This section allows you to view all posts made by this member. Note that you can only see posts made in areas you currently have access to.
Topics - !
Pages: 1 ... 4 5 6 7 8 [9] 10 11 12 13 14 ... 26
161
« on: March 16, 2012, 06:29:59 PM »
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ,
ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ,
ਗਲ ਲੋਹੇ ਤੇ ਲਕੀਰ,
ਪਰ ਇੱਕ ਗੱਲ ਲੋਕ ਜਾਣਦੇ ਨੇ,
ਤੁਸੀਂ ਹੁਸਣ 'ਚ ਅਮੀਰ..
ਅਸੀਂ ਦਿਲ ਦੇ ਅਮੀਰ
162
« on: March 16, 2012, 02:59:15 AM »
ਸਾਨੂਂ ਤਾਂ ਤੜਕੇ ਆਪੇ ਆਪਣੀ ਖੇਸੀ ਚਕਣੀ ਪੈਂਦੀ ਏ, ਸਾਡੀ ਤੇ ਕੋਈ ਮਿਸ ਪੂਜਾ ਵੀ ਨਹੀਂ ਜੋ ਕਹੇ, ਉਠੋ ਜੀ ਥੋਡੀ ਜਾਨ good morning ਕਹਿਂਦੀ ਏ :D: :D:
163
« on: March 16, 2012, 02:51:43 AM »
menu kehnde si tere ah, menu maut chahe ah jave tere naa wajo hor na muh ave bus adde mein kal dekhi, lal sutt bara paveh magar parune de amb chupde jave :D: :D: :D: :D:
164
« on: March 16, 2012, 02:45:28 AM »
Mehngai da vadda bojh pai gya sare aashiq veeran te
Nang Malang ne hoye firde kharche kar kar Heeran te
kamm kaar ne chhadi firde kise da padan likhan wall dhian nahi
PAR DEKHO
Ajj kall dian heeran de yaaro fer vi nakhre maan nahi
165
« on: March 16, 2012, 02:34:58 AM »
ਰਾਹੇ ਤੁਰੀ ਜਾਂਦੀ ਨੂੰ ਕਲੋਲ ਮੁੰਡੇ ਕਰ ਤੀ,
ਕੁੜੀ ਨੇ ਵੀ ਖਿੱਚ ਕੇ ਸੀ ਕੰਨ ਉੱਤੇ ਧਰ ਤੀ,
ਮੁੰਡੇ ਨੇ ਦੁੱਖ ਨੂੰ ਕੁੱਜ ਇਸ ਤਰਾਂ ਲੁਕੋਇਆ ,
ਕਹਿੰਦਾ ਚਲੋ ਕੁੱਜ Receive ਤਾਂ ਹੋਇਆ :D: :D:
166
« on: March 15, 2012, 08:41:04 PM »
Tintu da chinese dost hospital wich tintu nu "chin chon chu chu" keh ke mar janda hai, Tintu isda matlab pta karan lyi china janda hai. Isda matlab si . . . . . . . . . . . . . . . . . . . . . . . . . . badtamij "apna pair OXIGEN PIPE to hta". :D: :D: :D: :D:
167
« on: March 15, 2012, 04:23:52 PM »
Ho Virsa mere punjab da reh geya showan piecan joga, Na purane Pind sune de na koi sadh na Toba Nakli sadha kol mercdian, sawa sawa lakh da choga paunde pairan ch heerian wala mouja paunde pairan ch, mehnge pa da mouja paunde pairan ch :angr:
Phelan si veah hunde Sidhe Sadhe jaag te Tent launde hunde si vehre ch bans gadh ke Ghar Ghar dinde si neyonda, naye sad ke Roti khande hunde si bai panj sajj tajj ke Serr Serr khande si jalebian bai rajj ke Ayunde si barat vi truckan vich ladh ke nachde ne char vajje beena de si bajj de :blowout: :blowout: Sithniyan dindian si mayiya bawan kadd ke :hug: :hug: Oho pai chara kise ne banuna ni, oh vella lang giya murr ke ayuna nai. :13:
Oh jamane gaye jado si Chaa di reet neyari Mauran wale sandook hunde si, rangle palang nibari Hathi darian bun ke kurian kardian si teeyari Chadran utte totte kadne launde si uddari Hun ta sabb kujj artificial koun buntiyan pave Sabb kujj mull vikda hun kehre reejan lave :wow:
ho Pichle gabru pee jande si desi gheo muh lake Chati Chati lassi di bai hatt de si muka ke Tarde si thakevan apna gheo sakar nu khaa ke Hun oh maide rahe na mitro dekh lavo ajma ke Bhajde toilet nu ekk chamca gheo da kha ke Bhajdan pe jandiannnnnnnnnnn :D: :D:
Ishq ishq na kariya kar ni aukha ishq nibauna Heer de wangu kutt churian 12 sal khaluna Ho Bulle wangu pa ke jhanjran penda nachna gauna Je karna pyar kure sikh le yaar manona :mean:
Ho sunn ni kuriye, sunn oye jawana Banke reyo virse diyan jaana Rangle punjab de rang na bhuleyo Jelly Manjeetpuri nashe te na duliyo Nacho gidhe bhangre ch ban toliyan Paunda malwa rahu ga, Majhe, Malwe, Doabe diyan boliyan Paunda malwa rahu ga, Majhe, Malwe, Doabe diyan boliyan :balle: :balle:
168
« on: March 11, 2012, 11:36:02 PM »
Kalagi waleya likha ki sift teri kaGajj kalm ton tera akaar vadda Tere choj te teri vaddeayi vaddi Tere guna da chojee bhandar vadda Teri dhan kurbani mere shahnshah g Kitaa siran da tu vyapar vadda juga-jugan tak lathana nahi khalse toh SIKH Kaum te tera udhar vadda
Wahe Guru Ji. :rabb: :rabb:
169
« on: March 11, 2012, 08:24:05 PM »
ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨ ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ.
170
« on: March 11, 2012, 04:59:33 AM »
Wife: Hi, Did You Eat? Husband: Did You Eat? Wife: Are You Copying Me? Husband: Are You Copying Me? Wife: I Love You! Husband: Yes, I Already Ate. :D: :D: :D: :D:
171
« on: March 11, 2012, 04:43:13 AM »
ਆਦਮੀ ਇਸ ਜ਼ਿੰਦਗੀ ਤੋਂ ਬੋਰ ਹੁੰਦਾ ਜਾ ਰਿਹਾ ।
ਜ਼ਿੰਦਗੀ ਸੋਚੇ, ਇਹ ਬੰਦਾ ਹੋਰ ਹੁੰਦਾ ਜਾ ਰਿਹਾ ।
ਜ਼ਿੰਦਗੀ ਤੋਂ ਜ਼ਿੰਦਗੀ ਦਾ ਸੱਚ ਛੁਪਾ ਕੇ ਰੱਖ ਲਿਆ,
ਆਦਮੀ ਕੱਚੇ ਤੋਂ ਪੱਕਾ ਚੋਰ ਹੁੰਦਾ ਜਾ ਰਿਹਾ ।
ਪੈਸਿਆਂ ਦੀ ਸੋਚ ਭਾਰੂ ਹੋ ਗਈ ਹੈ ਜ਼ਿੰਦਗੀ ਤੇ,
ਪਿਆਰ ਦਾ ਧਾਗਾ ਬੜਾ ਕੰਮਜ਼ੋਰ ਹੁੰਦਾ ਜਾ ਰਿਹਾ
172
« on: March 10, 2012, 12:02:35 PM »
ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨ
Patte patte nu jodh ke full bandha bahute fullan de mel nu harr khende ne dil dil nu jodh ke roh bandhi ehna rohan de mel nu pyar khende ne
173
« on: March 10, 2012, 11:57:30 AM »
paiseya de naal sardariya ni hundiya, kangala de ethe raajpaath bathere ne dil di ameeri naal hundiya hakumta, paise walle dillon gareeb samrat bathere ne
174
« on: March 09, 2012, 11:25:59 PM »
ਬਿਨਾ ਪੈਸੇ ਦੇ ਗਰੀਬ ਨੂੰ ਹਸਪਤਾਲ ਕੋਈ ਦਾਖਲ ਨਹੀ ਕਰਦਾ,
ਬੈਠਾ ਹਸਪਤਾਲ ਦੇ ਗੇਟ ਤੇ ਜਿੰਦਗੀ ਮੌਤ ਨਾਲ ਲੜਦਾ,
ਗੇਟ ਹੀ ਮਰਨ ਭੂਮੀ ਬਣ ਜਾਂਦਾ ਕਿਉਕਿ ਮਹਿੰਗਾ ਇਲਾਜ ਹੈ,
ਹਜੇ ਵੀ ਸਾਡੀ ਜਨਤਾ ਕਹਿੰਦੀ ਸਾਡਾ ਦੇਸ਼ ਅਜ਼ਾਦ ਹੈ
175
« on: March 09, 2012, 08:06:12 PM »
ਬੋਤਲ ਦਾ ਡੱਟ ਬੁਰਾ, ਤੇ ਬਿਜ਼ਲੀ ਦਾ ਕੱਟ ਬੁਰਾ, '2 ਨੰਬਰ' ਦਾ ਮਾਲ ਬੁਰਾ, ਤੇ '1 ਨੰਬਰ' ਵਾਲਿਆ ਦਾ ਹਾਲ ਬੁਰਾ ਖੁਦ ਬੁਰੇ ਨੇ ਉਹ ਲੋਕ ,ਜੋ ਕਹਿੰਦੇ ਨੇ ਮੇਰਾ ਯਾਰ ਬੁਰਾ
176
« on: March 09, 2012, 05:05:44 PM »
Nafrat di bhari ess duniya vich, Koi hai jo mere khushian di fikar karde eh
Khuda ohdi har tamaana puri kare, Jo apni duaawaan vich mera vi jikar karde eh
177
« on: March 09, 2012, 01:01:02 PM »
ਮੁੱਦਤ ਬਾਦ ਜ਼ਮਾਨੇ ਨੇ ਸਮਝੀਆ ਏ ਹਾਏ.., ਫੁੱਲ ਨੂੰ ਸੁੰਘੀਦੈ, ਫੁੱਲ ਨੂੰ ਖਾਈਦਾ ਨੀ ਕਦੇ ਖਾਈਦਾ ਨਹੀਂ.. ਪਿਆਰ ਜਿੰਦਗੀ ਬਖਸ਼ਦੈ ਜਿੰਦਗੀ ਨੂੰ, ਪਿਆਰ ਪੁੱਜੀਦੈ, ਪਿਆਰ ਠੁਕਰਾਈਦਾ ਨਹੀਂ.......੨
ਹੋਈਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ..........੨ ਅੱਜ ਨੀ ਤੇ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ.. ਵਫਾ ਸਾਡੀ ਦਾ ਤੂੰ ਮੁੱਲ ਕੋਢੀ ਵੀ ਨਾ ਪਾਈਆ...੨ ਕਿਦੇ ਸਿੱਕੀਆਂ ਦਾ ਚਲ ਗਿਆ ਜ਼ੋਰ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨
ਕਰ ਕਰ ਵਾਅਦੇ ਆਪੇ ਵਾਅਦੀਆਂ ਤੋਂ ਮੁੱਕਰੀ,ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰਨੇ.....੨ ਭੁੱਲ ਗਈ ਏਂ ਕਿਵੇਂ ਢੰਗ ਸਾਨੂੰ ਵੀ ਤੇ ਦੱਸ ਦੇ,ਯਾਦ ਕਿਵੇਂ ਦਿਲ ਚੋਂ ਭੁੱਲਾਈਏ ਵੈਰਨੇ, ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ..... ਹਾਏ ਅਸੀਂ ਤਾਂ ਮੌਜੂਦ ਖੜੇ ਆਪਣੇ ਥਾਵਾਂ ਤੇ,ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ.....੨
ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀ, ਆਪ ਗੈਰਾਂ ਸੰਗ ਲਾਉਂਦੀ ਫਿਰੇਂ ਤਾਰੀਆਂ...੨ ਫੁੱਲਾਂ ਜਿਹੇ ਚਾਅ ਬਹਿ ਗਏ ਜ਼ਖਮੀ ਕਰਾ ਕੇ ਨੀ, ਤੇਰੇ ਜਿਹੇ ਕੰਡੀਆਂ ਨਾਲ ਲਾ ਕੇ ਯਾਰੀਆਂ.. ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ..... ਦਿਲ ਦੇ ਵਿਹੜੇ ਚ ਸਾਡੇ ਸੋਗ ਜਿਹਾ ਪਾ ਕੇ, ਛਣਕਾਵੇਂ ਕਿਹਦੇ ਝਾਂਜਰਾਂ ਦੇ ਬੋਲ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨
ਭੁੱਲ ਗਈ ਏਂ ਕਿਵੇਂ ਬੈਠ ਪਿੱਪਲੀ ਦੀ ਛਾਂਵੇ ਨੀ, ਓਮਰਾਂ ਨਿਭਾਓਣ ਦੇ ਓਹ ਦਾਅਵੇ ਕਰਨੇ......੨ ਤੇਰੀ ਹਾਂ ਮੈਂ ਤੇਰੀ "ਜਸਵੀਰ ਨੱਥੇਵਾਲੀਆ", ਨਾ ਲਿੱਖ ਮੇਰੇ ਉਂਗਲਾਂ ਦੇ ਪੌਟੇ ਪਾੜਨੇ, ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ.... ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ, ਅੱਜਕੱਲ ਕਿਹਦੇ ਹੱਥ ਤੇਰੀ ਡੋਰ ਦੱਸ ਜਾ ਨੀ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ..........੨
178
« on: March 09, 2012, 12:58:59 PM »
ਬਹੁਤਾ ਨਾਂ ਮਿੱਠਾ ਬੋਲ ਨੀ ਸ਼ੂਗਰ ਕਰ ਦਏਂਗੀ ਨਾ ਅੱਖ ਵੈਰਨੇ ਮਾਰ- ਮਾਰ ਕੇ ਧਰ ਦਏਂਗੀ ਪੜਨ ਚ ਤੂੰ ਹੁਸ਼ਿਆਰ ਤੇ ਸਾਨੂੰ ਆਸ ਬੜੀ ਦਿਨਾਂ ਵਿਚ ਸਬਕ ਇਸ਼ਕ ਦਾ ਪੜ ਜਏਂਗੀ ਬਹੁਤੀ ਤੇਜ਼ ਸਕੂਟਰੀ ਨਾਂ ਚਲਾਇਆ ਕਰ ਨੀ ਰਾਹ ਜਾਂਦੇ ਤੂੰ ਕਿਸੇ ਗਰੀਬ ਤੇ ਚੜ ਜਏਂਗੀ...... :D: :D:
179
« on: March 09, 2012, 12:40:49 PM »
Bhoond ashiq : jaaneman tute hue dil se pyar karogi ya dil tutne tak pyar karogi?
Girl: kamineya! ... ... Tuti chapal nal badanga kara ke ya chappal tutan tak badanga kara? :D: :D: :D: :D:
180
« on: March 09, 2012, 12:31:58 PM »
OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....ਹਾਥੀ ਨੇ ਪੁੱਛਿਆ ""ਕੀ ਹੋ ਗਿਆ???"" ਚੂਹਾ- ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...ਤੇ ਨਾਂ ਯਾਰਾਂ ਦਾ ਲੱਗ ਰਿਹਾ...ਫੈਸਲਾ ਕਰਨ ਚੱਲੇ :D: :D: :D: :D:
Pages: 1 ... 4 5 6 7 8 [9] 10 11 12 13 14 ... 26
|