This section allows you to view all posts made by this member. Note that you can only see posts made in areas you currently have access to.
Topics - !
Pages: 1 ... 3 4 5 6 7 [8] 9 10 11 12 13 ... 26
141
« on: March 27, 2012, 03:50:31 PM »
ਛਲੀਏ ਨੀ ਗੱਲ ਸੁਣ ਛਲੀਏ , ਬੂਹਾ ਜਾ ਸੱਜਣਾਂ ਦਾ ਮੱਲੀਏ , ਰੱਬ ਦਾ ਸ਼ੁਕਰ ਕਰੀਦਾ ਬੱਲੀਏ , ਸ਼ੁਕਰਗੁਜ਼ਾਰੀ ਚੰਗੀ ਏ , ਬਹੁਤਿਆਂ ਨਾਲ ਨਾਂ ਲਾਈਏ ਨੀ ਇੱਕ ਦੀ ਯਾਰੀ ਚੰਗੀ ਏ
142
« on: March 25, 2012, 12:38:32 AM »
ਰੰਗ ਰੂਪ ਤੇ ਕਦੇ ਮਾਣ ਨੀ ਕਰੀ ਦਾ ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀ ਦਾ ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀ ਦਾ
143
« on: March 24, 2012, 03:58:31 AM »
Did you hear about the guy on the beach who found a bottle? He rubbed it and, sure enough, out popped a Genie.
"I will grant you three wishes," said the Genie. "But there's a catch."
The man was ecstatic. "What catch?" he asked.
The Genie replied, "Every time you make a wish, every lawyer in the world will receive DOUBLE what you asked for."
"Well, I can live with that! No problem!" replied the elated man.
"What is your first wish?" asked the Genie.
"Well, I've always wanted a Ferrari! " POOF! A Ferrari appeared in front of the man.
"NOW, every lawyer in the world has TWO Ferrari's," said the Genie.
"Next wish?"
"I'd LOVE a million dollars..." replied the man. POOF! One million dollars appeared at his feet.
"NOW, every lawyer in the world has TWO MILLION dollars," said the Genie.
"Well, that's okay, as long as I've got MY million," replied the man.
"What is your final wish?"
The man thought long and hard, and finally said, "Well, you know, I've always wanted to donate a kidney....
144
« on: March 24, 2012, 03:47:39 AM »
ekk bar ekk munde de bapu ne ohnu computer te facebook kholde dekh leya Bapu: putt Facebook toh bina vi ekk duniya hegge ah . . . munda Khush Hoke: Sachhi Bapu, Zara Link ta send kari :D: :D: :D: :D:
145
« on: March 24, 2012, 03:39:31 AM »
Punjab police di sheyari Ekk amli nehr vich naa reha si Punjab police - chal oyee jaldi bahr ake kapre pa le......tere talashi lene ah :D: :D: :D: :D:
146
« on: March 22, 2012, 07:32:06 PM »
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ ਤੇਰੇ ਸਾਰੇ ਨੈਟਵਰਕ ਉੱਡ ਗਏ ਨੇ ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ ਜਿਹਦੇ ਵਿੱਚ ਤੇਰਾ ਨੰਬਰ ਪਿਆ ਸਿਮ ਕੱਢ ਕੇ ਸੁੱਟਣਾ ਬਾਕੀ ਏ.. :mean:
147
« on: March 22, 2012, 03:45:16 PM »
cycle utte chad sohniye jado padan skoole jandee c.. dekh k mudka mukh to girda .. meri jaan nikkel dee jandee c
148
« on: March 22, 2012, 03:43:14 PM »
Je nahi rehnde ta'n jaan deo tureya'n nu dakk ke ki krna... Muh charndra jiha jo kar baithe unha walh takk ke ki krna... Teri shakal jinha nu bhul gai a tera naa vi jinha nu yaad nahi,,, Tu "debi" jeb ch unha dia'n tasveera'n rakh ke ki krna.
149
« on: March 22, 2012, 03:40:42 PM »
hunda nai pyaar husan naal
Pyaar ta dil naal hunda aa
Soorat ta fir uhna di he sohni lagdi eh
Kadar jihna di dil to hundi eh
150
« on: March 22, 2012, 03:25:22 PM »
1 Billi Chuhe nu fadan lai ohde magar bhaj rahi sigge, jadd chuha bhaj bhaj ke thak geya, ta filmi andaz vich kehnda:
"Billo Raniye je kahe tan hune jaan de dava" :D: :D: :D: :D:
151
« on: March 21, 2012, 02:09:18 AM »
ਕੁਝ ਤੀਰ ਤੋ ਡਰਦੇ ਨੇ ਕੁਝ ਤਲਵਾਰ ਤੋ ਡਰਦੇ ਨੇ, ਕੁਝ ਐਸੇ ਨੇ ਜੋ ਨੈਣਾਂ ਦੇ ਵਾਰ ਤੋ ਡਰਦੇ ਨੇ.. ਬਹੁਤ ਤੇਜ਼ ਚਲਦੇ ਨੇ ਕੁਝ ਲੋਕ ਜਿੰਦਗੀ ਚ, ਪਰ ਕੁਝ ਨੇ ਲੋਕ ਜੋ ਰਫਤਾਰ ਤੋ ਡਰਦੇ ਨੇ, ਯਕੀਨ ਹੈ ਜੇ ਰੱਬ ਦੀਆਂ ਰਹਿਮਤਾਂ ਉੱਪਰ , ਫਿਰ ਕਿਉ ਲੋਕ ਇੰਤਜ਼ਾਰ ਤੋ ਡਰਦੇ ਨੇ, ਕਰਦੇ ਨੇ ਮੁਹੱਬਤ ਤੇ ਰਖਦੇ ਨੇ ਪਰਦਾ , ਪਤਾ ਨਹੀਂ ਕਿਉ ਲੋਕ ਇਜਹਾਰ ਤੋ ਡਰਦੇ ਨੇ, ਲੱਗੀਆਂ ਨੇ ਚੋਟਾਂ ਦਿਲ ਤੇ ਜਿੰਨਾ ਦੇ, ਐਸੇ ਵੀ ਨੇ ਬੰਦੇ ਪਿਆਰ ਤੋ ਡਰਦੇ ਨੇ..
152
« on: March 20, 2012, 06:17:27 PM »
ਨੇਤਾ ਭਾਸ਼ਨ ਦੇ ਰਹਿਆ ਸੀ ::> ਇਹ ਧਰਤੀ ਮੇਰੀ ਮਾਂ ਹੈ... ਝੰਡਾ ਅਮਲੀ :::> ਫੇਰ ਸੰਭਾਲ ਲਾ ਆਵਦੀ ਮਾਂ ਨੂੰ ਇਹ ਸੂਰਜ ਦੇ ਆਲੇ ਦੁਆਲੇ ਚੱਕਰ ਲਾਉਂਦੀ ਫਿਰਦੀ ਆ :D: :D: :D: :D:
153
« on: March 20, 2012, 02:34:27 AM »
1 class vich bacha apni teacher nu madam ji mein thonu kidda da lagda teacher : so sweet! bacha : te fir mein apne mummy daddy nu thode ghar kaddo bheja Teacher : oh katho? bacha : take saddi gal agge wadh sake teacher : eh ki bakwas ah bacha : mein te tution di gal karda sigga :D: :D: :D: :D:
154
« on: March 20, 2012, 02:28:48 AM »
GIRL :- tusi keyo fail kara ditta rabb ji, mein inne matha tekk rojj ardassan kardi si GOD :- keyon ayi si mere kol, ohnu kehna si pass karun nu, jis nal rojj chatting kardi si addi addi raat tak :D: :D: :D: :D:
155
« on: March 19, 2012, 02:50:15 AM »
Hanji janta ji apne vichar dasso ki eh sahi eh, mere hisaab nal te eh sidha hi dhakka rajj eh
156
« on: March 17, 2012, 03:48:07 AM »
Police ne 1 Sharabi nu samjaun lai. 1 Gadhe de agge Pani te Sharab di Balti rakhi. Gadha Pani Pi gya. Police ne Sharabi nu poocheya: Tu hun ki seekhia lai iss toh? Sharabi: Jehra Sharab Nai Pinda oh Gadha hunda :D: :D: :D: :D:
157
« on: March 17, 2012, 03:34:29 AM »
ChiLd 2 Dentist Doctor ..!!
Dard to bina vi dand kadde ja sakde ne??
Doctor : nai
ChiLd: je mein kadd ditte fir?
Doctor: kadd.
ChILd: He he he he... :happy:
158
« on: March 17, 2012, 03:27:09 AM »
Ek kuri parti vich munde nu - kirpa karke tusi mere face toh ek cheez hata sakde ah? . . . . munda khush hoke ji ki?? . . . Kuri-apni kutte jahe nazzar..... :D: :D: :D: :D:
159
« on: March 17, 2012, 03:22:55 AM »
5 K Beech Mein 4 Likh kar Batao ? China : Majaak Mat Karo. Japan : Na mumkin. Amrican : swal Galat Hai. UK : Net Pr Nhi Hai. Punjabi : F(IV)E...... :mean:
160
« on: March 16, 2012, 06:32:43 PM »
ਬਾਪੂ ਚਾਚੇ ਤਾਏ ਛੱਡ ਗਏ ਛੱਡਿਆ ਪਿੰਡ ਭਰਾਵਾਂ, ਰੜਕਦੀਆਂ ਨਹੀਂ ਮੇਰੇ ਪਿੰਡ ਦੀਆਂ ਧੀਆਂ ਭੈਣਾ ਮਾਂਵਾਂ ਜਿਸ ਪਿੰਡ ਖ੍ਹੇਲੀ ਲੁਕਣ ਮਚਾਈ ਗੁੱਲੀ ਡੰਡਾ ਖਿੱਦੋ, ਦੱਸੋ ਯਾਰੋ ਆਪਣੇ ਪਿੰਡ ਵਿੱਚ ਕਿਸ ਦਾ ਪਿੱਠੂ ਢਾਹਵਾਂ ਸਾਰਾ ਪਿੰਡ ਵਿਦੇਸ਼ੀ ਹੋ ਗਿਆ ਕਈ ਮੁਲਕਾਂ ਦੇ ਵਾਸੀ, ਕਨੇਡਾਂ ਦਾ ਪਾਸਪੋਰਟ ਮੈਂ ਕੇਹੜੇ ਚੁੱਲੇ ਡਾਹਵਾਂ ਰੌਣਕ ਮੇਲੇ ਖਤਮ ਹੋਏ ਤੇ ਮਿਟ ਗਈ ਸਾਂਝ ਭਿਆਲੀ, ਯਾਦ ਕਰਾਂ ਕਿ ਭੁੱਲ ਜਾਵਾਂ ਮੈਂ ਹੁਣ ਪਿੰਡ ਦਾ ਸਰਨਾਵਾਂ
Pages: 1 ... 3 4 5 6 7 [8] 9 10 11 12 13 ... 26
|