਜ਼ ਮੇਲੇ
ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ,
ਗੋਲੀਆਂ ਵੈਰੀ ਜੇ ਗਿਣ ਕੇ ਮਾਰਦੇ ਨਹੀਂ
ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ..


24
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ
ਉਨੀ ਹੀ ਤਕਦੀਰ ਜੰਗਮਗਾਦੀ ਹੈ

ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ
ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ

25
Shayari / Baba Bulleh Shah farmaya
« on: August 21, 2012, 11:28:55 PM »

Kalyaan ishq kamana okha
Kisey nu yaar banana okha
Pyar pyar te har koi bole
Kar k pyar nibhana okha
Har koi lokhan te hass lenda ae
Kisi da dard wandana okha
Gallan nal nai rutbey mildey
Jogi bhes watauna okha
Koi kisey di gal nai sunda
Lokaan nu samjhana okha!!


26
Religion, Faith, Spirituality / Who are the real heros ??
« on: August 19, 2012, 02:44:38 AM »

27
Jokes Majaak / Amrikan te punjabi
« on: August 18, 2012, 01:10:45 PM »
American: Can U swim?
punjabi: No

Amrican: Dog is Better than U
bcz it Swims
...
punjabi: Can U Swim?
Amrican: Yes

punjabi: whats the Difference between
U & Dog.  :D: :D: :D: :D:

28
Shayari / Comedy Shayari Thread
« on: August 17, 2012, 05:29:49 PM »
Hanji Mein ithe comedy shayari da thread shuru karn lagiya haan. Tusi sare ithe apni comedy shayari share kar sakde ah ja hor kise di likhi hoyi comedy shayari share kar sakde ah  :okk:

Sassi Jhanaa ch dubb ke mar challi, Mahiwaal na mileya aake vae
Sohni Thallaan ch sarr ke marr challi, Punnu lai gaya bota bhajaa ke vae.



29
Jokes Majaak / Nawty Munda te qutab Minar
« on: August 16, 2012, 04:26:50 PM »
Nawty Munda qutab minar dekh k sochda hai k kyun na isnu PUNJAB ch lijaya jawe.. te oh apni jutti utar k dhakka launa shuru kr dinda hai.
koi us di jutti chakk k lai janda hai..
Nawty munda pichhe mudke dekhda hai tan usdi jutti ni hundi..
te oh kehnda ," hun tan bdi door aa gye, pehlan jutti lai ayiye baki dhakka fer lawange.."  :D: :D:


30
Shayari / Pathar
« on: August 16, 2012, 03:20:27 AM »
Asi yaar bana laye pathar de
Dildaar bana laye pathar de
Rozgaar di khatar lokan ne, Avtar bana laye pathar de
Asi dil pathar kar bethe si, duniyan diyan chalaan tak tak ke
Ohna pathar de dil torn laye, Ojar bana laye pathar de

By Raj Kakra

31
Knowledge / INDEPENDENCE MUST WATCH
« on: August 14, 2012, 05:18:40 PM »

32
Shayari / ਦੁਨੀਆਂ ਦੇ ਮਾਲਕਾਂ
« on: August 13, 2012, 02:42:59 PM »
ਪਹਿਲਾਂ ਇੱਜਤ ਲਈ ਏ ਮਰਦੀ ਸੀ
ਹੁਣ ਪੈਸੇ ਲਈ ਮਰਦੀ ਏ,
ਦੁਨੀਆਂ ਦੇ ਮਾਲਕਾਂ ਦੁਨੀਆਂ ਤੇਰੀ ..
ਨਿੱਤ ਨਵੇਂ ਤਮਾਸ਼ੇ ਕਰਦੀ ਏ...

33
ਅਮਰੀਕਾ ਨੇ ਕਰੋੜਾਂ ਰੁਪਈਏ ਖਰਚ ਕਰਕੇ ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ' ਭੇਜੇ... ਵਿਗਿਆਨੀ ਮੰਗਲ ਗ੍ਰਹਿ ਤੇ' ਜਾ ਕੇ ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ ...

ਵਿਗਿਆਨੀ ਹੈਰਾਨ ਹੋ ਕੇ ਕਹਿੰਦੇ ,'' ਓਏ , ਤੁਸੀਂ ਇਥੇ ਕਿਵੇਂ ਪਹੁੰਚੇ??''.
..
.
.
.
.
.

.
..ਪੰਜਾਬੀ ਕਹਿੰਦੇ .'' ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ...''

34
Shayari / ਲੌਕੀ ਲੱਬਦੇ ਫਿਰਨਗੇ
« on: August 08, 2012, 02:38:42 AM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,
ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,
ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ,
ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,
ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,
ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,
ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,
ਲੌਕੀ ਲੱਬਦੇ ਫਿਰਨਗੇ...

35
ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
.
.
.
.
ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
.
.
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
.

ਇੱਕ ਕੁੜੀ ਜੋ ਖੂਬ ਸੇਵਾ ਕਰੇ.....
.
.
ਅਤੇ
.
.
.
.
.
.
.
.

ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ  :D: :D:


36
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀਂ ਤਾਂ ਓਹ ਫੁੱਲ ਹਾਂ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

37
Shayari / share by "ਇੰਦਾ ਰਾਏਕੋਟੀ"
« on: August 06, 2012, 03:35:16 PM »
ਵਸਦੇ ਨੀ ਓਹੋ ਪਿੰਡ ਜਿਨ੍ਹਾ ਦੀਆਂ ਜੂਹਾਂ ਉੱਤੇ ,,,
ਰਾਖੀ ਵਾਲੇ ਕੁੱਤਿਆਂ ਦੀ ਚੋਰਾਂ ਨਾਲ ਯਾਰੀ ਹੋਵੇ...
ਬੁੱਕਾਂ ਵਿਚ ਦੁਧ ਪੀ ਕੇ ਡੰਗ ਹੀ ਚਲਾਉਂਦੇ ਸਦਾ ,,,
ਜਿਹੜੇ ਜਹਿਰੀ ਨਾਗਾਂ ਦਿਆਂ ਖੂਨਾਂ ਚ ਗਦਾਰੀ ਹੋਵੇ...
ਓਹ ਰੱਬ ਵੀ ਕੀ ਰਾਖੀ ਕਰੂ ਉਨ੍ਹਾ ਮੁਲਕਾਂ ਦੀ ,,,
ਜਿਥੇ ਡਾਕੂਆਂ ਲੁਟੇਰਿਆਂ ਨੂ ਸ਼ੈਅ ਸਰਕਾਰੀ ਹੋਵੇ...
ਅੱਜ ਨਹੀ ਤਾਂ ਕਲ੍ਹ "ਇੰਦੇ" ਖਾਤਮਾ ਯਕੀਨੀ ,,,
ਜਿਨ੍ਹਾ ਕੌਮਾਂ ਦਿਆਂ ਆਗੂਆਂ ਨੂ ਚੌਧਰ ਪਿਆਰੀ ਹੋਵੇ


38
Shayari / share by "ਮੱਖਣ ਬਰਾੜ"
« on: August 06, 2012, 03:21:13 PM »
ਗਾਉਣ ਵਾਲੇ ਦੀ ਹਿਕ ਵਿਚ ਜ਼ੋਰ ਹੈ ਨੀ,,,
ਤੇ ਕੱਲੇ ਸਾਜ ਵਜਾਉਣ ਦਾ ਕੀ ਫਾਇਦਾ...
ਜਿਹੜੇ ਰੋਗੀ ਨੇ ਨਹੀ ਪਰਹੇਜ ਕਰਨਾ,,,
ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ...
ਤੇ ਕਰਜ਼ਾ ਲੈ ਕੇ ਜਿਨ੍ਹਾ ਨੇ ਮੋੜਨਾ ਨਹੀ,,,
ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ...
"ਮੱਖਣ ਬਰਾੜਾ" ਜੋ ਘਰਾਂ ਨੂ ਫੂਕ ਸੁੱਟਦੇ,,,
ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ...
ਜੇ ਰੋਟੀ ਮੱਕੀ ਦੀ ਨਹੀ ਬਣਾ ਸਕਦੀ,,,
ਕੱਲਾ ਸਾਗ ਬਣਾਉਣ ਦਾ ਕੀ ਫਾਇਦਾ..



39
Religion, Faith, Spirituality / Role of weapons in sikh history?
« on: August 06, 2012, 02:45:35 PM »
This video describes history of weapons in Sikhism, shows ancient weapons, and why we should have knowledge about them?


40
Shayari / Shayari By Mangal Hathur
« on: August 03, 2012, 04:44:21 PM »
ਗੱਲ-ਗੱਲ ਤੇ ਹੋਵੇ ਸ਼ੱਕ ਜਿੱਥੇ, ਉਹ ਕਦੇ ਯਾਰੀ ਸਿਰੇ ਨਹੀ ਚੜਦੀ.
ਯਕੀਨ ਦਾ ਨਾ ਹੋਵੇ ਨਾਮੋਨਿਸ਼ਾਨ ਜਿੱਥੇ, ਉਹ ਵੀ ਜੋੜੀ ਬਹੁਤਾ ਚਿਰ ਨਹੀ ਖੜਦੀ.
ਇੱਕ ਦੂਜੇ ਤੇ ਨਿੱਤ ਹੋਣ ਡਰਾਮੇ ਮਰ ਮਿਟਣੇ ਦੇ ਜਿੱਥੇ, ਉਹ ਸਾਂਝ ਵੀ ਬਹੁਤਾ ਚਿਰ ਨਹੀ ਨਿਭਦੀ.
ਉਹ ਜਿੱਥੇ ਯਾਰ ਹੀ ਯਾਰ ਨੂੰ ਨਾ ਸਮਝੇ, ਉੱਥੇ ਪਿਆਰ ਦੀ ਬੂਟੀ ਕਦੇ ਨਹੀਓ ਉੱਗਦੀ.




...
ਤੋਪਾਂ ਅੱਗੇ ਨਾਰਿਆਂ ਦਾ ਕੋਈ ਚੱਲਦਾ ਜੋਰ ਨਹੀ,ਸਭਨਾ ਨੂੰ ਕੁਰਬਾਨੀ ਵਾਲੀ ਚੜਦੀ ਲੋਰ ਨਹੀ,
ਕਿਹੜਾ ਜਾਵੇ ਜ਼ਖਮੀ ਸੱਪ ਦੇ ਮਾਲਮ ਲਾਉਣ ਲਾਈ,ਕੋਡੀਆਂ ਦੇ ਭਾਅ ਕਿਹੜਾ ਆਪਣੀ ਜਾਨ ਗਵਾਉਂਦਾ ਏ,
ਦਿਲ ਤੇ ਸ਼ੀਸਾ ਇੱਕੋ ਠੋਕਰ ਦੇ ਨਾਲ ਹੀ ਟੁੱਟ ਜਾਂਦੇ,ਕੋਈ ਵਿਰਲਾ ਹੀ ਲੱਗੀ ਯਾਰੀ ਤੋੜ ਨਿਭਾਉਂਦਾ ਏ,
ਸਿਆਣਾ ਬੰਦਾ ਜਹਿਰ ਨਾਲ ਵੀ ਜਾਨ ਬਚਾ ਦੇਵੇ,ਜੋ ਕਮਲਾ ਏ ਸ਼ੈਦ ਨਾਲ ਵੀ ਮਾਰ ਮੁਕਾਉਂਦਾ ਏ.




...
Pyar oh jo roohan de tak guzrey,
tak k pyar jatauna koi pyar nahi,
dilaan vich je faasle je reh javan,
sajan gall naal launa koi pyar nahi,
jeondey yaar de dil nu dukh deke,
pichey kabar te aauna koi pyar nahi.

Tera pyar kadakdi dhup,
samey de naal hi dhall geya ve,
toon ki jaaney iss dhupey,
sadda ki ki jall geya ve.

Enna pyar naa saanu kar adiye,
ban peed aakhan vich radkaan gey,
haar saah te likheya tera naam jau,
tere dil vich mud mud dhadkan gey.

Iss ishq ch mil jau khushi koi,
iss gall daa naa itbaar karey,
kithey taak koi bhaj lauga,
ennan sutteyan te v baar karey.

Sach jhooth di parakh bhula ditti,
bereham bedardan duniya ne,
har rishetey de vich farak peya,
assi mud mud neetan punneeyan ne.

Lokki dillan de kujh kamzor ho gaye,
te gall mooh te karan daa haunsla naa,
bedi hovey te aaun bin saddeyan hee,
ae par kacheyan te taran daa haunsla naa,
ghare kisey daa fook k khush hundey,
vasdey hoyan nu zaran daa haunsla naa,
hanju dolney Mangal ne bandh kartey,
pathar dilaan te varan daa haunsla naa.

Pages: 1 [2] 3 4 5 6 7 ... 26